ਜਲੰਧਰ - ਬ੍ਰਿਟਿਸ਼ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਰਾਇਲਸ ਰਾਇਸ ਆਪਣੀ ਨਵੀਂ ਐੱਸ. ਯੂ. ਵੀ. ਕਲੀਨਨ (Cullinan) ਨੂੰ ਜਲਦ ਹੀ ਲਾਂਚ ਕਰਨ ਜਾ ਰਹੀ ਹੈ। ਬਾਜ਼ਾਰ 'ਚ ਲਾਂਚ ਹੋਣ ਤੋਂ ਪਹਿਲਾਂ ਹੀ ਕਲੀਨਨ ਦੀ ਟੈਸਟਿੰਗ ਦੌਰਾਨ ਸਭ ਤੋਂ ਜ਼ਿਆਦਾ ਪਾਰਟਸ ਸੋਸ਼ਲ ਮੀਡੀਆ 'ਤੇ ਨੈਸ਼ਨਲ ਜਿਓਗ੍ਰਾਫਿਕ ਦੇ ਨਾਲ ਹੋਈ ਡੀਲ 'ਚ ਸਾਂਝਾ ਕੀਤਾ ਗਿਆ ਹੈ। ਕਲੀਨਨ ਟੈਸਟਿੰਗ ਦੌਰਾਨ ਉੱਤਰੀ ਯੂਰਪ, ਮਿਡਲ ਈਸਟ ਅਤੇ ਯੂ. ਐੱਸ. ਨੈਸ਼ਨਲ ਜਿਓਗ੍ਰਾਫਿਕ 'ਚ 'ਦ ਫਾਈਨਲ ਚੈਂਲੇਜ' ਸੀਰੀਜ਼ 'ਚ ਸੋਸ਼ਲ ਮੀਡੀਆ 'ਤੇ ਨਜ਼ਰ ਆਈ।
ਰਾਇਲਸ ਰਾਇਸ ਕਲੀਨਨ ਦੀਆਂ ਸਪਾਈ ਤਸਵੀਰਾਂ 'ਚ ਰੈਕਟੈਂਗੁਲਰ LED ਹੈਡਲੈਂਪ ਦੇ ਨਾਲ 1 ਪਿਲਰ ਅਤੇ 8 ਫਰੰਟ ਐਂਡ ਲੁਕਸ ਮੌਜੂਦਾ ਫੈਂਟਮ ਦੀ ਤਰ੍ਹਾਂ ਸਮਾਨ ਹੈ। ਕਲੀਨਨ ਨੂੰ ਨਵੀਂ ਫੈਂਟਮ ਵਾਲਾ ਹੀ ਪਲੇਟਫਾਰਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਕਲੀਨਨ 'ਚ 6.75 ਲੀਟਰ, V12 ਮੋਟਰ ਦੇਵੇਗੀ, ਜੋ ਫੈਂਟਸ 'ਚ ਦਿੱਤੀ ਗਈ ਹੈ।
ਟੈਸਟਿੰਗ ਦੇ ਦੌਰਾਨ ਭਾਰਤ 'ਚ ਨਜ਼ਰ ਆਇਆ ਮਹਿੰਦਰਾ ਦਾ ਨਵਾਂ ਇਲੈਕਟ੍ਰੋਨਿਕ ਸਕੂਟਰ
NEXT STORY