Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 10, 2026

    3:58:28 PM

  • punjab phone alert

    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 12...

  • petrol diesel prices increase

    ਮਹਿੰਗਾਈ ਦਾ ਵੱਡਾ ਝਟਕਾ ; ਪੈਟਰੋਲ-ਡੀਜ਼ਲ ਦੀਆਂ...

  • young man caught in honey trap

    ਪਹਿਲਾਂ ਦੋਧੀ ਨੂੰ ਪਿਆਰ ਦੇ ਜਾਲ 'ਚ ਫਸਾਇਆ,...

  • heartbreaking accident in punjab former sarpanch s son dies in tragic accident

    ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਰਾਸ਼ਟਰੀ ਐਵਾਰਡ : ਮਨਪ੍ਰੀਤ, ਨੀਰਜ, ਮਿਤਾਲੀ ਖੇਲ ਰਤਨ ਨਾਲ ਤੇ ਸ਼ਿਖਰ ਧਵਨ ਅਰਜੁਨ ਐਵਾਰਡ ਨਾਲ ਸਨਮਾਨਿਤ

SPORTS News Punjabi(ਖੇਡ)

ਰਾਸ਼ਟਰੀ ਐਵਾਰਡ : ਮਨਪ੍ਰੀਤ, ਨੀਰਜ, ਮਿਤਾਲੀ ਖੇਲ ਰਤਨ ਨਾਲ ਤੇ ਸ਼ਿਖਰ ਧਵਨ ਅਰਜੁਨ ਐਵਾਰਡ ਨਾਲ ਸਨਮਾਨਿਤ

  • Author Tarsem Singh,
  • Updated: 13 Nov, 2021 07:46 PM
Sports
national awards manpreet neeraj mithali honored with khel ratna
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ- ਖੇਡ ਜਗਤ 'ਚ ਸ਼ਾਨਦਾਰ ਪ੍ਰਦਰਸਨ ਕਰਨ ਵਾਲੇ 62 ਖਿਡਾਰੀਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਨਮਾਨਤ ਕੀਤਾ। ਮਹਿਲਾ ਕ੍ਰਿਕਟ ਖਿਡਾਰੀ ਮਿਤਾਲੀ ਰਾਜ ਤੇ ਨੀਰਜ ਚੋਪੜਾ ਨੂੰ ਵੀ ਖੇਲ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ।

National Award, President arvind Kovind, Honored, Manpreet Singh, Neeraj Chopra, Khel Ratna, Sports news

ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦੀ ਜ਼ਿੰਦਗੀ 'ਚ ਲਗਾਤਾਰ ਖ਼ੁਸ਼ੀਆਂ ਆ ਰਹੀਆਂ ਹਨ। ਉਨ੍ਹਾਂ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ 41 ਸਾਲ ਬਾਅਦ ਓਲੰਪਿਕ 'ਚ ਕਾਂਸੀ ਤਮਗ਼ਾ ਦਿਵਾਇਆ। ਬੀਤੇ ਦਿਨਾਂ 'ਚ ਹੀ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ। ਹੁਣ ਉਹ ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨ ਖੇਲ ਰਤਨ ਐਵਾਰਡ ਦੇ ਨਾਲ ਸਨਮਾਨਤ ਕੀਤੇ ਗਏ ਹਨ।

National Award, President arvind Kovind, Honored, Manpreet Singh, Neeraj Chopra, Khel Ratna, Sports news

ਟੋਕੀਓ ਓਲੰਪਿਕ 'ਚ ਜੈਵਲਿਨ ਥ੍ਰੋਅ ਈਵੈਂਟ 'ਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਨੂੰ ਸਨਮਾਨਤ ਕਰਦੇ ਹੋਏ ਰਾਸ਼ਟਰਪਤੀ ਕੋਵਿੰਦ। ਨੀਰਜ ਨੇ ਟ੍ਰੈਕ ਐਂਡ ਫੀਲਡ 'ਚ ਭਾਰਤ ਨੂੰ ਪਹਿਲਾ ਓਲੰਪਿਕ ਤਮਗ਼ਾ ਦਿਵਾਇਆ।

National Award, President arvind Kovind, Honored, Manpreet Singh, Neeraj Chopra, Khel Ratna, Sports news

ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਭਾਰਤ ਨੇ ਜਦੋਂ 2013 'ਚ ਆਈ. ਸੀ. ਸੀ. 2013 ਚੈਂਪੀਅਨਜ਼ ਟਰਾਫ਼ੀ ਜਿੱਤੀ ਸੀ ਤਾਂ ਉਸ 'ਚ ਧਵਨ ਦੀ ਮਹੱਤਵਪੂਰਨ ਭੂਮਿਕਾ ਸੀ।

National Award, President arvind Kovind, Honored, Manpreet Singh, Neeraj Chopra, Khel Ratna, Sports news

ਭਾਰਤੀ ਹਾਕੀ ਟੀਮ ਦੇ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਵੀ ਖੇਲ ਰਤਨ ਨਾਲ ਸਨਮਾਨਤ ਹੋਏ। ਸ਼੍ਰੀਜੇਸ਼ ਨੇ ਟੋਕੀਓ ਓਲੰਪਿਕ 'ਚ ਭਾਰਤ ਨੂੰ ਕਾਂਸੀ ਦਾ ਤਮਗਾ ਦਿਵਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

National Award, President arvind Kovind, Honored, Manpreet Singh, Neeraj Chopra, Khel Ratna, Sports news

ਮਿਤਾਲੀ ਰਾਜ ਨੂੰ ਵੱਕਾਰੀ ਖੇਲ ਰਤਨ ਐਵਾਰਡ ਨਾਲ ਨਵਾਜ਼ਿਆ ਗਿਆ। ਮਿਤਾਲੀ ਮਹਿਲਾ ਕ੍ਰਿਕਟ ਟੀਮ ਦੀ ਵਨ-ਡੇ ਕਪਤਾਨ ਹੈ। ਉਨ੍ਹਾਂ ਨੇ ਤਿੰਨੇ ਫਾਰਮੈਟ 'ਚ 20,000 ਦੌੜਾਂ ਬਣਾਈਆਂ ਹਨ। ਸਾਲ 1999 'ਚ ਉਨ੍ਹਾਂ ਨੇ ਡੈਬਿਊ ਕੀਤਾ ਸੀ।

National Award, President arvind Kovind, Honored, Manpreet Singh, Neeraj Chopra, Khel Ratna, Sports news

ਅਵਨੀ ਲੇਖਰਾ ਨੇ ਸ਼ੂਟਿੰਗ 'ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ। ਅਵਨੀ ਨੇ ਮਹਿਲਾਵਾਂ ਦੇ 10 ਮੀਟਰ ਏਅਰ ਮੁਕਾਬਲੇ ਐੱਸ. ਐੱਚ-1 'ਚ ਇਹ ਸੋਨ ਤਮਗ਼ਾ ਜਿੱਤਿਆ ਸੀ। ਉਸ ਨੂੰ ਖੇਲ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।

National Award, President arvind Kovind, Honored, Manpreet Singh, Neeraj Chopra, Khel Ratna, Sports news

2002 'ਚ ਮੋਹਨ ਬਾਗਾਨ ਨਾਲ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੁਨੀਲ ਛੇਤਰੀ ਨੇ ਅਰਜਨਟੀਨਾ ਦੇ ਲਿਓਨਿਲ ਮੇਸੀ ਦੇ 80 ਕੌਮਾਂਤਰੀ ਗੋਲ ਦੀ ਬਰਾਬਰੀ ਕੀਤੀ ਹੈ। ਸੁਨੀਲ ਦੀ ਹੀ ਕਪਤਾਨੀ 'ਚ ਭਾਰਤ ਨੇ 9ਵੀਂ ਸੈਫ ਚੈਂਪੀਅਨਸ਼ਿਫ ਜਿੱਤੀ ਸੀ। ਉਨ੍ਹਾਂ ਨੂੰ ਵੀ ਖੇਲ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।

National Award, President arvind Kovind, Honored, Manpreet Singh, Neeraj Chopra, Khel Ratna, Sports news

ਟੋਕੋਈ 2020 ਪੈਰਾਲੰਪਿਕ 'ਚ ਗੌਤਮ ਬੁੱਧ ਨਗਰ ਦੇ ਡੀ. ਐੱਮ. ਸੁਹਾਸ ਐੱਲ. ਵਾਈ. ਨੇ ਬੈਡਮਿੰਟਨ ਮੇੱਸ ਸਿੰਗਲਸ ਐੱਸ. ਐੱਲ-4 ਕੈਟੇਗਰੀ 'ਚ ਸਿਲਵਰ ਮੈਡਲ ਜਿੱਤਿਆ ਸੀ। ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

