ਸਪੋਰਟਸ ਡੈਕਸ : ਰੈਸਲਿੰਗ ਦੀ ਦੁਨੀਆ 'ਚ ਸੁਰੱਖੀਆ 'ਚ ਰਹਿ ਚੁੱਕੀ ਭਾਰਤੀ ਪਹਿਲਵਾਨ ਗੀਤਾ ਫੋਗਾਟ ਅੱਜ ਕੱਲ ਸੋਸ਼ਲ ਮੀਡੀਆ 'ਚੇ ਕਾਫ਼ੀ ਸਰਗਰਮ ਹੈ। ਉਹ ਆਪਣੇ ਬੇਟੇ ਨਾਲ ਅਕਸਰ ਹੀ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਗੀਤਾ ਦੇ ਬੇਟੇ ਦੀਆਂ ਕੁਝ ਦਿਖਾਉਣ ਜਾ ਰਹੇ ਹਨ, ਜਿਨ੍ਹਾਂ 'ਚ ਉਹ ਕਰੀਨਾ ਕਪੂਰ ਦੇ ਬੇਟੇ ਤੈਮੂਰ ਤੋਂ ਵੀ ਜ਼ਿਆਦਾ ਪਿਆਰਾ ਲੱਗ ਰਿਹਾ ਹੈ।
ਇਹ ਵੀ ਪੜ੍ਹੋਂ : ਇਨ੍ਹਾਂ ਨਿਊਡ ਤਸਵੀਰਾਂ ਕਰਕੇ ਚਰਚਾ 'ਚ ਆਈ ਸੀ ਭਾਰਤੀ ਕ੍ਰਿਕਟਰ ਸ਼ਮੀ ਦੀ ਪਤਨੀ
ਦਰਅਸਲ, ਹੀਤੇ ਫੋਗਾਟ ਨੇ ਆਪਣੇ ਇੰਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਸਾਂਝੀ ਕਰਦੇ ਹੋਏ ਲਿਖਿਆ- ਮੈਨੂੰ ਸਿਰਫ਼ ਤੇਰੀ ਮੁਸਕਰਾਹਟ ਚਾਹੀਦੀ ਹੈ। ਦੱਸ ਦੇਈਏ ਕਿ ਗੀਤਾ ਨੇ ਆਪਣੀ ਪੋਸਟ 'ਚ ਆਪਣੇ ਬੇਟੇ ਦੀ ਇਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ।

ਇਸ ਤੋਂ ਬਾਅਦ ਪ੍ਰਸ਼ੰਸਕਾ ਨੇ ਇਸ 'ਤੇ ਜੰਮ ਕੇ ਕਮੈਂਟ ਕੀਤੇ ਹਨ। ਦੱਸ ਦੇਈਏ ਕਿ ਇਹ ਗੀਤਾ ਦਾ ਪਹਿਲਾਂ ਬੇਟਾ ਹੈ, ਜਿਸ ਦੀ ਆਏ ਦਿਨ ਉਹ ਪ੍ਰਸ਼ੰਸਕਾ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋਂ : ਰੇਪ ਦੀਆਂ ਧਮਕੀਆਂ ਤੋਂ ਹਸੀਨ ਜਹਾਂ ਦਾ ਵੱਡਾ ਬਿਆਨ, ਕਿਹਾ- ਯੂ.ਪੀ. 'ਚ ਹੁੰਦੀ ਤਾਂ ਕੁਝ ਗਲਤ ਹੋ ਜਾਂਦਾ
ਇਥੇ ਦੱਸ ਦੇਈਏ ਕਿ ਗੀਤਾ ਫੋਗਾਟ ਨੇ 2009 ਦਾ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ, ਜਿਸ 'ਚ 55 ਕਿਲੋਗ੍ਰਾਮ ਭਾਰ ਦੇ ਪਹਿਲਵਾਨੀ 'ਚ ਗੋਲਡ ਮੈਡਲ ਜਿੱਤਿਆ ਸੀ। ਇਹ ਚੈਪੀਅਨਸ਼ਿੱਪ ਜਲੰਧਰ 'ਚ ਹੋਈ ਸੀ।
ਇਸ ਤੋਂ ਬਾਅਦ 2010 'ਚ ਰਾਸ਼ਟਰਮੰਡਲ ਖੇਡਾਂ ਜੋ ਦਿੱਲੀ 'ਚ ਆਯੋਜਿਤ ਹੋਈਆਂ ਸੀ ਉਸ 'ਚ ਉਨ੍ਹਾਂ ਨੇ 55 ਕਿੱਲੋ ਗ੍ਰਾਮ ਭਾਰ ਵਰਗ 'ਚ ਗੋਲਡ ਜਿੱਤਿਆ ਸੀ।


IPL ਨੂੰ ਅਸ਼ਲੀਲ ਤੇ ਜੂਏ ਦਾ ਅੱਡਾ ਕਹਿਣ ਵਾਲੇ ਬਾਬਾ ਰਾਮਦੇਵ ਹੀ ਕਰ ਰਹੇ ਸਪਾਂਸਰ ਕਰਨ ਦੀ ਤਿਆਰੀ
NEXT STORY