ਨਵੀਂ ਦਿੱਲੀ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਆਖਿਰਕਾਰ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਦੀ ਲਿਸਟ ਵਿਚ ਆਸਟਰੇਲੀਆਈ ਦਿੱਗਜ ਖਿਡਾਰੀ ਰਿਕੀ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ। ਸਿਡਨੀ ਦੇ ਮੈਦਾਨ 'ਤੇ ਏਸ਼ੇਜ਼ ਸੀਰੀਜ਼ ਦੇ ਤਹਿਤ ਚੌਥੇ ਟੈਸਟ ਵਿਚ ਉਤਰਦੇ ਹੀ ਐਂਡਰਸਨ ਨੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਇਹ ਉਸਦਾ 169ਵਾਂ ਟੈਸਟ ਮੈਚ ਹੈ। ਖਾਸ ਗੱਲ ਇਹ ਹੈ ਕਿ ਉਹ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਸਭ ਟੈਸਟ ਖੇਡਣ ਵਾਲੇ ਗੇਂਦਬਾਜ਼ ਹਨ ਨਾਲ ਹੀ ਓਵਰ ਆਲ ਸੂਚੀ ਵਿਚ ਤੀਜੇ ਨੰਬਰ 'ਤੇ ਬਣੇ ਹੋਏ ਹਨ। ਦੇਖੋ ਰਿਕਾਰਡਸ ਦੀ ਲਿਸਟ-
ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਦੀ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ’ਤੇ ਪਹਿਲੀ ਜਿੱਤ
ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਮੈਚ
200 ਸਚਿਨ ਤੇਂਦੁਲਕਰ
169 ਜੇਮਸ ਐਂਡਰਸਨ
168 ਰਿਕੀ ਪੋਂਟਿੰਗ
168 ਸਟੀਵ ਵਾਹ
166 ਜੈਕ ਕੈਲਿਸ
ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ
800 ਮੁਥੱਈਆ ਮੁਰਲੀਧਰਨ
708 ਸ਼ੇਨ ਵਾਰਨ
640 ਜੇਮਸ ਐਂਡਰਸਨ
619 ਅਨਿਲ ਕੁੰਬਲੇ
563 ਗਲੇਨ ਮੈਕਗ੍ਰਾ
ਇਹ ਖ਼ਬਰ ਪੜ੍ਹੋ-ਮੀਂਹ ਨਾਲ ਪ੍ਰਭਾਵਿਤ ਚੌਥੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਆਸਟ੍ਰੇਲੀਆ ਦੀ ਵਧੀਆ ਸ਼ੁਰੂਆਤ
ਇੰਗਲੈਂਡ ਦੇ ਲਈ ਸਭ ਤੋਂ ਜ਼ਿਆਦਾ ਟੈਸਟ ਵਿਕਟ
640 ਜੇਮਸ ਐਂਡਰਸਨ
527 ਸਟੁਅਰਡ ਬਰਾਡ
383 ਬਾਥਮ
325 ਆਰ. ਵਿਲਲ
307 ਐੱਫ. ਟੂਮੈਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੱਖਣੀ ਅਫਰੀਕੀ ਅੰਪਾਇਰ ਦਾ ਹੈ ਭਾਰਤ ਨਾਲ ਰਿਸ਼ਤਾ, ਰਣਜੀ ਮੈਚ ’ਚ ਵੀ ਕਰ ਚੁਕੈ ਅੰਪਾਇਰਿੰਗ
NEXT STORY