ਵੇਂਟਵਰਥ- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਆਖਰੀ ਦੌਰ 'ਚ ਦੋ ਅੰਡਰ 70 ਦੇ ਸਕੋਰ ਦੇ ਨਾਲ ਬੀ.ਐੱਮ.ਡਬਲਯੂ ਪੀ.ਜੀ.ਏ. ਚੈਂਪੀਅਨਸ਼ਿਪ 'ਚ ਸੰਯੁਕਤ 36ਵੇਂ ਸਥਾਨ 'ਤੇ ਰਹੇ। ਪਹਿਲੇ ਦੌਰ 'ਚ 73 ਦੇ ਸਕੋਰ ਦੇ ਨਾਲ ਇਕ ਸਮੇਂ ਕੱਟ ਤੋਂ ਬਾਹਰ ਹੋਣ ਦੀ ਕਗਾਰ 'ਤੇ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਾਪਸੀ ਕੀਤੀ। ਉਨ੍ਹਾਂ ਨੇ ਕੁੱਲ 16 ਬਰਡੀਜ਼ ਲਗਾਏ, ਇਕ ਡਬਲ ਬੋਗੀ ਅਤੇ ਨੌ ਬੋਗੀ ਕੀਤੇ।
ਇਹ ਵੀ ਪੜ੍ਹੋ- ਏਸ਼ੀਆ ਕੱਪ ਜਿੱਤਣ 'ਤੇ PM ਮੋਦੀ ਨੇ ਦਿੱਤੀ ਭਾਰਤੀ ਟੀਮ ਨੂੰ ਵਧਾਈ
ਉਹ ਰੇਸ ਟੂ ਦੁਬਈ ਦੌੜ 'ਚ ਇਕ ਪਾਇਦਾਨ ਉਪਰ 48ਵੇਂ ਸਥਾਨ 'ਤੇ ਪਹੁੰਚ ਗਏ। ਚੋਟੀ ਦੇ 50 ਨੂੰ ਸੈਸ਼ਨ ਦੀ ਆਖਰੀ ਡੀ ਪੀ ਵਿਸ਼ਵ ਟੂਰ ਚੈਂਪੀਅਨਸ਼ਿਪ 'ਚ ਥਾਂ ਮਿਲੇਗੀ ਜੋ ਨਵੰਬਰ 'ਚ ਦੁਬਈ 'ਚ ਹੋਵੇਗੀ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੱਖਣੀ ਅਫਰੀਕਾ ਦੇ ਏਡਨ ਮਾਰਕਰਾਮ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਪੂਰੀਆਂ ਕੀਤੀਆਂ 5,000 ਦੌੜਾਂ
NEXT STORY