ਟੋਕੀਓ- ਰੂਸ ਦੀ ਕਰਾਟੇ ਐਥਲੀਟ ਮਾਤਾ ਚੇਰਨੀਅਸ਼ੇਵਾ ਨੂੰ ਕੋਰੋਨਾ ਵਾਇਰਸ ਜਾਂਚ ’ਚ ਪਾਜ਼ੇਟਿਵ ਪਾਇਆ ਗਿਆ, ਜਿਸ ਨਾਲ ਉਹ ਟੋਕੀਓ ਓਲੰਪਿਕ ਤੋਂ ਬਾਹਰ ਹੋ ਗਈ ਹੈ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ
ਰੂਸ ਕਰਾਟੇ ਮਹਾਸੰਘ ਨੇ ਇੰਸਟਾਗ੍ਰਾਮ ’ਤੇ ਕਿਹਾ ਕਿ ਅੰਨਾ ਚੇਰਨੀਅਸ਼ੇਵਾ ਆਪਣੇ ਮੁਕਾਬਲੇ ’ਚ ਹਿੱਸਾ ਨਾ ਲੈ ਸਕੇਗੀ ਅਤੇ ਦੂਜੀ ਜਾਂਚ ’ਚ ਉਨ੍ਹਾਂ ਦੇ ਪਾਜ਼ੇਟਿਵ ਆਉਣ ਦੀ ਪੁਸ਼ਟੀ ਹੋਈ। ਰੂਸ ਓਲੰਪਿਕ ਕਮੇਟੀ ਟੀਮ ਦੀ ਮੈਂਬਰ ਅੰਨਾ (19 ਸਾਲਾ) ਓਲੰਪਿਕ ’ਚ ਉਸ ਦੀ ਇਕਮਾਤਰ ਕਰਾਟੇ ਖਿਡਾਰੀ ਸੀ। ਉਨ੍ਹਾਂ ਨੂੰ ਵੀਰਵਾਰ ਨੂੰ ਓਲੰਪਿਕ ਕਰਾਟੇ ਮੁਕਾਬਲੇ ਦੇ ਪਹਿਲੇ ਦਿਨ ਔਰਤਾਂ ਦੇ 55 ਕਿ. ਗ੍ਰਾ. ਕੁਮਿਟੇ ਮੁਕਾਬਲੇ ’ਚ ਹਿੱਸਾ ਲੈਣਾ ਸੀ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜਾਰਜੀਆ ਦੇ ਵੇਟਲਿਫਟਰ ਨੇ ਬਣਾਇਆ ਰਿਕਾਰਡ, ਚੁੱਕਿਆ ਇੰਨੇ ਕਿਲੋ ਭਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫਿਰ ਟੁੱਟਿਆ ਕਾਰਲਸਨ ਦਾ ਸ਼ਤਰੰਜ ਵਿਸ਼ਵ ਕੱਪ ਜਿੱਤਣ ਸੁਫਨਾ
NEXT STORY