ਜਲੰਧਰ— ਈਡਨ ਗਾਰਡਨ 'ਚ ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਪਿਛਲੀ ਪਾਰੀਆਂ ਨੂੰ ਭੁੱਲਾ ਕੇ ਕੋਲਕਾਤਾ ਵਿਰੁੱਧ ਸ਼ਾਨਦਾਰ ਪਾਰੀ ਖੇਡਦਿਆ ਹੋਇਆ 97 ਦੌੜਾਂ ਬਣਾਈਆਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਦੇ ਇਕ ਵੱਡੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ। ਇਸ ਲਿਸਟ 'ਚ ਸਭ ਤੋਂ ਉੱਪਰ ਡੇਵਿਡ ਵਾਰਨਰ ਬਣੇ ਹੋਏ ਹਨ। ਦੇਖੋਂ ਧਵਨ ਦੇ ਬਣਾਏ ਹੋਰ ਰਿਕਾਰਡ—
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
39 ਡੇਵਿਡ ਵਾਰਨਰ, ਹੈਦਰਾਬਾਦ
36 ਗੌਤਮ ਗੰਭੀਰ, ਦਿੱਲੀ-ਕੋਲਕਾਤਾ
35 ਵਿਰਾਟ ਕੋਹਲੀ , ਆਰ. ਸੀ. ਬੀ.
35 ਸੁਰੇਸ਼ ਰੈਨਾ, ਚੇਨਈ ਸੁਪਰ ਕਿੰਗਜ਼
34 ਸ਼ਿਖਰ ਧਵਨ, ਦਿੱਲੀ ਕੈਪੀਟਲਸ
34 ਰੋਹਿਤ ਸ਼ਰਮਾ, ਮੁੰਬਈ ਇੰਡੀਅਨਜ਼
ਆਰੇਜ਼ ਕੈਪ ਦੀ ਰੇਸ 'ਚ 5ਵਾਂ ਸਥਾਨ
349 ਡੇਵਿਡ ਵਾਰਨਰ, ਹੈਦਰਾਬਾਦ
317 ਲੋਕੇਸ਼ ਰਾਹੁਲ, ਕਿੰਗਜ਼ ਇਲੈਵਨ ਪੰਜਾਬ
302 ਆਂਦਰੇ ਰਸੇਲ, ਕੋਲਕਾਤਾ ਨਾਈਟ ਰਾਈਡਰਜ਼
263 ਜਾਨੀ ਬੇਅਰਸਟੋ, ਹੈਦਰਾਬਾਦ
249 ਸ਼ਿਖਰ ਧਵਨ, ਦਿੱਲੀ ਕੈਪੀਟਲਸ
ਚੌਕਾ ਕਿੰਗ ਰੇਸ 'ਚ ਤੀਸਰੇ ਸਥਾਨ 'ਤੇ
33 ਜਾਨੀ ਬੇਅਰਸਟੋ, ਹੈਦਰਾਬਾਦ
31 ਡੇਵਿਡ ਵਾਰਨਰ, ਹੈਦਰਾਬਾਦ
29 ਜੋਸ ਬਟਲਰ, ਰਾਜਸਥਾਨ ਰਾਇਲਜ਼
29 ਸ਼ਿਖਰ ਧਵਨ, ਦਿੱਲੀ ਕੈਪੀਟਲਸ
25 ਲੋਕੇਸ਼ ਰਾਹੁਲ, ਕਿੰਗਜ਼ ਇਲੈਵਨ ਪੰਜਾਬ
ਗੋਆ ਨੇ ਸੰਤੋਸ਼ ਟਰਾਫੀ 'ਚ ਦਿੱਲੀ ਨੂੰ 4-2 ਨਾਲ ਹਰਾਇਆ
NEXT STORY