ਜਲੰਧਰ - ਜਾਪਾਨ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਹੌਂਡਾ ਨੇ ਭਾਰਤ 'ਚ ਆਪਣੇ ਯੂਨਿਕਾਰਨ 150cc ਮਾਡਲ ਨੂੰ ਰੀ-ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਇਕ ਨੂੰ 160cc ਵੇਰਿਅੰਟ ਦੇ ਆਉਣ ਤੋਂ ਠੀਕ ਪਹਿਲਾਂ ਬੰਦ ਕਰ ਦਿੱਤਾ ਸੀ। ਪਰ ਹੁਣ ਗਾਹਕਾਂ ਦੀ 150ਸੀ. ਸੀ ਬਾਇਕ ਦੀ ਖਾਸੀ ਡਿਮਾਂਡ ਨੂੰ ਵੇਖ ਕੇ ਕੰਪਨੀ ਨੂੰ ਆਪਣਾ ਫ਼ੈਸਲਾ ਬਦਲਨਾ ਪਿਆ। ਦਿੱਲੀ 'ਚ ਇਸ ਬਾਇਕ ਦੀ ਐਕਸ-ਸ਼ੋਰੂਮ ਕੀਮਤ 69,305 ਰੁਪਏ ਹੈ।
ਇੰਜਣ - ਹੌਂਡਾ ਯੂਨੀਕਾਰਨ 'ਚ 149ਸੀ. ਸੀ ਏਅਰ ਕੂਲਡ ਸਿੰਗਲ ਸਿਲੈਂਡਰ ਇੰਜਣ ਲਗਾ ਹੈ, ਜੋ 8500 ਆਰ. ਪੀ. ਐੱਮ 'ਤੇ 13.14 28P ਦੀ ਤਾਕਤ ਅਤੇ 5500 ਆਰ. ਪੀ. ਐੱਮ 'ਤੇ 12.84 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਬਿਹਤਰੀਨ ਫੀਚਰਸ ਨਾਲ ਲੈਸ ਹੈ Gionee ਦਾ F103 Pro ਸਮਾਰਟਫੋਨ, ਜਾਣੋ ਕੀਮਤ
NEXT STORY