Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 06, 2026

    3:16:01 PM

  • sunil jakhar statement

    ਭਾਜਪਾ ਦੀ ਵੱਧਦੀ ਲੋਕਪ੍ਰਿਅਤਾ ਤੋਂ ਘਬਰਾਈਆਂ ਤਾਕਤਾਂ...

  • shiromani akali dal to help farmers

    ਪੰਜਾਬ 'ਚ ਗੜੇਮਾਰੀ ਦੀ ਮਾਰ ਝੱਲ ਰਹੇ ਕਿਸਾਨਾਂ ਦੀ...

  • worrying news for the people of punjab

    ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਹੈਰਾਨ ਕਰ...

  • the impact of the war was seen in punjab prices of sports goods increased

    ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਲਗਾਤਾਰ ਅਸਥਿਰ ਦੁਨੀਆ ’ਚ ਵੱਡੀ ਹੋ ਰਹੀ ਅੱਜ ਦੀ ਪੀੜ੍ਹੀ

BLOG News Punjabi(ਬਲਾਗ)

ਲਗਾਤਾਰ ਅਸਥਿਰ ਦੁਨੀਆ ’ਚ ਵੱਡੀ ਹੋ ਰਹੀ ਅੱਜ ਦੀ ਪੀੜ੍ਹੀ

  • Edited By Rakesh,
  • Updated: 09 Mar, 2026 04:14 PM
Blog
today s generation is growing up in a constantly unstable world
  • Share
    • Facebook
    • Tumblr
    • Linkedin
    • Twitter
  • Comment

ਹਰ ਪੀੜ੍ਹੀ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ। ਸਾਡੇ ਦਾਦਾ-ਦਾਦੀ ਨੇ ਯੁੱਧ ਅਤੇ ਘਾਟਾਂ ਦੇਖੀਆਂ, ਸਾਡੇ ਮਾਤਾ-ਪਿਤਾ ਨੇ ਆਰਥਿਕ ਸੰਘਰਸ਼ ਅਤੇ ਰਾਜਨੀਤਕ ਤਬਦੀਲੀ ਦੇਖੀ ਪਰ ਅੱਜ ਦੀ ਯੁਵਾ ਪੀੜ੍ਹੀ ਇਕ ਅਜਿਹੀ ਦੁਨੀਆ ’ਚ ਵੱਡੀ ਹੋ ਰਹੀ ਹੈ, ਜੋ ਲਗਾਤਾਰ ਅਸਥਿਰ ਮਹਿਸੂਸ ਹੁੰਦੀ ਹੈ। ਯੁੱਧਾਂ, ਸੰਘਰਸ਼ਾਂ, ਆਰਥਿਕ ਮੰਦੀ, ਰਾਜਨੀਤਕ ਤਣਾਅ ਅਤੇ ਅਚਾਨਕ ਆਉਣ ਵਾਲੇ ਗਲੋਬਲ ਸੰਕਟਾਂ ਦੀਆਂ ਖ਼ਬਰਾਂ ਮੋਬਾਈਲ ਫ਼ੋਨ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਤੁਰੰਤ ਪਹੁੰਚ ਜਾਂਦੀਆਂ ਹਨ। ਵਿਦਿਆਰਥੀਆਂ ਲਈ, ਵਿਸ਼ੇਸ਼ ਤੌਰ ’ਤੇ ਉਨ੍ਹਾਂ ਲਈ, ਜੋ ਵਿਦੇਸ਼ ’ਚ ਪੜ੍ਹਨ ਦੀ ਯੋਜਨਾ ਬਣਾ ਰਹੇ ਹਨ ਜਾਂ ਪਹਿਲਾਂ ਤੋਂ ਹੀ ਵਿਦੇਸ਼ਾਂ ’ਚ ਪੜ੍ਹ ਰਹੇ ਹਨ, ਇਸ ਬੇਭਰੋਸਗੀ ਨੇ ਉਨ੍ਹਾਂ ਦੇ ਜੀਵਨ ਨੂੰ ਉਨ੍ਹਾਂ ਤਰੀਕਿਆਂ ਨਾਲ ਆਕਾਰ ਦੇਣਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਦਾ ਸਾਹਮਣਾ ਪਿਛਲੀਆਂ ਪੀੜ੍ਹੀਆਂ ਨੇ ਨਹੀਂ ਕੀਤਾ ਸੀ।

ਅੱਜ ਦੀ ਦੁਨੀਆ ਪਹਿਲਾਂ ਨਾਲੋਂ ਕਿਤੇ ਵੱਧ ਜੁੜੀ ਹੋਈ ਮਹਿਸੂਸ ਹੁੰਦੀ ਹੈ। ਹਜ਼ਾਰਾਂ ਮੀਲ ਦੂਰ ਹੋਣ ਵਾਲਾ ਸੰਘਰਸ਼ ਤੇਲ ਦੀਆਂ ਕੀਮਤਾਂ, ਨੌਕਰੀ ਦੇ ਬਾਜ਼ਾਰਾਂ, ਵੀਜ਼ਾ ਨੀਤੀਆਂ ਅਤੇ ਇੱਥੋਂ ਤੱਕ ਕਿ ਯੂਨੀਵਰਸਿਟੀ ਕੈਂਪਸਾਂ ਦੇ ਮਾਹੌਲ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਰੂਸ-ਯੂਕ੍ਰੇਨ ਯੁੱਧ, ਮੱਧ ਪੂਰਬ ’ਚ ਤਣਾਅ ਜਾਂ ਕੋਵਿਡ-19 ਮਹਾਮਾਰੀ ਵਰਗੇ ਗਲੋਬਲ ਝਟਕੇ ਸਾਨੂੰ ਯਾਦ ਦਿਵਾਉਂਦੇ ਹਨ ਕਿ ਦੁਨੀਆ ਰਾਤੋ-ਰਾਤ ਬਦਲ ਸਕਦੀ ਹੈ। ਉਨ੍ਹਾਂ ਯੁਵਾ ਵਿਦਿਆਰਥੀਆਂ ਲਈ, ਜੋ ਅਜੇ ਆਪਣੀ ਅਕਾਦਮਿਕ ਯਾਤਰਾ ਸ਼ੁਰੂ ਕਰ ਰਹੇ ਹਨ, ਇਹ ਵਾਤਾਵਰਣ ਡੂੰਘੀ ਬੇਭਰੋਸਗੀ ਪੈਦਾ ਕਰ ਸਕਦਾ ਹੈ।

ਵਿਦੇਸ਼ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਪਹਿਲੀ ਚੁਣੌਤੀ ਭਾਵਨਾਤਮਕ ਹੈ। ਘਰ ਛੱਡਣਾ ਕਦੇ ਆਸਾਨ ਨਹੀਂ ਹੁੰਦਾ। ਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ ਜਾਂ ਆਸਟ੍ਰੇਲੀਆ ਵਰਗੀਆਂ ਥਾਵਾਂ ਦੀ ਯਾਤਰਾ ਕਰਨ ਵਾਲਾ ਇਕ ਯੁਵਾ ਵਿਦਿਆਰਥੀ ਪਹਿਲਾਂ ਹੀ ਘਰ ਦੀ ਯਾਦ, ਸੱਭਿਆਚਾਰਕ ਤਾਲਮੇਲ ਅਤੇ ਅਕਾਦਮਿਕ ਦਬਾਅ ਦਾ ਸਾਹਮਣਾ ਕਰਦਾ ਹੈ। ਜਦੋਂ ਗਲੋਬਲ ਤਣਾਅ ਵਧਦਾ ਹੈ, ਤਾਂ ਇਹ ਭਾਵਨਾਤਮਕ ਤਣਾਅ ਹੋਰ ਵਧ ਜਾਂਦੇ ਹਨ। ਸੰਘਰਸ਼ਾਂ, ਵੀਜ਼ਾ ਪਾਬੰਦੀਆਂ ਜਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਦੀਆਂ ਖ਼ਬਰਾਂ ਨਾ ਸਿਰਫ਼ ਵਿਦਿਆਰਥੀਆਂ ਲਈ, ਸਗੋਂ ਘਰ ’ਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਚਿੰਤਾ ਪੈਦਾ ਕਰ ਸਕਦੀਆਂ ਹਨ।

