ਨਵੀਂ ਦਿੱਲੀ- ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਖੇਡੇ ਗਏ ਮਹੱਤਵਪੂਰਨ ਮੈਚ 'ਚ ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਇਕ ਵਾਰ ਫਿਰ ਤੋਂ ਆਪਣਾ ਕਮਾਲ ਦਿਖਾਇਆ। ਧੋਨੀ ਦੀ ਮੌਜੂਦਗੀ 'ਚ ਜਡੇਜਾ ਨੇ 20ਵੇਂ ਓਵਰਾਂ 'ਚ ਬੈਂਗਲੁਰੂ ਦੇ ਪਰਪਲ ਕੈਪ ਹੋਲਡਰ ਹਰਸ਼ਲ ਪਟੇਲ ਦੇ ਇਕ ਓਵਰ 'ਚ 36 ਦੌੜਾਂ ਹਾਸਲ ਕੀਤੀਆਂ। ਟੀ-20 'ਚ ਇਕ ਓਵਰ 'ਚ ਸਭ ਤੋਂ ਜ਼ਿਆਦਾ ਦੌੜਾਂ ਹਾਸਲ ਕਰਨ ਦੇ ਮਾਮਲੇ 'ਚ ਜਡੇਜਾ 7 ਪ੍ਰਮੁੱਖ ਕ੍ਰਿਕਟਰਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ।
ਆਖਰੀ ਓਵਰ 'ਚ ਜਡੇਜਾ
19.1 : 6
19.2 : 6
19.2 : 6+ ਨੌ ਬਾਲ
19.3 : 6
19.4 : 2
19.5 : 6
19.6 : 6
ਇਹ ਖ਼ਬਰ ਪੜ੍ਹੋ- ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ
ਆਈ. ਪੀ. ਐੱਲ. 'ਚ ਸਭ ਤੋਂ ਮਹਿੰਗੇ ਓਵਰ
37- ਪਰਮੇਸ਼ਵਰ, ਕੇ. ਟੀ. ਕੇ. ਬਨਾਮ ਆਰ. ਸੀ. ਬੀ., 2011
37- ਹਰਸ਼ਲ ਪਟੇਲ, ਆਰ. ਸੀ. ਬੀ. ਬਨਾਮ ਸੀ. ਐੱਸ.ਕੇ., 2021
33- ਅਵਾਨਾ, ਪੰਜਾਬ ਬਨਾਮ ਸੀ. ਐੱਸ. ਕੇ. 2014
33- ਬੋਪਾਰਾ, ਕੋਲਕਾਤਾ ਬਨਾਮ ਪੰਜਾਬ, 2010
31- ਰਾਹੁਲ ਸ਼ਰਮਾ, ਪੀ. ਡਬਲਯੂ. ਆਈ. ਬਨਾਮ ਆਰ. ਸੀ. ਬੀ., 2012
ਬੱਲੇਬਾਜ਼ ਵਲੋਂ ਇਕ ਓਵਰ 'ਚ ਸਭ ਤੋਂ ਜ਼ਿਆਦਾ ਦੌੜਾਂ
ਰਵਿੰਦਰ ਜਡੇਜਾ 36 ਦੌੜਾਂ ਬੈਂਗਲੁਰੂ
ਕ੍ਰਿਸ ਗੇਲ 36 ਬਨਾਮ ਕੋਚੀ ਟਸਕਰਸ
ਸੁਰੇਸ਼ ਰੈਨਾ 32 ਬਨਾਮ ਪੰਜਾਬ
ਓਵਰ ਆਲ ਟੀ-20 ਦੇ ਇਕ ਓਵਰ 'ਚ 36 ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਯੁਵਰਾਜ ਸਿੰਘ
ਕ੍ਰਿਸ ਗੇਲ
ਰਾਸ ਵਹਾਈਟਲੀ
ਕੈਰੋਨ ਪੋਲਾਰਡ
ਹਜਰਤੁੱਲਾਹ ਜਜਈ
ਲਿਓ ਕਾਰਟਰ
ਰਵਿੰਦਰ ਜਡੇਜਾ
ਆਈ. ਪੀ. ਐੱਲ. 'ਚ ਇਕ ਓਵਰ 'ਚ ਬੱਲੇਬਾਜ਼ ਵਲੋਂ 5 ਛੱਕੇ ਲਗਾਉਣਾ
ਕ੍ਰਿਸ ਗੇਲ ਬਨਾਮ ਰਾਹੁਲ ਸ਼ਰਮਾ
ਰਾਹੁਲ ਤਵੇਤੀਆ ਬਨਾਮ ਕਾਟਰੇਲ
ਰਵਿੰਦਰ ਜਡੇਜਾ ਬਨਾਮ ਹਰਸ਼ਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ
NEXT STORY