1. ਸੰਗਰੂਰ - ਥਾਣੇ 'ਚ ਪੁਲਸ ਮੁਲਾਜ਼ਮ ਦੀ ਸ਼ੱਕੀ ਹਾਲਤ 'ਚ ਮੌਤ
2. ਮੁਕਤਸਰ - ਇਲਾਜ ਦੌਰਾਨ ਗਰਭਵਤੀ ਔਰਤ ਤੇ ਜੁੜਵਾ ਬੱਚਿਆਂ ਦੀ ਮੌਤ
3. ਅੰਮ੍ਰਿਤਸਰ - ਸੁੱਚਾ ਸਿੰਘ ਲੰਗਾਹ ਅਪਰਾਧ ਦੀ ਡਿਗਰੀ ਦਾ ਮਾਲਕ : ਕਾਂਗਰਸ
4. ਪਟਿਆਲਾ - ਧਰਮਸੋਤ ਨੇ ਸਿਆਸੀ ਬਦਲਾਖੋਰੀ ਦਾ ਕੀਤਾ ਸ਼ੰਖਨਾਦ!
5. ਫਤਿਹਗੜ੍ਹ ਸਾਹਿਬ - 24PO ਨੇ ਡਰਾਈਵਰ ਨਾਲ ਕੀਤੀ ਕੁੱਟਮਾਰ
6. ਫਰੀਦਕੋਟ - ਅਨਾਜ ਮੰਡੀ 'ਚ ਕਿਸਾਨਾਂ ਤੇ ਮਜ਼ਦੂਰਾਂ ਲਈ ਨਹੀਂ ਹਨ ਪੁਖਤਾ ਪ੍ਰਬੰਧ
7. ਫਿਰੋਜ਼ਪੁਰ - ਸਰਕਾਰ ਦੇ ਖਿਲਾਫ ਰੇਲਵੇ ਟਰੈਕ 'ਤੇ ਕਿਸਾਨਾਂ ਦਾ ਧਰਨਾ
8. ਬਰਨਾਲਾ - ਝੋਨੇ ਦੀ ਫਸਲ 'ਤੇ ਤੇਲੇ ਦਾ ਹਮਲਾ
9. ਤਰਨਤਾਰਨ - ਕਾਂਗਰਸ ਮਨਾਏਗੀ ਦੁਸ਼ਹਿਰਾ ਦਾ ਤਿਓਹਾਰ
10. ਬਠਿੰਡਾ - ਘਰ 'ਚ ਇਕੱਲੇ ਦਾਦੇ-ਪੋਤੇ ਦਾ ਕਤਲ
11. ਨਵਾਂਸ਼ਹਿਰ - ਮੈਡੀਕਲ ਅਫਸਰ ਸਮੇਤ ਚਾਰ ਸਟਾਫ ਕਰਮਚਾਰੀ ਗੈਰ-ਹਾਜ਼ਰ
12. ਪਠਾਨਕੋਟ - ਜ਼ਿਮਣੀ ਚੋਣ ਦਾ ਸਿਆਸੀ ਅਖਾੜਾ ਭਖਿਆ
13. ਹੁਸ਼ਿਆਰਪੁਰ - ਨਿਗਮ ਤੇ 'ਆਪ' ਨੇਤਾ ਵਿਚਾਲੇ ਛਿੜੀ ਬਹਿਸ ਨੇ ਫੜ੍ਹਿਆ ਤੂਲ
14. ਕਪੂਰਥਲਾ- ਕਿਸਾਨਾਂ ਦੀ ਨਹਿਰਾਂ ਨੂੰ ਮੁੜ ਸੁਰਜੀਤ ਕਰਨ ਦੀ ਮੰਗ 'ਤੇ ਬੋਲੇ ਰਾਣਾ ਕੇ.ਪੀ.
15. ਰੋਪੜ - ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ, ਖੇਤ ਮਾਲਕ 'ਤੇ ਮਾਮਲਾ ਦਰਜ
16. ਫਾਜ਼ਿਲਕਾ - ਪ੍ਰਸ਼ਾਸਨ ਦੀ 'ਉਡਾਣ ਪਹਿਲ' ਵਿਦਿਆਰਥੀਆਂ 'ਚ ਕਰ ਰਹੀ ਜੋਸ਼
17. ਲੁਧਿਆਣਾ - ਰਿਆਨ ਇੰਟਨੈਸ਼ਨਲ ਸਕੂਲ 'ਚ ਵਿਦਿਆਰਥੀ ਦੀ ਕੁੱਟਮਾਰ ਦਾ ਮਾਮਲਾ
18. ਮੋਗਾ - ਆਖਰ ਕੌਣ ਕਰ ਰਿਹਾ ਫਾਰਮ ਭਰਵਾ ਕੇ ਲੋਕਾਂ ਨੂੰ ਗੁੰਮਰਾਹ?
19. ਜਲੰਧਰ - ਜਲੰਧਰ ਅਦਾਲਤ 'ਚ ਸੁਖਪਾਲ ਖਹਿਰਾ ਖ਼ਿਲਾਫ਼ ਮੁਕੱਦਮਾ ਦਰਜ
20. ਮੋਹਾਲੀ - ਗੁਰੂ ਘਰ ਦੀ ਗੋਲਕ ਤੋੜ ਚੋਰਾਂ ਨੇ ਉਡਾਈ 30 ਹਜ਼ਾਰ ਦੀ ਨਗਦੀ
21. ਮਾਨਸਾ - ਇਕ ਹੋਰ ਕਿਸਾਨ ਦੀ ਗਈ ਜਾਨ
22. ਗੁਰਦਾਸਪੁਰ - ਬਲਾਤਕਾਰ ਦੇ ਮਾਮਲੇ 'ਚ ਫਸੇ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ
ਰੋਹਿੰਗਿਆ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 63
NEXT STORY