Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAR 12, 2026

    1:10:30 PM

  • dc himanshu agarwal  s big statement regarding petrol diesel and lpg

    ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ...

  • get ready to buy oil at 200

    '200 ਨੂੰ ਤੇਲ ਖਰੀਦਣ ਲਈ ਹੋ ਜਾਓ ਤਿਆਰ..!' ਇਰਾਨ...

  • trump news annoouncement on iran war

    'ਅਸੀਂ ਜਿੱਤ ਚੁੱਕੇ ਹਾਂ, ਪਰ....', ਈਰਾਨ ਨਾਲ ਜੰਗ...

  • punjab petrol diesel update

    ਪੰਜਾਬ 'ਚ ਪੈਟਰੋਲ-ਡੀਜ਼ਲ ਨੂੰ ਲੈ ਕੇ ਆ ਗਿਆ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ENG v IND : ਤੀਜੇ ਦਿਨ ਦੀ ਖੇਡ ਖ਼ਤਮ, ਭਾਰਤ ਦਾ ਸਕੋਰ 215/2

SPORTS News Punjabi(ਖੇਡ)

ENG v IND : ਤੀਜੇ ਦਿਨ ਦੀ ਖੇਡ ਖ਼ਤਮ, ਭਾਰਤ ਦਾ ਸਕੋਰ 215/2

  • Author Tarsem Singh,
  • Updated: 27 Aug, 2021 11:03 PM
Sports
india v england 3rd test match 3rd day game
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ-ਲੀਡਸ ਦੇ ਮੈਦਾਨ ’ਚ ਖੇਡੇ ਜਾ ਰਹੇ ਤੀਸਰੇ ਟੈਸਟ ਮੈਚ 'ਚ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਭਾਰਤ ਦੀ ਪਹਿਲੀ ਪਾਰੀ 78 ਦੌੜਾਂ 'ਤੇ ਆਲ ਆਊਟ ਹੋ ਗਈ। ਤੀਸਰੇ ਦਿਨ ਦੀ ਖੇਡ ਦੇ ਆਖਿਰ ਤੱਕ ਭਾਰਤ ਨੇ 2 ਵਿਕਟਾਂ ਗੁਆ ਲਈਆਂ ਹਨ ਅਤੇ 215 ਦੌੜਾਂ ਬਣਾ ਲਈਆਂ ਹਨ। ਪੁਜਾਰਾ 91 ਦੌੜਾਂ ਬਣਾ ਕੇ ਅਤੇ ਕੋਹਲੀ 45 ਦੌੜਾਂ ਬਣਾ ਕੇ ਕ੍ਰੀ਼ਜ਼ ’ਤੇ ਹਨ।

ਇਸ ਤੋਂਂ ਪਹਿਲਾਂ ਇੰਗਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ 'ਚ 432 ਦੌੜਾਂ 'ਤੇ ਆਲਆਊਟ ਹੋ ਗਈ ਹੈ। ਇਸ ਤਰ੍ਹਾਂ ਇੰਗਲੈਂਡ ਨੇ ਭਾਰਤ 'ਤੇ 354 ਦੌੜਾਂ ਦੀ ਬੜ੍ਹਤਬਣਾ ਲਈ ਹੈ।  ਭਾਰਤ ਲਈ ਮੈਚ ਜਿੱਤਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ ਦੇ ਦੌਰਾਨ 78 ਦੌੜਾਂ ਬਣਾਈਆਂ ਸਨ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 'ਚ 8 ਵਿਕਟਾਂ ਦੇ ਨੁਕਸਾਨ 'ਤੇ 423 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰ ਦਿੱਤਾ ਹੈ। ਕ੍ਰੀਜ਼ 'ਤੇ ਕ੍ਰੇਗ ਓਵਰਟਨ ਤੇ ਔਲੀ ਰੋਬਿਨਸਨ ਮੌਜੂਦ ਹਨ। ਇਸ ਤੋਂ ਪਹਿਲਾਂ ਕਪਤਾਨ ਜੋ ਰੂਟ (121) ਦੇ ਸ਼ਾਨਦਾਰ ਤੇ ਰਿਕਾਰਡ ਸੈਂਕੜੇ ਨਾਲ ਇੰਗਲੈਂਡ ਨੇ ਭਾਰਤ ਦੇ ਵਿਰੁੱਧ ਤੀਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਹੀ ਦਿਨ ਵੀਰਵਾਰ ਨੂੰ ਆਪਣੀ ਪਹਿਲੀ ਪਾਰੀ 'ਚ 8 ਵਿਕਟਾਂ 'ਤੇ 423 ਦੌੜਾਂ ਬਣਾ ਕੇ 345 ਦੌੜਾਂ ਦੀ ਬੜ੍ਹਤ ਬਣਾ ਲਈ ਤੇ ਮੈਚ 'ਤੇ ਆਪਣਾ ਸ਼ਕੰਜਾ ਕੱਸ ਲਿਆ ਲਿਆ। ਰੂਟ ਨੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਮਿਡ-ਆਫ 'ਤੇ ਚੌਕਾ ਲਗਾ ਕੇ ਸੀਰੀਜ਼ 'ਚ ਲਗਾਤਾਰ ਤੀਜਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਭਾਰਤ ਦੇ ਵਿਰੁੱਧ 8 ਸੈਂਕੜੇ ਬਣਾਉਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਰੂਟ ਇੰਗਲੈਂਡ ਦੇ ਲਈ ਇਕ ਸਾਲ ਵਿਚ 6 ਸੈਂਕੜੇ ਲਗਾਉਣ ਵਾਲੇ ਇੰਗਲਿਸ਼ ਬੱਲੇਬਾਜ਼ ਬਣ ਗਏ ਹਨ। 

