ਟੋਕੀਓ-ਟੋਕੀਓ ਓਲੰਪਿਕ ’ਚ ਵੀਰਵਾਰ ਦਾ ਸ਼ਡਿਊਲ ਸਾਹਮਣੇ ਆਇਆ ਹੈ। ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਹਨ।
ਕੁਸ਼ਤੀ
*ਵਿਨੇਸ਼ ਫੋਗਾਟ ਬਨਾਮ ਸੋਫੀਆ ਮੈਗਡੇਲੇਨਾ ਮੈਟਸਨ (ਸਵੀਡਨ) ਮਹਿਲਾਵਾਂ ਦੇ ਫ੍ਰੀ ਸਟਾਈਲ 53 ਕਿਲੋਗ੍ਰਾਮ ’ਚ-ਸਵੇਰੇ 8 ਵਜੇ ।
*ਅੰਸ਼ੂ ਮਲਿਕ ਬਨਾਮ ਵਾਲੇਰੀਆ ਕੋਬਲੋਵਾ (ਰੂਸ ਓਲੰਪਿਕ ਕਮੇਟੀ) ਮਹਿਲਾਵਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਦੇ ਰੇਪਚੇਜ਼ ਰਾਊਂਡ ’ਚ, ਸਵੇਰੇ 7.30 ਵਜੇ ਤੋਂ ਬਾਅਦ।
*ਰਵੀ ਦਹੀਆ ਬਨਾਮ ਜਾਵੁਰ ਯੁਗੁਏਵ (ਰੂਸ ਓਲੰਪਿਕ ਕਮੇਟੀ) ਪੁਰਸ਼ ਦੇ ਫ੍ਰੀ ਸਟਾਈਲ 57 ਕਿਲੋਗ੍ਰਾਮ ਫਾਈਨਲ ’ਚ-ਦੁਪਹਿਰ ਬਾਅਦ 2:45 ਵਜੇ ਤੋਂ ਬਾਅਦ।
*ਦੀਪਕ ਪੂਨੀਆ ਪੁਰਸ਼ਾਂ ਦੇ ਫ੍ਰੀਸਟਾਈਲ ਕਾਂਸੀ ਤਮਗਾ ਮੈਚ ’ਚ, ਦੁਪਹਿਰ ਬਾਅਦ 2.45 ਵਜੇ ਤੋਂ ਬਾਅਦ।
ਹਾਕੀ
*ਭਾਰਤ ਬਨਾਮ ਜਰਮਨੀ ਪੁਰਸ਼ ਕਾਂਸੀ ਤਮਗਾ ਮੈਚ-ਸਵੇਰੇ 7 ਵਜੇ
ਗੋਲਫ
* ਅਦਿੱਤੀ ਅਸ਼ੋਕ ਅਤੇ ਦੀਕਸ਼ਾ ਡਾਗਰ-ਮਹਿਲਾਵਾਂ ਦੇ ਵਿਅਕਤੀਗਤ ਸਟ੍ਰੋਕ ਪਲੇਅ-ਸਵੇਰੇ 4 ਵਜੇ।
ਐਥਲੈਟਿਕਸ
* ਕੇਟੀ ਇਰਫਾਨ, ਰਾਹੁਲ ਰੋਹਿੱਲਾ ਅਤੇ ਸੰਦੀਪ ਕੁਮਾਰ-ਪੁਰਸ਼ 20 ਕਿਲੋਮੀਟਰ ਪੈਦਲ ਚਾਲ-ਦੁਪਹਿਰ 1 ਵਜੇ।
ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ
NEXT STORY