Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 18, 2026

    12:27:41 AM

  • ind w vs ned w

    ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਦੀ ਸ਼ਾਨਦਾਰ...

  • pm narendra modi and donald trump bilateral meeting

    ਫਰਾਂਸ 'ਚ PM ਮੋਦੀ ਨਾਲ ਦੁਵੱਲੀ ਬੈਠਕ ਦੌਰਾਨ ਬੋਲੇ...

  • trump  s big praise for pm modi at g7 meet

    'ਠੰਡੇ ਸੁਭਾਅ, ਸ਼ਾਂਤ ਤੇ...', G7 'ਚ ਟਰੰਪ ਨੇ...

  • punjab weather raining imd yellow alert

    ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • IPL 2026: ਲੰਡਨ 'ਚ ਰਹਿਣ ਕਾਰਨ ਵਿਰਾਟ ਕੋਹਲੀ ਹੋਏ ਟ੍ਰੋਲ, ਦਿੱਤਾ ਮਜ਼ੇਦਾਰ ਜਵਾਬ

SPORTS News Punjabi(ਖੇਡ)

IPL 2026: ਲੰਡਨ 'ਚ ਰਹਿਣ ਕਾਰਨ ਵਿਰਾਟ ਕੋਹਲੀ ਹੋਏ ਟ੍ਰੋਲ, ਦਿੱਤਾ ਮਜ਼ੇਦਾਰ ਜਵਾਬ

  • Edited By Shubam Kumar,
  • Updated: 04 Apr, 2026 01:15 PM
Sports
ipl 2026  virat kohli trolled for staying in london
  • Share
    • Facebook
    • Tumblr
    • Linkedin
    • Twitter
  • Comment

ਸਪੋਰਟਸ ਡੈਸਕ : ਆਈ. ਪੀ. ਐੱਲ. 2026 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੇ ਲੰਡਨ ਵਿੱਚ ਰਹਿਣ ਨੂੰ ਲੈ ਕੇ ਕੀਤੇ ਜਾ ਰਹੇ ਮਜ਼ਾਕ ਦਾ ਜਵਾਬ ਦਿੰਦੇ ਨਜ਼ਰ ਆ ਰਹੇ ਹਨ। ਦਰਅਸਲ, ਪ੍ਰਸ਼ੰਸਕ ਮਜ਼ਾਕ ਵਿੱਚ ਕਹਿ ਰਹੇ ਸਨ ਕਿ ਆਰ. ਸੀ. ਬੀ. ਇਸ ਸੀਜ਼ਨ ਵਿੱਚ 5 ਓਵਰਸੀਜ਼ (ਵਿਦੇਸ਼ੀ) ਖਿਡਾਰੀ ਖਿਡਾ ਰਹੀ ਹੈ ਕਿਉਂਕਿ ਕੋਹਲੀ ਆਪਣਾ ਜ਼ਿਆਦਾਤਰ ਸਮਾਂ ਲੰਡਨ ਵਿੱਚ ਬਿਤਾਉਂਦੇ ਹਨ।

ਕੋਹਲੀ ਦਾ ਮਜ਼ੇਦਾਰ ਅੰਦਾਜ਼
ਜਦੋਂ 'ਮਿਸਟਰ ਨੈਗਸ' ਨਾਲ ਇੱਕ ਇੰਟਰਵਿਊ ਦੌਰਾਨ ਕੋਹਲੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਹੱਸ-ਹੱਸ ਕੇ ਲੋਟਪੋਟ ਹੋ ਗਏ। ਕੋਹਲੀ ਨੇ ਬਹੁਤ ਹੀ ਹਲਕੇ-ਫੁਲਕੇ ਅੰਦਾਜ਼ 'ਚ ਜਵਾਬ ਦਿੰਦਿਆਂ ਕਿਹਾ, "ਮੇਰੇ ਤੋਂ ਕਿਉਂ ਪੁੱਛ ਰਹੇ ਹੋ? ਓਵਰਸੀਜ਼ ਖਿਡਾਰੀਆਂ ਤੋਂ ਪੁੱਛੋ। ਮੈਂ ਓਵਰਸੀਜ਼ ਪਲੇਅਰ ਨਹੀਂ ਹਾਂ। ਕੀ ਮੈਂ ਤੁਹਾਨੂੰ ਓਵਰਸੀਜ਼ ਪਲੇਅਰ ਲੱਗਦਾ ਹਾਂ?"। ਜ਼ਿਕਰਯੋਗ ਹੈ ਕਿ ਕੋਹਲੀ ਅੱਜਕਲ ਆਪਣੇ ਪਰਿਵਾਰ ਨਾਲ ਲੰਡਨ ਵਿੱਚ ਕਾਫੀ ਸਮਾਂ ਬਿਤਾਉਂਦੇ ਹਨ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ।

IPL 2026 'ਚ ਬਣਾਏ ਵੱਡੇ ਰਿਕਾਰਡ
 ਮੈਦਾਨ ਤੋਂ ਬਾਹਰ ਦੇ ਮਜ਼ਾਕ ਦੇ ਨਾਲ-ਨਾਲ ਕੋਹਲੀ ਦਾ ਬੱਲਾ ਵੀ ਮੈਦਾਨ 'ਤੇ ਖੂਬ ਗਰਜ ਰਿਹਾ ਹੈ। ਉਨ੍ਹਾਂ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਪਹਿਲੇ ਮੈਚ 'ਚ ਸਿਰਫ਼ 38 ਗੇਂਦਾਂ ਵਿੱਚ ਨਾਬਾਦ 69 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ 'ਚ 5 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਇਸ ਪਾਰੀ ਦੀ ਮਦਦ ਨਾਲ ਆਰ. ਸੀ. ਬੀ. ਨੇ 202 ਦੌੜਾਂ ਦਾ ਟੀਚਾ ਸਿਰਫ਼ 15.4 ਓਵਰਾਂ 'ਚ ਹਾਸਲ ਕਰ ਲਿਆ, ਜੋ ਆਈ. ਪੀ. ਐੱਲ. ਇਤਿਹਾਸ ਦਾ ਸਭ ਤੋਂ ਤੇਜ਼ 200+ ਦੌੜਾਂ ਦਾ ਚੇਜ਼ ਹੈ।

ਸ਼ੋਏਬ ਮਲਿਕ ਨੂੰ ਛੱਡਿਆ ਪਿੱਛੇ
 ਇਸ ਸ਼ਾਨਦਾਰ ਪਾਰੀ ਦੌਰਾਨ ਕੋਹਲੀ ਨੇ ਕਈ ਇਤਿਹਾਸਕ ਰਿਕਾਰਡ ਆਪਣੇ ਨਾਂ ਕੀਤੇ:
•ਉਹ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਏਸ਼ੀਆਈ ਬੱਲੇਬਾਜ਼ ਬਣ ਗਏ ਹਨ, ਉਨ੍ਹਾਂ ਨੇ ਪਾਕਿਸਤਾਨ ਦੇ ਸ਼ੋਏਬ ਮਲਿਕ ਨੂੰ ਪਿੱਛੇ ਛੱਡ ਦਿੱਤਾ ਹੈ।
•ਕੋਹਲੀ ਆਈ. ਪੀ. ਐੱਲ. ਇਤਿਹਾਸ 'ਚ ਰਨ ਚੇਜ਼ (ਟੀਚੇ ਦਾ ਪਿੱਛਾ ਕਰਦੇ ਹੋਏ) 4000 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
•ਹੁਣ ਉਹ ਆਈ. ਪੀ. ਐੱਲ. ਵਿੱਚ 9000 ਦੌੜਾਂ ਦੇ ਅੰਕੜੇ ਨੂੰ ਛੂਹਣ ਦੇ ਬਹੁਤ ਕਰੀਬ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

  • Virat Kohli
  • IPL 2026
  • RCB
  • Royal Challengers Bengaluru
  • London
  • Overseas Player

ਅਰਜੁਨ ਤੇਂਦੁਲਕਰ ਨੂੰ ਲੈ ਕੇ ਦਿੱਤੇ ਬਿਆਨ 'ਤੇ ਯੁਵਰਾਜ ਸਿੰਘ ਤੇ ਯੋਗਰਾਜ ਸਿੰਘ ਹੋਏ ਆਹਮੋ-ਸਾਹਮਣੇ

