Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 17, 2025

    10:28:25 PM

  • married woman called her lover at home

    'ਘਰ ਕੋਈ ਨਹੀਂ ਹੈ, ਆ ਜਾਓ', ਵਿਆਹੁਤਾ ਨੇ ਸੱਦ...

  • america now has complete control over iran

    'ਈਰਾਨੀ ਆਸਮਾਨ 'ਤੇ ਅਮਰੀਕਾ ਦਾ Total...

  • israel iran war indian students

    '24 ਘੰਟੇ ਧਮਾਕੇ, ਇਮਾਰਤਾਂ ਢਹਿਣ ਦੀਆਂ...

  • youth kidnapped at gunpoint

    ਕਾਲੀ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Technology News
  • ਜਲੰਧਰ
  • ਸੋਸ਼ਲ ਸਾਈਟ 'ਤੇ ਮਸ਼ਹੂਰ ਹੋਣ ਲਈ ਕੰਮ ਆਉਣਗੇ ਇਹ ਟਿਪਸ

TECHNOLOGY News Punjabi(ਤੇਕਨੋਲੋਜੀ)

ਸੋਸ਼ਲ ਸਾਈਟ 'ਤੇ ਮਸ਼ਹੂਰ ਹੋਣ ਲਈ ਕੰਮ ਆਉਣਗੇ ਇਹ ਟਿਪਸ

  • Updated: 07 Nov, 2015 12:28 PM
ਜਲੰਧਰ
how to increase popularity on social sites
  • Share
    • Facebook
    • Tumblr
    • Linkedin
    • Twitter
  • Comment

ਜਲੰਧਰ-ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜੋ ਚਾਹੁੰਦੇ ਹਨ ਕਿ ਸੋਸ਼ਲ ਮੀਡੀਆ 'ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਤੁਹਾਨੂੰ ਫੋਲੋ ਕਰਨ ਤਾਂ ਇਸ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ । ਇਨ੍ਹਾਂ ਕੰਮਾਂ ਲਈ ਕੰਪਨੀਆਂ ਵੀ ਹਨ ਜੋ ਮਸ਼ਹੂਰ ਲੋਕਾਂ ਲਈ ਕੰਮ ਕਰਦੀਆਂ ਹਨ। ਜੇਕਰ ਤੁਸੀਂ ਵੀ ਫੋਟੋ ਸ਼ੇਅਰਿੰਗ ਐਪ Instagram 'ਤੇ ਆਪਣੇ ਫੋਲੋਅਰਜ਼ ਦੀ ਗਿਣਤੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਹ ਟਿਪਸ ਤੁਹਾਡੀ ਸਹਾਇਤਾ ਕਰ ਸਕਦੇ ਹਨ-

ਫੋਟੋ ਦੀ ਕਵਾਲਿਟੀ ਵੱਲ ਧਿਆਨ ਦਿਓ-
ਫੋਟੋ ਸ਼ੇਅਰ ਕਰਨ ਤੋਂ ਪਹਿਲਾਂ ਫੋਟੋ ਦੀ ਕਵਾਲਿਟੀ ਵੱਲ ਜ਼ਰੂਰ ਧਿਆਨ ਦਿਓ । ਬਲਰ ਅਤੇ ਪਿਕਸਲ ਫੋਟੋਜ਼ ਨਾਲੋਂ ਚੰਗਾ ਹੈ ਕਿ ਫੋਟੋ ਅਜਿਹੇ ਸਟਾਇਲ 'ਚ ਹੋਵੇ ਕਿ ਲੋਕ ਕੁਮੈਂਟ ਕਰਨ ਲਈ ਮਜਬੂਰ ਹੋ ਜਾਣ ।

ਕੈਪਸ਼ਨ ਲਗਾਓ-
ਸਿਰਫ ਫੋਟੋ ਹੀ ਸੋਹਣੀ ਨਹੀਂ ਬਲਕਿ ਵਧੀਆ ਕੈਪਸ਼ਨ ਵੀ ਲਾਈਕਸ ਅਤੇ ਫੋਲੋਅਰਜ਼ ਨੂੰ ਵਧਾਉਂਦੀ ਹੈ । ਫੋਟੋ ਨੂੰ ਅਪਲੋਡ ਕਰਨ ਸਮੇਂ ਅੱਖਰਾਂ 'ਚ ਕੈਪਸ਼ਨ ਜ਼ਰੂਰ ਦਿਓ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਣਗੇ । ਫੋਟੋ ਦੇ ਨਾਲ ਦਿੱਤੀ ਗਈ ਕੈਪਸ਼ਨ ਨਾਲ ਲੋਕਾਂ ਨੂੰ ਫੋਟੋ ਦੀ ਭਾਵਨਾ ਸਮਝਣ 'ਚ ਆਸਾਨੀ ਹੋਵੇਗੀ।
ਟੈਗ ਕਰੋ-
ਕੋਈ ਵੀ ਫੋਟੋ ਸ਼ੇਅਰ ਕਰਨ ਵੇਲੇ ਕੁਝ ਲੋਕਾਂ ਨੂੰ ਟੈਗ ਜ਼ਰੂਰ ਕਰੋ, ਇਸ ਨਾਲ ਤੁਹਾਡੀ ਫੋਟੋ ਡਾਇਰੈਕਟ ਲੋਕਾਂ ਤੱਕ ਪਹੁੰਚੇਗੀ ।
ਹੈਸ਼ ਟੈਗ-
ਕੋਸ਼ਿਸ਼ ਕਰੋ ਕਿ ਫੋਟੋ ਦੇ ਨਾਲ ਕਿਸੇ ਹੈਸ਼ ਟੈਗ ਦੀ ਵੀ ਵਰਤੋਂ ਕਰੋ, ਇਸ ਨਾਲ ਨਾਮ ਸਰਚ ਕਰਨ ਵੇਲੇ ਫੋਟੋ ਲੋਕਾਂ ਤੱਕ ਪਹੁੰਚ ਸਕੇਗੀ।
ਜਗ੍ਹਾ ਦਾ ਨਾਂ ਲਿਖੋ-
ਜੇਕਰ ਫੋਟੋ ਕਿਸੇ ਖਾਸ ਜਗ੍ਹਾ 'ਤੇ ਖਿੱਚੀ ਗਈ ਹੈ ਤਾਂ ਉਸ ਜਗ੍ਹਾ ਦਾ ਨਾਂ ਜਿਵੇਂ ਕਿ ਸ਼ਹਿਰ, ਦੇਸ਼, ਹੋਟਲ ਆਦਿ ਬਾਰੇ ਜ਼ਰੂਰ ਲਿਖੋ । ਇਸ ਦਾ ਇਹ ਫਾਇਦਾ ਹੋਵੇਗਾ ਕਿ ਫੋਟੋ ਨਾਲ ਜੁੜੇ ਲੋਕ ਤੁਹਾਡੀ ਫੋਟੋ ਨੂੰ ਪ੍ਰਮੋਟ ਕਰਨਗੇ ਅਤੇ ਜੇਕਰ ਫੋਟੋ ਕਿਸੇ ਦੂਜੇ ਸ਼ਹਿਰ ਦੀ ਹੈ ਤਾਂ ਹੈਸ਼ ਟੈਗ ਨਾਲ ਜਗ੍ਹਾ ਦਾ ਨਾਂ ਵੀ ਲਿਖੋ।
ਰਾਈਟ ਟਾਈਮ ਚੁਣੋ-
ਸਮਾਂ ਆਪਣੀ ਖਾਸ ਅਹਿਮੀਅਤ ਰੱਖਦਾ ਹੈ, ਇਸ ਲਈ ਫੋਟੋ ਅਪਲੋਡ ਕਰਨ ਵੇਲੇ ਆਪਣੀ ਪੋਸਟ ਦਾ ਸਹੀ ਸਮਾਂ ਚੁਣੋ, ਜਿਵੇਂ ਕਿ ਲੰਚ ਦੀ ਫੋਟੋ ਦੁਪਹਿਰ ਵੇਲੇ ਅਤੇ ਡਿਨਰ ਦੀ ਫੋਟੋ ਰਾਤ ਵੇਲੇ ਵਧੀਆ ਰਹੇਗੀ । ਜੇਕਰ ਤੁਸੀਂ ਲਾਈਮਲਾਈਟ 'ਚ ਰਹਿਣਾ ਚਾਹੁੰਦੇ ਹੋ ਤਾਂ ਕਰੰਟ ਟਾਪਿਕ 'ਤੇ ਪੋਸਟ ਸ਼ੇਅਰ ਕਰੋ।

  • ਸੋਸ਼ਲ ਸਾਈਟ
  • Instagram
  • ਜਲੰਧਰ
  • ਲਾਈਮਲਾਈਟ
  • social site

ਹੁਣ ਘਰ ਦੀ ਸਫਾਈ ਕਰੇਗਾ ਸਮਾਰਟ ਵੈਕਿਊਮ ਕਲੀਨਰ

NEXT STORY

Stories You May Like

  • these 5 tips will increase subscribers on youtube
    YouTube 'ਤੇ ਸਬਸਕ੍ਰਾਈਬਰ ਵਧਾਉਣਗੇ ਇਹ 5 ਟਿਪਸ, ਕਿਸੇ ਵੀ ਪੇਡ ਪ੍ਰਮੋਸ਼ਨ ਦੀ ਨਹੀਂ ਪਵੇਗੀ ਜ਼ਰੂਰਤ !
  • just keep in mind these vastu shastra tips
    ਘਰ 'ਚ ਕਦੇ ਵੀ ਨਹੀਂ ਹੋਵੇਗੀ ਪੈਸੇ ਦੀ ਘਾਟ, ਬਸ ਧਿਆਨ ਰੱਖੋ ਵਾਸਤੂ ਸ਼ਾਸਤਰ ਦੇ ਇਹ ਟਿਪਸ
  • good news for women
    ਔਰਤਾਂ ਲਈ ਖ਼ੁਸ਼ਖ਼ਬਰੀ! Account 'ਚ ਆਉਣਗੇ ਇੰਨੇ ਰੁਪਏ
  • vastu tips take care of these things problems stay away
    ਵਾਸਤੂ ਟਿਪਸ : ਇਨ੍ਹਾਂ ਗੱਲਾਂ ਦਾ ਰੱਖੋਗੇ ਧਿਆਨ ਤਾਂ ਪਰੇਸ਼ਾਨੀਆਂ ਰਹਿਣਗੀਆਂ ਦੂਰ
  • new orders in barnala
    ਲਘੂ ਉਦਯੋਗਾਂ ਦੇ ਮਾਲਕਾਂ ਲਈ ਸਖ਼ਤ ਹੁਕਮ ਜਾਰੀ! ਛੇਤੀ ਕਰੋ ਇਹ ਕੰਮ
  • big good news for whatsapp users
    WhatsApp Users ਲਈ ਵੱਡੀ ਖ਼ੁਸ਼ਖ਼ਬਰੀ! ਆ ਰਿਹੈ ਬੜੇ ਕੰਮ ਦਾ ਇਹ ਸ਼ਾਨਦਾਰ Features
  • important news for aadhaar card holders  do this work by june
    ਆਧਾਰ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, 14 ਜੂਨ ਤੱਕ ਕਰ ਲਓ ਇਹ ਕੰਮ, ਨਹੀਂ ਤਾਂ....
  • important news for bharat gas agency consumers
    ਰਸੋਈ ਗੈਸ ਖਪਤਕਾਰਾਂ ਲਈ ਵੱਡੀ ਖ਼ਬਰ, ਜਲਦ ਤੋਂ ਜਲਦ ਕਰਾਓ ਇਹ ਕੰਮ, ਨਹੀਂ ਤਾਂ...
  • raman arora raju madan  s anticipatory bail hearing on 25th
    ਰਮਨ ਅਰੋੜਾ ਦੇ ਕੁੜਮ ਰਾਜੂ ਮਦਨ ਦੀ ਅਗਾਊਂ ਜ਼ਮਾਨਤ 'ਤੇ ਸੁਣਵਾਈ 25 ਨੂੰ
  • vigilance bureau arrests naib tehsildar
    ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ...
  • big warning regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...
  • passport tehsil complex portal
    Punjab : ਪਾਸਪੋਰਟ ਬਨਵਾਉਣ ਵਾਲਿਆਂ ਖ਼ੁਸ਼ਖ਼ਬਰੀ, ਹੁਣ ਲਿਆ ਗਿਆ ਵੱਡਾ ਫ਼ੈਸਲਾ
  • today  s top 10 news
    ਪੰਜਾਬ 'ਚ ਵੱਡਾ ਐਨਕਾਊਂਟਰ ਤੇ ਇੰਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰਾਮ...
  • punjab cell phone alert
    ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫ਼ੋਨ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ...
  • punjab weather update
    ਸਾਰਾ ਹਫ਼ਤਾ ਖ਼ਰਾਬ ਰਹੇਗਾ ਪੰਜਾਬ ਦਾ ਮੌਸਮ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ
  • big relief regarding driving license and rc in punjab
    ਡਰਾਈਵਿੰਗ ਲਾਇਸੈਂਸ ਤੇ RC ਨੂੰ ਲੈ ਕੇ ਵੱਡੀ ਰਾਹਤ, ਪੰਜਾਬ ਦੇ ਟਰਾਂਸਪੋਰਟ ਮੰਤਰੀ...
Trending
Ek Nazar
north korea send thousands of workers to russia

ਉੱਤਰੀ ਕੋਰੀਆ ਹਜ਼ਾਰਾਂ ਕਾਮਿਆਂ ਨੂੰ ਭੇਜੇਗਾ ਰੂਸ, ਕਰਨਗੇ ਇਹ ਕੰਮ

first female head of britain  s spy agency

115 ਸਾਲ ਦੇ ਇਤਿਹਾਸ 'ਚ ਬ੍ਰਿਟੇਨ ਦੀ ਜਾਸੂਸੀ ਏਜੰਸੀ 'ਚ ਪਹਿਲੀ ਮਹਿਲਾ ਮੁਖੀ...

big warning regarding punjab weather

ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, 18,19,20 ਤੇ 21 ਦੀ ਪੜ੍ਹੋ ਤਾਜ਼ਾ...

influencer deepika luthra s instagram account has been suspended

ਸੋਸ਼ਲ ਮੀਡੀਆ ਇੰਫਲੂਐਂਸਰ ਦੀਪਿਕਾ ਲੂਥਰਾ ਦਾ ਇੰਸਟਾਗ੍ਰਾਮ ਅਕਾਊਂਟ ਬੰਦ

benjamin netanyahu statement

'ਈਰਾਨ ਦੇ ਤਾਨਾਸ਼ਾਹ' ਯਹੂਦੀ ਰਾਜ ਦਾ ਹੋਵੇਗਾ ਸੰਪੂਰਨ ਵਿਨਾਸ਼ : ਨੇਤਨਯਾਹੂ

bus truck collision

ਬੱਸ-ਟਰੱਕ ਦੀ ਜ਼ੋਰਦਾਰ ਟੱਕਰ, 12 ਲੋਕਾਂ ਦੀ ਮੌਤ

guy is playing hide and seek with the traffic police

Traffic Police ਨੇ ਚਾਰੋਂ ਪਾਸਿਓਂ ਪਾਇਆ ਘੇਰਾ ਪਰ ਬਚ ਨਿਕਲਿਆ Heavy Driver!...

israel claims to killed iran s military chief shadmani

ਮਾਰਿਆ ਗਿਆ ਈਰਾਨੀ ਫੌਜੀ ਮੁਖੀ ਸ਼ਾਦਮਨੀ! ਇਜ਼ਰਾਈਲ ਦਾ ਦਾਅਵਾ

australian govt evacuate citizens from iran

ਆਸਟ੍ਰੇਲੀਆ ਸਰਕਾਰ ਈਰਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢੇਗੀ ਬਾਹਰ

teenager was raped for three months on the pretext of marriage

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਨੂੰ ਹੈਦਰਾਬਾਦ ਭਜਾ ਲੈ ਗਿਆ ਨੌਜਵਾਨ, ਤਿੰਨ ਮਹੀਨੇ...

country corona virus patients cases

ਦੇਸ਼ 'ਚ ਕੋਰੋਨਾ ਮਾਮਲੇ ਘੱਟ ਕੇ 7 ਹਜ਼ਾਰ ਤੋਂ ਹੇਠਾਂ ਆਏ, ਹੁਣ ਤੱਕ 109 ਮਰੀਜ਼ਾਂ...

amritsar police provides security to influencer deepika luthra

ਲਗਾਤਾਰ ਧਮਕੀਆਂ ਮਿਲਣ ਮਗਰੋਂ ਦੀਪਿਕਾ ਲੂਥਰਾ ਨੂੰ ਮਿਲੀ ਸੁਰੱਖਿਆ, ਘਰ ਦੇ ਬਾਹਰ...

jalandhar plywood businessman s daughter in law found deadbody

ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਦਰਿਆ ਕੋਲ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ...

major action against sho anil kumar of jalandhar police station no 3

ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ

dera baba s objectionable video with his wife goes viral

Punjab: ਡੇਰੇ ਦੇ ਬਾਬੇ ਦੀ ਔਰਤ ਨਾਲ ਇਤਰਾਜ਼ਯੋਗ ਵੀਡੀਓ ਵਾਇਰਲ, ਹਰਕਤਾਂ ਵੇਖ ਮਚ...

jalandhar aap mla raman arora and his son s troubles increased orders issued

MLA ਰਮਨ ਅਰੋੜਾ ਤੇ ਉਨ੍ਹਾਂ ਦੇ ਪੁੱਤਰ ਦੀਆਂ ਵਧੀਆਂ ਮੁਸ਼ਕਿਲਾਂ, ਜਾਰੀ ਹੋਏ ਇਹ...

hindu boy and muslim girl commit suicide in pakistan

ਪਾਕਿਸਤਾਨ ’ਚ ਹਿੰਦੂ ਲੜਕੇ ਅਤੇ ਮੁਸਲਿਮ ਲੜਕੀ ਨੇ ਪ੍ਰੇਮ ਸਬੰਧਾਂ ਦੇ ਚੱਲਦੇ ਕੀਤੀ...

love marriage ends tragically after 18 years

ਪ੍ਰੇਮ ਵਿਆਹ ਦਾ 18 ਸਾਲ ਬਾਅਦ ਖੌਫਨਾਕ ਅੰਤ, ਅਣਖ ਦੀ ਖਾਤਰ ਹੱਤਿਆ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • black sunday
      Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ ਗਏ ਹਸਦੇ-ਖੇਡਦੇ ਕਈ ਪਰਿਵਾਰ
    • next 5 days heavy rain
      Heavy Rain : 16, 17, 18, 19, 20 ਜੂਨ ਤਕ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਤੇ...
    • monalisa beaten
      ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
    • money can you withdraw from pf know the new rules of epfo
      PF 'ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾ ਸਕਦੇ ਹੋ, EPFO ​​ਦੇ ਨਵੇਂ ਨਿਯਮਾਂ ਨੂੰ...
    • encounter in mohali encounter between police and gangster
      ਮੋਹਾਲੀ 'ਚ ਐਨਕਾਊਂਟਰ! ਡੀਸੀ ਦਫਤਰ ਨੇੜੇ ਪੁਲਸ ਤੇ ਬਦਮਾਸ਼ ਵਿਚਾਲੇ ਮੁਕਾਬਲਾ
    • sonia gandhi  s health deteriorates  admitted to ganga ram hospital
      ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਗੰਗਾਰਾਮ ਹਸਪਤਾਲ 'ਚ ਕਰਵਾਇਆ ਭਰਤੀ
    • gujarat by elections  people of bjp aap  kejriwal
      ਗੁਜਰਾਤ ਜਿਮਨੀ ਚੋਣਾਂ : ਵਿਸਾਵਦਰ ਦੇ ਲੋਕ 'ਆਪ' ਨੂੰ ਜਿਤਾ ਕੇ ਭਾਜਪਾ ਨੂੰ ਸਬਕ...
    • ludhiana west by elections
      ਲੁਧਿਆਣਾ ਵੈਸਟ ਜ਼ਿਮਨੀ ਚੋਣਾਂ: ਆਤਿਸ਼ੀ ਨੇ ਸੰਜੀਵ ਅਰੋੜਾ ਦੇ ਹੱਕ ’ਚ ਕੀਤਾ ਚੋਣ...
    • 272 million children worldwide are not going to school
      ਦੁਨੀਆ ਭਰ ’ਚ 27.2 ਕਰੋੜ ਬੱਚੇ ਨਹੀਂ ਜਾ ਰਹੇ ਸਕੂਲ
    • indian women  s hockey team loses 1 2 to australia in pro league
      ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ’ਚ ਆਸਟ੍ਰੇਲੀਆ ਹੱਥੋਂ 1-2 ਨਾਲ ਹਾਰੀ
    • frequent helicopter accidents on chardham yatra route raise concerns
      ਚਾਰਧਾਮ ਯਾਤਰਾ ਮਾਰਗ ’ਤੇ ਲਗਾਤਾਰ ਹੋ ਰਹੇ ਹੈਲੀਕਾਪਟਰ ਹਾਦਸਿਆਂ ਨੇ ਵਧਾਈ ਚਿੰਤਾ
    • ਤੇਕਨੋਲੋਜੀ ਦੀਆਂ ਖਬਰਾਂ
    • this awesome phone is going to be launched
      50MP ਕੈਮਰੇ ਨਾਲ ਜਲਦ ਲਾਂਚ ਹੋਣ ਜਾ ਰਿਹਾ ਇਹ ਧਾਕੜ Phone!
    • car ac is not cooling
      ਕਾਰ ਦਾ AC ਨਹੀਂ ਕਰ ਰਿਹਾ ਕੂਲਿੰਗ ਤਾਂ ਅਪਣਾਓ ਇਹ ਆਸਾਨ ਤਰੀਕੇ
    • iphone 16 pro prices have fallen dramatically
      ਮੂਧੇ ਮੂੰਹ ਡਿੱਗੀਆਂ iPhone 16 Pro ਦੀਆਂ ਕੀਮਤਾਂ!
    • 12 000 discount available on this smartphone
      ਇਸ Smartphone 'ਤੇ ਮਿਲ ਰਿਹਾ 12,000 ਦਾ Discount!
    • keep the phone on airplane mode during a flight
      ਜਾਣੋ ਉਡਾਣ ਦੌਰਾਨ ਫ਼ੋਨ ਨੂੰ Airplane Mode 'ਤੇ ਰੱਖਣਾ ਕਿਉਂ ਹੈ ਜ਼ਰੂਰੀ
    • good news for whatsapp users
      Good News! ਹੁਣ WhatsApp 'ਤੇ Chatting-Calling ਦੌਰਾਨ ਕਰ ਸਕੋਗੇ ਇਹ ਕੰਮ
    • big news for iphone users
      iPhone users ਲਈ ਵੱਡੀ ਖਬਰ! ਮਿਲ ਰਿਹਾ ਇਹ ਖਾਸ Features
    • instagram users having fun
      Instagram Users ਦੀ ਲੱਗੀ ਮੌਜ! ਸ਼ਾਨਦਾਰ ਫੀਚਰ ਹੋਇਆ ਲਾਂਚ, ਜਾਣੋ ਵਰਤਣ ਦਾ ਤਰੀਕਾ
    • this awesome phone is being launched
      AI ਫੀਚਰਜ਼ ਨਾਲ ਜਲਦ ਲਾਂਚ ਹੋ ਰਿਹਾ ਇਹ ਧਾਕੜ Phone!
    • mobile recharge has become cheaper
      ਲੱਗ ਗਈਆਂ ਮੌਜਾਂ! ਚਾਹ ਦੇ ਕੱਪ ਨਾਲੋਂ ਵੀ ਸਸਤਾ ਹੋਇਆ Mobile recharge
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +