Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 28, 2025

    10:14:57 AM

  • stock market decline sensex falls 200 points nifty at 24 765

    ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 200 ਅੰਕ...

  • dubai woman enters actor aditya roy kapoor  s mumbai home

    ਅਦਾਕਾਰ ਆਦਿੱਤਿਆ ਰਾਏ ਕਪੂਰ ਦੇ ਘਰ ’ਚ ਜ਼ਬਰਦਸਤੀ...

  • cm mann will meet sarpanches today

    CM ਮਾਨ ਅੱਜ ਸਰਪੰਚਾਂ ਨੂੰ ਮਿਲਣਗੇ, ਸਰਕਾਰ ਦੀਆਂ...

  • russia threatens world war iii

    Trump ਦੇ ਬਿਆਨ 'ਤੇ ਭੜਕਿਆ Russia, ਦਿੱਤੀ ਤੀਜੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਨਵੀਂ ਦਿੱਲੀ
  • ਇਸ ਮਸ਼ਹੂਰ ਕ੍ਰਿਕਟਰ ਨੇ ਪਤਨੀ ਐਂਡਰੀਆ ਨਾਲ ਦੋ ਵਾਰ ਕੀਤਾ ਸੀ ਵਿਆਹ (ਦੇਖੋ ਤਸਵੀਰਾਂ)

SPORTS News Punjabi(ਖੇਡ)

ਇਸ ਮਸ਼ਹੂਰ ਕ੍ਰਿਕਟਰ ਨੇ ਪਤਨੀ ਐਂਡਰੀਆ ਨਾਲ ਦੋ ਵਾਰ ਕੀਤਾ ਸੀ ਵਿਆਹ (ਦੇਖੋ ਤਸਵੀਰਾਂ)

  • Updated: 01 Sep, 2015 11:55 AM
ਨਵੀਂ ਦਿੱਲੀ
vinod kambli married twice to his wife andrea hewitt
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਭਾਰਤੀ ਕ੍ਰਿਕਟ ਦੇ ਬੈਡ ਬੁਆਏ ਕਹੇ ਜਾਣ ਵਾਲੇ ਕ੍ਰਿਕਟਰ ਵਿਨੋਦ ਕਾਂਬਲੀ ਇਕ ਵਾਰ ਫਿਰ ਗਲਤ ਕਾਰਨਾਂ ਤੋਂ ਸੁਰਖੀਆਂ 'ਚ ਹਨ। ਇਸ ਵਾਰ ਉਨ੍ਹਾਂ ਦੀ ਪਤਨੀ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ। ਵਿਨੋਦ ਤੇ ਉਨ੍ਹਾਂ ਦੀ ਪਤਨੀ 'ਤੇ ਨੌਕਰਾਣੀ ਨੇ ਕੁੱਟਮਾਰ ਕਰਨ ਤੇ ਤਿੰਨ ਦਿਨਾਂ ਤਕ ਬੰਧਕ ਬਣਾ ਕੇ ਰੱਖਣ ਦਾ ਦੋਸ਼ ਲਗਾਇਆ ਹੈ। ਸੋਨੀ ਨਾਂ ਦੀ ਲੜਕੀ ਨੇ ਇਨ੍ਹਾਂ ਦੋਵਾਂ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਅਸੀਂ ਤੁਹਾਨੂੰ ਕਾਂਬਲੀ ਤੇ ਉਨ੍ਹਾਂ ਦੀ ਪਤਨੀ ਐਂਡਰੀਆ ਦੀ ਨਿੱਜੀ ਜ਼ਿੰਦਗੀ ਬਾਰੇ ਦੱਸ ਰਹੇ ਹਾਂ।
ਕ੍ਰਿਕਟ ਨਾਲ ਕਾਂਬਲੀ ਦੀ ਨਿੱਜੀ ਜ਼ਿੰਦਗੀ ਵੀ ਰੁਮਾਂਚ ਭਰੀ ਰਹੀ ਹੈ। ਕਾਂਬਲੀ ਨੇ ਪਤਨੀ ਐਂਡਰੀਆ ਹੇਵਿਟ ਨਾਲ ਦੋ ਵਾਰ ਵਿਆਹ ਕੀਤਾ। ਉਨ੍ਹਾਂ ਮਈ 2014 'ਚ ਫੈਸ਼ਨ ਮਾਡਲ ਐਂਡਰੀਆ ਨਾਲ ਦੁਬਾਰਾ ਵਿਆਹ ਕੀਤਾ ਸੀ। ਪਹਿਲਾਂ ਉਨ੍ਹਾਂ ਕੋਰਟ ਮੈਰਿਜ ਕੀਤੀ ਤੇ ਫਿਰ ਪੂਰੇ ਰਸਮਾਂ-ਰਿਵਾਜ਼ਾਂ ਨਾਲ ਚਰਚ 'ਚ ਕੈਥੋਲਿਕ ਮੈਰਿਜ। ਇਸ ਵਿਆਹ 'ਚ ਉਨ੍ਹਾਂ ਦਾ ਪੁੱਤਰ ਜੀਸਸ ਕ੍ਰਿਸਟੀਆਨੋ ਵੀ ਸ਼ਾਮਲ ਹੋਇਆ, ਜਿਸ ਦਾ ਜਨਮ ਜੂਨ 2010 'ਚ ਹੋਇਆ। ਕਾਂਬਲੀ ਤੇ ਐਂਡਰੀਆ ਨੇ 2010 'ਚ ਕੋਰਟ ਮੈਰਿਜ ਕੀਤੀ ਸੀ।
