ਪਰਥ— ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਆਰੋਨ ਫਿੰਚ ਨੂੰ ਲੱਗਦਾ ਹੈ ਕਿ ਭਾਰਤ ਖਿਲਾਫ ਇੱਥੇ ਖੇਡਿਆ ਜਾ ਰਿਹਾ ਦੂਜਾ ਟੈਸਟ ਮੈਚ 'ਚੁਣੌਤੀਆਂ ਨਾਲ ਭਰਿਆ ਹੋਵੇਗਾ' ਅਤੇ ਇਸ ਪਿੱਚ 'ਤੇ ਉਛਾਲ ਨੂੰ ਵੇਖਦੇ ਹੋਏ ਆਫ ਸਪਿਨਰ ਨਾਥਨ ਲਿਓਨ ਦੀ ਭੂਮਿਕਾ ਕਾਫੀ ਅਹਿਮ ਹੋਵੇਗੀ।

ਫਿੰਚ ਨੇ ਕਿਹਾ, ''ਇਹ ਉਸ ਤਰ੍ਹਾਂ ਦਾ ਮੈਚ ਹੋਣ ਵਾਲਾ ਹੈ, ਜੋ ਦੋਵਾਂ ਟੀਮਾਂ ਲਈ ਚੁਣੌਤੀਆਂ ਨਾਲ ਭਰਿਆ ਹੋਵੇਗਾ। ਦਿਨ ਦੀ ਸ਼ੁਰੂਆਤ 'ਚ ਅਸੀਂ ਜਿਵੇਂ ਸੋਚਿਆ ਸੀ, ਉਸ ਤੋਂ ਚੰਗੀ ਸਥਿਤੀ 'ਚ ਹਾਂ। ਖਾਸ ਕਰ ਕੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਫੈਸਲੇ ਤੋਂ ਬਾਅਦ।''
ਇਲੀਟ ਪੁਰਸ਼ ਮੁੱਕੇਬਾਜ਼ੀ ਕੈਂਪ ਲਈ ਚੁਣੇ ਗਏ 50 ਮੁੱਕੇਬਾਜ਼
NEXT STORY