Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 05, 2025

    2:44:01 PM

  • punjab dgp is strict  roadmap prepared for complete eradication of drugs

    ਸੂਬੇ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ...

  • flood havoc continues

    ਹੜ੍ਹ ਦਾ ਕਹਿਰ ਜਾਰੀ, ਹੁਣ ਤੱਕ 19 ਲੋਕਾਂ ਦੀ...

  • punjab  s highway is jammed

    ਪੰਜਾਬ ਦਾ HIGHWAY ਹੋ ਗਿਆ ਜਾਮ! ਇੱਧਰ ਆਉਣ ਤੋਂ...

  • vijay mallya spoke on rcb s victory sbi gave reply

    RCB ਦੀ ਜਿੱਤ 'ਤੇ ਬੋਲੇ ਵਿਜੇ ਮਾਲਿਆ,  SBI ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • ਛੋਟੀ ਉਮਰ ਦੇ ਆਕਰਸ਼ਣ

SPORTS News Punjabi(ਖੇਡ)

ਛੋਟੀ ਉਮਰ ਦੇ ਆਕਰਸ਼ਣ

  • Edited By Rakesh,
  • Updated: 03 Jun, 2025 06:56 PM
Sports
young age attractions
  • Share
    • Facebook
    • Tumblr
    • Linkedin
    • Twitter
  • Comment

ਦਿੱਲੀ ਵਿਚ ਕੁਝ ਦਿਨ ਪਹਿਲਾਂ ਤੇਜ਼ ਗਰਮੀ ਤੋਂ ਬਾਅਦ ਭਾਰੀ ਬਾਰਿਸ਼ ਹੋਈ। ਸ਼ਾਮ ਨੂੰ ਹਵਾ ਵੀ ਚੱਲਣੀ ਸ਼ੁਰੂ ਹੋ ਗਈ ਤਾਂ ਮੌਸਮ ਕੁਝ ਸੁਹਾਵਣਾ ਹੋ ਗਿਆ। ਸੋਚਿਆ ਕਿ ਚੰਗਾ ਮੌਕਾ ਹੈ , ਬਾਜ਼ਾਰ ਜਾਣ ਦਾ। ਗਰਮੀ ਦੇ ਕਾਰਨ ਇੰਨੇ ਦਿਨਾਂ ਤੋਂ ਟਾਲ ਰਹੀ ਸੀ, ਤਾਂ ਚੱਲ ਪਈ। ਰਸਤੇ ਵਿਚ ਆਪਣੀ ਇਕ ਪੁਰਾਣੀ ਸਹੇਲੀ ਮਿਲੀ। ਉਮਰ ’ਚ ਬਹੁਤ ਛੋਟੀ। ਪਰ ਰਿਸ਼ਤਾ ਦੋਸਤੀ ਦਾ। ਉਸ ਦੀ ਧੀ ਦਾ ਜਨਮ ਜਦੋਂ ਹੋਇਆ, ਉਦੋਂ ਤੋਂ ਮੁਲਾਕਾਤ ਘੱਟ ਹੋ ਪਾਉਂਦੀ ਸੀ। ਅਸੀਂ ਦੋਵੇਂ ਗੱਲਾਂ ਕਰਨ ਲੱਗੇ। ਉਸ ਦੇ ਨਾਲ ਛੇਵੀਂ ’ਚ ਪੜ੍ਹਨ ਵਾਲੀ ਉਸ ਦੀ ਧੀ ਸੀ।

ਉਹ ਦੱਸਣ ਲੱਗੀ ਕਿ ਇੱਥੋਂ ਦੇ ਮਸ਼ਹੂਰ ਬਿਊਟੀ ਪਾਰਲਰ ਤੋਂ ਬੱਚੀ ਮੈਨੀਕਿਊਰੋ ਅਤੇ ਪੈਡੀਕਿਊਰ ਕਰਾਉਣ ਜਾਂਦੀ ਹੈ ਪਰ ਪਿਛਲੇ ਦਿਨੀਂ ਪਤਾ ਨਹੀਂ ਕੀ ਹੋਇਆ ਕਿ ਬੱਚੀ ਦੇ ਹੱਥ-ਪੈਰ ’ਚ ਪਾਰਲਰ ਤੋਂ ਵਾਪਸ ਆਉਂਦੇ ਹੀ ਬੁਰੀ ਤਰ੍ਹਾਂ ਨਾਲ ਐਲਰਜੀ ਹੋ ਗਈ। ਹੁਣ ਸਕਿਨ ਮਾਹਿਰ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਜਾ ਰਹੀ ਹੈ।

ਸਹੇਲੀ ਤਾਂ ਆਪਣੀ ਧੀ ਦੇ ਨਾਲ ਚਲੀ ਗਈ ਪਰ ਬਹੁਤ ਸਾਰੇ ਸਵਾਲ ਪਿੱਛੇ ਛੱਡ ਗਈ। ਇਨ੍ਹੀਂ ਦਿਨੀਂ ਬਚਪਨ ਤੋਂ ਹੀ ਬੱਚੀਆਂ ਨੂੰ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਉਹ ਸੁੰਦਰ ਅਤੇ ਬਸ ਸੁੰਦਰ ਹੀ ਦਿਸਣ ਜਾਂ ਇੰਝ ਕਿਹਾ ਜਾਂਦਾ ਹੈ ਕਿ ਇਹ ਸਦੀ ਔਰਤਾਂ ਦੇ ਸਰਵਸ਼ਕਤੀਮਾਨ ਹੋਣ ਦੀ ਸਦੀ ਹੈ। ਉਹ ਆਪਣੀ ਸਿੱਖਿਆ ਅਤੇ ਕਰੀਅਰ ਦੇ ਉਨ੍ਹਾਂ ਮੁਕਾਮਾਂ ’ਤੇ ਪਹੁੰਚਣਗੀਆਂ, ਜਿੱਥੇ ਪਹਿਲੇ ਕਦੇ ਨਹੀਂ ਪਹੁੰਚੀਆਂ। ਪਰ ਜੇਕਰ ਸਮੇਂ-ਸਮੇਂ ’ਤੇ ਸਕੂਲਾਂ ’ਚ ਜਾਂਦੇ ਹੋ, ਜੇ ਤੁਸੀਂ ਕੁਝ ਸਲਾਹਕਾਰਾਂ ਦੇ ਸੰਪਰਕ ਵਿਚ ਹੋ, ਤਾਂ ਬਹੁਤ ਸਾਰੀਆਂ ਹੋਰ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹਨ।

ਅਧਿਆਪਿਕਾਵਾਂ ਕਹਿੰਦੀਆਂ ਹਨ ਕਿ ਪੰਜਵੀਂ-ਛੇਵੀਂ ’ਚ ਪੜ੍ਹਨ ਵਾਲੀਆਂ ਕੁੜੀਆਂ ਤੱਕ ਆਪਣੇ-ਆਪਣੇ ਬੁਆਏਫ੍ਰੈਂਡ ਦੀ ਤਲਾਸ਼ ’ਚ ਰਹਿੰਦੀਆਂ ਹਨ। ਇਸ ਦੇ ਲਈ ਉਹ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰਦੀਆਂ ਹਨ। ਉਹ ਜ਼ਿਆਦਾ ਤੋਂ ਜ਼ਿਆਦਾ ਸੁੰਦਰ ਦਿਸਣਾ ਚਾਹੁੰਦੀਆਂ ਹਨ। ਪਰਿਵਾਰ ਵਾਲੇ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਬੱਚੀਆਂ ਅਤੇ ਬੱਚੇ ਵੀ ਬਹੁਤ ਜਲਦੀ ਬਾਲਗਾਂ ਵਾਂਗ ਵਿਵਹਾਰ ਕਰਨ ਲੱਗੇ ਹਨ। ਬਹੁਤੇ ਤਾਂ 13-14 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ, ਸਰੀਰਕ ਸਬੰਧਾਂ ਵੱਲ ਵੀ ਵਧ ਜਾਂਦੇ ਹਨ।

ਇਸ ਦਾ ਇਕ ਹੋਰ ਪਹਿਲੂ ਇਹ ਹੈ ਕਿ ਇਹ ਕੁੜੀਆਂ ਕਿਸੇ ਵੀ ਕੀਮਤ ’ਤੇ ਮੁੰਡਿਆਂ ਨੂੰ ਆਕਰਸ਼ਿਤ ਕਰਨਾ ਚਾਹੁੰਦੀਆਂ ਹਨ। ਇਸ ਲਈ, ਉਹ ਆਪਣੇ ਬੁਆਏਫ੍ਰੈਂਡ ਦੀ ਹਰ ਗੱਲ ਮੰਨਦੀਆਂ ਹਨ। ਉਨ੍ਹਾਂ ਨੂੰ ਇਹ ਵੀ ਡਰ ਹੁੰਦਾ ਹੈ ਕਿ ਜੇ ਉਹ ਅਜਿਹਾ ਨਹੀਂ ਕਰਦੀਆਂ ਤਾਂ ਉਨ੍ਹਾਂ ਦਾ ਦੋਸਤ ਕੋਈ ਹੋਰ ਕੁੜੀ ਲੱਭ ਲਵੇਗਾ। ਇੱਥੋਂ ਤੱਕ ਕਿ ਇਹ ਨੌਜਵਾਨ ਕੁੜੀਆਂ ਅਤੇ ਮੁੰਡੇ ਵੀ ਵੱਡੇ ਪੱਧਰ ’ਤੇ ਡੇਟਿੰਗ ਐਪਸ ਅਤੇ ਡੇਟਿੰਗ ਵੈੱਬਸਾਈਟਾਂ ਦੀ ਵਰਤੋਂ ਕਰਦੇ ਹਨ।

ਇਕ ਕੌਂਸਲਰ ਨੇ ਦੱਸਿਆ ਕਿ ਇਕ 18 ਸਾਲ ਦੀ ਕੁੜੀ ਉਸ ਕੋਲ ਆਉਂਦੀ ਸੀ। ਉਹ ਅਕਸਰ ਇਸ ਗੱਲ ਤੋਂ ਨਾਖੁਸ਼ ਰਹਿੰਦੀ ਸੀ ਕਿ ਉਹ ਇਕ ਅਮੀਰ ਪਰਿਵਾਰ ਤੋਂ ਹੈ। ਦੇਖਣ ’ਚ ਵੀ ਚੰਗੀ, ਸਮਾਟ ਹੈ। ਉਸ ਦਾ ਡਰਾਈਵਰ ਸਕੂਲ ਦੇ ਬਾਹਰ ਉਸ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ। ਉਹ ਮੁੰਡਿਆਂ ਨਾਲ ਦੋਸਤੀ ਕਰਨ ਲਈ ਬਹੁਤ ਸਾਰਾ ਪੈਸਾ ਖਰਚ ਕਰਦੀ ਹੈ ਪਰ ਕੁਝ ਦਿਨਾਂ ਬਾਅਦ ਮੁੰਡੇ ਉਸ ਨੂੰ ਛੱਡ ਦਿੰਦੇ ਹਨ। ਉਹ ਸਲਾਹ ਲੈਣ ਆਈ ਸੀ ਕਿ ਕੀ ਕਰੇ ਤਾਂ ਜੋ ਮੁੰਡੇ ਅਜਿਹਾ ਨਾ ਕਰਨ। ਕਿਉਂਕਿ ਜਦੋਂ ਅਜਿਹਾ ਹੁੰਦਾ ਹੈ, ਤਾਂ ਉਸ ਨੂੰ ਅਕਸਰ ਰਿਜ਼ੈਕਸ਼ਨ ਦੀ ਫੀਲਿੰਗ ਹੁੰਦੀ ਹੈ ਅਤੇ ਖੁਦਕੁਸ਼ੀ ਕਰਨ ਦਾ ਮਨ ਕਰਦਾ ਹੈ।

ਕਈ ਸੈਸ਼ਨਾਂ ਤੋਂ ਬਾਅਦ, ਜਦੋਂ ਇਹ ਕੁੜੀ ਕੌਂਸਲਰ ਦੇ ਸਾਹਮਣੇ ਬੈਠੀ ਸੀ, ਇਕ ਦਿਨ ਉਸ ਨੂੰ ਉਸ ਦੇ ਫੋਨ ’ਤੇ ਇਕ ਮੈਸੇਜ ਆਇਆ। ਇਸ ਨੂੰ ਦੇਖ ਕੇ ਉਹ ਮੁਸਕਰਾਉਣ ਲੱਗ ਪਈ। ਉਸ ਦਾ ਚਿਹਰਾ ਚਮਕਣ ਲੱਗ ਪਿਆ। ਜਦੋਂ ਕੌਂਸਲਰ ਨੇ ਪੁੱਛਿਆ, ਤਾਂ ਉਸ ਨੇ ਦੱਸਿਆ ਕਿ ਉਹ ਇਕ ਡੇਟਿੰਗ ਐਪ ’ਤੇ ਇਕ ਮੁੰਡੇ ਨੂੰ ਮਿਲੀ ਸੀ। ਹੁਣ ਉਸ ਦਾ ਮੈਸੇਜ ਆ ਗਿਆ ਹੈ। ਉਹ ਮਿਲਣਾ ਚਾਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਉਹ ਉਸ ਵਿਚ ਦਿਲਚਸਪੀ ਲੈ ਰਿਹਾ ਹੈ।

ਇਸ ਉਮਰ ਵਿਚ ਜਦੋਂ ਅੱਲੜ੍ਹਾਂ ਦੀ ਤਰਜੀਹ ਉਨ੍ਹਾਂ ਦੀ ਸਿੱਖਿਆ ਅਤੇ ਕਰੀਅਰ ਹੋਣੀ ਚਾਹੀਦੀ ਹੈ, ਉਹ ਵਿਰੋਧੀ ਲਿੰਗ ਦੇ ਆਕਰਸ਼ਣ ਵਿਚ ਵਧੇਰੇ ਦਿਲਚਸਪੀ ਲੈ ਰਹੀਅਾਂ ਹਨ। ਇਹ ਚੀਜ਼ਾਂ ਉਨ੍ਹਾਂ ਦੇ ਕਰੀਅਰ ਅਤੇ ਸਿਹਤ ਦੋਵਾਂ ਲਈ ਚੰਗੀਆਂ ਨਹੀਂ ਹਨ। ਪਰ ਕੀ ਕੀਤਾ ਜਾ ਸਕਦਾ ਹੈ। ਬੱਚਿਆਂ ਦੇ ਸਾਹਮਣੇ ਦੁਨੀਆ ਖੁੱਲ੍ਹੀ ਹੈ। ਹਰ ਰੋਜ਼ ਵਿਦੇਸ਼ਾਂ ਤੋਂ ਖ਼ਬਰਾਂ ਆਉਂਦੀਆਂ ਹਨ ਕਿ ਕੋਈ ਕੁੜੀ 12 ਸਾਲ ਦੀ ਉਮਰ ਵਿਚ ਮਾਂ ਬਣ ਗਈ ਅਤੇ ਕੋਈ ਮੁੰਡਾ 14 ਸਾਲ ਦੀ ਉਮਰ ਵਿਚ ਪਿਤਾ ਬਣਿਆ।

ਅਜਿਹਾ ਲੱਗਦਾ ਹੈ ਜਿਵੇਂ ਅਸੀਂ ਕੁਝ ਸਦੀਆਂ ਪਿੱਛੇ ਚਲੇ ਗਏ ਹਾਂ ਅਤੇ ਬਾਲ ਵਿਆਹਾਂ ਦੇ ਸਮੇਂ ਨੂੰ ਦੇਖ ਰਹੇ ਹਾਂ। ਜ਼ਿਆਦਾਤਰ ਪੱਛਮੀ ਦੇਸ਼ ਅੱਲੜ੍ਹ ਉਮਰ ਵਿਚ ਗਰਭਵਤੀ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਅਮਰੀਕਾ ਵਿਚ ਡਾਕਟਰ ਮਾਪਿਆਂ ਨੂੰ ਸਲਾਹ ਦਿੰਦੇ ਹਨ ਕਿ ਉਹ ਆਪਣੀਆਂ ਕੁੜੀਆਂ ਨੂੰ 9-10 ਸਾਲ ਦੀ ਉਮਰ ਦੇ ਹੁੰਦੇ ਹੀ ਹਰ ਰੋਜ਼ ਗਰਭ ਨਿਰੋਧਕ ਗੋਲੀਆਂ ਦੇਣ, ਤਾਂ ਹੀ ਅਣਚਾਹੇ ਗਰਭ ਤੋਂ ਬਚਿਆ ਜਾ ਸਕਦਾ ਹੈ।

ਅਮਰੀਕਾ ਅਤੇ ਯੂਰਪ ਦੇ ਜ਼ਿਆਦਾਤਰ ਸਕੂਲਾਂ ਵਿਚ ਸਵੇਰ ਤੋਂ ਬਾਅਦ ਪਿਲਸ ਦੀਆਂ ਮਸ਼ੀਨਾਂ ਵੀ ਲੱਗੀਅਾਂ ਹਨ ਪਰ ਕਈ ਵਾਰ ਕੁੜੀਆਂ ਇੱਥੋਂ ਗੋਲੀਆਂ ਲੈਣਾ ਭੁੱਲ ਜਾਂਦੀਆਂ ਹਨ ਅਤੇ ਗਰਭਵਤੀ ਹੋ ਜਾਂਦੀਆਂ ਹਨ।

ਕਈ ਸਾਲ ਪਹਿਲਾਂ, ਮੈਂ ਟੀ.ਵੀ. ’ਤੇ ਇਕ ਕਾਰਟੂਨ ਦੇਖ ਰਹੀ ਸੀ, ਜਿਸ ਵਿਚ ਇਕ 8 ਸਾਲ ਦੇ ਬੱਚੇ ਤੋਂ ਪੁੱਛਿਆ ਜਾ ਰਿਹਾ ਸੀ ਕਿ ਉਸ ਦੀ ਕੋਈ ਪ੍ਰੇਮਿਕਾ ਹੈ ਜਾਂ ਨਹੀਂ। ਇਹ ਕਾਰਟੂਨ ਬੱਚਿਆਂ ਵਿਚ ਬਹੁਤ ਮਸ਼ਹੂਰ ਸੀ। ਆਖ਼ਰਕਾਰ, ਲੇਖਕ ਦਾ 8 ਸਾਲ ਦੇ ਬੱਚੇ ਨੂੰ ਅਜਿਹਾ ਸਵਾਲ ਪੁੱਛਣ ਦਾ ਕੀ ਮਕਸਦ ਸੀ?

ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸੀਂ ਆਪਣੇ ਬੱਚਿਆਂ ਅਤੇ ਖਾਸ ਕਰ ਕੇ ਕੁੜੀਆਂ ਨੂੰ ਕਿੱਥੇ ਧੱਕ ਰਹੇ ਹਾਂ? ਇਹ ਠੀਕ ਹੈ ਕਿ ਉਹ ਸੁੰਦਰ ਦਿਸਣ ਪਰ ਸਿਰਫ਼ ਵੱਧ ਤੋਂ ਵੱਧ ਮੁੰਡਿਆਂ ਨੂੰ ਆਕਰਸ਼ਿਤ ਕਰਨ ਲਈ ਸੁੰਦਰ ਦਿਖਾਈ ਦੇਣਾ ਉਨ੍ਹਾਂ ਦੇ ਭਵਿੱਖ ਲਈ ਚੰਗਾ ਨਹੀਂ ਹੈ। ਬਹੁਤ ਸਾਰੇ ਅਧਿਆਪਕ ਕਹਿੰਦੇ ਹਨ ਕਿ ਕੁੜੀਆਂ ਇਸ ਡਰ ਤੋਂ ਕਿ ਉਨ੍ਹਾਂ ਦੇ ਬੁਆਏਫ੍ਰੈਂਡ ਉਨ੍ਹਾਂ ਨੂੰ ਕਿਤੇ ਛੱਡ ਨਾ ਦੇਣ, ਉਹ ਉਨ੍ਹਾਂ ਚੀਜ਼ਾਂ ਲਈ ਵੀ ਸਹਿਮਤ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਬਾਅਦ ਵਿਚ ਬਹੁਤ ਪਛਤਾਵਾ ਹੁੰਦਾ ਹੈ।

ਸ਼ਮਾ ਸ਼ਰਮਾ

  • Young
  • attractions
  • Heavy rain
  • heat

RCB ਲੀਜੈਂਡਸ ਡਿਵਿਲੀਅਰਸ ਤੇ ਕ੍ਰਿਸ ਗੇਲ IPL 2025 ਦੇ ਫਾਈਨਲ ਲਈ ਪੁੱਜੇ ਅਹਿਮਦਾਬਾਦ

NEXT STORY

Stories You May Like

  • australia new youngest senator elected at 21
    21 ਸਾਲਾ ਔਰਤ ਬਣੀ ਆਸਟ੍ਰੇਲੀਆ ਦੀ ਛੋਟੀ ਉਮਰ ਦੀ ਸੈਨੇਟਰ
  • ankita accused life imprisonment court
    ਅੰਕਿਤਾ ਕਤਲਕਾਂਡ 'ਚ ਮੁੱਖ ਦੋਸ਼ੀ ਪੁਲਕਿਤ ਆਰੀਆ ਸਣੇ ਤਿੰਨ ਨੂੰ ਉਮਰ ਕੈਦ ਦੀ ਸਜ਼ਾ
  • jammu kashmir omar abdullah pahalgam attack meeting
    ਜੰਮੂ ਕਸ਼ਮੀਰ 'ਚ ਰਾਜ ਦਾ ਦਰਜਾ ਦੇਣ ਦੀ ਗੱਲਬਾਤ ਅਜੇ ਵੀ ਜਾਰੀ ਹੈ : CM ਉਮਰ ਅਬਦੁੱਲਾ
  • sister tv remote family
    ਵੱਡੀ ਭੈਣ ਨੇ ਖੋਹ ਲਿਆ TV ਦਾ ਰਿਮੋਟ, ਛੋਟੀ ਭੈਣ ਨੇ ਗੁੱਸੇ 'ਚ ਕਰ ਲਈ ਖ਼ੁਦਕੁਸ਼ੀ
  • this seemingly small thing is nothing less than a blessing
    ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਛੋਟੀ ਜਿਹੀ ਦਿਸਣ ਵਾਲੀ ਚੀਜ ! ਜਾਣੋ ਫਾਇਦੇ
  • upsc recruitment
    UPSC 'ਚ ਅਫ਼ਸਰ ਦੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
  • omar abdullah holds special cabinet meeting in pahalgam
    ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਕੀਤੀ ਵਿਸ਼ੇਸ਼ ਕੈਬਨਿਟ ਮੀਟਿੰਗ
  • justice abhay oka s mother demise
    ਸੁਪਰੀਮ ਕੋਰਟ ਦੇ ਜਸਟਿਸ ਅਭੈ ਓਕਾ ਦੀ ਮਾਂ ਦਾ ਹੋਇਆ ਦਿਹਾਂਤ, 88 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ
  • punjab dgp is strict  roadmap prepared for complete eradication of drugs
    ਸੂਬੇ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ DGP ਸਖ਼ਤ, ਰੋਡਮੈਪ ਕੀਤਾ ਤਿਆਰ
  • government employees holidays in punjab
    ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...
  • another revelation about mla raman arora
    MLA ਰਮਨ ਅਰੋੜਾ ਬਾਰੇ ਇਕ ਹੋਰ ਖ਼ੁਲਾਸਾ, ਸਾਹਮਣੇ ਆਇਆ ਵੱਡਾ ਕਾਂਡ
  • deadbody of a young man found in the fields
    ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...
  • big news brought by 6 officers of jalandhar municipal corporation
    ਪੰਜਾਬ 'ਚ ਇਨ੍ਹਾਂ 6 ਅਫ਼ਸਰਾਂ ਨੂੰ ਲੈ ਕੇ ਅਹਿਮ ਖ਼ਬਰ, ਹੋਇਆ ਵੱਡਾ ਬਦਲਾਅ
  • vigilance now eyes smart city scam
    ਵਿਜੀਲੈਂਸ ਦੀਆਂ ਨਜ਼ਰਾਂ ਹੁਣ ਸਮਾਰਟ ਸਿਟੀ ਘਪਲੇ ’ਤੇ, ਕਈ ਅਧਿਕਾਰੀਆਂ ਦੀਆਂ...
  • know the latest about punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਜਾਣੋ ਤਾਜ਼ਾ ਅਪਡੇਟ
  • sacrilege at this religious place in jalandhar
    ਜਲੰਧਰ ਦੇ ਇਸ ਧਾਰਮਿਕ ਸਥਾਨ 'ਤੇ ਬੇਅਦਬੀ, ਘਟਨਾ CCTV 'ਚ ਹੋਈ ਕੈਦ
Trending
Ek Nazar
important news for gndu students

GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

indian economy much stronger

ਭਾਰਤੀ ਅਰਥਵਿਵਸਥਾ ਪਹਿਲਾਂ ਨਾਲੋਂ ਕਾਫੀ ਮਜ਼ਬੂਤ

shehbaz sharif to visit saudi arabia

ਸ਼ਾਹਬਾਜ਼ ਸ਼ਰੀਫ਼ ਅੱਜ ਜਾਣਗੇ ਸਾਊਦੀ ਅਰਬ

deadbody of a young man found in the fields

ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...

people stay ac long time be careful problems

AC 'ਚ ਜ਼ਿਆਦਾ ਸਮਾਂ ਰਹਿਣ ਵਾਲੇ ਲੋਕ ਸਾਵਧਾਨ! 'ਸਿਰਦਰਦ' ਸਣੇ ਹੋਣਗੀਆਂ ਇਹ...

lawyer posted his daughter in law s nude photo on facebook

ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਗਨ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ...

weather alert for 12 districts in punjab

ਪੰਜਾਬ 'ਚ 12 ਜ਼ਿਲ੍ਹਿਆਂ ਲਈ ਮੌਸਮ ਦਾ Alert, ਆਵੇਗਾ ਭਾਰੀ ਤੂਫ਼ਾਨ ਤੇ ਪਵੇਗਾ...

indian origin man sentenced in singapore

ਸਿੰਗਾਪੁਰ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ

important news for registrants

ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਗਰਮੀ 'ਚ ਕਿਤੇ ਤੁਹਾਨੂੰ ਵੀ....

immigration nz population

ਪ੍ਰਵਾਸੀਆਂ ਦੀ ਪਸੰਦ ਬਣਿਆ ਨਿਊਜ਼ੀਲੈਂਡ, 6 ਮਿਲੀਅਨ ਤੋਂ ਵੱਧ ਆਬਾਦੀ ਹੋਣ ਦਾ...

state of india has the highest condom usage

ਭਾਰਤ ਦੇ ਕਿਹੜੇ ਸੂਬੇ ਦੇ ਲੋਕ ਸਭ ਤੋਂ ਵਧ ਇਸਤੇਮਾਲ ਕਰਦੇ ਨੇ ਕੰਡੋਮ? ਚੌਥੇ ਨੰਬਰ...

lee jae myung sworn in as new president

ਲੀ ਜੇ-ਮਯੁੰਗ ਨੇ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

bangladesh revokes mujiburahman  s title of father of the nation

ਬੰਗਲਾਦੇਸ਼ ਸਰਕਾਰ ਨੇ ਮੁਜੀਬੁਰ ਰਹਿਮਾਨ ਤੋਂ ਰਾਸ਼ਟਰ ਪਿਤਾ ਦਾ ਖਿਤਾਬ ਲਿਆ ਵਾਪਸ

new zealand mp deepfake laws

ਨਿਊਜ਼ੀਲੈਂਡ ਦੀ MP ਨੇ ਸੰਸਦ 'ਚ ਦਿਖਾਈ ਆਪਣੀ ਨਗਨ ਫੋਟੋ, ਕੀਤਾ ਵੱਡਾ ਖੁਲਾਸਾ

fara complaint filed against hindu american foundation

ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਵਿਰੁੱਧ FARA ਸ਼ਿਕਾਇਤ ਦਰਜ

visa ban america

ਅਮਰੀਕਾ ਨੇ ਹੁਣ ਇਨ੍ਹਾਂ ਲੋਕਾਂ 'ਤੇ ਲਗਾਈ ਵੀਜ਼ਾ ਪਾਬੰਦੀ

memorial day parade sikh community

‘ਮੈਮੋਰੀਅਲ ਡੇਅ ਪਰੇਡ’ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ...

ravinder dhaliwal arrested

ਜਿਨਸੀ ਸ਼ੋਸ਼ਣ ਮਾਮਲੇ 'ਚ ਰਵਿੰਦਰ ਧਾਲੀਵਾਲ ਗ੍ਰਿਫ਼ਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • mumbai indians became rich despite being out of ipl 2025
      IPL 2025 ਤੋਂ ਬਾਹਰ ਹੋ ਕੇ ਵੀ ਮਾਲਾਮਾਲ ਹੋਈ ਮੁੰਬਈ ਇੰਡੀਅਨਜ਼, ਮਿਲੇਗਾ ਇੰਨੇ...
    • ipl punjab kings
      IPL 2025 ; ਫਾਈਨਲ 'ਚ ਧਮਾਕੇਦਾਰ ਐਂਟਰੀ ਮਗਰੋਂ ਪੰਜਾਬ ਕਿੰਗਜ਼ ਨੂੰ ਪੈ ਗਿਆ...
    • fir registered against virat kohli  s pub ahead of ipl final
      IPL ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਪੱਬ 'ਤੇ FIR ਦਰਜ, ਲੱਗੇ ਗੰਭੀਰ ਦੋਸ਼
    • indian air force recruitment
      Indian Air force 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖਾਹ
    • punjab kings strong player retired in the middle of ipl
      Breaking News: IPL ਵਿਚਾਲੇ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਨੇ ਲੈ ਲਿਆ ਸੰਨਿਆਸ
    • modi unlikely to attend g 7 summit
      G-7 ਸੰਮੇਲਨ 'ਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ, ਟੁੱਟੇਗੀ 6 ਸਾਲਾਂ ਦੀ...
    • india  s   sherpa   makes a big prediction
      20 ਦੇਸ਼ਾਂ 'ਚ ਮਚੀ ਹਲਚਲ, ਭਾਰਤ ਦੇ 'ਸ਼ੇਰਪਾ' ਨੇ ਕੀਤੀ ਵੱਡੀ ਭਵਿੱਖਬਾਣੀ
    • when is the month of sawan starting
      ਕਦੋਂ ਸ਼ੁਰੂ ਹੋ ਰਿਹਾ ਸਾਵਣ ਮਹੀਨਾ, ਜਾਣੋ ਕਿਸ ਦਿਨ ਹੈ ਸਾਵਣ ਦਾ ਪਹਿਲਾ ਸੋਮਵਾਰ
    • such people will be deported
      ...ਅਜਿਹੇ ਲੋਕਾਂ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ, ਕੋਲੋਰਾਡੋ ਹਮਲੇ ਤੋਂ ਬਾਅਦ...
    • shivling changes color three times a day
      ਅਦਭੁਤ ਮੰਦਰ: ਦਿਨ 'ਚ ਤਿੰਨ ਵਾਰ ਰੰਗ ਬਦਲਦਾ ਹੈ ਸ਼ਿਵਲਿੰਗ !
    • ਖੇਡ ਦੀਆਂ ਖਬਰਾਂ
    • cricketer tournament
      ਮੈਚ ਖੇਡਣ ਜਾ ਰਹੇ ਕ੍ਰਿਕਟਰ ਦੀ ਰਸਤੇ 'ਚ ਹੀ ਹੋ ਗਈ ਮੌਤ!
    • bengaluru stampede kohli death 11 people rcb announces accident
      ਬੈਂਗਲੁਰੂ ਭਾਜੜ : 11 ਲੋਕਾਂ ਦੀ ਮੌਤ 'ਤੇ ਬੋਲੇ ਕੋਹਲੀ, RCB ਨੇ ਹਾਦਸੇ ਦੇ...
    • ipl 2025 top 10 batsmen who hit the most sixes
      IPL 2025 : ਟਾਪ 10 ਧਾਕੜ ਬੱਲੇਬਾਜ਼ ਜਿਨ੍ਹਾਂ ਨੇ ਠੋਕੇ ਸਭ ਤੋਂ ਜ਼ਿਆਦਾ ਛੱਕੇ
    • bcci statement on the stampede outside the stadium has come to light
      ਸਟੇਡੀਅਮ ਦੇ ਬਾਹਰ ਮਚੀ ਭਾਜੜ 'ਤੇ BCCI ਦਾ ਬਿਆਨ
    • powerful bowler kuldeep yadav gets engaged
      ਧਾਕੜ ਗੇਂਦਬਾਜ਼ ਕੁਲਦੀਪ ਯਾਦਵ ਨੇ ਬਚਪਨ ਦੀ ਦੋਸਤ ਨਾਲ ਕੀਤੀ ਮੰਗਣੀ, ਕਈ ਖਿਡਾਰੀ...
    • rcb victory parade ipl 2025
      ਬਾਹਰ ਵਿਛੀਆਂ ਲਾਸ਼ਾਂ, ਅੰਦਰ RCB ਦਾ ਜਸ਼ਨ ਜਾਰੀ! ਲੋਕ ਬੋਲੇ-'ਸ਼ਰਮ ਕਰ ਲਓ ਕੁਝ...'
    • not preity ness wadia the real owner of punjab kings earned rs 1400 crore
      ਪ੍ਰੀਤੀ ਜਾਂ ਨੈਸ ਵਾਡੀਆ ਨਹੀਂ! ਹਾਰ ਦੇ ਬਾਵਜੂਦ ਪੰਜਾਬ ਕਿੰਗਜ਼ ਦੇ ਅਸਲੀ ਮਾਲਕ ਨੇ...
    • gukesh suffered a crushing defeat
      ਨਾਰਵੇ ਸ਼ਤਰੰਜ 'ਚ ਗੁਕੇਸ਼ ਨੂੰ ਨਾਕਾਮੁਰਾ ਤੋਂ ਕਰਾਰੀ ਹਾਰ ਦਾ ਕਰਨਾ ਪਿਆ ਸਾਹਮਣਾ
    • rcb victory parade ipl
      RCB ਦੀ ਵਿਕਟਰੀ ਪਰੇਡ ਦੌਰਾਨ ਮਚੀ ਭਾਜੜ, 7 ਲੋਕਾਂ ਦੀ ਮੌਤ, ਕਈ ਜ਼ਖ਼ਮੀ
    • ipl champions rcb receive a warm welcome in bengaluru
      IPL ਚੈਂਪੀਅਨ RCB ਦਾ ਬੈਂਗਲੁਰੂ 'ਚ ਜ਼ੋਰਦਾਰ ਸਵਾਗਤ, ਚਹੇਤੇ ਖਿਡਾਰੀਆਂ ਨੂੰ ਦੇਖਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +