Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 16, 2026

    10:52:23 AM

  • mujtaba s stern warning amid trump s claims

    'ਮੁਆਵਜ਼ਾ ਦਿਓ ਜਾਂ ਅੰਜਾਮ ਭੁਗਤਣ ਲਈ ਤਿਆਰ ਰਹੋ',...

  • rains in punjab dash farmers   hopes

    ਪੰਜਾਬ 'ਚ ਪਏ ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ...

  • crude oil prices

    150 ਡਾਲਰ ਤੱਕ ਪਹੁੰਚ ਜਾਣਗੀਆਂ ਕੱਚੇ ਤੇਲ ਦੀਆਂ...

  • heavy rains next 5 6 days

    ਅਗਲੇ 5-6 ਦਿਨਾਂ ਤੱਕ ਪਵੇਗਾ ਭਾਰੀ ਮੀਂਹ! ਕਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਵੇਲਿੰਗਟਨ 'ਚ ਕੋਹਲੀ ਕੋਲ ਵੱਡਾ ਮੌਕਾ, ਪਿੱਛਲੇ 52 ਸਾਲ ਤੋਂ ਕੋਈ ਟੈਸਟ ਨਹੀਂ ਜਿੱਤੀ ਹੈ ਟੀਮ ਇੰਡੀਆ

SPORTS News Punjabi(ਖੇਡ)

ਵੇਲਿੰਗਟਨ 'ਚ ਕੋਹਲੀ ਕੋਲ ਵੱਡਾ ਮੌਕਾ, ਪਿੱਛਲੇ 52 ਸਾਲ ਤੋਂ ਕੋਈ ਟੈਸਟ ਨਹੀਂ ਜਿੱਤੀ ਹੈ ਟੀਮ ਇੰਡੀਆ

  • Updated: 13 Feb, 2020 04:05 PM
Sports
indian cricket team not won any test match from last 52 years in wellington
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ 21 ਫਰਵਰੀ ਤਾਂ ਵੇਲਿੰਗਟਨ ਦੇ ਬੇਸਿਨ ਰਿਜ਼ਰਵ ਸਟੇਡੀਅਮ 'ਚ ਖੇਡਿਆ ਜਾਣਾ ਹੈ। ਜਿੱਥੇ ਦੋਵਾਂ ਟੀਮਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਕੋਲ ਵੇਲਿੰਗਟਨ ਟੈਸਟ ਜਿੱਤ ਕੇ ਇਤਿਹਾਸ ਰਚਨ ਦਾ ਸ਼ਾਨਦਾਰ ਮੌਕਾ ਹੈ।PunjabKesari ਦਰਅਸਲ ਭਾਰਤ ਨੂੰ ਪਹਿਲਾ ਟੈਸਟ ਮੈਚ ਵੇਲਿੰਗਟਨ ਅਤੇ ਦੂਜਾ ਕ੍ਰਇਸਟਚਰਚ ਦੇ ਮੈਦਾਨ 'ਤੇ ਖੇਡਣਾ ਹੈ। ਵੇਲਿੰਗਟਨ 'ਚ ਟੀਮ ਇੰਡੀਆ ਦਾ ਟੈਸਟ 'ਚ ਰਿਕਾਰਡ ਬਹੁਤ ਖ਼ਰਾਬ ਰਿਹਾ ਹੈ। ਉਸ ਨੇ ਹੁਣ ਤੱਕ 7 ਟੈਸਟ ਮੈਚ ਖੇਡੇ ਹਨ। ਇਸ 'ਚ ਉਹ ਸਿਰਫ ਇਕ 'ਚ ਹੀ ਜਿੱਤ ਹਾਸਲ ਕਰ ਪਾਈ ਹੈ। ਉਸ ਨੂੰ ਇਸ ਮੈਦਾਨ 'ਤੇ 52 ਸਾਲ ਤੋਂ ਟੈਸਟ ਜਿੱਤ ਦਾ ਇੰਤਜ਼ਾਰ ਹੈ। ਟੀਮ ਇੰਡੀਆ ਨੇ ਵੇਲਿੰਗਟਨ 'ਚ ਆਪਣੀ ਆਖਰੀ ਟੈਸਟ ਜਿੱਤ 29 ਫਰਵਰੀ 1968 ਨੂੰ ਹਾਸਲ ਕੀਤੀ ਸੀ। ਤੱਦ ਉਸ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਉਸ ਟੈਸਟ ਮੈਚ 'ਚ ਭਾਰਤੀ ਕ੍ਰਿਕਟ ਟੀਮ ਦੀ ਕਮਾਨ ਮੰਸੂਰ ਅਲੀ ਖਾਨ ਪਟੌਦੀ ਦੇ ਹੱਥਾਂ 'ਚ ਸੀ। ਉਨ੍ਹਾਂ ਤੋਂ ਬਾਅਦ ਕੋਈ ਵੀ ਭਾਰਤੀ ਕਪਤਾਨ ਆਪਣੀ ਅਗੁਵਾਈ 'ਚ ਇਸ ਮੈਦਾਨ 'ਤੇ ਟੀਮ ਇੰਡੀਆ ਨੂੰ ਟੈਸਟ ਮੈਚ 'ਚ ਜਿੱਤ ਨਹੀਂ ਦਿਵਾ ਸਕਿਆ। ਅਜਿਹੇ 'ਚ ਵਿਰਾਟ ਕੋਹਲੀ ਦੇ ਕੋਲ ਵੇਲਿੰਗਟਨ 'ਚ ਇਤਿਹਾਸ ਰਚਨ ਦਾ ਮੌਕਾ ਹੈ।PunjabKesari
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਸ਼ੁੱਕਰਵਾਰ (14 ਫਰਵਰੀ) ਤੋਂ ਜਦੋਂ ਨਿਊਜ਼ੀਲੈਂਡ ਖਿਲਾਫ ਇਕਲੌਤੇ ਤਿੰਨ ਦਿਨੀਂ ਅਭਿਆਸ ਮੈਚ 'ਚ ਉਤਰੇਗੀ ਤਾਂ ਸਾਰੇ ਦੀਆਂ ਨਜ਼ਰਾਂ ਸਲਾਮੀ ਜੋੜੀ ਅਤੇ ਸਪਿਨਰਾਂ 'ਤੇ ਟਿੱਕੀਆਂ ਹੋਣਗੀਆਂ। ਵਨਡੇ ਅੰਤਰਰਾਸ਼ਟਰੀ ਸੀਰੀਜ਼ 'ਚ 0-3 ਤੋਂ ਕਲੀਨਸਵੀਪ ਹੋਣ ਤੋਂ ਬਾਅਦ ਵਿਰਾਟ ਕੋਹਲੀ ਦੀ ਟੀਮ ਲਈ ਅਗਲੇ ਹਫਤੇ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਇਹ ਅਭਿਆਸ ਮੈਚ ਕਾਫ਼ੀ ਮਹਤਵਪੂਰਨ ਹੈ।PunjabKesari

  • India
  • New Zealand
  • 2 match Test Series
  • Wellington
  • 52 years without a test India won
  • ਭਾਰਤ
  • ਨਿਊਜ਼ੀਲੈਂਡ
  • 2 ਮੈਚਾਂ ਦੀ ਟੈਸਟ ਸੀਰੀਜ਼
  • ਵੇਲਿੰਗਟਨ
  • 52 ਸਾਲ ਤੋਂ ਨਹੀਂ ਜਿੱਤਿਆ ਕੋਈ ਟੈਸਟ ਭਾਰਤ

ਪ੍ਰਾਗ ਸ਼ਤਰੰਜ ਟੂਰਨਾਮੈਂਟ 'ਚ ਵਿਦਿਤ ਗੁਜਰਾਤੀ ਦੀ ਜਿੱਤ ਨਾਲ ਸ਼ੁਰੂਆਤ

NEXT STORY

Stories You May Like

  • fardeen khan turns 52
    52 ਸਾਲ ਦੇ ਹੋਏ ਫਰਦੀਨ ਖ਼ਾਨ, 14 ਸਾਲਾਂ ਬਾਅਦ ਇੰਝ ਕੀਤੀ ਜ਼ਬਰਦਸਤ ਵਾਪਸੀ
  • no penalty for not maintaining minimum balance in jan dhan accounts
    ਜਨ-ਧਨ ਖਾਤਿਆਂ ’ਚ ਘੱਟੋ-ਘੱਟ ਬਕਾਇਆ ਰਾਸ਼ੀ ਨਾ ਰੱਖਣ ’ਤੇ ਕੋਈ ਜੁਰਮਾਨਾ ਨਹੀਂ : ਸੀਤਾਰਾਮਨ
  • captain suryakumar yadav  s big revelation
    T20 WC:'ਉਹ ਡਰਾਪ ਹੋਣ 'ਤੇ ਖੁਸ਼ ਨਹੀਂ ਸੀ', ਟੀਮ ਇੰਡੀਆ ਦੀ ਚੋਣ 'ਤੇ ਕਪਤਾਨ ਸੂਰਿਆਕੁਮਾਰ ਯਾਦਵ ਦਾ ਵੱਡਾ ਖੁਲਾਸਾ
  • bjp has no agenda other than cursing congress  raja warring
    ਭਾਜਪਾ ਕੋਲ ਕਾਂਗਰਸ ਨੂੰ ਕੋਸਣ ਤੋਂ ਇਲਾਵਾ ਕੋਈ ਏਜੰਡਾ ਨਹੀਂ : ਰਾਜਾ ਵੜਿੰਗ
  • t20 world cup 2026 suryakumar yadav left the team
    ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ 'ਚ ਹਲਚਲ, ਕਪਤਾਨ ਸਣੇ 3 ਖਿਡਾਰੀਆਂ ਨੇ ਛੱਡਿਆ ਟੀਮ ਦਾ ਸਾਥ!
  • no crisis on oil front as india has ample reserves govt
    ਤੇਲ ਦੇ ਮੋਰਚੇ 'ਤੇ ਕੋਈ ਸੰਕਟ ਨਹੀਂ, ਕਿਉਂਕਿ ਭਾਰਤ ਕੋਲ ਕਾਫ਼ੀ ਭੰਡਾਰ ਤੇ ਆਯਾਤ ਹਨ: ਸਰਕਾਰ
  • when will team india play its next t20 international match
    ਟੀਮ ਇੰਡੀਆ ਹੁਣ ਕਦੋਂ ਖੇਡੇਗੀ ਆਪਣਾ ਅਗਲਾ ਟੀ20 ਇੰਟਰਨੈਸ਼ਨਲ ਮੈਚ, ਸਾਹਮਣੇ ਆਈ ਇਹ ਤਾਰੀਖ
  • lok sabha congratulates team india on winning the t20 world cup
    ਲੋਕਸਭਾ ਨੇ ਟੀਮ ਇੰਡੀਆ ਨੂੰ ਟੀ20 ਵਿਸ਼ਵ ਕੱਪ ਜਿੱਤਣ 'ਤੇ ਦਿੱਤੀ ਵਧਾਈ
  • rains in punjab dash farmers   hopes
    ਪੰਜਾਬ 'ਚ ਪਏ ਮੀਂਹ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ, ਚਾਦਰ ਵਾਂਗ...
  • punjab rain weather
    ਪੰਜਾਬ 'ਚ ਮੌਸਮ ਨੇ ਮੁੜ ਕਢਵਾਈਆਂ ਜੈਕਟਾਂ! ਮੀਂਹ ਤੇ ਗੜ੍ਹੇਮਾਰੀ ਨੇ ਛੇੜੀ ਕੰਬਣੀ
  • bjp  sikhs  rural  farmer vote share
    19 ਫ਼ੀਸਦੀ ਤੋਂ ਅੱਗੇ ਦਾ ਸਫ਼ਰ : ਭਾਜਪਾ ਨੂੰ ਕਿਉਂ ਜ਼ਰੂਰੀ ਹੈ ਸਿੱਖ, ਪੇਂਡੂ ਤੇ...
  • jalandhar police station becomes battlefield
    ਜੰਗ ਦਾ ਮੈਦਾਨ ਬਣਿਆ ਜਲੰਧਰ ਦਾ ਥਾਣਾ, ਪੁਲਸ ਦੀ ਮੌਜੂਦਗੀ 'ਚ ਭਿੜੀਆਂ ਦੋ ਧਿਰਾਂ
  • thunderstorm and hailstorm till march 20
    20 ਮਾਰਚ ਤੱਕ ਹਨੇਰੀ-ਤੂਫਾਨ ਤੇ ਗੜੇਮਾਰੀ, ਮੌਸਮ ਵਿਭਾਗ ਦੀ ਪੰਜਾਬ ਲਈ ਚਿਤਾਵਨੀ
  • drug mafia working under the nose of the police  sukhpal khaira
    ਪੁਲਸ ਦੀ ਨੱਕ ਹੇਠ ਕੰਮ ਕਰਦਾ ਨਸ਼ਾ ਮਾਫੀਆ : ਸੁਖਪਾਲ ਖਹਿਰਾ
  • youth riding bike without number plate causes ruckus
    ਬਿਨਾਂ ਨੰਬਰ ਪਲੇਟ ਬਾਈਕ ਸਵਾਰ ਨੌਜਵਾਨ ਦਾ ਹੰਗਾਮਾ; ਪੁਲਸ ਅਧਿਕਾਰੀ ਦੀ...
  • sukhbir singh badal rally
    ਪੰਜਾਬ ਬਚਾਉਣਾ ਹੈ ਤਾਂ ਨਸ਼ਾ ਖ਼ਤਮ ਕਰਨ ਦੇ ਨਾਲ-ਨਾਲ ਗੈਂਗਸਟਰ ਖ਼ਤਮ ਕਰਨੇ ਪੈਣਗੇ :...
Trending
Ek Nazar
sidhu moosewala  s new song is coming

ਆਉਣ ਵਾਲੈ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ! Insta ਸਟੋਰੀ ਨੇ ਛੇੜੀ ਚਰਚਾ

bibi is alive benjamin netanyahu

‘ਬੀਬੀ ਅਜੇ ਜ਼ਿੰਦਾ ਹੈ...’, ਮੌਤ ਦੀਆਂ ਅਫਵਾਹਾਂ ਵਿਚਾਲੇ ਕੌਫੀ ਪੀਂਦੇ ਨਜ਼ਰ ਆਏ...

israel claims to destroyed hezbollah command

ਇਜ਼ਰਾਈਲ ਦਾ ਦਾਅਵਾ, ਬੇਰੂਤ 'ਚ ਹਿਜ਼ਬੁੱਲਾ ਕਮਾਂਡ ਸੈਂਟਰਾਂ ਨੂੰ ਕੀਤਾ ਤਬਾਹ

now ants smuggled chinese citizens arrested at airport

ਹੁਣ ਕੀੜੀਆਂ ਦੀ ਵੀ ਹੋਣ ਲੱਗੀ ਤਸਕਰੀ, ਏਅਰਪੋਰਟ 'ਤੇ ਚੀਨੀ ਨਾਗਰਿਕ ਗ੍ਰਿਫ਼ਤਾਰ

israeli soldiers opened fire on car

ਇਜ਼ਰਾਈਲੀ ਸੈਨਿਕਾਂ ਨੇ ਕਾਰ 'ਤੇ ਕੀਤੀ ਗੋਲੀਬਾਰੀ, ਬੱਚਿਆਂ ਸਣੇ ਚਾਰ ਲੋਕਾਂ ਦੀ...

wave of mourning in the music world  veteran artist passes away

ਸੰਗੀਤ ਜਗਤ 'ਚ ਸੋਗ ਦੀ ਲਹਿਰ ! ਦਿੱਗਜ ਕਲਾਕਾਰ ਫਿਲ ਕੈਂਪਬੇਲ ਦਾ ਹੋਇਆ ਦੇਹਾਂਤ

ravi dubey reveals his sweet ritual with wife sargun mehta in the morning

ਰਵੀ ਦੁਬੇ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਦਾ ਨਵਾਂ ਕਿੱਸਾ; ਸਵੇਰੇ-ਸਵੇਰੇ ਜਗਾ ਕੇ...

now this star cricketer will hit fours and sixes on the film pitch

ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ...

netanyahu faces new challenge

ਈਰਾਨ 'ਚ ਸ਼ਾਸਨ ਤਬਦੀਲੀ ਦੀਆਂ ਉਮੀਦਾਂ ਮੱਧਮ; ਨੇਤਨਯਾਹੂ ਸਾਹਮਣੇ ਨਵੀਂ ਚੁਣੌਤੀ

10 people arrested in uae

ਈਰਾਨ ਜੰਗ ਵਿਚਾਲੇ ਗੁੰਮਰਾਹਕੁੰਨ ਵੀਡੀਓ ਕਲਿੱਪ ਜਾਰੀ, ਯੂ.ਏ.ਈ 'ਚ 10 ਵਿਅਕਤੀ...

this actress decided to remain single to raise her sister  s children

ਭੈਣ ਦੀ ਮੌਤ ਮਗਰੋਂ ਮਸ਼ਹੂਰ ਅਦਾਕਾਰਾ ਨੇ ਸਾਰੀ ਉਮਰ ਕੁਆਰੀ ਰਹਿਣ ਦਾ ਕੀਤਾ ਫ਼ੈਸਲਾ...

famous comedian admitted to hospital

ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ...

delhi capitals

Delhi Capitals ਨੂੰ ਵੱਡਾ ਝਟਕਾ! IPL ਸ਼ੁਰੂ ਹੋਣ ਤੋਂ ਪਹਿਲਾਂ ਇਸ ਦਿੱਗਜ ਨੇ...

hat trick

ਲਗਾਤਾਰ 3 ਵਿਕਟਾਂ ਲੈਣ ਨੂੰ ਕਿਉਂ ਕਿਹਾ ਜਾਂਦਾ ਹੈ 'ਹੈਟ੍ਰਿਕ'? ਹੈਰਾਨ ਕਰ ਦੇਵੇਗਾ...

know these essential points before getting your car serviced otherwise

ਕਾਰ ਸਰਵਿਸ ਕਰਾਉਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ ਨਹੀਂ ਤਾਂ ਹੋ ਸਕਦੈ ਵੱਡਾ...

icc takes action against salman agha

ਸਲਮਾਨ ਆਗਾ ਨੂੰ ਮੈਦਾਨ 'ਤੇ ਗੁੱਸਾ ਦਿਖਾਉਣਾ ਪਿਆ ਮਹਿੰਗਾ! ICC ਨੇ ਦਿੱਤੀ ਸਖ਼ਤ...

girlfriend reaches baraat

"ਇਹ ਮੇਰਾ ਆਸ਼ਿਕ ਹੈ...!" ਪ੍ਰੇਮੀ ਦੇ ਵਿਆਹ 'ਚ ਪਹੁੰਚ ਗਈ ਪ੍ਰੇਮਿਕਾ, ਦਿਖਾਈਆਂ...

indian oil corporation cooking gas across the country

'ਡਿਸਟ੍ਰੀਬਿਊਟਰ ਕੋਲ ਜਾਣ ਦੀ ਲੋੜ ਨਹੀਂ', Indian Oil Corporation ਨੇ ਜਾਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਖੇਡ ਦੀਆਂ ਖਬਰਾਂ
    • will pcb block abrar ahmed  s path  difficult for sunrisers to play
      PCB ਰੋਕੇਗਾ ਅਬਰਾਰ ਅਹਿਮਦ  ਦਾ ਰਸਤਾ? ਸਨਰਾਈਜ਼ਰਜ਼ ਲਈ ਖੇਡਣਾ ਮੁਸ਼ਕਲ
    • srinidhi deccan secure 1 0 win over gokulam kerala
      ਸ਼੍ਰੀਨਿਧੀ ਡੇਕਨ ਨੇ ਗੋਕੁਲਮ ਕੇਰਲ 'ਤੇ 1-0 ਦੀ ਜਿੱਤ ਹਾਸਲ ਕੀਤੀ
    • now this star cricketer will hit fours and sixes on the film pitch
      ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ...
    • delegation visits yfc  rurka kalan
      YFC ਰੁੜਕਾ ਕਲਾਂ ਵਿਖੇ ਮਿਸ ਇੰਗਲੈਂਡ 2025-26, ਸਾਬਕਾ ਮਿਸ ਇੰਗਲੈਂਡ ਵਰਲਡ ਤੇ...
    • team  s needs filled me with enthusiasm  samson
      ਟੀਮ ਦੀਆਂ ਜ਼ਰੂਰਤਾਂ ਨੇ ਜੋਸ਼ ਨਾਲ ਭਰ ਦਿੱਤਾ : ਸੈਮਸਨ
    • omg 45 runs in 1 over
      OMG! 1 ਓਵਰ 'ਚ 45 ਰਨ ! ਬੱਲੇਬਾਜ਼ ਨੇ ਲਿਆਂਦੀ ਚੌਕੇ-ਛੱਕਿਆਂ ਦੀ ਹਨੇਰੀ, 43...
    • rohit sharma proud of indian cricket  s victories
      ਰੋਹਿਤ ਸ਼ਰਮਾ ਨੂੰ ਭਾਰਤੀ ਕ੍ਰਿਕਟ ਦੀਆਂ ਜਿੱਤਾਂ 'ਤੇ ਮਾਣ; ਕਿਹਾ- 'ਇਹ ਤਾਂ...
    • bhambri and goransson  s journey stopped in the semifinals
      ਭਾਂਬਰੀ ਅਤੇ ਗੋਰਾਨਸਨ ਦਾ ਸਫਰ ਸੈਮੀਫਾਈਨਲ ’ਚ ਥੰਮਿਆ
    • races in bahrain and saudi arabia cancelled
      Iran-Israel ਜੰਗ ਦਰਮਿਆਨ ਫਾਰਮੂਲਾ-1 ਦਾ ਵੱਡਾ ਐਲਾਨ, ਬਹਿਰੀਨ ਤੇ ਸਾਊਦੀ ਅਰਬ...
    • smriti mandhana creates history
      ਸਮ੍ਰਿਤੀ ਮੰਧਾਨਾ ਨੇ ਰਚਿਆ ਇਤਿਹਾਸ, ਵਿਰਾਟ ਕੋਹਲੀ ਦੇ ਰਿਕਾਰਡ ਦੀ ਕੀਤੀ ਬਰਾਬਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +