ਮੁੰਬਈ : ਪ੍ਰੋ ਕਬੱਡੀ ਲੀਗ ਦਾ 7ਵਾਂ ਸੈਸ਼ਨ 19 ਜੁਲਾਈ ਤੋਂ 9 ਅਕਤੂਬਰ ਤੱਕ ਖੇਡਿਆ ਜਾਵੇਗਾ। ਪੀ. ਕੇ. ਐੱਲ. ਕਮਿਸ਼ਨਰ ਅਨੁਪਮ ਗੋਸਵਾਮੀ ਨੇ ਕਿਹਾ ਕਿ ਤਿਓਹਾਰਾਂ ਕਾਰਨ ਲੀਗ ਦੇ ਪ੍ਰੋਗਰਾਮਾਂ ਵਿਚ ਬਦਲਾਅ ਕੀਤਾ ਗਿਆ ਹੈ। ਗੋਸਵਾਮੀ ਨੇ ਕਿਹਾ, ''6ਵਾਂ ਸੈਸ਼ਨ ਅਕਤੂਬਰ ਵਿਚ ਸ਼ੁਰੂ ਹੋਵੇਗਾ ਪਰ ਹੁਣ ਅਸੀਂ ਮੂਲ ਵਿੰਡੋਅ 'ਤੇ ਪਰਤ ਰਹੇ ਹਾਂ। ਅਗਲੇ ਸਾਲ ਵੀ ਜੁਲਾਈ ਵਿਚ ਸ਼ੁਰੂ ਹੋਵੇਗਾ।'' ਪੀ. ਕੇ. ਐੱਲ. ਵਿਚ 13 ਦੇਸ਼ਾਂ ਦੇ 441 ਖਿਡਾਰੀ ਸ਼ਾਮਲ ਹੋਣਗੇ। ਇਸ ਵਿਚ 388 ਭਾਰਤੀ ਅਤੇ 58 ਵਿਦੇਸ਼ੀ ਹਨ।
ਕਲੀਨ ਬੋਲਡ ਹੋਣ ਦੇ ਬਾਵਜੂਦ ਕ੍ਰਿਸ ਲਿਨ ਨਹੀਂ ਹੋਏ ਆਊਟ, IPL 'ਚ ਤੀਜੀ ਵਾਰ ਹੋਇਆ ਅਜਿਹਾ ( Video)
NEXT STORY