ਦਿੱਲੀ, ਮੁੰਬਈ ਜਾਂ ਬੈਂਗਲੁਰੂ ਵਰਗੇ ਸ਼ਹਿਰਾਂ ’ਚ ਹਜ਼ਾਰਾਂ ਮੀਲ ਦੂਰ ਬੈਠੇ ਮਾਤਾ-ਪਿਤਾ ਲਗਾਤਾਰ ਖ਼ਬਰਾਂ ’ਤੇ ਨਜ਼ਰ ਰੱਖਦੇ ਹਨ, ਇਸ ਚਿੰਤਾ ’ਚ ਕਿ ਕੀ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ। ਵਿਦੇਸ਼ਾਂ ’ਚ ਹੋਣ ਵਾਲੀ ਛੋਟੀ ਜਿਹੀ ਘਟਨਾ ਵੀ ਉਦੋਂ ਘਬਰਾਹਟ ਪੈਦਾ ਕਰ ਸਕਦੀ ਹੈ ਜਦੋਂ ਉਹ ਟੈਲੀਵਿਜ਼ਨ ਸਕ੍ਰੀਨ ਅਤੇ ਸੋਸ਼ਲ ਮੀਡੀਆ ’ਤੇ ਦਿਖਾਈ ਦਿੰਦੀ ਹੈ। ਇਕ ਯੁਵਾ ਵਿਦਿਆਰਥੀ ਲਈ ਜੋ ਪਹਿਲਾਂ ਹੀ ਅਸਾਈਨਮੈਂਟ, ਪ੍ਰੀਖਿਆ ਅਤੇ ਪਾਰਟ-ਟਾਈਮ ਕੰਮ ਨਾਲ ਸੰਘਰਸ਼ ਕਰ ਰਿਹਾ ਹੈ, ਇਹ ਵਾਧੂ ਭਾਵਨਾਤਮਕ ਦਬਾਅ ਇਕਾਗਰਤਾ ਅਤੇ ਆਤਮ-ਵਿਸ਼ਵਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਇਕ ਹੋਰ ਚੁਣੌਤੀ ਆਰਥਿਕ ਅਨਿਸ਼ਚਿਤਤਾ ਹੈ। ਵਿਦੇਸ਼ ’ਚ ਪੜ੍ਹਾਈ ਮਹਿੰਗੀ ਹੈ। ਪਰਿਵਾਰ ਅਕਸਰ ਆਪਣੇ ਬੱਚਿਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ’ਚ ਭੇਜਣ ਲਈ ਆਪਣੀ ਜੀਵਨ ਭਰ ਦੀ ਬੱਚਤ ਖ਼ਰਚ ਕਰ ਦਿੰਦੇ ਹਨ ਜਾਂ ਵੱਡਾ ਕਰਜ਼ਾ ਲੈਂਦੇ ਹਨ। ਜਦੋਂ ਗਲੋਬਲ ਤਣਾਅ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕਰਦੇ ਹਨ, ਤਾਂ ਮੁਦਰਾਵਾਂ ’ਚ ਉਤਰਾਅ-ਚੜ੍ਹਾਅ ਹੁੰਦਾ ਹੈ ਅਤੇ ਜੀਵਨ-ਨਿਰਵਾਹ ਦੀ ਲਾਗਤ ਵਧ ਜਾਂਦੀ ਹੈ। ਕਿਰਾਏ, ਭੋਜਨ ਦੀਆਂ ਕੀਮਤਾਂ ਜਾਂ ਟਿਊਸ਼ਨ ਫੀਸਾਂ ’ਚ ਅਚਾਨਕ ਵਾਧਾ ਵਿਦਿਆਰਥੀਆਂ ਲਈ ਗੰਭੀਰ ਤਣਾਅ ਪੈਦਾ ਕਰ ਸਕਦਾ ਹੈ। ਗ੍ਰੈਜੂਏਸ਼ਨ ਤੋਂ ਬਾਅਦ ਭਵਿੱਖ ’ਚ ਨੌਕਰੀ ਦੇ ਮੌਕਿਆਂ ਬਾਰੇ ਬੇਭਰੋਸਗੀ ਵੀ ਇਕ ਵੱਡੀ ਚਿੰਤਾ ਬਣ ਜਾਂਦੀ ਹੈ।

ਉਦਾਹਰਣ ਲਈ, ਕੋਵਿਡ-19 ਮਹਾਮਾਰੀ ਤੋਂ ਬਾਅਦ, ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਨੌਕਰੀ ਦੇ ਬਾਜ਼ਾਰਾਂ ਨੂੰ ਰਾਤੋ-ਰਾਤ ਸੁੰਗੜਦੇ ਦੇਖਿਆ। ਇੰਟਰਨਸ਼ਿਪ ਗਾਇਬ ਹੋ ਗਈ, ਕੰਪਨੀਆਂ ਨੇ ਨਿਯੁਕਤੀਆਂ ਰੋਕ ਦਿੱਤੀਆਂ ਅਤੇ ਯਾਤਰਾ ਪਾਬੰਦੀਆਂ ਨੇ ਵਿਦਿਆਰਥੀਆਂ ਲਈ ਘਰ ਪਰਤਣਾ ਜਾਂ ਦੇਸ਼ਾਂ ਵਿਚਾਲੇ ਆਵਾਜਾਈ ਕਰਨਾ ਮੁਸ਼ਕਲ ਬਣਾ ਦਿੱਤਾ। ਕਈ ਵਿਦਿਆਰਥੀਆਂ ਨੇ ਖ਼ੁਦ ਨੂੰ ਇਕ ਅਣਜਾਣ ਜ਼ਮੀਨ ’ਚ ਫਸਿਆ ਪਾਇਆ, ਜੋ ਪਰਿਵਾਰ ਦੇ ਸਹਿਯੋਗ ਤੋਂ ਦੂਰ, ਕਿਰਾਏ ਦੇ ਛੋਟੇ ਕਮਰਿਆਂ ਤੋਂ ਆਨਲਾਈਨ ਕਲਾਸਾਂ ’ਚ ਹਿੱਸਾ ਲੈ ਰਹੇ ਸਨ।

ਦੇਸ਼ਾਂ ਵਿਚਾਲੇ ਰਾਜਨੀਤਕ ਤਣਾਅ ਵੀ ਵਿਦਿਆਰਥੀਆਂ ਨੂੰ ਸੂਖਮ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਰਾਸ਼ਟਰਾਂ ਵਿਚਾਲੇ ਸਬੰਧ ਤਣਾਅਪੂਰਨ ਹੋ ਜਾਂਦੇ ਹਨ, ਤਾਂ ਵੀਜ਼ਾ ਨਿਯਮ ਸਖਤ ਹੋ ਸਕਦੇ ਹਨ, ਵਰਕ ਪਰਮਿਟ ਬਦਲ ਸਕਦੇ ਹਨ ਅਤੇ ਇਮੀਗ੍ਰੇਸ਼ਨ ਨੀਤੀਆਂ ਅਨਿਸ਼ਚਿਤ ਹੋ ਸਕਦੀਆਂ ਹਨ। ਇਕ ਵਿਦਿਆਰਥੀ, ਜਿਸ ਨੇ 5 ਸਾਲ ਦੀ ਅਕਾਦਮਿਕ ਯਾਤਰਾ ਦੀ ਸਾਵਧਾਨੀ ਨਾਲ ਯੋਜਨਾ ਬਣਾਈ ਸੀ, ਅਚਾਨਕ ਪਾਉਂਦਾ ਹੈ ਕਿ ਨਿਯਮ ਵਿਚਾਲੇ ਹੀ ਬਦਲ ਸਕਦੇ ਹਨ।

