ਨਵੀਂ ਮੁੰਬਈ— (ਬਿਊਰੋ)— ਫੀਫਾ ਅੰਡਰ-17 ਵਿਸ਼ਵ ਕੱਪ 'ਚ ਪੈਰਾਗਵੇ ਨੇ ਮਾਲੀ ਨੂੰ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ-ਬੀ ਮੈਚ ਵਿਚ ਸ਼ੁੱਕਰਵਾਰ ਨੂੰ 3-2 ਨਾਲ ਹਰਾ ਦਿੱਤਾ।
ਪੈਰਾਗਵੇ ਵਲੋਂ ਐਂਟੋਨੀਓ ਗਲੀਨੋ ਨੇ 12ਵੇਂ, ਲਿਓਨਾਰਡੋ ਸਾਂਚੇਜ ਨੇ 17ਵੇਂ ਤੇ ਐਲਨ ਰੋਡ੍ਰਿਗਜ਼ ਨੇ 55ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਮਾਲੀ ਵਲੋਂ ਹਾਦਜੀ ਡ੍ਰੇਮ ਨੇ 20ਵੇਂ ਤੇ ਲੇਸਾਨਾ ਐਡਾਈ ਨੇ 34ਵੇਂ ਮਿੰਟ ਵਿਚ ਗੋਲ ਕੀਤੇ।
ਟੀ-20 'ਚ ਵੀ ਜੇਤੂ ਲੈਅ ਬਰਕਰਾਰ ਰੱਖੇਗਾ ਭਾਰਤ!
NEXT STORY