ਪਲੇਇੰਗ ਇਲੈਵਨ :--
ਭਾਰਤ : ਰੋਹਿਤ ਸ਼ਰਮਾ, ਕੇ. ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਇੰਗਲੈਂਡ : ਰੋਰੀ ਬਰਨਸ, ਹਸੀਬ ਹਮੀਦ, ਡੇਵਿਡ ਮਲਾਨ, ਜੋ ਰੂਟ (ਕਪਤਾਨ), ਜਾਨੀ ਬੇਅਰਸਟਾਅ, ਜੋਸ ਬਟਲਰ (ਵਿਕਟਕੀਪਰ), ਮੋਈਨ ਅਲੀ, ਸੈਮ ਕੁਰੇਨ, ਓਲੀ ਰੋਬਿਨਸਨ, ਸਾਕਿਬ ਮਹਿਮੂਦ/ਕ੍ਰੇਗ ਓਵਰਟਨ, ਜੇਮਸ ਐਂਡਰਸਨ।

  • India v England
  • 3rd Test match
  • 3rd day game
  • ਭਾਰਤ ਬਨਾਮ ਇੰਗਲੈਂਡ
  • ਤੀਜੇ ਟੈਸਟ ਮੈਚ
  • ਤੀਜੇ ਦਿਨ ਦੀ ਖੇਡ

ਟੋਕੀਓ ਪੈਰਾਲੰਪਿਕ : ਤਮਗ਼ੇ ਤੋਂ ਖੁੰਝੀ ਪਾਵਰਲਿਫਟਰ ਸਕੀਨਾ ਖ਼ਾਤੂਨ, ਫ਼ਾਈਨਲ 'ਚ 5ਵੇਂ ਸਥਾਨ 'ਤੇ ਰਹੀ

NEXT STORY

Stories You May Like

  • ind vs eng semifinal t20 world cup
    IND vs ENG ਸੈਮੀਫਾਈਨਲ ਮੈਚ ਰੱਦ ਹੋ ਗਿਆ ਤਾਂ ਕਿਸ ਨੂੰ ਮਿਲੇਗੀ ਫਾਈਨਲ ਦੀ ਟਿਕਟ? ਜਾਣੋ ICC ਦਾ ਨਿਯਮ
  • t20 wc semi final ind vs eng
    T20 WC Semi Final, IND vs ENG : ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
  • ind vs eng  expect a high scoring encounter
    IND vs ENG: ਹਾਈ-ਸਕੋਰਿੰਗ ਮੁਕਾਬਲੇ ਦੀ ਉਮੀਦ, ਜਾਣੋ ਵਾਨਖੇੜੇ ਦੀ ਪਿੱਚ 'ਤੇ ਕਿਸ ਨੂੰ ਮਿਲੇਗਾ ਫਾਇਦਾ
  • who will be the x factor in the ind vs eng match
    IND vs ENG ਮੈਚ 'ਚ ਕੌਣ ਹੋਵੇਗਾ ਐੱਕਸ ਫੈਕਟਰ? ਸਾਬਕਾ ਕ੍ਰਿਕਟਰ ਨੇ ਲਿਆ ਸਟਾਰ ਭਾਰਤੀ ਗੇਂਦਬਾਜ਼ ਦਾ ਨਾਂ
  • t20 wc semi final  ind vs eng
    T20 WC Semi Final, IND vs ENG: ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11
  • t20 wc  ind vs eng semifinal  which team will be under extra pressure
    T20 WC, IND vs ENG Semifinal:ਕਿਹੜੀ ਟੀਮ 'ਤੇ  ਹੋਵੇਗਾ ਵਾਧੂ ਦਬਾਅਦ? ਦਿਨੇਸ਼ ਕਾਰਤਿਕ ਨੇ ਦੱਸਿਆ
  • ind vs eng t20 wc semi final
    T20 WC Semi Final : ਭਾਰਤ ਨੇ ਇੰਗਲੈਂਡ ਨੂੰ ਦਿੱਤਾ 254 ਦੌੜਾਂ ਦਾ ਟੀਚਾ
  • ind vs zim t20 wc
    IND vs ZIM T20 WC : ਪਹਿਲਾਂ ਬੱਲੇਬਾਜ਼ੀ ਕਰੇਗਾ ਭਾਰਤ, ਟੀਮ 'ਚ ਹੋਏ ਵੱਡੇ ਬਦਲਾਅ
  • dc himanshu agarwal  s big statement regarding petrol diesel and lpg
    ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ DC ਦਾ ਆ ਗਿਆ ਵੱਡਾ...
  • punjabi person has become wanted in canada police have released a poster
    ਕੈਨੇਡਾ 'ਚ ਸਿੱਖ ਨੌਜਵਾਨ 'ਵਾਂਟੇਡ', ਪੁਲਸ ਨੇ ਜਾਰੀ ਕੀਤਾ ਪੋਸਟਰ
  • pargat singh statement punjab budget session 2026
    ਵਿਧਾਨ ਸਭਾ 'ਚ ਬੋਲੇ ਪਰਗਟ ਸਿੰਘ, ਕਾਪੀਰਾਈਟ ਸਟ੍ਰਾਈਕ ਲਗਾ ਕੇ ਮੀਡੀਆ ਚੈਨਲਾਂ ਨੂੰ...
  • rain will fall in many districts of punjab on march 14 and 15
    ਪੰਜਾਬ ਭਰ ਵਿੱਚ ਹੋਈ ਬੱਦਲਵਾਹੀ, ਜਾਣੋ ਕਦੋਂ ਪਵੇਗਾ ਮੀਂਹ
  • viral pictures of g khan and jasmine akhtar created a stir
    'ਲਾੜਾ-ਲਾੜੀ': G Khan ਨੇ Jasmine Akhtar ਨਾਲ ਫੋਟੋਆ ਪੋਸਟ ਕਰ ਆਖਿਆ, 17 ਮਾਰਚ...
  • big change in police administration transfer of these 19 big officers in punjab
    ਪੁਲਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ! ਪੰਜਾਬ 'ਚ ਇਨ੍ਹਾਂ 19 ਵੱਡੇ ਅਧਿਕਾਰੀਆਂ ਦੇ...
  • jalandhar two smugglers arrested in filmy style
    ਜਲੰਧਰ : ANTF ਨੇ ਫ਼ਿਲਮੀ ਸਟਾਈਲ 'ਚ ਪਿੱਛਾ ਕਰਕੇ ਦੋ ਨਸ਼ਾ ਤਸਕਰ ਦਬੋਚੇ, 1.564...
  •   nayab   energy 2 years cm nayab saini
    ‘ਨਾਯਾਬ’ ਊਰਜਾ ਦੇ 2 ਸਾਲ: ਵਿਸ਼ੇਸ਼ ਨੀਤੀਆਂ ਨਾਲ ਆਮ ਲੋਕਾਂ ਦਾ ਦਿਲ ਜਿੱਤਣ ’ਚ...
Trending
Ek Nazar
abusing mother sister fined 500 rupees

ਪਿੰਡ 'ਚ ਕੱਢੀ ਗਾਲ੍ਹ ਤਾਂ ਲੱਗੇਗਾ ਮੋਟਾ ਜੁਰਮਾਨਾ, ਕੋਲਗਾਂਵ ਨੇ ਕੀਤਾ ਮਤਾ ਪਾਸ

former mp second marriage entry ban

ਦੂਜਾ ਵਿਆਹ ਕਰਵਾ ਕੇ ਆਏ ਸਾਬਕਾ MP ਦੀ ਪਰਿਵਾਰ ਨੇ ਐਂਟਰੀ ਕੀਤੀ 'ਬੈਨ'! ਲਾੜੀ...

licenses of medical stores cancelled in amritsar

ਅੰਮ੍ਰਿਤਸਰ 'ਚ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ

locked room recovered bodies debt

ਫਤਿਹਪੁਰ 'ਚ ਬੰਦ ਕਮਰੇ 'ਚੋਂ ਬਰਾਮਦ ਮਾਂ-ਪੁੱਤ ਸਣੇ ਤਿੰਨ ਜੀਆਂ ਦੀਆਂ ਲਾਸ਼ਾਂ,...

alcohol cheap price liquor

'90 ਰੁਪਏ ਦਾ ਕੁਆਰਟਰ 75 'ਚ ਅਤੇ 75 ਵਾਲਾ 55 'ਚ', ਇਸ ਸੂਬੇ 'ਚ ਪਿਆਕੜਾਂ ਦੀ...

zodiac signs

15 ਮਾਰਚ ਤੋਂ ਬਦਲੇਗੀ ਇਨ੍ਹਾਂ 5 ਰਾਸ਼ੀਆਂ ਦੀ ਕਿਸਮਤ, ਹੋ ਜਾਣਗੇ ਮਾਲਾਮਾਲ

mahakumbh viral girl monalisa

'ਵਾਇਰਲ ਗਰਲ' ਮੋਨਾਲੀਸਾ ਆਸ਼ਕ ਨਾਲ ਹੋਈ ਫਰਾਰ, ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਕਰਵਾ...

pakistan cricket team

ਪਾਕਿਸਤਾਨੀ ਕ੍ਰਿਕਟ ਟੀਮ ਫਿਰ ਹੋਈ ਬੇਇੱਜ਼ਤੀ! ਤੋੜ'ਤਾ ਆਪਣਾ ਹੀ  27 ਸਾਲ ਪੁਰਾਣਾ...

gas cylinders become understand

ਖਤਮ ਨਾ ਹੋਈ ਈਰਾਨ-US ਦੀ ਜੰਗ ਤਾਂ ਕਿੰਨਾ ਮਹਿੰਗਾ ਹੋ ਸਕਦੈ Cylinder?

ipl 2026 kkr pacer matheesha pathirana

IPL ਸ਼ੁਰੂ ਹੋਣ ਤੋਂ ਪਹਿਲਾਂ ਹੀ 3 ਵਾਰ ਦੀ ਚੈਂਪੀਅਨ ਟੀਮ ਨੂੰ ਵੱਡਾ ਝਟਕਾ! 18...

kim watched the cruise missile test

ਕਿਮ ਜੋਂਗ ਨੇ ਆਪਣੀ ਧੀ ਨਾਲ ਦੇਖਿਆ ਕਰੂਜ਼ ਮਿਜ਼ਾਈਲ ਦਾ ਪ੍ਰੀਖਣ

us israeli attacks on iran violate international law meloni

ਈਰਾਨ 'ਤੇ ਅਮਰੀਕਾ-ਇਜ਼ਰਾਈਲੀ ਹਮਲੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ : ਮੇਲੋਨੀ

raghav chadha mobile recharge incoming call 28 days rajya sabha

28 ਦਿਨਾਂ ਦੇ ਪਲਾਨ ਅਤੇ ਇਨਕਮਿੰਗ ਕਾਲ ਬੰਦ ਕਰਨਾ ਧੋਖਾ ! ਰਾਘਵ ਚੱਢਾ ਨੇ ਸੰਸਦ 'ਚ...

84 iranian sailors sri lankan courtt

ਸ਼੍ਰੀਲੰਕਾ ਦੀ ਅਦਾਲਤ ਵੱਲੋਂ 84 ਈਰਾਨੀ ਮਲਾਹਾਂ ਦੀਆਂ ਲਾਸ਼ਾਂ ਦੂਤਾਵਾਸ ਨੂੰ...

melbourne wins on a global scale

ਮੈਲਬੌਰਨ ਨੇ ਵਿਸ਼ਵ ਪੱਧਰ ‘ਤੇ ਮਾਰੀ ਬਾਜ਼ੀ, ਟਾਈਮ ਆਊਟ ਮੈਗਜ਼ੀਨ ਨੇ ਦਿੱਤਾ ਪਹਿਲਾ...

famous actress divorces husband

ਵਿਆਹ ਦੇ 4 ਸਾਲਾਂ ਅੰਦਰ ਹੀ ਟੁੱਟ ਗਿਆ ਮਸ਼ਹੂਰ ਅਦਾਕਾਰਾ ਦਾ ਘਰ ! ਤਲਾਕ ਲੈ ਪਤੀ...

taranjit singh sandhu  lieutenant governor  oath  delhi

ਤਰਨਜੀਤ ਸਿੰਘ ਸੰਧੂ ਨੇ ਦਿੱਲੀ ਦੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ

lpg gas shortage zomato swiggy restaurant

LPG Gas Crisis: ਅੱਜ ਰਾਤ ਤੋਂ ਹੋਟਲ-ਰੈਸਟੋਰੈਂਟਾਂ 'ਚ ਚੁੱਲ੍ਹੇ ਹੋ ਜਾਣਗੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • yuki bhambri and goransson pair reach quarterfinals
      ਇੰਡੀਅਨ ਵੇਲਜ਼ ਮਾਸਟਰਜ਼: ਯੂਕੀ ਭਾਂਬਰੀ ਅਤੇ ਗੋਰਾਨਸਨ ਦੀ ਜੋੜੀ ਕੁਆਰਟਰ ਫਾਈਨਲ...
    • ipl 2026 kkr pacer matheesha pathirana
      IPL ਸ਼ੁਰੂ ਹੋਣ ਤੋਂ ਪਹਿਲਾਂ ਹੀ 3 ਵਾਰ ਦੀ ਚੈਂਪੀਅਨ ਟੀਮ ਨੂੰ ਵੱਡਾ ਝਟਕਾ! 18...
    • lakshya sen opens up about his success at the all england
      ਲਕਸ਼ੈ ਸੇਨ ਨੇ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਆਪਣੀ ਸਫਲਤਾ ਦਾ ਖੋਲ੍ਹਿਆ...
    • icc women  s odi rankings
      ICC ਮਹਿਲਾ ਵਨਡੇ ਰੈਂਕਿੰਗ: ਭਾਰਤੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਸਿਖਰਲਾ ਸਥਾਨ...
    • india to host international archery competition after 22 years
      22 ਸਾਲਾਂ ਬਾਅਦ ਭਾਰਤ ਕਰੇਗਾ ਅੰਤਰਰਾਸ਼ਟਰੀ ਤੀਰਅੰਦਾਜ਼ੀ ਪ੍ਰਤੀਯੋਗਿਤਾ ਦੀ...
    • bcci has given every player of team india a lot of money
      BCCI ਨੇ Team India ਦੇ ਹਰੇਕ ਖਿਡਾਰੀ ਨੂੰ ਕਰ'ਤਾ ਮਾਲਾਮਾਲ ! 131 ਕਰੋੜ 'ਚੋਂ...
    • fifa hopes iran will participate in world cup football
      ਫੀਫਾ ਨੂੰ ਉਮੀਦ, ਵਿਸ਼ਵ ਕੱਪ ਫੁੱਟਬਾਲ 'ਚ ਹਿੱਸਾ ਲਵੇਗਾ ਈਰਾਨ
    • maini to remain with hrt ford racing in 2026
      ਮੈਨੀ 2026 'ਚ ਵੀ HRT ਫੋਰਡ ਰੇਸਿੰਗ ਨਾਲ ਬਣੇ ਰਹਿਣਗੇ
    • shivam dubey traveled in a train like a normal person
      ਸ਼ਿਵਮ ਦੂਬੇ ਦੀ ਸਾਦਗੀ: ਕਰੋੜਾਂ ਦੇ ਮਾਲਕ ਕ੍ਰਿਕਟਰ ਨੇ ਆਮ ਲੋਕਾਂ ਵਾਂਗ ਟ੍ਰੇਨ 'ਚ...
    • indian team out of wc race after losing to chinese taipei
      AFC ਮਹਿਲਾ ਏਸ਼ੀਆਈ ਕੱਪ : ਚੀਨੀ ਤਾਈਪੇ ਹੱਥੋਂ ਹਾਰ ਕੇ WC ਦੀ ਦੌੜ 'ਚੋਂ ਬਾਹਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +