ਮੁੰਬਈ– ਧਾਕੜ ਕਿਊ ਖਿਡਾਰੀ (ਬਿਲੀਅਰਡਜ਼ ਤੇ ਪੂਲ) ਪੰਕਜ ਅਡਵਾਨੀ ਨੇ ਫਾਈਨਲ ਵਿਚ ਹੌਲੀ ਸ਼ੁਰੂਆਤ ਤੋਂ ਉੱਭਰਦੇ ਹੋਏ ਧਰੁਵ ਸਿਤਵਾਲਾ ਨੂੰ 5-2 ਨਾਲ ਹਰਾ ਕੇ ਆਪਣਾ ਤੀਜਾ ਸੀ. ਸੀ. ਆਈ. ਬਿਲੀਅਰਡਜ਼ ਕਲਾਸਿਕ ਖਿਤਾਬ ਜਿੱਤਿਆ। ਅਡਵਾਨੀ ਨੇ ਸਿਤਵਾਲਾ ਨੂੰ 10-150, 150-148, 81-150, 150-96, 150-136, 150-147, 150-137 ਨਾਲ ਹਰਾਇਆ।
ਅਡਵਾਨੀ ਨੇ ਕਿਹਾ,‘‘ਇਹ ਜਿੱਤ ਮੇਰੇ ਲਈ ਵਿਸ਼ੇਸ ਹੈ।’’ਅਡਵਾਨੀ ਨੇ ਇਸ ਤੋਂ ਪਹਿਲਾਂ 2023 ਤੇ 2024 ਵਿਚ ਵੀ ਇਹ ਖਿਤਾਬ ਜਿੱਤਿਆ ਸੀ।
ਮੀਂਹ ਨੇ ਹੈਦਰਾਬਾਦ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ, ਪਲੇਅ ਆਫ ਦੀ ਦੌੜਾਂ 'ਚੋਂ ਬਾਹਰ
NEXT STORY