ਮੈਲਬੋਰਨ— ਰਫੇਲ ਨਡਾਲ ਨੇ 18ਵੇਂ ਗ੍ਰੈਂਡਸਲੈਮ ਖਿਤਾਬ ਵੱਧਦੇ ਹੋਏ ਆਸਟਰੇਲੀਆ ਦੇ ਮੈਥਿਊ ਐਬਡੇਨ ਨਾਲ ਸਿੱਧੇ ਸੈਟਾਂ 'ਚ ਹਰਾ ਕੇ ਆਸਟਰੇਲੀਆਈ ਓਪਨ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਨਡਾਲ ਪੈਰ ਦੀ ਸੱਟ ਕਾਰਨ ਪਿਛਲੇ ਸੈਸ਼ਨ 'ਚ ਜ਼ਿਆਦਾ ਟੂਰਨਾਮੈਂਟ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਦੂਜੇ ਦੌਰ 'ਚ 6-3, 6-2, 6-2 ਨਾਲ ਜਿੱਤ ਦਰਜ ਕੀਤੀ। ਉਹ ਓਪਨ ਯੁਗ 'ਚ ਰਾਏ ਐਮਰਸਨ ਤੇ ਰਾਡ ਲਾਵੇਰ ਤੋਂ ਬਾਅਦ ਹਰ ਗ੍ਰੈਂਡਸਲੈਮ 2 ਜਾਂ ਜ਼ਿਆਦਾ ਵਾਰ ਜਿੱਤਣ ਵਾਲੇ ਤੀਜੇ ਖਿਡਾਰੀ ਬਣਨ ਦੀ ਕੋਸ਼ਿਸ਼ 'ਚ ਹਨ।
ਆਸਟਰੇਲੀਆ ਓਪਨ ਦੇਖ ਖੁਦ ਨੂੰ ਕੂਲ ਕਰ ਰਹੇ ਹਨ ਰੋਹਿਤ, ਕਾਰਤਿਕ ਤੇ ਸ਼ੰਕਰ
NEXT STORY