ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਇਕ ਹਮਸ਼ਕਲ ਬੇਸਬਾਲ ਗੇਮ 'ਚ ਦਿਖਣ ਤੋਂ ਬਾਅਦ ਟਵਿਟਰ 'ਤੇ ਛਾਇਆ ਹੋਇਆ ਹੈ। ਬੇਸਬਾਲ ਦੇ ਉਸ ਫੈਸ ਦੀ ਸ਼ਕਲ ਰਵੀ ਸ਼ਾਸਤਰੀ ਨਾਲ ਬਹੁਤ ਮਿਲਦੀ ਹੈ। ਇਹ ਦੇਖਦੇ ਹੀ ਟਵਿਟਰ 'ਤੇ ਬੈਠੇ ਕ੍ਰਿਕਟ ਫੈਂਸ ਨੇ ਸ਼ਾਸਤਰੀ ਨੂੰ ਖੂਬ ਟਰੋਲ ਕਰਨੇ ਸ਼ੁਰੂ ਕਰ ਦਿੱਤੇ। ਦੇਰ ਰਾਤ ਤਕ ਸ਼ਾਸਤਰੀ 'ਤੇ ਕਈ ਤਰ੍ਹਾਂ ਦੇ ਮੀਮ ਨਿਕਲ ਕੇ ਬਾਹਰ ਆ ਗਏ।
ਦੇਖੋਂ ਟਵੀਟ—
ਜ਼ਿਕਰਯੋਗ ਹੈ ਕਿ ਰਵੀ ਸ਼ਾਸਤਰੀ ਦੇ ਦੂਜੀ ਵਾਰ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਹੈ। ਸ਼ਾਸਤਰੀ ਦੀ ਕੋਚਿੰਗ 'ਚ ਭਾਵੇਂ ਹੀ ਭਾਰਤੀ ਟੀਮ ਕੋਈ ਆਈ. ਸੀ. ਸੀ. ਈਵੇਂਟ ਨਹੀਂ ਜਿੱਤ ਸਕੀ ਪਰ ਭਾਰਤੀ ਟੀਮ ਦੇ ਟੈਸਟ ਕ੍ਰਿਕਟ 'ਚ ਨੰਬਰ ਇਕ ਬਣੇ ਰਹਿਣ ਤੇ ਘਰੇਲੂ ਮੈਚਾਂ 'ਚ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਇਕ ਵਾਰ ਫਿਰ ਤੋਂ ਕੋਚ ਦਾ ਅਹੁਦਾ ਦਿੱਤਾ ਗਿਆ।
UAE ਨੂੰ ਹਰਾ ਕੇ ਸਕਾਟਲੈਂਡ ਨੇ ਟੀ-20 ਵਿਸ਼ਵ ਕੱਪ ਦਾ ਟਿਕਟ ਕੀਤਾ ਹਾਸਲ
NEXT STORY