ਟੋਕੀਓ- ਟੋਕੀਓ ਓਲੰਪਿਕ ਵਿਚ ਭਾਰਤ ਦਾ ਵੀਰਵਾਰ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ। ਭਾਰਤੀ ਸਮੇਂ ਅਨੁਸਾਰ।
ਤੀਰੰਦਾਜ਼ੀ
ਅਤਨੁ ਦਾਸ ਬਨਾਮ ਦੇਂਗ ਯੂ ਚੇਂਗ (ਚੀਨੀ ਤਾਇਪੈ), ਪੁਰਸ਼ ਨਿੱਜੀ ਅੰਤਿਮ 32 ਅਲਿਮਨੇਸ਼ਨ ਮੈਚ
ਸਵੇਰੇ 7:30 ਵਜੇ
ਇਹ ਖ਼ਬਰ ਪੜ੍ਹੋ- ਛੱਤੀਸਗੜ੍ਹ ਦੇ ਸਿਹਤ ਮੰਤਰੀ ਵਿਰੁੱਧ ਦੋਸ਼ਾਂ ਨੂੰ ਲੈ ਕੇ ਅਸੈਂਬਲੀ ’ਚ ਭਾਰੀ ਹੰਗਾਮਾ
ਬੈਡਮਿੰਟਨ
ਪੀ. ਵੀ. ਸਿੰਧੂ ਬਨਾਮ ਮਿਆ ਬਲਿਚਫੇਲਟ (ਡੈਨਮਾਰਕ), ਮਹਿਲਾ ਸਿੰਗਲ ਅੰਤਿਮ-16
ਸਵੇਰੇ 6:15 ਵਜੇ
ਮੁੱਕੇਬਾਜ਼
ਸਤੀਸ਼ ਕੁਮਾਰ ਬਨਾਮ ਰਿਕਾਰਡਾਂ ਬ੍ਰਾਊਨ (ਜਮੈਕਾ), ਪੁਰਸ਼ ਪਲਸ 91 ਕਿਲੋ ਅੰਤਿਮ-16
ਸਵੇਰੇ 8:15 ਵਜੇ
ਐੱਮ ਸੀ ਮੈਰੀਕਾਮ ਬਨਾਮ ਇੰਗ੍ਰਿਟ ਲੋਰੇਨਾ ਵਾਲੇਂਸ਼ੀਆ (ਕੋਲੰਬੀਆ), ਮਹਿਲਾ 51 ਕਿਲੋ ਅੰਤਿਮ-16
ਦੁਪਹਿਰ 3:35 ਵਜੇ
ਘੁੜਸਵਾਰੀ
ਫਵਾਦ ਮਿਰਜਾ (ਭਾਰਤ)
ਸਵੇਰੇ 6 ਵਜੇ ਤੋਂ
ਗੋਲਫ
ਅਨਿਰਬਾਨ ਲਾਹਿੜੀ ਅਤੇ ਉਦਯਨ ਮਾਨੇ, ਪੁਰਸ਼ਾਂ ਦਾ ਨਿੱਜੀ ਸਟਰੋਕ ਪਲੇਅ, ਏਲਿਮਿਨੇਸ਼ਨ ਮੈਚ
ਸਵੇਰੇ 4 ਵਜੇ ਤੋਂ
ਇਹ ਖ਼ਬਰ ਪੜ੍ਹੋ- ਬ੍ਰਿਟੇਨ ਦੇ ਤੈਰਾਕਾਂ ਨੇ ਰਿਲੇਅ ਵਿਚ ਰਚਿਆ ਇਤਿਹਾਸ
ਹਾਕੀ
ਭਾਰਤ ਬਨਾਮ ਅਰਜਨਟੀਨਾ, ਪੁਰਸ਼ ਪੂਲ-ਏ ਮੈਚ
ਸਵੇਰੇ 6 ਵਜੇ ਤੋਂ
ਰੋਇੰਗ
ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ, ਪੁਰਸ਼ਾਂ ਦਾ ਲਾਈਟਵੇਟ ਡਬਲ ਸਕਲਸ (ਕਲਾਸੀਫਿਕੇਸ਼ਨ)
ਸਵੇਰੇ 5:20 ਤੋਂ
ਸੇਲਿੰਗ
ਕੇ. ਸੀ. ਗਣਪਤੀ ਅਤੇ ਵਰੁਣ ਠੱਕਰ, ਪੁਰਸ਼ਾਂ ਦੀ ਸਕਿਫ ਨੇਤਰਾ ਕੁਮਾਨਨ, ਔਰਤਾਂ ਦੀ ਲੇਸਰ ਰੇਡੀਅਲ ਰੇਸ ਵਿਸ਼ਨੂੰ ਸਰਵਨਨ, ਪੁਰਸ਼ਾਂ ਦੀ ਲੇਸਰ ਰੇਸ
ਨਿਸ਼ਾਨੇਬਾਜ਼ੀ
ਰਾਹੀ ਸਰਨੋਬਤ ਅਤੇ ਮਨੂ ਭਾਕਰ, ਮਹਿਲਾਵਾਂ ਦੀ 25 ਮੀਟਰ ਪਿਸਟਲ ਕੁਆਲੀਫਿਕੇਸ਼ਨ
ਸਵੇਰੇ 5:30 ਤੋਂ
ਤੈਰਾਕੀ
ਸਾਜਨ ਪ੍ਰਕਾਸ਼ ਪੁਰਸ਼ਾਂ ਦੀ 100 ਮੀਟਰ ਬਟਰਫਲਾਈ ਹੀਟ ’ਚ
ਸ਼ਾਮ 4:16 ਤੋਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬ੍ਰਿਟੇਨ ਦੇ ਤੈਰਾਕਾਂ ਨੇ ਰਿਲੇਅ ਵਿਚ ਰਚਿਆ ਇਤਿਹਾਸ
NEXT STORY