ਜਲੰਧਰ : ਅਗਲੇ ਸਾਲ ਮਈ ਵਿਚ ਵਿਸ਼ਵ ਕੱਪ ਹੋਣਾ ਹੈ। ਅਜਿਹੀ ਹਾਲਤ ਵਿਚ ਸਾਰੀਆਂ ਟੀਮਾਂ ਆਪਣੇ ਟਾਪ ਆਰਡਰ ਦੀ ਮਜ਼ਬੂਤੀ ਲਈ ਯਤਨਸ਼ੀਲ ਹਨ। ਮੌਜੂਦਾ ਸਥਿਤੀ ਵਿਚ ਭਾਰਤ, ਪਾਕਿਸਤਾਨ ਤੇ ਇੰਗਲੈਂਡ ਦਾ ਟਾਪ ਆਰਡਰ ਬੇਹੱਦ ਮਜ਼ਬੂਤ ਨਜ਼ਰ ਆ ਰਿਹਾ ਹੈ। ਹਾਲ ਹੀ ਵਿਚ ਪਾਕਿਸਤਾਨ ਦੇ ਤਿੰਨੋਂ ਟਾਪ ਆਰਡਰ ਬੱਲੇਬਾਜ਼ ਇਮਾਮ ਉਲ ਹੱਕ, ਫਖਰ ਜ਼ਮਾਨ ਤੇ ਬਾਬਰ ਆਜ਼ਮ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ ਹੈ, ਉਸ ਤੋਂ ਧਾਕੜ ਕ੍ਰਿਕਟਰ ਅੰਦਾਜ਼ਾ ਲਾਉਣ ਲੱਗੇ ਹਨ ਕਿ ਪਾਕਿਸਤਾਨੀ ਟੀਮ ਵਿਸ਼ਵ ਕੱਪ ਵਿਚ ਬਾਕੀ ਟੀਮਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ।
ਨਿਊਜ਼ੀਲੈਂਡ ਨੇ ਜਿੱਤੀ ਰਗਬੀ ਸੈਵਨਸ ਵਿਸ਼ਵ ਕੱਪ ਚੈਂਪੀਅਨਸ਼ਿਪ
NEXT STORY