ਐਵਾਰਡ ਜੇਤੂਆਂ ਦੀ ਸੂਚੀ
ਖੇਲ ਰਤਨ ਐਵਾਰਡ
ਖਿਡਾਰੀ ਦਾ ਨਾਂ    ਖੇਡ
ਨੀਰਜ ਚੋਪੜਾ    ਐਥਲੈਟਿਕਸ 
ਰਵੀ ਦਹੀਆ    ਕੁਸ਼ਤੀ
ਪੀ. ਆਰ. ਸ਼੍ਰੀਜੇਸ਼    ਹਾਕੀ
ਲਵਲੀਨਾ ਬੋਰਗੋਹੇਨ    ਮੁੱਕੇਬਾਜ਼ੀ
ਸੁਨੀਲ ਸ਼ੇਤਰੀ    ਫੁੱਟਬਾਲ
ਮਿਤਾਲੀ ਰਾਜ    ਕ੍ਰਿਕਟ
ਮਨਪ੍ਰੀਤ ਸਿੰਘ    ਹਾਕੀ
ਪ੍ਰਮੋਦ ਭਗਤ     ਪੈਰਾ ਬੈਡਮਿੰਟਨ
ਸੁਮਿਤ ਅੰਤਿਲ    ਪੈਰਾ ਐਥਲੈਟਿਕਸ
ਅਵਨੀ ਲੇਖਰਾ    ਪੈਰਾ ਨਿਸ਼ਾਨੇਬਾਜ਼ੀ
ਕ੍ਰਿਸ਼ਣਾ ਨਾਗਰ     ਪੈਰਾ ਬੈਡਮਿੰਟਨ
ਮਨੀਸ਼ ਨਰਵਾਲ    ਪੈਰਾ ਨਿਸ਼ਾਨੇਬਾਜ਼ੀ

ਅਰਜੁਨ ਐਵਾਰਡੀ
ਸ਼ਿਖਰ ਧਵਨ    ਕ੍ਰਿਕਟ
ਅਰਪਿੰਦਰ ਸਿੰਘ    ਐਥਲੈਟਿਕਸ
ਸਿਮਰਨਜੀਤ ਕੌਰ    ਮੁੱਕੇਬਾਜ਼ੀ
ਭਵਾਨੀ ਦੇਵੀ    ਤਲਵਾਰਬਾਜ਼ੀ
ਮੋਨਿਕਾ    ਹਾਕੀ
ਵੰਦਨਾ ਕਟਾਰੀਆ    ਹਾਕੀ
ਅਭਿਸ਼ੇਕ ਵਰਮਾ    ਨਿਸ਼ਾਨੇਬਾਜ਼ੀ
ਸੰਦੀਪ ਨਰਵਾਲ    ਕਬੱਡੀ
ਅੰਕਿਤਾ ਰੈਨਾ    ਟੈਨਿਸ
ਦੀਪਕ ਪੂਨੀਆ    ਕੁਸ਼ਤੀ
ਭਵਾਨੀ ਭਟੇਲ     ਪੈਰਾ ਟੇਬਲ ਟੈਨਿਸ
ਯੋਗੇਸ਼ ਕਥੂਨੀਆ    ਪੈਰਾ ਐਥਲੈਟਿਕਸ
ਨਿਸ਼ਾਦ ਕੁਮਾਰ    ਪੈਰਾ ਐਥਲੈਟਿਕਸ
ਸ਼ਰਦ ਕੁਮਾਰ     ਹਾਈ ਜੰਪ
ਸੁਹਾਸ ਐਲਵਾਈ    ਪੈਰਾ ਬੈਡਮਿੰਟਨ
ਸਿੰਘਰਾਜ ਅਧਾਨਾ    ਪੈਰਾ ਨਿਸ਼ਾਨੇਬਾਜ਼ੀ
ਹਰਵਿੰਦਰ ਸਿੰਘ    ਪੈਰਾ ਤੀਰਅੰਦਾਜ਼ੀ
ਦਿਲਪ੍ਰੀਤ ਸਿੰਘ    ਹਾਕੀ
ਰੁਪਿੰਦਰਪਾਲ ਸਿੰਘ     ਹਾਕੀ
ਸੁਰਿੰਦਰ ਕੁਮਾਰ     ਹਾਕੀ
ਅਮਿਤ ਰੋਹਿਦਾਸ    ਹਾਕੀ
ਵਰਿੰਦਰ ਲਾਕੜਾ    ਹਾਕੀ
ਸੁਮਿਤ    ਹਾਕੀ
ਨੀਲਕਾਂਤ ਸ਼ਰਮਾ    ਹਾਕੀ
ਹਾਰਦਿਕ ਸਿੰਘ    ਹਾਕੀ
ਵਿਵੇਕ ਸਾਗਰ    ਹਾਕੀ
ਗੁਰਜੰਟ ਸਿੰਘ    ਹਾਕੀ
ਮਨਦੀਪ ਸਿੰਘ    ਹਾਕੀ
ਸ਼ਮਸ਼ੇਰ ਸਿੰਘ    ਹਾਕੀ
ਲਲਿਤ ਕੁਮਾਰ ਉਪਾਧਿਆਏ    ਹਾਕੀ
ਵਰੁਣ ਕੁਮਾਰ    ਹਾਕੀ
ਸਿਮਨਰਜੀਤ ਸਿੰਘ    ਹਾਕੀ
ਹਿਮਾਨੀ ਉੱਤਮ ਪਰਬ    ਮਲਖੰਭ 

ਮੇਜਰ ਧਿਆਨਚੰਦ ਐਵਾਰਡ (ਲਾਈਫਟਾਈਮ ਅਚੀਵਮੈਂਟ)
ਕੇਸੀ ਲੇਖਾ    ਮੁੱਕੇਬਾਜ਼ੀ
ਅਭਿਜੀਤ ਕੁੰਤੇ    ਸ਼ਤਰੰਜ
ਦਵਿੰਦਰ ਸਿੰਘ ਗਰਚਾ    ਹਾਕੀ
ਵਿਕਾਸ ਕੁਮਾਰ    ਕਬੱਡੀ
ਸੱਜਣ ਸਿੰਘ    ਕੁਸ਼ਤੀ

ਦ੍ਰੋਣਾਚਾਰਿਆ ਐਵਾਰਡ (ਲਾਈਫਟਾਈਮ ਅਚੀਵਮੈਂਟ)
ਟੀ. ਪੀ. ਓਸਫ    ਐਥਲੈਟਿਕਸ
ਸਰਕਾਰ ਤਲਵਾਰ    ਕ੍ਰਿਕਟ
ਸਰਪਾਲ ਸਿੰਘ    ਹਾਕੀ
ਆਸ਼ਾਨ ਕੁਮਾਰ    ਕਬੱਡੀ
ਤਪਨ ਕੁਮਾਰ ਪਾਣੀਗ੍ਰਿਹੀ    ਤੈਰਾਕੀ

ਦ੍ਰੋਣਾਚਾਰਿਆ ਐਵਾਰਡ (ਰੇਗੂਲਰ)
ਰਾਧਾਕ੍ਰਿਸ਼ਣਨ ਨਾਇਰ ਪੀ    ਐਥਲੈਟਿਕਸ
ਪ੍ਰੀਤਮ ਸਿਵਾਚ    ਹਾਕੀ
ਜੈਪ੍ਰਕਾਸ ਨੌਤਿਆਲ     ਪੈਰਾ ਸ਼ੂਟਿੰਗ
ਸੁਬਰਮਣਿਅਮ ਰਮਨ     ਟੇਬਲ ਟੈਨਿਸ
 

  • National Award
  • Khel Ratna Award
  • Arjun Award
  • Mithali Raj
  • Neeraj Chopra
  • Manpreet Singh
  • ਰਾਸ਼ਟਰੀ ਐਵਾਰਡ
  • ਖੇਲ ਰਤਨ ਐਵਾਰਡ
  • ਅਰਜੁਨ ਐਵਾਰਡ
  • ਮਿਤਾਲੀ ਰਾਜ
  • ਨੀਰਜ ਚੋਪੜਾ
  • ਮਨਪ੍ਰੀਤ ਸਿੰਘ

Golden Boy ਨੀਰਜ ਚੋਪੜਾ ਨੂੰ ਮਿਲਿਆ ਮੇਜਰ ਧਿਆਨਚੰਦ ਖੇਲ ਰਤਨ ਪੁਰਸਕਾਰ

NEXT STORY

Stories You May Like

  • shikhar dhawan gets married to sophie shine in court
    ਸ਼ਿਖਰ ਧਵਨ ਨੇ ਸੋਫੀ ਸ਼ਾਈਨ ਨਾਲ ਕਰਵਾਈ ਕੋਰਟ ਮੈਰਿਜ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ
  • gippy grewal receives best director at dada saheb phalke award for   akaal
    ਗਿੱਪੀ ਗਰੇਵਾਲ ਨੂੰ 'ਅਕਾਲ' ਲਈ ਮਿਲਿਆ 'ਦਾਦਾ ਸਾਹਿਬ ਫਾਲਕੇ ਬੈਸਟ ਡਾਇਰੈਕਟਰ' ਐਵਾਰਡ
  • bruno fernandes wins england  s biggest football award
    ਬਰੂਨੋ ਫਰਨਾਂਡੇਜ਼ ਨੇ ਜਿੱਤਿਆ ਇੰਗਲੈਂਡ ਦਾ ਸਭ ਤੋਂ ਵੱਡਾ ਫੁੱਟਬਾਲ ਐਵਾਰਡ; ਹਾਲੈਂਡ-ਰਾਈਸ ਰਹਿ ਗਏ ਪਿੱਛੇ
  • slight increase in manufacturing due to export orders
    ਬਰਾਮਦ ਆਰਡਰਾਂ ਨਾਲ ਮੈਨੂਫੈਕਚਰਿੰਗ ’ਚ ਮਾਮੂਲੀ ਵਾਧਾ ਪਰ ਇਨਪੁੱਟ ਲਾਗਤ ਨਾਲ ਵਧੀਆਂ ਮੁਸ਼ਕਲਾਂ
  • important board meeting of sir ratan tata trust cancelled
    ਸਰ ਰਤਨ ਟਾਟਾ ਟਰਸਟ ਦੀ ਅਹਿਮ ਬੋਰਡ ਮੀਟਿੰਗ ਰੱਦ, ਟਾਟਾ ਸੰਨਜ਼ 'ਚ ਨਾਮਜ਼ਦਗੀਆਂ 'ਤੇ ਹੋਣੀ ਸੀ ਚਰਚਾ
  • accused arrested for allegedly molesting woman
    ਔਰਤ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ ਨਾਮਜ਼ਦ ਮੁਲਜ਼ਮ ਗ੍ਰਿਫ਼ਤਾਰ
  • case registered against 2 accused of molesting a woman
    ਔਰਤ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ 2 ਖ਼ਿਲਾਫ਼ ਮਾਮਲਾ ਦਰਜ
  • bus stand  accident with woman
    ਬੱਸ ਸਟੈਂਡ ਜੈਤੋ ਵਿਖੇ ਔਰਤ ਨਾਲ ਵਾਪਰ ਗਿਆ ਹਾਦਸਾ
  • punjab phone alert
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 12 ਜ਼ਿਲ੍ਹਿਆਂ ਵੱਡੀ ਚਿਤਾਵਨੀ, ਅਗਲੇ 48...
  • heartbreaking accident in punjab former sarpanch s son dies in tragic accident
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ ਪੁੱਤਰ ਦੀ ਦਰਦਨਾਕ ਮੌਤ
  • mini punjab in britain
    ਬ੍ਰਿਟੇਨ 'ਚ ਵਸਿਆ 'ਮਿੰਨੀ ਪੰਜਾਬ'! ਪੰਜਾਬੀ ਸਟ੍ਰੀਟ ਦਾ ਵੀਡੀਓ ਵਾਇਰਲ
  • major revelation in the case of suicide by an employee at a lottery shop
    ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ...
  • shahkot press club elections held  arshdeep appointed president
    ਸ਼ਾਹਕੋਟ ਪ੍ਰੈੱਸ ਕਲੱਬ ਦੀ ਹੋਈ ਚੋਣ, ਅਰਸ਼ਦੀਪ ਪ੍ਰਧਾਨ ਨਿਯੁਕਤ
  • drug smuggling network exposed
    ਨਸ਼ਾ ਸਮੱਗਲਿੰਗ ਨੈੱਟਵਰਕ ਦਾ ਪਰਦਾਫ਼ਾਸ਼, ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
  • bsf headquarters blast
    BSF ਹੈੱਡਕੁਆਰਟਰ ਧਮਾਕਾ: ਜਾਂਚ ਲਈ ਕੇਂਦਰੀ ਏਜੰਸੀਆਂ ਨੇ ਕੱਸੀ ਕਮਰ, ਦਿੱਲੀ ਤੱਕ...
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
Trending
Ek Nazar
famous youtuber receives threat

'ਦੋ ਦਿਨਾਂ 'ਚ ਦਿਓ 10 ਕਰੋੜ ਨਹੀਂ ਤਾਂ ਮਾਰ ਦਿਆਂਗੇ ਗੋਲੀ' ! ਮਸ਼ਹੂਰ...

policemen killed in suicide attack

ਪਾਕਿਸਤਾਨ ਤੋਂ ਵੱਡੀ ਖ਼ਬਰ, ਆਤਮਘਾਤੀ ਹਮਲੇ 'ਚ ਮਾਰੇ ਗਏ 15 ਪੁਲਸ ਕਰਮਚਾਰੀ!

diljit dosanjh again denies reports of entering politics

"ਮੈਂ ਪਾਗਲ ਆਂ ਜੋ ਸਿਆਸਤ 'ਚ ਆਵਾਂ..?", ਦੋਸਾਂਝਾਵਾਲੇ ਨੇ ਰਾਜਨੀਤੀ 'ਚ ਆਉਣ...

motorcycle gets stuck in traffic light

ਸਰੀ-ਡੈਲਟਾ ਸਰਹੱਦ ਨੇੜੇ ਭਿਆਨਕ ਹਾਦਸਾ, ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ

preity zinta pays homage at sri darbar sahib

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...

robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

man arrested for raping two minor granddaughters

ਦਾਦੇ ਨੇ ਪੋਤੀਆਂ ਵੀ ਨਾ ਬਖਸ਼ੀਆਂ! ਵੱਡੀ ਨੇ ਸ਼ਰਮ ਦੇ ਮਾਰੇ ਚੁੱਕਿਆ ਖੌਫਨਾਕ ਕਦਮ ਤੇ...

bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • robbery cricket board
      ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ
    • new rule t20 cricket
      ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...
    • cricket has given a special identity to the relations
      ਕ੍ਰਿਕਟ ਨੇ ਭਾਰਤ , ਤ੍ਰਿਨੀਦਾਦ ਅਤੇ ਟੋਬੈਗੋ ਦੇ ਰਿਸ਼ਤਿਆਂ ਨੂੰ ਦਿੱਤੀ ਖ਼ਾਸ ਪਛਾਣ...
    • rr vs gt
      IPL 2026: GT ਨੇ RR ਨੂੰ 77 ਦੌੜਾਂ ਨਾਲ ਹਰਾਇਆ, ਅੰਕ ਸੂਚੀ 'ਚ ਹੋਇਆ ਵੱਡਾ...
    • shubman gill played a stormy innings
      RR Vs GT : ਸ਼ੁਭਮਨ ਗਿੱਲ ਨੇ ਖੇਡੀ ਤੂਫਾਨੀ ਪਾਰੀ, ਗੁਜਰਾਤ ਨੇ ਰਾਜਸਥਾਨ ਨੂੰ...
    • a crucial match for both rajasthan and gujarat
      RR Vs GT : ਰਾਜਸਥਾਨ ਨੇ ਟਾਸ ਜਿੱਤ ਕੇ ਚੁਣੀ ਗੇਂਦਬਾਜ਼ੀ, ਦੋਵਾਂ ਟੀਮਾਂ 'ਚ ਹੋਏ...
    • anish wins gold in surinder singh memorial shooting championship
      ਅਨੀਸ਼ ਭਾਨਾਵਾਲਾ ਨੇ ਸੁਰਿੰਦਰ ਸਿੰਘ ਯਾਦਗਾਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ...
    • athletes from 30 countries in asian weightlifting championships
      ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ 30 ਦੇਸ਼ਾਂ ਦੇ ਖਿਡਾਰੀ ਲੈਣਗੇ ਹਿੱਸਾ
    • sahil jadhav wins bronze medal in archery world cup 2026
      ਤੀਰਅੰਦਾਜ਼ੀ ਵਿਸ਼ਵ ਕੱਪ 2026 'ਚ ਸਾਹਿਲ ਜਾਧਵ ਨੇ ਜਿੱਤਿਆ ਕਾਂਸੀ ਦਾ ਤਮਗਾ
    • entry of indian players in the pakistan team
      ਪਾਕਿ ਟੀਮ 'ਚ ਭਾਰਤੀ ਖਿਡਾਰੀਆਂ ਦੀ ਐਂਟਰੀ ! ਚੱਲਦੇ ਮੈਚ 'ਚ ਹੋਇਆ ਕੁਝ ਅਜਿਹਾ ਕਿ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +