ਲੰਡਨ- ਅਮਰੀਕਾ ਫੈਸ਼ਨ ਸ਼ੂਟਸ 'ਚ ਅਦਾਕਾਰਾ ਚੇਨਲ ਇਮਾਨ ਨੇ ਸ਼ੁੱਕਰਵਾਰ ਨੂੰ ਹਵਾਈ ਬੀਚ 'ਤੇ ਬਿਕਨੀ ਪਹਿਨ ਕੇ ਪੋਜ ਦਿੱਤੇ ਹਨ। ਬਿਕਨੀ 'ਚ ਇਮਾਨ ਦੀ ਬਾਡੀ 'ਤੇ ਕਈ ਰੈੱਡ ਬਗ ਬਾਈਟਸ ਦਿਖਾਈ ਦੇ ਰਹੇ ਸਨ। ਫੈਸ਼ਨ ਸ਼ੂਟ 'ਚ ਚੇਨਲ ਇਮਾਨ ਦੀ ਲਾਜਵਾਬ ਫਿਗਰ ਤੁਸੀਂ ਕਈ ਵਾਰ ਦੇਖੀ ਹੋਵੇਗੀ ਪਰ ਸ਼ੁੱਕਰਵਾਰ ਨੂੰ ਇਸ 24 ਸਾਲ ਦੀ ਮਾਡਲ ਨੂੰ ਦੇਖ ਕੇ ਲੱਗਿਆ ਕਿ ਉਸ ਦੀ ਫਿਗਰ 'ਚ ਇਸ ਸਮੇਂ ਸਭ ਕੁਝ ਬਿਹਤਰੀਨ ਨਹੀਂ ਹੈ।
ਵੋਗ ਮੈਗਜ਼ੀਨ ਦੀ ਪਸੰਦੀਦਾ ਰਹੀ ਇਮਾਨ ਦੀ ਥਾਈਜ਼ 'ਤੇ ਰੈੱਡ ਨਿਸ਼ਾਨ ਦੇਖ ਕੇ ਲੱਗ ਰਿਹਾ ਸੀ ਕਿ ਇਹ ਮੱਛਰਾਂ ਦੇ ਕੱਟਣ ਨਾਲ ਹੋਇਆ ਹੈ। ਕੁਝ ਬਾਈਟਸ ਤਾਂ 2 ਇੰਚ ਤੱਕ ਫੈਲੇ ਹੋਏ ਸਨ। ਇਮਾਨ ਨੇ ਫੋਰਡ ਮਾਡਲ ਲਈ ਲਾਸ ਏਂਜਲਸ 'ਚ 13 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਇਮਾਨ ਟੀਨ ਵੋਗ, ਵੋਗ, ਏਲੋਰ, ਆਈ ਡੀ, ਵੇਨਿਟੀ ਫੇਅਰ, ਅਤੇ ਪਾਪ ਦੇ ਕਵਰਪੇਜ 'ਤੇ ਨਜ਼ਰ ਆ ਚੁੱਕੀ ਹੈ। ਉਸ ਨੇ ਵਗੋਟਾ ਵੇਨੇਟਾ, ਰੈਲਫ ਲੋਰੇਨ,ਐਕਸਪ੍ਰੈੱਸ ਅਤੇ ਡੀਕੇਐਨਵਾਈ ਲਈ ਵੀ ਮਾਡਲਿੰਗ ਕੀਤੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਸਲਮਾਨ-ਸੋਨਮ ਦੀਆਂ ਬੋਲਡ ਤਸਵੀਰਾਂ ਆਈਆਂ ਸਾਹਮਣੇ, ਜ਼ਰਾ ਪਾਓ ਇਕ ਨਜ਼ਰ
NEXT STORY