ਜਲੰਧਰ : ਤਕਨੀਕੀ ਕੰਪਨੀ ਗੂਗਲ ਨੇ ਅੱਜ ਕਿਹਾ ਕਿ ਉਸ ਨੇ ਮੋਬਾਇਲ ਐਪ ਦੇ ਜ਼ਰੀਏ ਟੈਕਸੀ ਬੁਕਿੰਗ ਸੇਵਾ ਦੇਣ ਵਾਲੀ ਓਲਾ ਅਤੇ ਉਬਰ ਨਾਲ ਗੱਠਜੋੜ ਕੀਤਾ ਹੈ। ਇਸ ਦੇ ਤਹਿਤ ਭਾਰਤ 'ਚ ਉਪਭੋਕਗਤਾ ਆਪਣੇ ਆਲੇ ਦੁਆਲੇ ਓਲਾ ਅਤੇ ਉਬਰ ਦੀ ਕੈਬ ਦੀ ਉਪਲੱਧਤਾ ਦੀ ਜਾਣਕਾਰੀ ਗੂਗਲ ਮੈਪਸ ਦੇ ਜ਼ਰੀਏ ਹਾਸਲ ਕਰ ਸਕਣਗੇ।
ਗੂਗਲ ਨੇ ਇਕ ਬਲਾਗਸਪਾਟ 'ਚ ਇਹ ਜਾਣਕਾਰੀ ਦਿੱਤੀ। ਇਸ ਦੇ ਅਨੁਸਾਰ, 'ਜਦੋਂ ਤੁਸੀਂ ਆਪਣੇ ਮੋਬਾਇਲ 'ਤੇ ਗੂਗਲ ਮੈਪਸ ਦੇ ਨਵੀਨਤਮ ਐਡੀਸ਼ਨ ਦਾ ਇਸਤੇਮਾਲ ਕਰਦੇ ਹੋਏ ਦਿਸ਼ਾਵਾਂ ਖੋਜ਼ੇਗੇ ਤਾਂ ਅਸੀਂ ਕੈਬ ਸੇਵਾਵਾਂ ਲਈ ਸੂਚਨਾਵਾਂ ਦੇ ਨਾਲ ਵਿਸ਼ੇਸ਼ ਟੈਬ ਵੀ ਦਿਖਾਓਗੇ। 'ਇਸ ਦੇ ਮੁਤਾਬਕ ਉਪਭੋਗਤਾ ਆਪਣੇ ਸਾਰੀਆਂ ਯਾਤਰਾਵਾਂ ਆਪਸ਼ਨਸ ਦੀ ਗੂਗਲ ਮੈਪਸ ਐਪ 'ਚ ਹੀ ਤੁਲਨਾ ਕਰ ਸਕੋਗੇ। ਉਪਭੋਕਗਤਾ ਉਬਰ ਦੀ ਉਬਰਗੋ ਅਤੇ ਉਬਰਐਕਸ ਸੇਵਾ ਜਦ ਕਿ ਓਲਾ ਦੀ ਓਲਾ ਮਿੰਨੀ, ਓਲਾ ਮਾਇਕ੍ਰੋ ਅਤੇ ਓਲਾ ਸੇਡਾਨ ਆਪਸ਼ਨ ਨੂੰ ਚੁੱਣ ਸਕੋਗੇ।
ਇਸ ਖਤਰਨਾਕ ਰੋਗ ਦਾ ਪਤਾ ਲਗਾਏਗਾ ਸਮਾਰਟਫੋਨ
NEXT STORY