ਇੱਥੋਂ ਤੱਕ ਕਿ ਭਾਰਤ ’ਚ ਪੜ੍ਹ ਰਹੇ ਵਿਦਿਆਰਥੀ ਵੀ ਗਲੋਬਲ ਅਸਥਿਰਤਾ ਤੋਂ ਅਛੂਤੇ ਨਹੀਂ ਹਨ। ਅੱਜ ਦੇ ਵਿਦਿਆਰਥੀ ਇੰਸਟਾਗ੍ਰਾਮ, ਯੂਟਿਊਬ ਅਤੇ ‘ਐਕਸ’ ਵਰਗੇ ਪਲੇਟਫਾਰਮਾਂ ਦੇ ਮਾਧਿਅਮ ਰਾਹੀਂ ਅੰਤਰਰਾਸ਼ਟਰੀ ਖ਼ਬਰਾਂ ਦਾ ਬਾਰੀਕੀ ਨਾਲ ਅਧਿਐਨ ਕਰਦੇ ਹਨ। ਹਾਲਾਂਕਿ ਜਾਣਕਾਰੀ ਤੱਕ ਇਹ ਪਹੁੰਚ ਸ਼ਕਤੀਸ਼ਾਲੀ ਹੈ ਪਰ ਇਹ ਯੁਵਾ ਦਿਮਾਗਾਂ ਨੂੰ ਡਰਾਉਣੀਆਂ ਸੁਰਖੀਆਂ ਦੀ ਨਿਰੰਤਰ ਧਾਰਾ ਦੇ ਸੰਪਰਕ ’ਚ ਵੀ ਲਿਆਉਂਦੀ ਹੈ। ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਜਾਂ ਕਰੀਅਰ ਦੀ ਯੋਜਨਾ ਬਣਾਉਣ ਵਾਲੇ ਵਿਦਿਆਰਥੀ ਲਈ ਬੇਭਰੋਸਗੀ ਦਾ ਇਹ ਮਾਹੌਲ ਵਿਚਲਿਤ ਕਰਨ ਵਾਲਾ ਹੋ ਸਕਦਾ ਹੈ।

ਇਕ ਹੋਰ ਪ੍ਰਭਾਵ ਅਨਿਸ਼ਚਿਤ ਸਮੇਂ ’ਚ ਮੁਕਾਬਲੇਬਾਜ਼ੀ ਦਾ ਮਨੋਵਿਗਿਆਨਕ ਦਬਾਅ ਹੈ। ਜਦੋਂ ਭਵਿੱਖ ਅਣਪਛਾਤਾ ਲੱਗਦਾ ਹੈ, ਤਾਂ ਵਿਦਿਆਰਥੀ ਅਕਸਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੀ ਜਗ੍ਹਾ ਸੁਰੱਖਿਅਤ ਕਰਨ ਲਈ ਹੋਰ ਵੀ ਸਖਤ ਮਿਹਨਤ ਕਰਨੀ ਹੋਵੇਗੀ। ਇਸ ਨਾਲ ਪੜ੍ਹਾਈ ਦੇ ਘੰਟੇ ਲੰਬੇ ਹੋ ਜਾਂਦੇ ਹਨ, ਕੋਚਿੰਗ ਕਲਾਸਾਂ ਵਧ ਜਾਂਦੀਆਂ ਹਨ ਅਤੇ ਸਫਲ ਹੋਣ ਦਾ ਦਬਾਅ ਜ਼ਿਆਦਾ ਹੋ ਜਾਂਦਾ ਹੈ। ਉਨ੍ਹਾਂ ਨੂੰ ਪ੍ਰੀਖਿਆਵਾਂ ’ਚ ਚੰਗਾ ਪ੍ਰਦਰਸ਼ਨ ਕਰਨਾ ਹੁੰਦਾ ਹੈ, ਚੋਟੀ ਦੀਆਂ ਯੂਨੀਵਰਸਿਟੀਆਂ ’ਚ ਦਾਖਲਾ ਲੈਣਾ ਹੁੰਦਾ ਹੈ, ਅੰਤਰਰਾਸ਼ਟਰੀ ਕਰੀਅਰ ਬਣਾਉਣਾ ਹੁੰਦਾ ਹੈ ਅਤੇ ਗਲੋਬਲ ਤਬਦੀਲੀਆਂ ਦੇ ਅਨੁਕੂਲ ਹੋਣਾ ਹੁੰਦਾ ਹੈ-ਸਭ ਇਕ ਹੀ ਸਮੇਂ ’ਚ। ਇਨ੍ਹਾਂ ਉਮੀਦਾਂ ਦਾ ਬੋਝ ਕਦੇ-ਕਦੇ ਭਾਰੀ ਮਹਿਸੂਸ ਹੋ ਸਕਦਾ ਹੈ।

ਫਿਰ ਵੀ, ਇਹ ਕਹਿਣਾ ਅਣਉਚਿਤ ਹੋਵੇਗਾ ਕਿ ਯੁਵਾ ਪੀੜ੍ਹੀ ਕਮਜ਼ੋਰ ਹੈ ਜਾਂ ਮੁਕਾਬਲਾ ਕਰਨ ’ਚ ਅਸਮਰੱਥ ਹੈ। ਅਸਲ ’ਚ, ਅੱਜ ਦੀ ਯੁਵਾ ਪੀੜ੍ਹੀ ਇਤਿਹਾਸ ਦੀਆਂ ਸਭ ਤੋਂ ਵੱਧ ਅਨੁਕੂਲ ਪੀੜ੍ਹੀਆਂ ’ਚੋਂ ਇਕ ਹੋ ਸਕਦੀ ਹੈ। ਉਹ ਤਕਨੀਕ ਦੀ ਵਰਤੋਂ ਕਰਦੇ ਹੋਏ, ਸੀਮਾਵਾਂ ਦੇ ਪਾਰ ਸੰਵਾਦ ਕਰਦੇ ਹੋਏ ਅਤੇ ਨਵੇਂ ਹੁਨਰ ਜਲਦੀ ਸਿੱਖਦੇ ਹੋਏ ਵੱਡੇ ਹੋਏ ਹਨ। ਇਸੇ ਤਰ੍ਹਾਂ, ਵਿਦੇਸ਼ ’ਚ ਪੜ੍ਹਨ ਵਾਲੇ ਯੁਵਾ ਅਕਸਰ ਮਜ਼ਬੂਤ ਸੁਤੰਤਰਤਾ ਵਿਕਸਿਤ ਕਰਦੇ ਹਨ। ਉਹ ਵਿੱਤ ਪ੍ਰਬੰਧਨ ਕਰਨਾ, ਸੱਭਿਆਚਾਰਕ ਮਤਭੇਦਾਂ ਨੂੰ ਸੰਭਾਲਣਾ ਅਤੇ ਸਮੱਸਿਆਵਾਂ ਨੂੰ ਆਪਣੇ ਆਪ ਹੱਲ ਕਰਨਾ ਸਿੱਖਦੇ ਹਨ। ਇਹ ਅਨੁਭਵ, ਹਾਲਾਂਕਿ ਕਦੇ-ਕਦੇ ਤਣਾਅਪੂਰਨ ਹੁੰਦੇ ਹਨ, ਲਚਕੀਲਾਪਣ ਅਤੇ ਆਤਮ-ਵਿਸ਼ਵਾਸ ਵੀ ਪੈਦਾ ਕਰਦੇ ਹਨ।

ਇਸ ਲਈ, ਜ਼ਿੰਮੇਵਾਰੀ ਸਿਰਫ ਵਿਦਿਆਰਥੀਆਂ ਦੀ ਹੀ ਨਹੀਂ, ਸਗੋਂ ਪਰਿਵਾਰਾਂ, ਅਧਿਆਪਕਾਂ ਅਤੇ ਸਰਕਾਰਾਂ ਦੀ ਵੀ ਹੈ। ਮਾਤਾ-ਪਿਤਾ ਵੀ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਉਨ੍ਹਾਂ ਲਈ ਆਪਣੇ ਬੱਚਿਆਂ ਦੀ ਚਿੰਤਾ ਕਰਨਾ ਕੁਦਰਤੀ ਹੈ ਪਰ ਨਿਰੰਤਰ ਚਿੰਤਾ ਕਦੇ-ਕਦੇ ਵਿਦਿਆਰਥੀ ਦੇ ਤਣਾਅ ਨੂੰ ਵਧਾ ਸਕਦੀ ਹੈ। ਉਤਸ਼ਾਹ, ਵਿਸ਼ਵਾਸ ਅਤੇ ਭਾਵਨਾਤਮਕ ਸਮਰਥਨ ਨੌਜਵਾਨਾਂ ਨੂੰ ਆਪਣੇ ਆਲੇ-ਦੁਆਲੇ ਦੀ ਅਸਥਿਰ ਦੁਨੀਆ ਦੇ ਬਾਵਜੂਦ ਆਪਣੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨ ’ਚ ਮਦਦ ਕਰ ਸਕਦੇ ਹਨ।

ਕਈ ਮਾਅਨਿਆਂ ’ਚ, ਅੱਜ ਦੇ ਵਿਦਿਆਰਥੀਆਂ ਵੱਲੋਂ ਸਾਹਮਣਾ ਕੀਤੀਆਂ ਜਾਣ ਵਾਲੀਆਂ ਚੁਣੌਤੀਆਂ ਉਨ੍ਹਾਂ ਨੂੰ ਭਵਿੱਖ ਲਈ ਬਿਹਤਰ ਤਰੀਕੇ ਨਾਲ ਤਿਆਰ ਵੀ ਕਰ ਸਕਦੀਆਂ ਹਨ। ਇਕ ਗੁੰਝਲਦਾਰ, ਆਪਸ ’ਚ ਜੁੜੀ ਦੁਨੀਆ ’ਚ ਵੱਡਾ ਹੋਣਾ ਅਨੁਕੂਲਤਾ, ਗਲੋਬਲ ਜਾਗਰੂਕਤਾ ਅਤੇ ਲਚਕੀਲਾਪਣ ਸਿਖਾਉਂਦਾ ਹੈ। ਇਹ ਗੁਣ ਆਉਣ ਵਾਲੇ ਦਹਾਕਿਆਂ ’ਚ ਜ਼ਰੂਰੀ ਹੋਣਗੇ। ਉਨ੍ਹਾਂ ਦੀ ਯਾਤਰਾ ਅਨਿਸ਼ਚਿਤ ਸਮੇਂ ’ਚ ਸ਼ੁਰੂ ਹੋ ਸਕਦੀ ਹੈ ਪਰ ਇਹ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਵਧੇਰੇ ਸਥਿਰ ਅਤੇ ਆਸ਼ਾਜਨਕ ਭਵਿੱਖ ਬਣਾਉਣ ਦੀ ਤਾਕਤ ਵੀ ਦੇ ਸਕਦੀ ਹੈ।

ਦੇਵੀ ਐੱਮ. ਚੇਰੀਅਨ

  • Todays generation
  • growing up
  • constantly unstable world

ਟਰੰਪ ਈਰਾਨ ’ਚ ਵੈਨੇਜ਼ੁਏਲਾ ਵਰਗੀ ਸਥਿਤੀ ਚਾਹੁੰਦੇ ਹਨ ਪਰ ਇਹ ਇੰਨਾ ਆਸਾਨ ਨਹੀਂ

NEXT STORY

Stories You May Like

  • 2500 year old historical treasure found
    ਮਿਲ ਗਿਆ 2500 ਸਾਲ ਪੁਰਾਣਾ ਇਤਿਹਾਸਕ ਖ਼ਜ਼ਾਨਾ ! ਦੁਨੀਆ ਭਰ 'ਚ ਹੋ ਰਹੀ ਸੀ ਭਾਲ, ਫਿਰ...
  • 6 year old amyra shines in the chess world
    ਸ਼ਤਰੰਜ ਦੀ ਦੁਨੀਆ 'ਚ ਛਾਈ 6 ਸਾਲਾ ਅਮਾਇਰਾ ਖਾਨ, ਇੰਟਰਨੈਸ਼ਨਲ ਰੇਟਿਡ ਖਿਡਾਰੀ ਨੂੰ ਹਰਾ ਰਚਿਆ ਇਤਿਹਾਸ
  • jeff bezos makes a big jump  know the ranking of the world  s richest people
    ਅਰਬਪਤੀਆਂ ਦੀ ਸੂਚੀ 'ਚ ਵੱਡਾ ਉਲਟਫੇਰ: ਜੈੱਫ ਬੇਜ਼ੋਸ ਨੇ ਮਾਰੀ ਵੱਡੀ ਬਾਜ਼ੀ, ਜਾਣੋ ਦੁਨੀਆ ਦੇ ਅਮੀਰਾਂ ਦੀ ਰੈਂਕਿੰਗ
  • the world is in danger of economic loss imf s big warning
    ਦੁਨੀਆ 'ਤੇ ਆਰਥਿਕ ਮਹਾ-ਵਿਨਾਸ਼ ਦਾ ਖ਼ਤਰਾ! ਸਭ ਕੁਝ ਹੋਵੇਗਾ ਮਹਿੰਗਾ, IMF ਦੀ ਵੱਡੀ ਚੇਤਾਵਨੀ
  • a strong player will become an officer
    ਖੇਡ ਦੀ ਦੁਨੀਆ 'ਚ ਮੱਲਾਂ ਮਾਰਨ ਵਾਲਾ ਧਾਕੜ ਖਿਡਾਰੀ ਬਣੇਗਾ ਅਫਸਰ, ਅੱਜ ਸੌਂਪਿਆ ਜਾਵੇਗਾ ਨਿਯੁਕਤੀ ਪੱਤਰ
  • big jump in vehicle sales despite war  cars may become expensive from april
    ਇਰਾਨ-ਇਜ਼ਰਾਈਲ ਜੰਗ ਦੇ ਬਾਵਜੂਦ ਵਾਹਨਾਂ ਦੀ ਵਿਕਰੀ 'ਚ ਵੱਡਾ ਉਛਾਲ, ਅਪ੍ਰੈਲ ਤੋਂ ਮਹਿੰਗੀਆਂ ਹੋ ਸਕਦੀਆਂ ਨੇ ਕਾਰਾਂ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢਿਆ
  • fraud continues in the name of   sending money abroad
    ‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!
  • adampur constituency co ordinator buta singh joins bsp
    2027 ਦੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਖਿੱਚੀ ਤਿਆਰੀ! ਬਸਪਾ 'ਚ ਸ਼ਾਮਲ ਹੋਏ...
  • auto overturns at jalandhar railway station  driver seriously injured
    ਜਲੰਧਰ ਰੇਲਵੇ ਸਟੇਸ਼ਨ 'ਤੇ ਪਲਟਿਆ ਆਟੋ, ਚਾਲਕ ਗੰਭੀਰ ਜ਼ਖ਼ਮੀ
  • the impact of the war was seen in punjab prices of sports goods increased
    ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ ਮਜ਼ਦੂਰ,...
  • roshan healthcare ayurvedic treatment
    ਪੁਰਸ਼ਾਂ ਦੀ ਅੰਦਰੂਨੀ ਕਮਜ਼ੋਰੀ ਦੂਰ ਕਰਨ 'ਚ ਸੋਨੇ 'ਤੇ ਸੁਹਾਗਾ ਹੋ ਰਿਹਾ ਇਹ ਖ਼ਾਸ...
  • jalandhar amritsar national highway to remain closed on april 8
    8 ਅਪ੍ਰੈਲ ਲਈ ਹੋਇਆ ਵੱਡਾ ਐਲਾਨ! ਪੰਜਾਬ ਦਾ ਇਹ ਮਸ਼ਹੂਰ ਹਾਈਵੇਅ ਰਹੇਗਾ...
  • tragic accident in jalandhar  boy dies after falling from roof
    ਜਲੰਧਰ 'ਚ ਵਾਪਰਿਆ ਦਰਦਨਾਕ ਹਾਦਸਾ: ਛੱਤ ਤੋਂ ਡਿੱਗਣ ਕਾਰਨ ਨੌਜਵਾਨ ਦੀ ਮੌਤ
  • holiday in punjab
    ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਨੂੰ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫਤਰ...
  • punjab police transfers
    ਇੱਕੋ ਝਟਕੇ ਪੰਜਾਬ ਪੁਲਸ ਸਟੇਸ਼ਨ ਦੇ ਸਾਰੇ ਸਟਾਫ਼ ਦਾ Transfer, ਜਾਣੋ ਕਿਉਂ ਹੋਈ...
Trending
Ek Nazar
woman gives birth to 4 identical girls in russia

