ਚੈਸਟਰ ਲੀ ਸਟ੍ਰੀਟ— ਨਿਊਜ਼ਲੈਂਡ ਦੀ ਇੰਗਲੈਂਡ ਦੇ ਹੱਥੋ ਬੁੱਧਵਾਰ ਨੂੰ 119 ਦੌੜਾਂ ਨਾਲ ਹਾਰ ਤੋਂ ਬਾਅਦ ਪਾਕਿਸਤਾਨ ਦਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ ਦਾ ਸੁਪਨਾ ਲਗਭਗ ਟੁੱਟ ਗਿਆ ਹੈ। ਪਾਕਿਸਤਾਨ ਨੇ ਆਪਣਾ ਆਖਰੀ ਲੀਗ ਮੈਚ ਪੰਜ ਜੁਲਾਈ ਨੂੰ ਬੰਗਲਾਦੇਸ਼ ਨਾਲ ਲਾਡਰਸ 'ਚ ਖੇਡਣਾ ਹੈ ਤੇ ਉਸ ਕੋਲ ਹੁਣ ਕਰਨ ਨੂੰ ਕੁਝ ਨਹੀਂ ਬਚਿਆ ਹੈ। ਨਿਊਜ਼ੀਲੈਂਡ ਦੀ ਅੱਜ ਦੀ ਹਾਰ ਨੇ ਉਸਦੀਆਂ ਉਮੀਦਾਂ ਨੂੰ ਤੋੜ ਦਿੱਤਾ ਹੈ।
ਹੁਣ ਨਤੀਜੇ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਪਾਕਿਸਤਾਨ ਦੇ ਸਾਹਮਣੇ ਇਹ ਸਥਿਤੀ ਹੈ-350 ਦੌੜਾਂ ਬਣਾਉਣ ਤੋਂ ਬਾਅਦ ਬੰਗਲਾਦੇਸ਼ ਨੂੰ 311 ਦੌੜਾਂ ਨਾਲ ਹਰਾਏ -400 ਦੌੜਾਂ ਬਣਾ ਕੇ ਬੰਗਲਾਦੇਸ਼ ਨੂੰ 316 ਦੌੜਾਂ ਨਾਲ ਹਰਾਏ- 450 ਦੌੜਾਂ ਬਣਾ ਕੇ ਬੰਗਲਾਦੇਸ਼ ਨੂੰ 321 ਦੌੜਾਂ ਨਾਲ ਹਰਾਏ। ਜੇਕਰ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤਾਂ ਪਾਕਿਸਤਾਨ ਬਿਨ੍ਹਾ ਗੇਂਦ ਸੁੱਟੇ ਬਾਹਰ ਹੋ ਜਾਵੇਗਾ।
ਅਨਿਲ ਕੁਮਾਰ ਚੰਡੀਗੜ੍ਹ ਕਬੱਡੀ ਸੰਘ ਦੇ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ
NEXT STORY