ਕੁਆਲਾਲੰਪੁਰ— ਭਾਰਤ ਦੇ ਸਮੀਰ ਵਰਮਾ ਨੂੰ ਮਲੇਸ਼ੀਆ ਓਪਨ ਬੈਡਮਿੰਟਨ ਦੇ ਪਹਿਲੇ ਦੌਰ 'ਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਚੀਨ ਦੇ ਸ਼ੀ ਯੂਕੀ ਨੇ ਹਰਾਇਆ। ਮੱਧ ਪ੍ਰਦੇਸ਼ ਦੇ ਸਮੀਰ ਨੂੰ ਪਿਛਲੇ ਸਾਲ ਦਸੰਬਰ 'ਚ ਵਿਸ਼ਵ ਟੂਰ ਫਾਈਨਲਸ ਦੇ ਸੈਮੀਫਾਈਨਲ 'ਚ ਸ਼ੀ ਯੁਕੀ ਨੇ ਹਰਾਇਆ ਸੀ। ਉਨ੍ਹਾਂ ਨੂੰ 65 ਮਿੰਟ ਤਕ ਚਲੇ ਮੁਕਾਬਲੇ 'ਚ 20-22, 23-23, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਣਵ ਜੇਰੀ ਚੋਪੜਾ ਅਤੇ ਐੱਨ ਸਿੱਕੀ ਰੈੱਡੀ ਨੇ ਮਿਕਸਡ ਡਬਲਜ਼ 'ਚ ਆਇਰਲੈਂਡ ਦੇ ਸੈਮ ਮੈਗੀ ਅਤੇ ਚੋਲੇ ਮੈਗੀ ਨੂੰ 22-20, 24-22 ਨਾਲ ਹਰਾਇਆ।
ਹਾਰ ਤੋਂ ਬਾਅਦ ਦਿੱਲੀ ਦੇ ਕਪਤਾਨ ਅਈਅਰ ਨੇ ਪ੍ਰਗਟਾਇਆ ਆਪਣਾ ਦੁੱਖ, ਕਿਹਾ...
NEXT STORY