1.55 ਕਰੋੜ 'ਚੋਂ ਇੱਕ ਮਾਮਲਾ! ਰੂਸ 'ਚ ਔਰਤ ਨੇ ਇੱਕੋ ਜਿਹੀਆਂ 4 ਬੱਚੀਆਂ ਨੂੰ...

famous actress subhashini

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਪਤੀ ਨਾਲ ਵਿਵਾਦ ਦੀਆਂ ਖਬਰਾਂ ਵਿਚਾਲੇ ਮਸ਼ਹੂਰ...

volcano erupts in indonesia

ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ; ਅਸਮਾਨ 'ਚ 1,100 ਮੀਟਰ ਤੱਕ ਉੱਠਿਆ ਸੁਆਹ ਦਾ...

know how much loan you can get on silver  rule

ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ

famous punjabi singer admitted to hospital

ਮਸ਼ਹੂਰ ਪੰਜਾਬੀ ਗਾਇਕ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ...

china extends visa free arrangement

ਰੂਸੀ ਨਾਗਰਿਕਾਂ ਨੂੰ ਚੀਨ ਦਾ ਤੋਹਫ਼ਾ ; ਵੀਜ਼ਾ-ਮੁਕਤ ਐਂਟਰੀ ਦੀ ਮਿਆਦ ਵਧਾਈ

husband s attitude changed after going to canada after getting a love marriage

ਪਹਿਲਾਂ ਚਾਵਾਂ ਨਾਲ ਕਰਵਾਈ 'ਲਵ ਮੈਰਿਜ', ਫਿਰ ਕੈਨੇਡਾ ਜਾ ਕੇ ਪਤੀ ਨੇ ਬਦਲੇ ਤੇਵਰ,...

westjet implements temporary surcharge

ਵੈਸਟਜੈੱਟ ਵੱਲੋਂ ਕੈਂਪੇਨਿਅਨ ਵਾਊਚਰ ਬੁਕਿੰਗਾਂ ’ਤੇ ਅਸਥਾਈ ਸਰਚਾਰਜ ਲਾਗੂ

famous punjabi actress makes big allegations against singer aujla

ਮਸ਼ਹੂਰ ਪੰਜਾਬੀ ਅਦਾਕਾਰਾ ਨੇ ਗਾਇਕ ਔਜਲਾ 'ਤੇ ਲਾਏ ਵੱਡੇ ਇਲਜ਼ਾਮ, 'ਮੈਨੂੰ ਡੇਢ...

famous hollywood star falls from 6 foot high glass window

ਸ਼ੂਟਿੰਗ ਦੌਰਾਨ ਵੱਡਾ ਹਾਦਸਾ: 6 ਫੁੱਟ ਉੱਚੀ ਕੱਚ ਦੀ ਖਿੜਕੀ ਤੋਂ ਹੇਠਾਂ ਡਿੱਗਿਆ...

shubman gill out of ipl 2026

IPL 2026: ਕਪਤਾਨ ਸ਼ੁਭਮਨ ਗਿੱਲ ਟੀਮ 'ਚੋਂ ਬਾਹਰ! GT ਦੀਆਂ ਵਧੀਆਂ ਮੁਸ਼ਕਲਾਂ

the   golden   time has come for the 4 zodiac signs

4 ਰਾਸ਼ੀਆਂ ਦਾ ਆ ਗਿਆ 'Golden' ਟਾਈਮ! 30 ਸਾਲ ਬਾਅਦ ਬਣ ਰਿਹੈ ਇਹ ਮਹਾਯੋਗ

ai track us military moves

ਈਰਾਨ ਜੰਗ 'ਤੇ ਚੀਨ ਦੀ ਤਿੱਖੀ ਨਜ਼ਰ!  AI ਰਾਹੀਂ ਅਮਰੀਕੀ ਫੌਜ ਦੀਆਂ ਹਰਕਤਾਂ ਨੂੰ...

mpox outbreak  in pak

ਐਮਪੌਕਸ ਦਾ ਪ੍ਰਕੋਪ: ਪਾਕਿਸਤਾਨ 'ਚ 4 ਸੰਕਰਮਿਤ ਬੱਚਿਆਂ ਦੀ ਮੌਤ

weddings on septic tank trucks

ਅਨੋਖਾ ਵਿਆਹ: ਕਾਰਾਂ ਦੀ ਥਾਂ 'Septic tank' ਟਰੱਕਾਂ 'ਤੇ ਲਾੜੀ ਲੈਣ ਪੁੱਜਾ...

zelensky statement

ਈਰਾਨ-ਅਮਰੀਕਾ ਦੀ ਲੰਬੀ ਜੰਗ ਯੂਕਰੇਨ ਲਈ 'ਖ਼ਤਰੇ ਦੀ ਘੰਟੀ'; ਜ਼ੇਲੇਂਸਕੀ ਦਾ...

wildfires in southern california

ਫਾਇਰ ਫਾਈਟਰਾਂ ਦੀ ਮਿਹਨਤ ਲਿਆਈ ਰੰਗ, ਦੱਖਣੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ...

rini sampath washington dc

ਭਾਰਤੀ ਮੂਲ ਦੀ ਰਿਨੀ ਸੰਪਤ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਬਣਨ ਦੀ ਦੌੜ 'ਚ ਸ਼ਾਮਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • the incompetence of officials
      ਅਫ਼ਸਰਾਂ ਦੇ ਨਾਕਾਰਾਪਨ ਨਾਲ ਨਹੀਂ ਰੁਕਣਗੇ ਨਾਲੰਦਾ ਮੰਦਰ ਵਰਗੇ ਹਾਦਸੇ
    • freedom from naxalism but its initial causes still exist
      ਨਕਸਲਵਾਦ ਤੋਂ ਮੁਕਤੀ ਪਰ ਉਸ ਦੀ ਸ਼ੁਰੂਆਤ ਦੇ ਕਾਰਨ ਖਤਮ ਨਹੀਂ ਹੋਏ
    • trump surrounded in the country over iran war
      ‘ਈਰਾਨ ਜੰਗ ’ਤੇ ਦੇਸ਼ ’ਚ ਘਿਰੇ ਟਰੰਪ’ ਸੜਕਾਂ ’ਤੇ ਉਤਰੇ ਲੋਕ, ਸਿਆਸੀ ਹਮਲੇ ਸ਼ੁਰੂ!
    • iran  s wealth   stands   in london  s   billionaires row
      ਈਰਾਨ ਦੀ ਦੌਲਤ ਲੰਡਨ ਦੀ ‘ਬਿਲੀਅਨੇਅਰਸ ਰੋਅ’ ’ਚ ‘ਖੜ੍ਹੀ’ ਹੈ
    • punjab women
      ਹਿੰਮਤ ਅਤੇ ਹੌਸਲੇ ਦਾ ਪ੍ਰਤੀਕ ਬਣ ਰਹੀਆਂ ਪੰਜਾਬ ਦੀਆਂ ਔਰਤਾਂ
    • chinese cctv cameras are being used for spying and reconnaissance
      ਚੀਨੀ ਸੀ. ਸੀ. ਟੀ. ਵੀ. ਕੈਮਰੇ ਹੋ ਰਹੇ ਜਾਸੂਸੀ ਤੇ ਰੇਕੀ ਲਈ ਇਸਤੇਮਾਲ!
    • tribal sports talent our national pride
      ਜਨਜਾਤੀ ਖੇਡ ਪ੍ਰਤਿਭਾ : ਸਾਡਾ ਰਾਸ਼ਟਰੀ ਮਾਣ
    • lpg crisis increases black marketing
      LPG ਸੰਕਟ ਵਧਣ ਨਾਲ ਕਾਲਾਬਾਜ਼ਾਰੀ ਤੇਜ਼, ਸਰਕਾਰ ਨੂੰ ਵਧਾਉਣੀ ਹੋਵੇਗੀ ਸਖ਼ਤੀ!
    • masculinity afraid of   third nature
      'ਤੀਜੀ ਪ੍ਰਕਿਰਤੀ' ਤੋਂ ਡਰੀ ਮਰਦਾਨਗੀ
    • mission karmyogi
      ਭਾਰਤੀ ਸ਼ਾਸਨ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਿਹਾ ਹੈ ਮਿਸ਼ਨ ਕਰਮਯੋਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +