ਜਮਸ਼ੇਦਪੁਰ- ਸ਼ੁਭੰਕਰ ਸ਼ਰਮਾ ਨੇ ਨੌ ਅੰਡਰ 63 ਦਾ ਸਕੋਰ ਕਰਕੇ ਡੇਢ ਕਰੋੜ ਇਨਾਮੀ ਰਾਸ਼ੀ ਦੀ ਟਾਟਾ ਸਟੀਲ ਟੂਰ ਗੋਲਫ ਚੈਂਪੀਅਨਸ਼ਿਪ ਵਿਚ ਸ਼ਨੀਵਾਰ ਨੂੰ ਤੀਜੇ ਦੌਰ ਤੋਂ ਬਾਅਦ ਓਦਮਨ ਮਾਨੇ ਦੇ ਨਾਲ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰ ਲਈ ਹੈ।
ਇਹ ਖਬਰ ਪੜ੍ਹੋ- ਰਾਫੇਲ ਨਡਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ
ਮਾਨੇ ਨੇ 67 ਦਾ ਸਕੋਰ ਕੀਤਾ, ਜਿਸ ਨਾਲ ਬੇਲਹਿਡ ਤੇ ਗੋਲਮੂਰੀ ਗੋਲਫ ਕੋਰਸ 'ਤੇ ਉਹ ਆਰਡਰ ਆਫ ਮੈਰਿਟ ਖਿਤਾਬ ਜਿੱਤਣ ਦੇ ਕਰੀਬ ਪਹੁੰਚ ਗਏ। ਸ਼ੁਭੰਕਰ ਤੇ ਮਾਨੇ ਫਿਲਹਾਲ ਪੀ. ਜੀ. ਟੀ. ਆਈ. ਰੈਂਕਿੰਗ ਵਿਚ ਤੀਜੇ ਸਥਾਨ 'ਤੇ ਹਨ। ਦੋਵਾਂ ਨੇ 15 ਅੰਡਰ 201 ਸਕੋਰ ਕੀਤਾ। ਗਗਨਜੀਤ ਭੁੱਲਰ, ਐੱਸ. ਐੱਸ. ਪੀ. ਚੌਰਸੀਆ ਤੇ ਵੀਰ ਅਹਲਾਵਤ ਦੇ ਨਾਂ ਇਸ ਤੋਂ ਬਾਅਦ ਵਿਚ ਹਨ।
ਇਹ ਖਬਰ ਪੜ੍ਹੋ- ਪੰਤ ਬਣੇ ਉੱਤਰਾਖੰਡ ਦੇ Brand Ambassador, ਮੁੱਖ ਮੰਤਰੀ ਨੇ ਫੋਨ ਕਰ ਦਿੱਤੀ ਜਾਣਕਾਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦਰਸ਼ਕਾਂ ਦੀ ਗੈਰਹਾਜ਼ਰੀ 'ਚ ਹੋਵੇਗਾ ਭਾਰਤ-ਦੱਖਣੀ ਅਫਰੀਕਾ ਦੌਰਾ
NEXT STORY