helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, DEC 18, 2024
ਗੰਭੀਰ ਡਿਪਰੈਸ਼ਨ ’ਚੋਂ ਲੰਘੇ ਸਿੰਗਾ, ਸਰੀਰਕ ਤੇ...
ਦਿਲਜੀਤ ਮਗਰੋਂ ਰੈਪਰ ਬਾਦਸ਼ਾਹ ਨੇ ਪ੍ਰਗਟਾਈ ਚਿੰਤਾ,...
ਕਿਸਾਨਾਂ ਵੱਲੋਂ ਪੰਜਾਬ ਬੰਦ ਦਾ ਐਲਾਨ
ਡੱਲੇਵਾਲ ਦੀ ਸਿਹਤ ਹੋਰ ਵਿਗੜੀ, ਡਾਕਟਰਾਂ ਨੇ ਹਾਲਤ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ : ਭਾਰਤ ਦੀ ਮਸ਼ਹੂਰ ਅਦਾਕਾਰਾ, ਮਾਡਲ ਅਤੇ ਡਾਂਸਰ ਨੋਰਾ ਫਤੇਹੀ ਨੇ ਫਰਾਂਸ ਅਤੇ ਅਰਜਨਟੀਨਾ ਵਿਚਾਲੇ ਫਾਈਨਲ ਤੋਂ ਠੀਕ ਪਹਿਲਾਂ ਫੀਫਾ ਵਿਸ਼ਵ ਕੱਪ 2022 ਦੇ ਸਮਾਪਤੀ ਸਮਾਰੋਹ 'ਚ ਆਪਣੀ ਦਮਦਾਰ ਪਰਫਾਰਮੈਂਸ ਦਿੱਤੀ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ।
ਨੋਰਾ ਫੀਫਾ ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ 'ਚ ਪ੍ਰਦਰਸ਼ਨ ਕਰਨ ਵਾਲੀ ਇਕਲੌਤੀ ਭਾਰਤੀ ਸਟਾਰ ਸੀ। ਹਾਲਾਂਕਿ, ਫਾਈਨਲ 'ਚ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖਾਨ ਵੀ ਆਪਣੀ ਫਿਲਮ ਪਠਾਨ ਦੀ ਪ੍ਰਮੋਸ਼ਨ ਲਈ ਕਤਰ ਵਿੱਚ ਸਨ। ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ ਕਹੇ ਜਾਣ ਵਾਲੇ ਫੀਫਾ ਵਿਸ਼ਵ ਕੱਪ 'ਚ ਪ੍ਰਦਰਸ਼ਨ ਕਰਕੇ ਨੋਰਾ ਫਤੇਹੀ ਦਾ ਕੱਦ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਵਧ ਜਾਵੇਗਾ।
ਦੋਹਾ ਦੇ ਲਾਸੈਲ ਸਟੇਡੀਅਮ 'ਚ ਜਦੋਂ ਸਮਾਪਤੀ ਸਮਾਰੋਹ ਸ਼ੁਰੂ ਹੋਇਆ ਤਾਂ ਮਾਹੌਲ ਦੇਖਣ ਵਾਲਾ ਸੀ। ਪੂਰਾ ਸਟੇਡੀਅਮ ਲਾਈਟਿੰਗ ਨਾਲ ਰੁਸ਼ਨਾਇਆ ਗਿਆ ਸੀ। ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਲਿਓਨਲ ਮੇਸੀ ਦੀ ਕਪਤਾਨੀ ਵਾਲੀ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡਿਆ ਗਿਆ।
ਨੋਰਾ ਫਤੇਹੀ ਜਦੋਂ ਸਟੇਜ 'ਤੇ ਪਰਫਾਰਮ ਕਰਨ ਲਈ ਉਤਰੀ ਤਾਂ ਮਾਹੌਲ ਦੇਖਣ ਲਾਇਕ ਸੀ। ਭਾਰਤੀ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆਏ।
ਰਾਹੁਲ ਗਾਂਧੀ ਤੇ ਖੜਗੇ ਨੇ ਫੁੱਟਬਾਲ ਵਿਸ਼ਵ ਕੱਪ ਜਿੱਤਣ 'ਤੇ ਅਰਜਨਟੀਨਾ ਨੂੰ ਦਿੱਤੀ ਵਧਾਈ
Stories You May Like
ਏਪੀ ਢਿੱਲੋਂ ਨੂੰ ਇਨ੍ਹਾਂ ਸ਼ਰਤਾਂ 'ਤੇ ਮਿਲੀ ਚੰਡੀਗੜ੍ਹ 'ਚ ਸ਼ੋਅ ਕਰਨ ਦੀ ਇਜਾਜ਼ਤ
ਪ੍ਰਸ਼ਾਸਨ ਨੇ ਦਿਲਜੀਤ ਦੇ ਚੰਡੀਗੜ੍ਹ ਸ਼ੋਅ ਸੰਬੰਧੀ ਪ੍ਰਬੰਧਕਾਂ ਨੂੰ ਭੇਜਿਆ ਨੋਟਿਸ,...
