ਮੈਲਬੋਰਨ (ਬਿਊਰੋ)— ਮਹਾਨ ਆਸਟਰੇਲੀਅਨ ਕ੍ਰਿਕਟਰ ਸ਼ੇਨ ਵਾਰਨ ਇਕ ਵਾਰ ਫਿਰ ਆਪਣੇ ਦੇਸ਼ ਦੀ ਮੰਨੀ-ਪ੍ਰਮੰਨੀ ਮਾਡਲ ਏਮਿਲੀ ਸੀਅਰਸ ਨੂੰ ਡੇਟ ਕਰ ਰਹੇ ਹਨ। ਬ੍ਰਿਟਿਸ਼ ਖਬਰ ਅਨੁਸਾਰ ਵਾਰਨ ਮਾਰਚ ਮਹੀਨੇ ਤੋਂ ਏਮਿਲੀ ਨੂੰ ਡੇਟ ਕਰ ਰਹੇ ਹਨ ਅਤੇ ਇਨ੍ਹਾਂ ਵਿਚਾਲੇ ਜੂਨ ਮਹੀਨੇ ਵਿਚ ਨਜ਼ਦੀਕੀਆਂ ਜ਼ਿਆਦਾ ਵੱਧ ਗਈਆਂ।
3 ਬੱਚਿਆਂ ਦਾ ਹੈ ਬਾਪ
ਮਾਰਚ ਮਹੀਨੇ ਵਿਚ 48 ਸਾਲ ਦੇ ਵਾਰਨ ਨੂੰ ਬੈਸਟ ਹਾਲੀਵੁੱਡ ਵਿਚ 32 ਸਾਲਾਂ ਏਮਿਲੀ ਨਾਲ ਡਿਨਰ ਕਰਦੇ ਹੋਏ ਵੇਖਿਆ ਗਿਆ ਸੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਵਾਰਨ ਦਾ ਕਿਸੇ ਮਾਡਲ ਨਾਲ ਨਾਮ ਜੁੜਿਆ ਹੈ। ਵਾਰਨ ਇਸ ਤੋਂ ਪਹਿਲਾਂ ਐਕਟਰੈਸ ਲਿਜ ਹਰਲੇ, ਮਾਡਲ ਨਾਲ ਡੀਜੇ ਬਣੀ ਏਮਿਲੀ ਸਕਾਟ ਅਤੇ ਸਿਮੋਨਾ ਕੈਲੇਹਨ ਨੂੰ ਡੇਟ ਕਰ ਚੁੱਕੇ ਹਨ। ਸਿਮੋਨਾ ਨਾਲ ਵਾਰਨ ਨੇ ਵਿਆਹ ਕੀਤਾ ਸੀ ਅਤੇ ਇਨ੍ਹਾਂ ਦੇ ਤਿੰਨ ਬੱਚੇ ਵੀ ਹਨ।
ਪੋਗਬਾ ਨੇ ਮੈਨਚੈਸਟਰ ਯੂਨਾਈਟਿਡ ਨੂੰ ਜਿੱਤ ਦਿਵਾਈ
NEXT STORY