ਚੇਨਈ— ਭਾਰਤ ਦੇ ਹਰਿੰਦਰ ਪਾਲ ਸੰਧੂ ਨੇ ਨੀਦਰਲੈਂਡ ਦੇ ਪਿਏਡਰੋ ਸ਼ਵੀਰਟਮੈਨ ਨੂੰ ਹਰਾ ਕੇ ਵਿਕਟੋਰੀਅਨ ਓਪਨ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਹੈ ਅਤੇ ਉਹ ਆਪਣੇ ਚੌਥੇ ਖਿਤਾਬ ਤੋਂ ਇਕ ਕਦਮ ਦੂਰ ਹੈ। ਤੀਜਾ ਦਰਜਾ ਪ੍ਰਾਪਤ ਸੰਧੂ ਨੇ ਦੂਜਾ ਦਰਜਾ ਪ੍ਰਾਪਤ ਪਿਏਡਰੋ ਨੂੰ ਸੈਮੀਫਾਈਨਲ 'ਚ 11-5, 11-8, 11-8 ਨਾਲ ਹਰਾਇਆ। ਉਨ੍ਹਾਂ ਇਸ ਮੈਚ 'ਚ ਜਿੱਤ ਦਰਜ ਕਰਨ ਦੇ ਲਈ ਸਿਰਫ 25 ਮਿੰਟ ਲਏ।
ਗਾਂਗੁਲੀ ਨੇ ਆਪਣੀ ਕਾਂਸੇ ਦੀ ਮੂਰਤੀ ਦੀ ਕੀਤੀ ਘੁੰਡ ਚੁਕਾਈ
NEXT STORY