ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਫ਼ੈਲ ਗਏ ਹਨ।
ਵਾਸ਼ਿੰਗਟਨ ਵਿੱਚ ਤਾਂ ਮੁਜ਼ਾਹਰਾਕਾਰੀ ਵ੍ਹਾਈਟ ਹਾਊਸ ਦੇ ਬਾਹਰ ਵੀ ਇਕੱਠੇ ਹੋ ਗਏ। ਮੁਜ਼ਾਹਰਾਕਾਰੀਆਂ ਨੇ ਪੁਲਿਸ 'ਤੇ ਪੱਥਰ ਵੀ ਸੁੱਟੇ।
ਲਗਾਤਾਰ ਛੇਵੇੰ ਦਿਨ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹਿਂਸਕ ਰੋਸ ਮੁਜਾਹਰੇ ਜਾਰੀ ਹਨ। ਕਰੀਬ 40 ਸ਼ਹਿਰਾਂ ਵਿਚ ਕਰਫਿਊ ਲਗਾਇਆ ਗਿਆ ਹੈ। ਪਰ ਲੋਕਾਂ ਨੇ ਪਰਵਾਹ ਨਾ ਕੀਤੀ ਅਤੇ ਸੜਕਾਂ ਉਁਤੇ ਉਤਰ ਆਏ।
ਨਿਊਯਾਰਕ, ਸ਼ਿਕਾਗੋ, ਫਿਲਾਡੇਲਫਿਆ ਤੇ ਲਾਂ ਏਜਲਸ ਵਿਚ ਦਂਗਾ ਵਿਰੋਧੀ ਪੁਲਿਸ ਤੇ ਮੁਜਾਹਰਾਕਾਰੀਆਂ ਵਿਚਾਲੇ ਹਿਂਸਾ ਹੋਈ।
ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=8jDOqATdeQE
https://www.youtube.com/watch?v=CgwhNlKY-2s
https://www.youtube.com/watch?v=0407oU19Sl0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '194b4057-d533-494f-908b-8dca3fa6a790','assetType': 'STY','pageCounter': 'punjabi.international.story.52874467.page','title': 'ਅਮਰੀਕਾ \'ਚ ਹਿੰਸਾ , ਵ੍ਹਾਈਟ ਹਾਊਸ ਨੇੜੇ ਪਹੁੰਚੇ ਮੁਜ਼ਾਹਰਾਕਾਰੀ','published': '2020-06-01T07:39:27Z','updated': '2020-06-01T07:39:27Z'});s_bbcws('track','pageView');
ਕੋਰੋਨਾਵਾਇਰਸ: ਕੇਸ ਵਧ ਰਹੇ ਹਨ ਪਰ ਭਾਰਤ ਨੂੰ ਲੌਕਡਾਊਨ ਖੋਲ੍ਹਣ ਦੀ ਕਾਹਲੀ ਕਿਉਂ ਹੈ?
NEXT STORY