ਕ੍ਰਿਕਟ, ਸਿਆਸਤ ਤੇ ਫਿਲਮਾਂ 'ਚ ਆਪਣਾ ਦਾਅ ਆਜ਼ਮਾ ਚੁੱਕੇ ਕਾਂਬਲੀ ਦੀ ਦੂਜੀ ਪਤਨੀ ਕਾਫੀ ਸਟਾਈਲਿਸ਼ ਹੈ। ਉਹ ਵਿਆਹ ਤੋਂ ਪਹਿਲਾਂ ਮਾਡਲਿੰਗ ਵੀ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕਾਂਬਲੀ ਦੀ ਪਹਿਲੀ ਪਤਨੀ ਵੀ ਕਾਫੀ ਖੂਬਸੂਰਤ ਸੀ ਪਰ ਦੋਵਾਂ ਦਾ ਤਲਾਕ ਹੋ ਗਿਆ ਸੀ। ਕਾਂਬਲੀ ਦੀ ਕਹਾਣੀ ਕੁਝ-ਕੁਝ ਫਿਲਮੀ ਜਾਪਦੀ ਹੈ। ਜਿਸ ਨੂੰ ਮਾਹਰ ਕ੍ਰਿਕਟਰਾਂ ਨੇ ਦੇਸ਼ ਦਾ ਸਭ ਤੋਂ ਹੁਨਰਮੰਦ ਖਿਡਾਰੀ ਕਿਹਾ ਸੀ, ਉਹ ਗਲੈਮਰ ਦੀ ਚਮਕ 'ਚ ਅੰਨਾ ਹੋ ਕੇ ਆਪਣੇ ਰਾਹ ਤੋਂ ਭਟਕ ਗਿਆ। ਇਸ ਤੋਂ ਬਾਅਦ ਉਹ ਨਾ ਤਾਂ ਗਲੈਮਰ ਦੀ ਦੁਨੀਆਂ 'ਚ ਪੈਰ ਜਮ੍ਹਾਂ ਸਕੇ ਤੇ ਨਾ ਹੀ ਕ੍ਰਿਕਟ ਦੀ ਪਿੱਚ 'ਤੇ।
ਕਾਂਬਲੀ ਨੂੰ ਰਣਜੀ ਟੀਮ 'ਚ ਤਿੰਨ ਸਾਲ ਖੇਡਣ ਤੋਂ ਬਾਅਦ ਭਾਰਤੀ ਟੀਮ ਲਈ ਚੁਣਿਆ ਗਿਆ। ਪਹਿਲੇ ਸੱਤ ਟੈਸਟ ਮੈਚਾਂ 'ਚ ਉਨ੍ਹਾਂ ਚਾਰ ਸੈਂਕੜੇ ਠੋਕ ਦਿੱਤੇ। ਉਹ ਭਾਰਤੀ ਟੀਮ ਲਈ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ। ਕਾਂਬਲੀ ਦੇ ਟੀਮ ਤੋਂ ਬਾਹਰ ਹੋਣ ਦਾ ਕਾਰਨ ਉਨ੍ਹਾਂ ਦੀ ਫਾਰਮ ਨਹੀਂ, ਉਨ੍ਹਾਂ ਦਾ ਵਿਵਹਾਰ ਸੀ। ਉਨ੍ਹਾਂ 'ਤੇ ਸ਼ਰਾਬ ਪੀ ਕੇ ਬਹਿਸਣ ਤੇ ਬੱਲੇ 'ਤੇ ਲੋੜ ਤੋਂ ਵੱਧ ਗ੍ਰਿਪ ਚੜ੍ਹਾ ਕੇ ਖੇਡਣ ਦਾ ਦੋਸ਼ ਲੱਗਾ। 23 ਸਾਲਾਂ ਦੀ ਉਮਰ 'ਚ ਸਿਰਫ 17 ਟੈਸਟ ਖੇਡਣ ਤੋਂ ਬਾਅਦ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਦਾ ਵਨ-ਡੇ ਕੈਰੀਅਰ ਲੰਬਾ ਰਿਹਾ, ਜਿਸ 'ਚ ਉਨ੍ਹਾਂ 104 ਵਨ-ਡੇ ਮੈਚ ਖੇਡੇ ਤੇ 2477 ਦੌੜਾਂ ਬਣਾਈਆਂ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

  • ਕਾਂਬਲੀ
  • ਕ੍ਰਿਕਟਰ
  • ਐਂਡਰੀਆ
  • kambli
  • cricketer
  • Andrea

ਇਸ਼ਾਂਤ ਸ਼ਰਮਾ ਸਮੇਤ ਸ਼੍ਰੀਲੰਕਾ ਦੇ 3 ਕ੍ਰਿਕਟਰਾਂ ਨੂੰ ਲੱਗਾ ਜੁਰਮਾਨਾ (ਦੇਖੋ ਤਸਵੀਰਾਂ)

NEXT STORY

Stories You May Like

  • student failing the exam
    ਪ੍ਰੀਖਿਆ 'ਚੋਂ ਦੋ ਵਾਰ ਫੇਲ੍ਹ ਹੋਣ ਤੋਂ ਪਰੇਸ਼ਾਨ ਸੀ ਵਿਦਿਆਰਥਣ, ਕਰ ਲਈ ਖ਼ੁਦਕੁਸ਼ੀ
  • husband wife ludhiana
    ਪਤਨੀ ਦੇ ਮਕਾਨ ਮਾਲਕ ਨਾਲ ਸੀ ਨਾਜਾਇਜ਼ ਸਬੰਧ! ਫ਼ਿਰ ਪਤੀ ਨੇ ਜੋ ਕੀਤਾ...
  • husband wife marriage death
    ਇਸ ਬੰਦੇ ਵਾਲੀ ਤਾਂ ਹੱਦ ਹੀ ਹੋ ਗਈ ! ਪਹਿਲਾਂ ਟੁੱਟੇ 2 ਵਿਆਹ, ਤੀਜੀ ਪਤਨੀ ਵੀ ਕੁੱਟ-ਕੁੱਟ ਮਾਰ'ਤੀ
  • india pakistan tension stopped this cricketer from becoming a groom
    ਭਾਰਤ-ਪਾਕਿ ਟੈਨਸ਼ਨ ਨੇ ਇਸ ਕ੍ਰਿਕਟਰ ਨੂੰ ਲਾੜਾ ਬਣਨ ਤੋਂ ਰੋਕਿਆ, IPL ਦੀਆਂ ਤਾਰੀਖਾਂ 'ਚ ਬਦਲਾਅ ਕਾਰਨ ਟਲਿਆ ਵਿਆਹ
  • amala paul pregnant before marriage with husband jagat desai
    ਬਿਨਾਂ ਵਿਆਹ ਤੋਂ ਗਰਭਵਤੀ ਹੋਈ ਮਸ਼ਹੂਰ ਅਦਾਕਾਰਾ, ਖੁਦ ਕੀਤਾ ਖੁਲਾਸਾ
  • dirty act with this famous actress
    ਇਸ ਮਸ਼ਹੂਰ ਅਦਾਕਾਰਾ ਨਾਲ ਹੋਈ ਗੰਦੀ ਹਰਕਤ, ਆਡੀਸ਼ਨ ਦੇ ਬਹਾਨੇ ਨਸ਼ੀਲੀ ਦਵਾਈ ਪਿਲਾ ਕਰਨਾ ਚਾਹੁੰਦਾ ਸੀ...
  • big revelation in the case of dese cration of gutka sahib
    ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਵੱਡਾ ਖੁਲਾਸਾ, ਦੋ ਅੰਮ੍ਰਿਤਧਾਰੀ ਬੀਬੀਆਂ ਨੇ ਕੀਤਾ ਸੀ ਕਾਂਡ
  • famous cricketer of indian team cheated  lakhs of rupees lost
    ਭਾਰਤੀ ਟੀਮ ਦੀ ਮਸ਼ਹੂਰ ਕ੍ਰਿਕਟਰ ਨਾਲ ਹੋਈ ਧੋਖਾਧੜੀ, ਲੱਗਾ ਲੱਖਾਂ ਦਾ ਚੂਨਾ
  • attackers who came to thar due to old enmity opened fire on the youth
    ਪੁਰਾਣੀ ਰੰਜਿਸ਼ ਕਾਰਨ ਥਾਰ 'ਚ ਆਏ ਹਮਲਾਵਰਾਂ ਨੇ ਨੌਜਵਾਨ 'ਤੇ ਚਲਾਈਆਂ ਗੋਲੀਆਂ
  • big news for the residents of jalandhar
    ਜਲੰਧਰੀਆਂ ਲਈ ਵੱਡੀ ਖਬਰ! ਵਕੀਲਾਂ ਵੱਲੋਂ 'ਨੋ ਵਰਕ ਡੇਅ' ਦਾ ਐਲਾਨ
  • court approves lawyer  s application to meet mla raman arora
    ਵਿਧਾਇਕ ਰਮਨ ਅਰੋੜਾ ਨੂੰ ਮਿਲਣ ਲਈ ਵਕੀਲ ਦੀ ਅਰਜ਼ੀ ਅਦਾਲਤ ਵੱਲੋਂ ਮਨਜ਼ੂਰ
  • storm alert in punjab
    ਪੰਜਾਬ 'ਚ ਤੂਫ਼ਾਨ ਦਾ ਅਲਰਟ, ਪੜ੍ਹੋ 5 ਦਿਨਾਂ ਦੀ ਵੱਡੀ ਅਪਡੇਟ
  • lawyer shot dead in jalandhar
    ਜਲੰਧਰ 'ਚ ਵਕੀਲ ਦਾ ਗੋਲੀਆਂ ਮਾਰ ਕੇ ਕਤਲ
  • today  s top 10 news
    ਪੰਜਾਬ 'ਚ ਜ਼ੋਰਦਾਰ ਧਮਾਕੇ 'ਚ ਇਕ ਦੀ ਮੌਤ ਤੇ ਕੋਰੋਨਾ ਦੇ ਵਧ ਰਹੇ ਕੇਸਾਂ ਨੇ...
  • jalandhar ranks first
    ਨਾਗਰਿਕ ਤਸਦੀਕ ‘ਚ ਜਲੰਧਰ ਪਹਿਲੇ ਸਥਾਨ ‘ਤੇ: 5500 ‘ਚੋਂ 5000 ਅਰਜ਼ੀਆਂ ਹੋਈਆਂ...
  • sikh devotees special train
    ਸਿੱਖ ਸੰਗਤ ਲਈ ਖ਼ੁਸ਼ਖ਼ਬਰੀ! ਵੱਡਾ ਤੋਹਫ਼ਾ ਦੇਣ ਜਾ ਰਹੀ ਕੇਂਦਰ ਸਰਕਾਰ
Trending
Ek Nazar
indian delegation  singapore minister

ਸੂਬੇ ਅਤੇ ਸ਼ਹਿਰ ਅੱਤਵਾਦ ਵਿਰੁੱਧ ਭਾਰਤ ਨਾਲ ਖੜ੍ਹੇ : ਸਿੰਗਾਪੁਰ ਦੇ ਮੰਤਰੀ

armed rebels join army in syria

ਸੀਰੀਆ ਦੀ ਫੌਜ 'ਚ 130 ਹਥਿਆਰਬੰਦ ਬਾਗ਼ੀ ਸ਼ਾਮਲ

10 indians honored climbing   everest   peak

'ਐਵਰੈਸਟ' ਚੋਟੀ 'ਤੇ ਸਫਲ ਚੜ੍ਹਾਈ ਲਈ 10 ਭਾਰਤੀ ਸਨਮਾਨਿਤ

politician disappears after being released from jail

ਹਾਈਵੇਅ 'ਤੇ ਔਰਤ ਨਾਲ ਕੀਤੀਆਂ ਸਨ ਅਸ਼ਲੀਲ ਹਰਕਤਾਂ! ਜੇਲ੍ਹ ਤੋਂ ਛੁੱਟਦੇ ਹੀ ਨੇਤਾ...

two indian origin singaporeans charged

ਭਾਰਤੀ ਮੂਲ ਦੇ ਦੋ ਸਿੰਗਾਪੁਰੀਆਂ 'ਤੇ ਲੱਗੇ ਦੋਸ਼, ਜਾਣੋ ਮਾਮਲਾ

family membes dispute

ਘਰੇਲੂ ਝਗੜੇ 'ਚ ਗੋਲੀਬਾਰੀ, ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

judge  knife attack

ਵੱਡੀ ਖ਼ਬਰ : ਚਾਕੂ ਮਾਰ ਜੱਜ ਨੂੰ ਉਤਾਰਿਆ ਮੌਤ ਦੇ ਘਾਟ

chinese technology company taiwanese hackers

ਤਾਈਵਾਨੀ ਹੈਕਰਾਂ ਵੱਲੋਂ ਚੀਨੀ ਤਕਨਾਲੋਜੀ ਕੰਪਨੀ 'ਤੇ ਸਾਈਬਰ ਹਮਲਾ

trump received gift of 13 thousand crore rupees

Trump ਨੂੰ ਮਿਲਿਆ 13 ਹਜ਼ਾਰ ਕਰੋੜ ਰੁਪਏ ਦਾ ਤੋਹਫ਼ਾ

tesla  s growth slows in europe

ਯੂਰਪ 'ਚ ਟੇਸਲਾ ਦੀ ਵਿਕਾਸ ਦਰ ਘਟੀ, ਵਿਕਰੀ 'ਚ 49% ਦੀ ਗਿਰਾਵਟ

multi party delegation arrived in singapore

ਅੱਤਵਾਦ ਵਿਰੁੱਧ ਭਾਰਤ ਦੇ ਸੰਦੇਸ਼ ਨਾਲ ਸਿੰਗਾਪੁਰ ਪਹੁੰਚਿਆ ਬਹੁ-ਪਾਰਟੀ ਵਫ਼ਦ

gujarati indian man arrested in us

ਅਮਰੀਕਾ 'ਚ ਆਪਣੀ ਪਤਨੀ ਦੇ ਕਤਲ ਦੀ ਯੋਜਨਾ ਬਣਾਉਣ ਦੇ ਦੋਸ਼ 'ਚ ਗੁਜਰਾਤੀ-ਭਾਰਤੀ...

australia new youngest senator elected at 21

21 ਸਾਲਾ ਔਰਤ ਬਣੀ ਆਸਟ੍ਰੇਲੀਆ ਦੀ ਛੋਟੀ ਉਮਰ ਦੀ ਸੈਨੇਟਰ

canadian pr immigrants

Canada ਦੀ PR ਦੇ ਚਾਹਵਾਨ ਪ੍ਰਵਾਸੀਆਂ ਨੂੰ ਵੱਡਾ ਝਟਕਾ

three holidays in punjab

ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ

mexican president sheinbaum slams us taxes

ਮੈਕਸੀਕਨ ਰਾਸ਼ਟਰਪਤੀ ਸ਼ੀਨਬੌਮ ਨੇ ਰੈਮਿਟੈਂਸ 'ਤੇ ਅਮਰੀਕੀ ਟੈਕਸਾਂ ਦੀ ਕੀਤੀ ਨਿੰਦਾ

layers of corruption of mla raman arora exposed

MLA ਰਮਨ ਅਰੋੜਾ ਦੇ ਕਾਲੇ ਚਿੱਠੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਹੋਇਆ ਵੱਡਾ...

terrible accident on jalandhar pathankot highway

ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • new confusion for ipl playoffs
      ਪੰਜਾਬ ਦੀ ਹਾਰ ਨਾਲ ਬਦਲ ਗਏ ਸਮੀਕਰਣ! IPL Playoffs ਲਈ ਪਿਆ ਨਵਾਂ ਭੰਬਲਭੂਸਾ
    • hyderabad faces kolkata today
      ਹੈਦਰਾਬਾਦ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ...
    • ipl 2025 preity zinta furious with umpire after defeat
      IPL 2025 : ਹਾਰ ਤੋਂ ਬਾਅਦ ਅੰਪਾਇਰ 'ਤੇ ਭੜਕੀ ਪ੍ਰੀਤੀ ਜ਼ਿੰਟਾ, ਕੀ ਪੰਜਾਬ...
    • summer vacations announced in punjab schools
      ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
    • layers of corruption of mla raman arora exposed
      MLA ਰਮਨ ਅਰੋੜਾ ਦੇ ਕਾਲੇ ਚਿੱਠੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ, ਹੋਇਆ ਵੱਡਾ...
    • punjab faces challenge from mumbai
      ਪਲੇਅ ਆਫ ਦੇ ਟਾਪ-2 ’ਚ ਜਗ੍ਹਾ ਬਣਾਉਣ ਲਈ ਮੁੰਬਈ ਸਾਹਮਣੇ ਪੰਜਾਬ ਦੀ ਚੁਣੌਤੀ
    • danger from high pillars in jalandhar
      ਜਲੰਧਰ 'ਚ ਉੱਚੇ ਖੰਭਿਆਂ ਕਾਰਨ ਖ਼ਤਰਾ ਵਧਿਆ! ਹਨ੍ਹੇਰੀ-ਝੱਖੜ ਕਰਕੇ ਮੁੜ ਵਾਪਰ...
    • rain and storm warning issued in punjab
      ਪੰਜਾਬ 'ਚ ਅੱਜ ਗਰਮੀ ਤੋਂ ਮਿਲ ਸਕਦੀ ਹੈ ਰਾਹਤ, ਮੀਂਹ ਤੇ ਤੂਫ਼ਾਨ ਦੀ ਚਿਤਾਵਨੀ ਜਾਰੀ
    • terrible accident on jalandhar pathankot highway
      ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਮਾਪਿਆਂ ਦੇ ਸੋਹਣੇ-ਸੁਨੱਖੇ...
    • sad news 19 year old famous social media influencer loses battle to cancer
      ਦੁਖਦਾਈ ਖਬਰ; ਕੈਂਸਰ ਤੋਂ ਜੰਗ ਹਾਰੀ 19 ਸਾਲ ਦੀ ਮਸ਼ਹੂਰ ਸੋਸ਼ਲ ਮੀਡੀਆ Influencer
    • now the world s second largest steel hub will be built in this area
      600 ਸਾਲ ਪਹਿਲਾਂ ਹੋਈ ਸੀ ਖੋਜ, ਹੁਣ ਇਸ ਇਲਾਕੇ ’ਚ ਬਣੇਗਾ ਦੁਨੀਆ ਦਾ ਦੂਜਾ ਵੱਡਾ...
    • ਖੇਡ ਦੀਆਂ ਖਬਰਾਂ
    • defeat to punjab kings is a warning to us  rickelton
      ਪੰਜਾਬ ਕਿੰਗਜ਼ ਤੋਂ ਹਾਰ ਸਾਡੇ ਲਈ ਚੇਤਾਵਨੀ ਵਾਂਗ ਹੈ: ਰਿਕੇਲਟਨ
    • yannick sinner won his 15th consecutive grand slam victory
      ਯਾਨਿਕ ਸਿਨਰ ਨੇ ਆਪਣਾ ਲਗਾਤਾਰ 15ਵਾਂ ਗ੍ਰੈਂਡ ਸਲੈਮ ਜਿੱਤਿਆ
    • punjab kings player  s big revelation
      'ਚਾਹਲ ਤੇ ਬੱਸ ਡਰਾਈਵਰ ਦੇ ਨਾਲ ਇਕੋ ਜਿਹਾ...' ਪੰਜਾਬ ਕਿੰਗਜ਼ ਦੇ ਖਿਡਾਰੀ ਦਾ...
    • ipl final will be between punjab kings and rcb
      ਪੰਜਾਬ ਕਿੰਗਜ਼ ਤੇ RCB ਵਿਚਾਲੇ ਹੋਵੇਗਾ IPL Final! Playoffs ਤੋਂ ਪਹਿਲਾਂ ਹੋ...
    • good news for punjab kings
      IPL PlayOff ਤੋਂ ਪਹਿਲਾਂ ਪੰਜਾਬ ਕਿੰਗਜ਼ ਲਈ ਵੱਡੀ ਖ਼ੁਸ਼ਖ਼ਬਰੀ
    • the entire team was all out for 2 runs
      ਗਜ਼ਬ! 2 ਦੌੜਾਂ 'ਤੇ ਆਲਆਊਟ ਹੋਈ ਪੂਰੀ ਟੀਮ, ਮਿਲੀ 424 ਦੌੜਾਂ ਨਾਲ ਕਰਾਰੀ ਹਾਰ
    • the confidence
      ਇਹ ਹੁੰਦੈ Confidence ! IPL ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਧਾਕੜ ਨੇ...
    • bengaluru eyes top 2 finish against lucknow
      ਲਖਨਊ ਵਿਰੁੱਧ ਬੈਂਗਲੁਰੂ ਦੀਆਂ ਨਜ਼ਰਾਂ ਟਾਪ-2 ’ਚ ਜਗ੍ਹਾ ਬਣਾਉਣ ’ਤੇ
    • we didn  t play well as a team  rahane
      ਇਕ ਟੀਮ ਦੇ ਰੂਪ ’ਚ ਅਸੀਂ ਚੰਗਾ ਨਹੀਂ ਖੇਡੇ : ਰਹਾਨੇ
    • punjab kings table topper
      'ਸਰਪੰਚ ਸਾਬ੍ਹ' ਨੇ ਪੰਜਾਬ ਕਿੰਗਜ਼ ਨੂੰ ਬਣਾਇਆ Table Topper ; ਹਰ ਪਾਸੇ ਹੋ ਰਹੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +