ਸਪੋਰਟਸ ਡੈਸਕ—ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰਾਜਸਥਾਨ ਰਾਇਲਜ਼ ਵਿਰੁੱਧ ਮੈਦਾਨ ’ਚ ਉਤਰਦੇ ਹੀ ਆਈ.ਪੀ.ਐੱਲ. ’ਚ ਆਪਣਾ 200ਵਾਂ ਮੈਚ ਖੇਡ ਕੇ ਰਿਕਾਰਡ ਬਣਾ ਦਿੱਤਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਐਂਕਰ ਨੇ ਜਦ ਉਨ੍ਹਾਂ ਨੂੰ 200ਵੇਂ ਮੈਚ ਖੇਡਣ ਦੇ ਸੰਬੰਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਇਸ ਦੇ ਬਾਰੇ ’ਚ ਗੱਲ ਕੀਤੀ ਤਾਂ ਮੈਨੂੰ ਪਤਾ ਚੱਲਿਆ। ਚੰਗਾ ਲੱਗਦਾ ਹੈ ਕਿ ਇਕ ਹੀ ਸਮੇਂ ’ਚ ਇਹ ਸਿਰਫ ਇਕ ਗਿਣਤੀ ਹੈ। ਮੈਂ ਬਿਨਾਂ ਕਿਸੇ ਸੱਟ ਦੇ ਇੰਨੇ ਲੰਬੇ ਤੱਕ ਖੇਡਣ ਲਈ ਖੁਸ਼ਕਿਸਮਤੀ ਮਹਿਸੂਸ ਕਰਦਾ ਹਾਂ।
ਧੋਨੀ ਨੇ ਇਹ ਬਣਾਈਆਂ ਦੌੜਾਂ
2008 : 414
2009 : 332
2010 : 287
2011 : 392
2012 : 357
2013 : 461
2014 : 371
2015 : 372
2016 : 284
2017 : 290
2018 : 455
2019 : 416
2020 : 164
ਅਜਿਹੇ ਹਨ ਧੋਨੀ ਦੇ ਅੰਕੜੇ
ਮੈਚ-200
ਦੌੜਾਂ-4596
ਜ਼ਿਆਦਾਤਰ ਸਕੋਰ-84
ਔਸਤ-41.40
ਸਟ੍ਰਾਈਕ ਰੇਟ-137.35
ਅਰਧ ਸੈਂਕੜੇ-23
ਚੌਕੇ-308
ਛੱਕੇ-215
ਕੇ.ਐੱਲ. ਰਾਹੁਲ ਦੀ ਵਿਕਟ ਕੀਪਿੰਗ ਦੇਖ ਫੈਨ ਨੇ ਕੀਤੀ ਧੋਨੀ ਨਾਲ ਤੁਲਨਾ, ਪੰਜਾਬ ਦੇ ਕਪਤਾਨ ਨੇ ਦਿੱਤਾ ਇਹ ਜਵਾਬ
NEXT STORY