ਤਿਰੂਵਨੰਤਪੁਰਮ— ਮਹਾਨ ਕ੍ਰਿਕਟਰ ਤੇ ਕੇਰਲ ਬਲਾਸਟਰਸ ਦੇ ਸਹਿ ਮਾਲਿਕ ਸਚਿਨ ਤੇਂਦੁਲਕਰ ਨੇ ਕੇਰਲ ਦੇ ਮੁੱਖ ਮੰਤਰੀ ਪਿਰਨਾਈ ਵਿਜਯਨ ਨਾਲ ਵੀਰਵਾਰ ਨੂੰ ਇੱਥੇ ਮੁਲਾਕਾਤ ਕਰਕੇ ਇੰਡੀਆ ਸੁਪਰ ਲੀਗ (ਆਈ.ਐੱਸ.ਐੱਲ.) ਦਾ ਪਹਿਲਾ ਮੈਚ 17 ਨਵੰਬਰ ਨੂੰ ਕੋਚੀ 'ਚ ਖੇਡਿਆ ਜਾਵੇਗਾ।
ਤੇਂਦੁਲਕਰ ਨੇ ਇੱਥੇ ਪਤਨੀ ਅੰਜਲੀ, ਬਲਾਸਟਰਸ ਦੇ ਮੁੱਖ ਕਾਜਕਾਰੀ ਅਧਿਕਾਰੀ ਵਰੂਣ ਤ੍ਰਿਪੁਰਾਨੇਨੀ, ਨਿਦੇਸ਼ਕ ਐੱਨ ਪ੍ਰਸਾਦ ਦੇ ਨਾਲ ਵਿਜਯਨ ਨਾਲ ਮੁਲਾਕਾਤ ਕੀਤੀ। ਕੋਚੀ ਦੇ ਨਹਿਰੂ ਸਟੇਡੀਅਮ 'ਚ ਬਲਾਸਟਰਸ ਪਹਿਲੇ ਮੁਕਾਬਲੇ 'ਚ ਅਟਲੇਟਿਕੋ ਡਿ ਕੋਲਕਾਤਾ (ਅਟੀ.ਕੇ.) ਨਾਲ ਹੋਵੇਗਾ।
ਰਣਜੀ ਟ੍ਰਾਫੀ : ਗੰਭੀਰ ਸੈਂਕੜੇ ਤੋਂ ਖੁੰਝਿਆ ਸ਼ੌਰੀ ਨੇ ਰੱਖੀਆਂ ਦਿੱਲੀ ਦੀਆਂ ਉਮੀਦਾਂ ਕਾਇਮ
NEXT STORY