ਈਰਾਨ ਦੇ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੇ ਕਤਲ ਮਗਰੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਧਮਕੀ ਵੀ ਦਿੱਤੀ ਸੀ ਕਿ ਈਰਾਨ ਦੀ ਕੋਈ ਵੀ ਜਵਾਬੀ ਕਾਰਵਾਈ 'ਤੇ ਅਮਰੀਕਾ ਇਤਿਹਾਸਕ ਸਮਾਰਕਾਂ ਨੂੰ ਨਿਸ਼ਾਨਾ ਬਣਾਏਗਾ।
ਈਰਾਨ ਵਿੱਚ ਇਤਿਹਾਸਿਕ ਮਹਤੱਤਾ ਵਾਲੀਆਂ ਕਈ ਥਾਵਾਂ ਹਨ। ਇਨ੍ਹਾਂ ਵਿੱਚੋਂ 20 ਨਾਲੋਂ ਵੱਧ ਨੂੰ UNESCO ਵੱਲੋਂ ‘ਦੁਨੀਆਂ ਦੀ ਵਿਰਾਸਤ’ ਦਾ ਦਰਜਾ ਪ੍ਰਾਪਤ ਹੈ।
5 ਬੇਖੁਸਤਾਨ ਸ਼ਿਲਾਲੇਖ ਇੱਕ ਵੱਡੀ ਪਹਾੜੀ 'ਤੇ ਨਕਾਸ਼ੀ ਹੋਈ ਹੈ ਜਿਸ ਵਿੱਚ ਕਈ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਹੈ। ਇਸ ਨੇ ਸੁਮੇਰਿਅਨ ਲੇਖਤ ਨੂੰ ਸਮਝਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ। ਸੁਮੇਰਿਅਨ ਲੇਖਤ, ਲਿਖਣ ਦਾ ਇੱਕ ਸ਼ੁਰੂਆਤੀ ਤਰੀਕਾ ਸੀ।
ਇਹ ਵੀਡੀਓ ਵੀ ਦੇਖੋ:-
https://www.youtube.com/watch?v=pAzDYclzRUs
https://www.youtube.com/watch?v=aX8TtZ-3P7A
https://www.youtube.com/watch?v=ya7tnapU1No
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
ਸਿਮਰਨਜੀਤ ਲਈ ਸੋਸ਼ਲ ਮੀਡੀਆ ''ਤੇ ਮਦਦ ਦੀ ਅਪੀਲ ''ਤੇ ਕੈਪਟਨ ਅਮਰਿੰਦਰ ਨੇ ਵਿਸ਼ਵ ਚੈਂਪੀਅਨ ਖਿਡਾਰਣ ਨੂੰ...
NEXT STORY