ਕੋਝੀਕੋੜ— ਪ੍ਰਧਾਨ ਮੰਤਰੀ ਨਰੇਂਦਰ ਮੋਦੀ 15 ਜੂਨ ਨੂੰ ਕਿਨਾਲੁਰ 'ਚ ਉਸ਼ਾ ਸਕੂਲ ਆਫ ਐਥਲੇਟਿਕਸ ਦੀ ਨਕਲੀ ਟ੍ਰੈਕ ਦੀ ਵੀਡੀਓ ਕਾਨਫਰੰਸਿੰਗ ਦੇ ਰਾਹੀ ਉਦਘਾਟਨ ਕਰਨਗੇ। ਸਾਬਕਾ ਰਾਸ਼ਟਰੀ ਐਥਲੇਟਿਕਸ ਚੈਂਪੀਅਨ ਪੀ. ਟੀ ਉਸ਼ਾ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ 400 ਮੀਟਰ ਦੀ ਅੱਠ ਲਾਇਨ ਦੀ ਨਕਲੀ ਟ੍ਰੈਕ ਸੀਪੀਡ ਡਬਲਯੂਡੀ ਅਤੇ ਸਟੀਲ ਅਥਾਰਿਟੀ ਆਫ ਇੰਡੀਆ ਦੀ ਅਗੁਵਾਈ 'ਚ ਬਿਛਾਈ ਗਈ। ਉਸ਼ਾ ਨੇ ਕਿਹਾ ਕਿ ਪੂਰਾ ਸੁਵਿਧਵਾਂ ਵਾਲੀ ਦੋ ਪਰਤਾ ਦੀ ਟ੍ਰੈਕ ਰਾਜ ਦੀ ਤੀਜੀ ਟੈਕ ਹੈ ਜਦੋਂ ਕਿ ਹੋਰ ਦੋ ਤਿਰੂਵਨਤਪੂਰਮ ਅਤੇ ਅਨਰਕੂਲਮ 'ਚ ਹੈ। ਉਸ ਨੇ ਕਿਹਾ ਕਿ ਅਗਲੇ ਕਦਮ 'ਚ ਕੈਮਪਸ 'ਚ ਫਲਡਲਾਇਟਾਂ ਲਗਾਉਣਾ ਹੋਵੇਗਾ।
ਧਵਨ ਨੇ ਚੈਟ ਸ਼ੋਅ 'ਚ ਦਿਲਚਸਪ ਪਲਾਂ ਨੂੰ ਕੀਤਾ ਸਾਂਝਾ
NEXT STORY