helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, NOV 20, 2025
ਹਾਰਦਿਕ ਪੰਡਿਆ ਨੇ ਕਰ ਲਈ ਗਰਲਫ੍ਰੈਂਡ ਨਾਲ ਮੰਗਣੀ !...
ਸ੍ਰੀ ਅਨੰਦਪੁਰ ਸਾਹਿਬ 'ਚ 29 ਨਵੰਬਰ ਤੱਕ ਇਹ ਰਸਤੇ...
ਹਰਮੀਤ ਸੰਧੂ ਨੇ ਵਿਧਾਇਕ ਵੱਜੋਂ ਚੁੱਕੀ ਸਹੁੰ,...
ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਕ੍ਰਿਕਟ ਤੋਂ ਬ੍ਰੇਕ ਲੈਣ ਦੇ ਬਾਅਦ ਇਨ੍ਹਾ ਦਿਨੀਂ ਆਪਣੀ ਬਾਲੀਵੁੱਡ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਘੁੰਮਣ 'ਚ ਰੁਝੇ ਹੋਏ ਹਨ। ਦੋਵਾਂ ਦੀਆਂ ਭੂਟਾਨ ਤੋਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿਸ 'ਚ ਉਹ ਉੱਥੇ ਦੀ ਲੋਕਲ ਸਬਜ਼ੀ ਮੰਡੀ 'ਚ ਘੁੰਮਦੇ ਹੋਏ ਦਿਖ ਰਹੇ ਹਨ। ਸੋਸ਼ਲ ਮੀਡੀਆ 'ਤੇ ਕਪਲ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਦੇਖੋਂ ਤਸਵੀਰਾਂ—
ਟੈਸਟ ਟੀਮ ਦੇ ਲਈ ਵਾਪਸੀ ਕਰੇਗਾ ਕੋਹਲੀ ਕੋਹਲੀ ਨੂੰ ਬੰਗਲਾਦੇਸ਼ ਵਿਰੁੱਧ ਟੀ-20 ਸੀਰੀਜ਼ ਤੋਂ ਆਰਾਮ ਮਿਲਿਆ ਹੈ। ਉਸਦੀ ਜਗ੍ਹਾ ਰੋਹਿਤ ਸ਼ਰਮਾ ਟੀਮ ਦੀ ਕਪਤਾਨੀ ਸੰਭਾਲ ਰਹੇ ਹਨ। ਹੁਣ ਵਿਰਾਟ ਕੋਹਲੀ ਬੰਗਲਾਦੇਸ਼ ਵਿਰੁੱਧ ਹੋਣ ਵਾਲੀ ਟੈਸਟ ਸੀਰੀਜ਼ ਦੇ ਲਈ ਟੀਮ ਨਾਲ ਜੁੜਣਗੇ।
'DJ ਵਾਲੇ ਬਾਬੂ' ਫੇਮ ਮਾਡਲ ਨਾਲ ਪਿਆਰ ਦੀਆਂ ਪੀਂਘਾਂ ਚੜ੍ਹਾ ਰਿਹੈ ਹਾਰਦਿਕ ਪੰਡਯਾ
Stories You May Like
ਜਲੰਧਰ ਦੇ ਮਸ਼ਹੂਰ ਢਾਬੇ 'ਤੇ ਕੀਤੀ ਗਈ GST ਰੇਡ ਦੇ ਮਾਮਲੇ 'ਚ ਨਵੇਂ ਤੱਥ ਆਏ...
ਅਜੇ ਤੱਕ ਮਾਸੂਮ ਦੇ ਕਾਤਲਾਂ ਦਾ ਸੁਰਾਗ ਨਹੀਂ ਲੱਭ ਸਕੀ ਪੁਲਸ! ਪਰਿਵਾਰ ਨਹੀਂ ਕਰ...
ਜਲੰਧਰ ਦੇ ਮਸ਼ਹੂਰ ਢਾਬੇ 'ਤੇ 12 ਘੰਟੇ ਚੱਲੀ GST ਦੀ ਰੇਡ! 3 ਕਰੋੜ ਦਾ ਕੈਸ਼ ਤੇ...
ਕਤਲ ਦੇ ਦੋਸ਼ੀ ਕੈਦੀ ਨੇ ਜੇਲ੍ਹ 'ਤੇ ਹੀ ਕਰ'ਤਾ ਕੇਸ! ਕੀਤੀ ਅਜੀਬੋ-ਗਰੀਬ ਮੰਗ
ਹੋਟਲ ਚਲਾਉਣ ਵਾਲੇ ਲੈਣ ਸਬਕ! ਨਹੀਂ ਤਾਂ ਹੋਵੇਗੀ ਵੱਡੀ ਕਾਰਵਾਈ
ਕੁੜੀ ਨਾਲ ਹੈਵਾਨੀਅਤ, ਪਿੰਡ ਦੇ ਨੌਜਵਾਨ ਨੇ ਟੱਪੀਆਂ ਹੱਦਾਂ
ਘਰ ਆ ਕੇ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਵਿਅਕਤੀ ਤੋਂ ਦੁਖੀ ਨੇ ਚੁੱਕਿਆ...
ਗੁਰਦਾਸਪੁਰ ਜ਼ਿਲ੍ਹਾ ਟੁੱਟਣ ਦੇ ਵਿਰੋਧ ’ਚ ਅੱੜ ਗਏ ਵਕੀਲ, ਕੰਮਕਾਜ 20 ਨਵੰਬਰ ਤੱਕ...
ਰੇਸਿੰਗ ਦੇ ਸ਼ੌਕੀਨਾਂ ਲਈ ਸੁਨਹਿਰੀ ਮੌਕਾ ! 55,000 ਤੱਕ ਡਿੱਗੀਆਂ ਸ਼ਾਨਦਾਰ ਬਾਈਕ...
ਪਿਆਰ, ਸਬੰਧ ਤੇ ਧੋਖਾ...! ਨਿੱਜੀ ਪਲਾਂ ਦੇ ਵੀਡੀਓ ਬਣਾ ਪ੍ਰੇਮਿਕਾ ਨੂੰ ਕੀਤਾ...
ਦਸੂਹਾ ਬੱਸ ਸਟੈਂਡ ਦੇ ਬਾਹਰ ਸਕੇ ਭਰਾਵਾਂ ਨਾਲ ਵਾਪਰਿਆ ਵੱਡਾ ਹਾਦਸਾ! ਇਕ ਦੀ...
ਜਲੰਧਰ ਦੇ ਵੇਰਕਾ ਮਿਲਕ ਪਲਾਂਟ ਨੇੜੇ ਲੋਕਾਂ 'ਚ ਮਚੀ ਹਫ਼ੜਾ-ਦਫ਼ੜੀ, ਮੰਜ਼ਰ ਵੇਖ...
ਲੱਦਾਖ ਦੇ ਦੂਰ ਦੇ ਪਿੰਡਾਂ ਤੱਕ ਪਹੁੰਚਿਆ Airtel ਦਾ ਨੈੱਟਵਰਕ
Women College ਬਾਹਰ ਬੁਲੇਟ 'ਤੇ ਗੇੜੀਆਂ ਮਾਰਨੀਆਂ ਪੈ ਗਈਆਂ ਮਹਿੰਗੀਆਂ, ਪੁਲਸ...
ਜਹਾਜ਼ 'ਚ ਬੈਠ ਗੰਦੀਆਂ ਫੋਟੋਆਂ ਦੇਖ ਰਿਹਾ ਸੀ ਸਿਆਸੀ ਆਗੂ ! ਪੈ ਗਿਆ ਰੌਲ਼ਾ
ਕੀ ਹੈ ਤੁਹਾਡੀ ਜੀਭ ਦਾ ਰੰਗ! ਬਣਤਰ ਤੇ ਪਰਤਾਂ ਵੀ ਦਿੰਦੀਆਂ ਨੇ ਵੱਡੀਆਂ ਬਿਮਾਰੀਆਂ...
ਵੱਡੀ ਗਿਣਤੀ 'ਚ ਸਰਵਾਈਕਲ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਔਰਤਾਂ ! ਕੇਰਲ ਦੇ ਸਿਹਤ...
ਸੈਕਿੰਡ-ਹੈਂਡ ਫੋਨ ਖਰੀਦਣ ਤੋਂ ਪਹਿਲਾਂ ਰੱਖੋ ਧਿਆਨ! ਕਿਤੇ ਪੈ ਨਾ ਜਾਏ ਘਾਟਾ
Subscribe Now!