ਵਿਦਿਆਰਥੀਆਂ ਲਈ ਅਹਿਮ ਖ਼ਬਰ, 20 ਤੇ 21 ਦਸੰਬਰ ਦੀਆਂ ਪ੍ਰੀਖਿਆਵਾਂ ਮੁਲਤਵੀ
ਅਤੁਲ ਸੁਭਾਸ਼ ਨੂੰ ਇਕ ਰੈਸਟੋਰੈਂਟ ਨੇ ਅਣੋਖੇ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ, ਦੇਖੋ...
ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ, ਪੰਜਾਬ ਭਰ 'ਚ ਹੋ ਗਿਆ ਵੱਡਾ ਐਲਾਨ
ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, Video ਸਾਂਝੀ ਕਰ ਦੱਸਿਆ ਦਰਦ
ਸਿਪਾਹੀ ਤੋਂ ਪੁੱਛਗਿੱਛ ਕਰ ਰਹੀ ਸੀ ਪੁਲਸ, ਚਾਕੂ ਲੈ ਕੇ ਥਾਣੇ ਪੁੱਜ ਗਈ ਪ੍ਰੇਮਿਕਾ...
ਕੱਢ ਲਓ ਮੋਟੀਆਂ-ਮੋਟੀਆਂ ਜੈਕਟਾਂ, ਮੌਸਮ ਵਿਭਾਗ ਵੱਲੋਂ ਕੜਾਕੇ ਦੀ ਠੰਡ ਦੀ...
ਮੁੜ ਦਹਿਲਿਆ ਪੰਜਾਬ, ਘਰ 'ਚ ਦਾਖ਼ਲ ਹੋ 'ਆਪ' ਵਰਕਰ 'ਤੇ ਚਲਾ ਦਿੱਤੀਆਂ ਗੋਲ਼ੀਆਂ
ਭਲਕੇ ਪੰਜਾਬ ਭਰ 'ਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਲਈ ਹੋ ਗਿਆ ਵੱਡਾ ਐਲਾਨ
ਅਸਲਾ ਧਾਰਕਾਂ ਲਈ ਅਹਿਮ ਖ਼ਬਰ, 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ...
ਵੱਡੇ ਪੈਮਾਨੇ 'ਤੇ ਰੁਜ਼ਗਾਰ ਦਿੰਦੀਆਂ ਹਨ ਖਾਣੇ ਦਾ ਸਾਮਾਨ ਪਹੁੰਚਾਉਣ ਦੀਆਂ...
ਪਾਰਕਿੰਗ 'ਚ ਬੈਠ ਫੁੱਟ-ਫੁੱਟ ਰੋਇਆ ਨਵਾਜ਼ੂਦੀਨ ਸਿੱਦੀਕੀ, ਵਜ੍ਹਾ ਕਰੇਗੀ ਹੈਰਾਨ
‘ਬਨਵਾਸ’ ਦੀ ਕਹਾਣੀ ਪਰਿਵਾਰ ਨਾਲ ਦੇਖੀ ਜਾਣ ਵਾਲੀ ਕਿਉਂਕਿ ਇਹ ਹਰ ਇਨਸਾਨ ਦੀ ਕਹਾਣੀ...
ਪੰਜਾਬ 'ਚ ਵੱਡੀ ਵਾਰਦਾਤ, ਪਹਿਲਾਂ ਇਕੱਠੇ ਬੈਠ ਪੀਤੀ ਸ਼ਰਾਬ, ਫਿਰ ਕਰ 'ਤਾ ਵੱਡਾ...
ਮੁਕੇਸ਼ ਖੰਨਾ 'ਤੇ ਭੜਕੀ ਸੋਨਾਕਸ਼ੀ ਸਿਨਹਾ, ਸੁਣਾਈਆਂ ਖਰੀਆਂ- ਖਰੀਆਂ ਗੱਲਾਂ
ਫੈਨ ਦੀ ਮੌਤ ਦੇ ਮਾਮਲੇ 'ਚ ਵਧੀਆਂ ਅੱਲੂ ਅਰਜੁਨ ਦੀਆਂ ਮੁਸ਼ਕਲਾਂ, ਪੱਤਰ ਰਾਹੀਂ...
ਪੰਜਾਬ 'ਚ ਸੀਤ ਲਹਿਰ ਦਾ ਕਹਿਰ! 6 ਜ਼ਿਲ੍ਹਿਆਂ 'ਚ ਰਹੇਗੀ ਸੰਘਣੀ ਧੁੰਦ
Subscribe Now!