ਨਵੀਂ ਦਿੱਲੀ (ਬਿਊਰੋ)— ਆਈ. ਪੀ. ਐੱਲ. ਨਿਲਾਮੀ ਲਈ ਖਿਡਾਰੀਆਂ ਦੀ ਬੋਲੀ-
-ਸ਼ਿਖਰ ਧਵਨ ਨੂੰ 5.20 ਕਰੋੜ, ਹੈਦਰਾਬਾਦ ਨੇ ਖਰੀਦਿਆ
-ਅਸ਼ਵਿਨ ਨੂੰ 7.60 ਕਰੋੜ, ਪੰਜਾਬ ਨੇ ਖਰੀਦਿਆ
-ਪੋਲਾਰਡ ਨੂੰ 5.40 ਕਰੋੜ, ਦਿੱਲੀ ਨੇ ਖਰੀਦਿਆ
-ਕ੍ਰਿਸ ਗੇਲ 'ਤੇ ਕਿਸੇ ਨੇ ਬੋਲੀ ਨਹੀਂ ਲਗਾਈ।
-ਬੇਨ ਸਟੋਕਸ 12.50 ਕਰੋੜ ਹੈਦਰਾਬਾਦ
-ਫਾਫ ਡੁ ਪਲੇਸਿਸ ਨੂੰ 1.60 ਕਰੋੜ ਰੁਪਏ 'ਚ ਰਾਈਟ ਟੂ ਮੈਚ ਕਾਰਡ ਦੇ ਜ਼ਰੀਏ ਚੇਨਈ ਨੇ ਖਰੀਦਿਆ
-ਰਹਾਣੇ ਨੂੰ 4 ਕਰੋੜ ਰੁਪਏ 'ਚ ਰਾਈਟ ਟੂ ਮੈਚ ਕਾਰਡ ਦੇ ਆਧਾਰ 'ਤੇ ਰਾਜਸਥਾਨ ਰਾਇਲਸ ਨੇ ਖਰੀਦਿਆ ਰਾਜਸਥਾਨ
-ਮਿਸ਼ੇਲ ਸਟਾਰਕ ਨੂੰ 9.40 ਕਰੋੜ 'ਚ ਕੋਲਕਾਤਾ ਨਾਈਟ ਰਾਈਡਰਸ ਨੇ ਖਰੀਦਿਆ
-ਹਰਭਜਨ ਸਿੰਘ ਨੂੰ 2 ਕਰੋੜ, ਚੇਨਈ
-ਸ਼ਾਕਿਬ ਅਲ ਹਸਨ ਨੂੰ 2 ਕਰੋੜ, ਹੈਦਰਾਬਾਦ
-ਮੈਕਸਵੇਲ ਨੂੰ 9 ਕਰੋੜ 'ਚ ਦਿੱਲੀ ਨੇ ਖਰੀਦਿਆ
-ਗੌਤਮ ਗੰਭੀਰ ਨੂੰ 2.80 ਕਰੋੜ 'ਚ ਦਿੱਲੀ ਨੇ ਖਰੀਦਿਆ
-ਡੇਨ ਬ੍ਰਾਵੋ ਨੂੰ 6.40 ਕਰੋੜ 'ਚ ਚੇਨਈ ਸੁਪਰਕਿੰਗਸ ਨੇ ਖਰੀਦਿਆ
-ਕੇਨ ਵਿਲੀਅਮਸਨ ਨੂੰ 2 ਕਰੋੜ 'ਤੇ ਹੈਦਰਾਬਾਦ ਨੇ ਖਰੀਦਿਆ
-ਯੁਵਰਾਜ ਸਿੰਘ ਨੂੰ ਪੰਜਾਬ ਨੇ 2 ਕਰੋੜ ਰੁਪਏ 'ਚ ਖਰੀਦਿਆ
-ਕਰੁਣ ਨਾਇਰ 5.60 ਕਰੋਡ਼, ਪੰਜਾਬ
-ਕੇ.ਐੱਲ. ਰਾਹੁਲ ਨੂੰ 11 ਕਰੋੜ 'ਚ ਪੰਜਾਬ ਨੇ ਖਰੀਦਿਆ
-ਡੇਵਿਡ ਮਿਲਰ ਨੂੰ ਪੰਜਾਬ ਨੇ ਰਾਈਟ ਟੂ ਮੈਚ ਦੇ ਤਹਿਤ 3 ਕਰੋੜ 'ਚ ਖਰੀਦਿਆ
-ਜੇਸਨ ਰਾਏ 1.50 ਕਰੋਡ਼
-ਆਰੋਨ ਫਿੰਚ ਨੂੰ ਪੰਜਾਬ ਨੇ 6.20 ਕਰੋੜ 'ਚ ਖਰੀਦਿਆ
-ਬ੍ਰੈਂਡਨ ਮੈਕੁਲਮ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 3.60 ਕਰੋੜ 'ਚ ਖਰੀਦਿਆ
-ਕਿ੍ਰਸ ਲਿਨ 9.60 ਕਰੋਡ਼ ਕੋਲਕਾਤਾ
-ਮਨੀਸ਼ ਪਾਂਡੇ 11 ਕਰੋਡ਼ ਹੈਦਰਾਬਾਦ
-ਕਰਿਸ ਵੋਕਸ 7.40 ਕਰੋੜ, ਰਾਇਲ ਚੈਲੰਜਰਸ ਬੰਗਲੌਰ
-ਕਾਰਲੋਸ ਬ੍ਰੈਥਵੇਟ 2 ਕਰੋੜ, ਸਨਰਾਈਜ਼ਰਸ ਹੈਦਰਾਬਾਦ
-ਸ਼ੇਨ ਵਾਟਸਨ 4 ਕਰੋੜ, ਚੇਨਈ ਸੁਪਰਕਿੰਗਸ
-ਕੇਦਾਰ ਜਾਧਵ 7.80 ਕਰੋੜ, ਚੇਨਈ ਸੁਪਰਕਿੰਗਸ
-ਕੋਲਿਨ ਡੀ ਗ੍ਰੈਂਡਹੋਮ 2.20 ਕਰੋੜ, ਰਾਇਲ ਚੈਲੰਜਰਸ ਆਫ ਬੰਗਲੌਰ
-ਯੁਸੂਫ ਪਠਾਨ 1.90 ਕਰੋੜ, ਸਨਰਾਈਜ਼ਰਸ ਹੈਦਰਾਬਾਦ
-ਕੋਲਿਨ ਮੁਨਰੋ 1.90 ਕਰੋੜ, ਦਿੱਲੀ ਡੇਅਰਡੇਵਿਲਸ
-ਸਟੁਅਰਟ ਬਿੰਨੀ 50 ਲੱਖ, ਰਾਜਸਥਾਨ ਰਾਇਲਸ
-ਮਾਰਕਸ ਸਬੋਈਨਿਸ 6.20 ਕਰੋੜ, ਪੰਜਾਬ-ਰਾਇਟ ਟੂ ਮੈਚ ਕਾਰਡ
-ਮੋਈਨ ਅਲੀ 1.70 ਕਰੋੜ, ਬੰਗਲੌਰ
-ਮੁਹੰਮਦ ਸ਼ਮੀ 3 ਕਰੋਡ਼, ਦਿੱਲੀ ਡੇਅਰਡੇਵਿਲਸ
-ਕੁਇੰਟਨ ਡੀ ਕਾਕ 2.80 ਕਰੋਡ਼, ਰਾਇਲ ਚੈਲੇਂਜਰਜ਼ ਬੰਗਲੌਰ
-ਰਿਧੀਮਾਨ ਸਾਹਾ 5 ਕਰੋਡ਼, ਹੈਦਰਾਬਾਦ
-ਦਿਨੇਸ਼ ਕਾਰਤਿਕ 7.40 ਕਰੋਡ਼, ਕੋਲਕਾਤਾ
-ਸੰਜੂ ਸੈਮਸਨ 8 ਕਰੋਡ਼, ਰਾਜਸਥਾਨ ਰਾਇਲ
-ਰੌਬਿਨ ਉਥੱਪਾ 6.40 ਕਰੋਡ਼, ਕੋਲਕਾਤਾ
ਖਤਰਨਾਕ ਹੋ ਸਕਦੈ ਆਖਰੀ ਟੈਸਟ ਦਾ ਚੌਥਾ ਦਿਨ, ਜਾਣੋ ਕੁਝ ਖਾਸ ਗੱਲਾਂ
NEXT STORY