helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, MAR 20, 2025
ਇਹ ਹਨ ਦੁਨੀਆ ਦੀਆਂ 5 ਸਭ ਤੋਂ ਖੂਬਸੂਰਤ ਅਤੇ ਲਗਜ਼ਰੀ...
ਪਹਿਲਾਂ ਵਿਧਵਾ ਔਰਤ ਨਾਲ ਕੀਤੀ ਦੋਸਤੀ, ਫਿਰ ਤਿੰਨ...
ਜਲੰਧਰ ਡਿਪਟੀ ਮੇਅਰ ਨੇ ਅੱਧਖੜ ਵਿਅਕਤੀ 'ਤੇ ਜੜ੍ਹ...
Trump ਨੇ ਭਾਰਤ ਦੁਆਰਾ ਟੈਰਿਫ 'ਚ ਕਟੌਤੀ ਦੀ ਜਤਾਈ...
ਪੰਜਾਬ
ਮਨੋਰੰਜਨ
Photos
Videos
ਦੋਹਾ- ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਤੇ ਮੌਜੂਦਾ ਚੈਂਪੀਅਨ ਸਵਪਨਾ ਬਰਮਨ ਨੂੰ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮੰਗਲਵਾਰ ਨੂੰ ਇੱਥੇ ਮਹਿਲਾ ਹੈਪਟਾਥਲਾਨ ਵਿਚ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ, ਜਦਕਿ ਤਮਗੇ ਦਾ ਮੁੱਖ ਦਾਅਵੇਦਾਰ ਜਿਨਸਨ ਜਾਨਸਨ 1500 ਮੀਟਰ ਦੌੜ ਦੇ ਫਾਈਨਲ ਤੋਂ ਕੁਝ ਦੇਰ ਪਹਿਲਾਂ ਜ਼ਖ਼ਮੀ ਹੋਣ ਕਾਰਨਹਟ ਗਿਆ। 22 ਸਾਲਾ ਸਵਪਨਾ ਨੇ ਸੱਤ ਪ੍ਰਤੀਯੋਗਿਤਾਵਾਂ ਵਿਚ ਕੁਲ 5993 ਅੰਕ ਬਣਾਏ ਤੇ ਉਹ ਉਜ਼ਬੇਕਿਸਤਾਨ ਦੀ ਏਕਤੇਰਿਨਾ ਵੋਰਨਿਨਾ (6198 ਅੰਕ) ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। ਇਕ ਹੋਰ ਭਾਰਤੀ ਪੂਰਣਿਮਾ ਹੇਮਬਰਾਮ 5528 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਰਹੀ। ਸਵਪਨਾ ਬਰਮਨ ਨੇ ਪਿਛਲੀ ਬਾਰ 5942 ਅੰਕ ਬਣਾ ਕੇ ਸੋਨ ਤਮਗਾ ਜਿੱਤਿਆ ਸੀ ਤੇ ਉਸਦਾ ਇਸ ਬਾਰ ਦਾ ਪ੍ਰਦਰਸ਼ਨ ਉਸ ਤੋਂ ਵਧੀਆ ਰਿਹਾ ਪਰ ਪਿਛਲੇ ਸਾਲ ਜਕਾਰਤਾ ਏਸ਼ੀਆਈ ਖੇਡਾਂ ਦੇ 6026 ਅੰਕ ਤੋਂ ਘੱਟ ਸਨ। ਉਸ ਦੇ ਚਾਂਦੀ ਤਮਗੇ ਤੋਂ ਬਾਅਦ ਭਾਰਤ ਦੇ ਖਾਤੇ 'ਚ ਹੁਣ 2 ਸੋਨ ਤਮਗੇ, 4 ਚਾਂਦੀ ਤਮਗੇ ਤੇ 5 ਕਾਂਸੀ ਤਮਗੇ ਦਰਜ ਹੋ ਗਏ ਹਨ।
IPL 2019 : ਵਾਰਨਰ ਨੇ ਲਗਾਇਆ ਅਰਧ ਸੈਂਕੜਾ, ਤੋੜ ਦਿੱਤੇ ਕਈ ਰਿਕਾਰਡ
Stories You May Like
ਭਾਰਤ ਦੀ ਤਰੱਕੀ ਤੋਂ ਹੈਰਾਨ ਹੋਏ ਬਿਲ ਗੇਟਸ, ਕੀਤੀ ਇਹ ਟਿੱਪਣੀ
Punjab: YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਪੰਨੂ...
China 'ਚ ਚਾਰ ਕੈਨੇਡੀਅਨਾਂ ਨੂੰ ਮੌਤ ਦੀ ਸਜ਼ਾ, ਵਧੇਗਾ ਤਣਾਅ
ਪੰਜਾਬ 'ਚ ਇਕ ਹੋਰ ਐਨਕਾਊਂਟਰ, ਪੁਲਸ ਤੇ ਤਸਕਰ ਵਿਚਾਲੇ ਚੱਲੀਆਂ ਗੋਲ਼ੀਆਂ, ਕੰਬਿਆ...
Punjab: ਘਰ 'ਚ ਛਾਪਾ ਮਾਰਨ ਪੁੱਜੀ ਪੁਲਸ ਪੂਰੇ ਟੱਬਰ ਦਾ ਕਾਰਨਾਮਾ ਵੇਖ ਰਹਿ ਗਈ...
ਜਲੰਧਰ 'ਚ YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ 'ਚ ਪੁਲਸ ਦੀ ਵੱਡੀ...
ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਵਾਪਸ ਆ ਰਹੇ ਦੋਸਤਾਂ ਨਾਲ ਰੂਹ ਕੰਬਾਊ...
ਪੰਜਾਬ ਦੇ NH 'ਤੇ ਵੱਡਾ ਹਾਦਸਾ, ਵਿਆਹ 'ਚ ਚੱਲੇ ਨਵੇਂ ਵਿਆਹੇ ਜੋੜੇ ਦੀ ਦਰਦਨਾਕ...
ਖ਼ਤਰੇ ਦੀ ਘੰਟੀ: ਬਦਲਦੇ ਮੌਸਮ ਕਾਰਨ ਪੰਜਾਬ ਵਾਸੀਆਂ ਲਈ ਖੜ੍ਹੀ ਹੋ ਰਹੀ ਇਹ ਵੱਡੀ...
Punjab: ਪ੍ਰੀਖਿਆ ਕੇਂਦਰ ਦੇ ਸੁਪਰਡੈਂਟ 'ਤੇ ਡਿੱਗੀ ਗਾਜ, ਹੋਇਆ ਮੁਅੱਤਲ, ਮਾਮਲਾ...
ਕੁਈਨਜ਼ਲੈਂਡ 'ਚ ਭਾਰੀ ਮੀਂਹ, ਪਾਣੀ 'ਚ ਡੁੱਬੇ ਘਰ ਤੇ ਸੜਕਾਂ
ਸਾਬਕਾ ਅਮਰੀਕੀ ਰਾਸ਼ਟਰਪਤੀ ਕੈਨੇਡੀ ਦੀ ਹੱਤਿਆ ਦੇ ਰਿਕਾਰਡ ਨਾਲ ਸਬੰਧਤ 63,000 ਤੋਂ...
ਹੋ ਜਾਓ ਸਾਵਧਾਨ! ਜੇ ਸਰੀਰ 'ਚ ਦਿਖ ਰਹੇ ਨੇ ਇਹ ਲੱਛਣ ਤਾਂ ਖਰਾਬ ਹੋ ਰਹੀ ਹੈ...
ਪਾਕਿਸਤਾਨ ਨੇ ਤਿੰਨ ਸਟੇਜ ਡਾਂਸਰਾਂ 'ਤੇ ਉਮਰ ਭਰ ਲਈ ਲਗਾਈ ਪਾਬੰਦੀ
ਅਮਰੀਕਾ 'ਚ ਵਧੇ ਖਸਰੇ ਦੇ ਮਾਮਲੇ
ਸੁਰੱਖਿਆ ਚਿੰਤਾਵਾਂ ਵਿਚਕਾਰ 3 ਯੂਨੀਵਰਸਿਟੀਆਂ ਨੇ ਆਨਲਾਈਨ ਕੀਤੀਆਂ ਕਲਾਸਾਂ
ਇੰਡੋਨੇਸ਼ੀਆਈ ਰਾਸ਼ਟਰਪਤੀ ਜੂਨ 'ਚ ਕਰਨਗੇ ਰੂਸ ਦਾ ਦੌਰਾ
ਬੰਗਲਾਦੇਸ਼ ਅਵਾਮੀ ਲੀਗ ਦੇ ਚੋਣਾਂ 'ਚ ਹਿੱਸਾ ਲੈਣ 'ਤੇ NCP ਨੂੰ ਇਤਰਾਜ਼
Subscribe Now!