ਕੋਲੰਬੋ– ਭਾਰਤ ਦੇ ਪਾਰਸ ਗੁਪਤਾ ਨੇ ਮੰਗਲਵਾਰ ਨੂੰ ਇੱਥੇ ਏ. ਸੀ. ਬੀ. ਐੱਸ. ਏਸ਼ੀਆਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਸਨੀ ਵਾਂਗ ਨੂੰ 5-0 ਨਾਲ ਕਰਾਰੀ ਹਾਰ ਦੇ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
ਆਗਰਾ ਦੇ 29 ਸਾਲਾ ਕਿਊ ਖਿਡਾਰੀ ਪਾਰਸ ਨੇ ਸਿੰਗਾਪੁਰ ਦੇ ਖਿਡਾਰੀ ਵਿਰੁੱਧ 5-0 (35-28, 44-9, 40-2, 53-12, 59-0) ਦੀ ਆਸਾਨ ਜਿੱਤ ਦਰਜ ਕੀਤੀ। ਵਾਂਗ ਨੇ ਪਾਕਿਸਤਾਨ ਦੇ ਸਾਬਕਾ ਚੈਂਪੀਅਨ ਮੁਹੰਮਦ ਸੱਜਾਦ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ।
ਨੀਰਜ ਚੋਪੜਾ ਨੇ ਓਸਟ੍ਰਾਵਾ ਗੋਲਡਨ ਸਪਾਈਕ 'ਚ ਜਿੱਤਿਆ ਸੋਨ ਤਗਮਾ
NEXT STORY