ਨਵੀਂ ਦਿੱਲੀ — ਇੰਗਲੈਂਡ ਦੀ ਪਿਚਾਂ 'ਤੇ ਪਿਛਲੇ ਕੁਝ ਸਮੇਂ 'ਚ ਬੱਲੇਬਾਜ਼ੀ ਦਾ ਬੋਲਬਾਲਾ ਰਿਹਾ ਹੈ। ਵਿਸ਼ਵ ਕੱਪ ਦੇ ਦੌਰਾਨ ਵੀ ਜਮ ਕੇ ਦੌੜਾਂ ਬਣਾਉਣ ਦੀ ਉਮੀਦ ਹੈ। ਇੰਗਲੈਂਡ ਦੀ ਸਪਾਟ ਪਿਚਾਂ ਗੇਂਦਬਾਜ਼ਾਂ ਲਈ ਕਿਸੇ ਬੁਰੇ ਸੁਪਨੇ ਦੀ ਤਰਾਂ ਹੋ ਸਕਦੀਆਂ ਹਨ, ਪਰ ਹਰਿਆਣਾ ਦੇ ਲੈਗ ਸਪਿਨਰ ਯੁਜਵੇਂਦਰ ਚਾਹਲ ਇਸ ਤੋਂ ਜ਼ਿਆਦਾ ਪਰੇਸ਼ਾਨ ਨਹੀਂ ਹਨ।
28 ਸਾਲਾ ਇਸ ਨੌਜਵਾਨ ਖਿਡਾਰੀ ਨੇ ਕਿਹਾ ਕਿ ਮੈਂ ਇਸ ਗੱਲ ਨੂ ਲੈ ਕੇ ਬਿਲਕੁਲ ਵੀ ਪਰੇਸ਼ਾਨ ਨਹੀਂ ਹਾਂ ਕਿ ਇੰਗਲੈਂਡ 'ਚ ਪਿਚਾਂ ਸਪਾਟ ਹੋਣਗੀਆਂ ਕਿਉਂਕਿ ਮੈ ਅਜਿਹੀਆਂ ਪਿਚਾਂ 'ਤੇ ਖੇਡਣ ਦਾ ਆਦਿ ਹਾਂ। ਇਹ ਨਾ ਭੁਲੋ ਕਿ ਮੈ ਸਾਲ 'ਚ ਜ਼ਿਆਦਾਤਰ ਮੈਚ ਚਿਨਾਸਵਾਮੀ ਸਟੇਡੀਅਮ 'ਚ ਖੇਡਦਾ ਹਾਂ ਜੋ ਬੱਲੇਬਾਜ਼ੀ ਲਈ ਸਭ ਤੋਂ ਚੰਗੀ ਪਿਚਾਂ ਤੋਂ ਇਕ ਹੈ। ਇਸ ਨੌਜਵਾਨ ਗੇਂਦਬਾਜ਼ ਨੇ ਕਿਹਾ ਕਿ ਜਦ ਅਸੀਂ ਸਪਾਟ ਪਿਚਾਂ ਦੀ ਗੱਲ ਕਰਦੇ ਹਾਂ ਜੇਕਰ ਜਿਨੇਂ ਦਬਾਅ 'ਚ ਮੈਂ ਰਹਾਗਾਂ ਤਾਂ ਵਿਰੋਧੀ ਟੀਮ ਦਾ ਗੇਂਦਬਾਜ਼ ਵੀ ਉਨੇਂ ਹੀ ਦਬਾਅ 'ਚ ਰਹੇਗਾ।
ਹਰ ਬਾਲ 'ਤੇ ਵਿਕੇਟ ਲੈਣ ਦੀ ਕੋਸ਼ਿਸ਼
ਚਾਹਲ ਨੇ ਕਿਹਾ ਕਿ ਦੁਨੀਆ ਦੇ ਸਭ ਬਿਹਤਰੀਨ ਬੱਲੇਬਾਜ਼ਾਂ ਦੇ ਖਿਲਾਫ ਤਸੀਂ ਡਿਫੈਂਸਿਫ ਪਾਲਿਸੀ ਨਹੀਂ ਅਪਣਾ ਸਕਦੇ। ਜਦ ਤੁਸੀਂ ਰਸੇਲ ਅਤੇ ਵਾਰਨਰ ਜਿਹੇ ਬੱਲੇਬਾਜ਼ਾਂ ਦੇ ਖਿਲਾਫ ਗੇਂਦਬਾਜ਼ੀ ਕਰਦੇ ਹੋ ਤਾਂ ਤੁਸੀਂ ਉਨਾਂ ਰੋਕਨਾ ਦੇ ਬਾਰੇ 'ਚ ਨਹੀਂ ਸੋਚਦੇ ਹਾਂ।
ਗਵਰਨਰਸ ਕੱਪ ਗੋਲਫ ਦਾ ਰਾਜਪਾਲ ਨੇ ਕੀਤਾ ਸ਼ੁੱਭਆਰੰਭ
NEXT STORY