NEXT STORY

Stories You May Like

  • shubman  s pain spilled after losing ipl 2026 title
    IPL 2026 'ਚ ਖਿਤਾਬ ਤੋਂ ਖੁੰਝਣ ਮਗਰੋਂ ਛਲਕਿਆ ਸ਼ੁਭਮਨ ਦਾ ਦਰਦ; ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੁਨੇਹਾ
  • kohli  s advice to vaibhav after his brilliant performance in ipl
    'ਆਪਣੀ ਬੱਲੇਬਾਜ਼ੀ ਤੇ ਖੁਦ 'ਤੇ  ਧਿਆਨ ਦਿਓ': IPL 'ਚ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਕੋਹਲੀ ਦੀ ਵੈਭਵ ਨੂੰ ਸਲਾਹ
  • ipl punjab businessman
    ਪੰਜਾਬ: IPL ਮੁੱਕਣ ਮਗਰੋਂ ਬੰਦੇ ਨੇ ਮੁਕਾ ਲਈ ਜੀਵਨ ਲੀਲਾ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
  • 2026 kawasaki ninja 500
    ਸਪੋਰਟੀ ਲੁੱਕ ਤੇ ਦਮਦਾਰ ਫੀਚਰਜ਼ ਨਾਲ ਭਾਰਤ 'ਚ ਲਾਂਚ ਹੋਈ 2026 Kawasaki Ninja 500, ਜਾਣੋ ਕੀਮਤ
  • shreyas iyer set to break virat kohli  s big odi record
    ਸਿਰਫ 11 ਦੌੜਾਂ ਦੂਰ ਸ਼੍ਰੇਅਸ ਅਈਅਰ, ਵਿਰਾਟ ਕੋਹਲੀ ਦਾ ਵੱਡਾ ਵਨਡੇ ਰਿਕਾਰਡ ਟੁੱਟਣਾ ਤੈਅ
  • odi series against afg a formidable batsman enters the team
    ਵਿਰਾਟ ਕੋਹਲੀ ਦੀ ਜਗ੍ਹਾ ਧਾਕੜ ਖਿਡਾਰੀ ਦੀ TEAM INDIA 'ਚ ਵਾਪਸੀ, BCCI ਨੇ ਕੀਤਾ ਐਲਾਨ
  • vaibhav suryavanshi is a   rare talent
    ਵੈਭਵ ਸੂਰਿਆਵੰਸ਼ੀ ਇੱਕ 'ਦੁਰਲੱਭ ਪ੍ਰਤਿਭਾ'; ਵਿਰਾਟ ਕੋਹਲੀ ਦੇ ਕੋਚ ਰਾਜਕੁਮਾਰ ਸ਼ਰਮਾ ਨੇ ਦਿੱਤੀ ਖ਼ਾਸ ਸਲਾਹ
  • why did the pakistani player share this video of virat kohli
    ਪਾਕਿ ਖਿਡਾਰੀ ਨੇ ਕਿਉਂ ਸ਼ੇਅਰ ਕੀਤਾ ਵਿਰਾਟ ਕੋਹਲੀ ਦਾ ਇਹ ਵੀਡੀਓ? ਵਿਚਲਾ ਸੰਦੇਸ਼ ਸੁਣ ਤੁਸੀਂ ਵੀ ਹੋਵੋਗੇ ਕਾਇਲ
  • vigilance tightens the noose on jalandhar s cgst assistant commissioner
    ਜਲੰਧਰ ਦੇ CGST ਅਸਿਸਟੈਂਟ ਕਮਿਸ਼ਨਰ 'ਤੇ ਵਿਜੀਲੈਂਸ ਦਾ ਸ਼ਿੰਕਜਾ, 10 ਲੱਖ ਦੀ...
  • firing over land dispute in kamalpur village
    ਜ਼ਮੀਨੀ ਝਗੜੇ ਨੂੰ ਲੈ ਕੇ ਚੱਲੀ ਗੋਲੀ, 1 ਦੀ ਮੌਤ
  • punjab weather raining imd yellow alert
    ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 4 ਦਿਨ ਮੀਂਹ ਤੇ...
  • big stir in punjab politics factional divisions in congress big changes
    ਪੰਜਾਬ ਦੀ ਸਿਆਸਤ 'ਚ ਹਲਚਲ! ਕਾਂਗਰਸ 'ਚ ਧੜੇਬੰਦੀ, ਹੋ ਸਕਦੇ ਨੇ ਵੱਡੇ ਬਦਲਾਅ
  • punjab police pensioners welfare association protest
    ਜਲੰਧਰ ਦੇ ਪੈਨਸ਼ਨਰਾਂ ਨੇ DA ਤੇ ਬਕਾਏ ਨੂੰ ਲੈ ਕੇ ਚੁੱਕੀ ਆਵਾਜ਼, ਸਰਕਾਰ ਤੋਂ...
  • retired professor cheated of rs 72 lakh in jalandhar
    ਜਲੰਧਰ 'ਚ ਰਿਟਾਇਰਡ ਪ੍ਰੋਫੈਸਰ ਨਾਲ 72 ਲੱਖ ਦੀ ਠੱਗੀ, ਦੋ ਦਿਨ ਰਿਹਾ ਡਿਜੀਟਲ...
  • major incident in jalandhar
    ਜਲੰਧਰ 'ਚ ਨਿਹੰਗ ਬਾਣੇ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25...
  • attention applying for driving license applicant
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਆ ਰਹੀ ਇਹ ਦਿੱਕਤ-ਪਰੇਸ਼ਾਨੀ
Trending
Ek Nazar
appeal to trump

ਨਾ ਵਧਾਈ ਜਾਵੇ ਛੋਟ, ਰੂਸੀ ਤੇਲ 'ਤੇ ਪਾਬੰਦੀਆਂ ਨੂੰ ਲੈ ਟਰੰਪ ਨੂੰ ਅਪੀਲ

rs 6 carry bag costed bata 10000 rupee

Bata ਨੂੰ ਮਹਿੰਗਾ ਪਿਆ 6 ਰੁਪਏ ਦਾ ਕੈਰੀ ਬੈਗ! ਅਦਾਲਤ ਨੇ ਠੋਕਿਆ 10,000 ਦਾ...

indian sailors

ਅਮਰੀਕੀ ਹਮਲੇ 'ਚ ਮਾਰੇ ਗਏ ਦੋ ਭਾਰਤੀ ਮਲਾਹਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ...

electrical shops will remain closed from 25th to 28th in jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ

incident in hospital

ਅਮਰੀਕਾ ਦੇ ਹਸਪਤਾਲ 'ਚ ਹੋਈ ਗੋਲੀਬਾਰੀ, ਹਮਲਾਵਰ ਫ਼ਰਾਰ

12 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਮਹਾਰਾਸ਼ਟਰ 'ਚ 12 IAS ਅਧਿਕਾਰੀਆਂ ਦੇ ਹੋਏ ਤਬਾਦਲੇ

how to determine a car actual age

ਸ਼ੋਅਰੂਮ 'ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ...

investors money gone tutd

ਡੁੱਬ ਗਿਆ ਲੱਖਾਂ ਨਿਵੇਸ਼ਕਾਂ ਦਾ ਪੈਸਾ! ਸ਼ੇਅਰ ਬਾਜ਼ਾਰ 'ਚੋਂ ਡੀਲਿਸਟ ਹੋਵੇਗਾ ਇਹ...

good news for farmers

ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ 'ਚ ਆਉਣਗੇ 2,000-2,000 ਰੁਪਏ

rashifal mars in taurus zodiac signs

ਮੰਗਲ ਗੋਚਰ 4 ਰਾਸ਼ੀਆਂ ਨੂੰ ਕਰੇਗਾ ਮਾਲੋਮਾਲ! 21 ਜੂਨ ਤੋਂ...

pakistan fined icc slow over rate after india loss womens t20 world cup

ਟੀਮ ਇੰਡੀਆ ਹੱਥੋਂ ਹਾਰ ਤੋਂ ਬਾਅਦ ਪਾਕਿਸਤਾਨ 'ਤੇ ਡਬਲ ਅਟੈਕ, ICC ਨੇ ਠੋਕਿਆ...

indian ambassador met the rescued crew members

ਭਾਰਤੀ ਰਾਜਦੂਤ ਨੇ ਅਮਰੀਕੀ ਹਮਲੇ 'ਚ ਬਚਾਏ ਗਏ ਚਾਲਕ ਦਲ ਦੇ 21 ਮੈਂਬਰਾਂ ਨਾਲ...

famous actress left this world the day after her birthday

ਜਨਮਦਿਨ ਦੇ ਅਗਲੇ ਦਿਨ ਹੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ ! ਤੁਰਕਿਸ਼ ਫਿਲਮ...

new immigration law

ਸਵੀਡਨ 'ਚ ਨਵਾਂ ਕਾਨੂੰਨ ਲਾਗੂ! ਨਿਯਮ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ 'ਚੋਂ...

nagpur airforce wife conversion ex classmate arrested

IAF ਅਫਸਰ ਦੀ ਪਤਨੀ ਨਾਲ ਦਰਿੰਦਗੀ ਤੇ ਜਬਰੀ ਧਰਮ ਪਰਿਵਰਤਨ! ਸਾਬਕਾ ਕਲਾਸਮੇਟ...

mithun chakraborty s daughter dishani gets engaged

ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

first poster of the film based on the sushant singh rajput case released

ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ...

statue of swami vivekananda unveiled

ਅਮਰੀਕਾ: ਸ਼ਿਕਾਗੋ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਦਾ ਉਦਘਾਟਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਖੇਡ ਦੀਆਂ ਖਬਰਾਂ
    • the innings against pakistan boosted my confidence  richa ghosh
      ਪਾਕਿਸਤਾਨ ਵਿਰੁੱਧ ਪਾਰੀ ਨੇ ਮੇਰਾ ਆਤਮਵਿਸ਼ਵਾਸ ਵਧਾਇਆ : ਰਿਚਾ ਘੋਸ਼
    • ind vs afg big blow to team india
      IND vs AFG: ਟੀਮ ਇੰਡੀਆ ਨੂੰ ਵੱਡਾ ਝਟਕਾ, ਹਾਰਦਿਕ ਪੰਡਯਾ ਤੋਂ ਬਾਅਦ ਇਕ ਹੋਰ...
    • india a set afghanistan a a target of 320 runs
      ਭਾਰਤ ਏ ਨੇ ਅਫਗਾਨਿਸਤਾਨ ਏ ਨੂੰ ਦਿੱਤਾ 320 ਦੌੜਾਂ ਦਾ ਟੀਚਾ
    • world team snooker  china   b   team defeats india in opening match
      ਵਿਸ਼ਵ ਟੀਮ ਸਨੂਕਰ: ਚੀਨ ਬੀ ਟੀਮ ਨੇ ਸ਼ੁਰੂਆਤੀ ਮੈਚ ਵਿੱਚ ਭਾਰਤ ਨੂੰ ਹਰਾਇਆ
    • ind vs afg 2nd odi
      IND vs AFG 2nd ODI: ਅਫਗਾਨਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ...
    • olympian kiran pahal wins gold in women s 400m race
      ਇੰਡੀਅਨ ਅਥਲੈਟਿਕਸ ਸੀਰੀਜ਼ : ਓਲੰਪੀਅਨ ਕਿਰਨ ਪਹਿਲ ਨੇ ਔਰਤਾਂ ਦੀ 400 ਮੀਟਰ ਦੌੜ...
    • messi  s first world cup hat trick  argentina defeats algeria 3 0
      ਮੈਸੀ ਦੀ ਪਹਿਲੀ ਵਿਸ਼ਵ ਕੱਪ ਹੈਟ੍ਰਿਕ, ਅਰਜਨਟੀਨਾ ਨੇ ਅਲਜੀਰੀਆ ਨੂੰ 3-0 ਨਾਲ ਹਰਾਇਆ
    • india beat japan 2 1 to secure a place in the semi finals of the nations cup
      ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾ ਕੇ ਨੇਸ਼ਨਜ਼ ਕੱਪ ਦੇ ਸੈਮੀਫਾਈਨਲ ’ਚ ਜਗ੍ਹਾ...
    • ind vs afg 2nd odi
      IND vs AFG 2nd ODI: ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਭਾਰਤ, ਜਾਣੋ...
    • mbappe scores twice as france beats senegal
      ਐਮਬਾਪੇ ਦੇ ਦੋ ਗੋਲਾਂ ਨਾਲ ਫਰਾਂਸ ਨੇ ਸੇਨੇਗਲ ਨੂੰ ਹਰਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +