ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਦਾ ਵੀਰਵਾਰ ਸ਼ਾਮੀ ਦੇਹਾਂਤ ਹੋ ਗਿਆ। ਪਾਸਵਾਨ ਦੇ ਪੁੱਤਰ ਅਤੇ ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਇੱਕ ਟਵੀਟ ਰਾਹੀ ਆਪਣੇ ਪਿਤਾ ਦੇ ਅਕਾਲ ਚਲਾਣੇ ਦੀ ਜਾਣਕਾਰੀ ਸਾਂਝੀ ਕੀਤੀ।
https://twitter.com/iChiragPaswan/status/1314221533653467137
74 ਸਾਲਾ ਪਾਸਵਾਨ ਪਿਛਲੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਪਿਛਲੇ ਦਿਨੀਂ ਉਨ੍ਹਾਂ ਦੀ ਹਾਰਟ ਸਰਜਰੀ ਵੀ ਹੋਈ ਸੀ।
ਪਾਸਵਾਨ 50 ਸਾਲ ਤੋ ਵੱਧ ਸਮਾਂ ਸਰਗਰਮ ਸਿਆਸਤ ਵਿਚ ਰਹਿਣ ਵਾਲੇ ਦੇਸ ਦੇ ਪ੍ਰਮੁੱਖ ਦਲਿਤ ਆਗੂਆਂ ਵਿਚੋਂ ਇੱਕ ਸਨ।
ਇਹ ਵੀ ਪੜ੍ਹੋ
https://www.youtube.com/watch?v=p1iJAyrlVAk
https://www.youtube.com/watch?v=rXkS7d0y2Ak
https://www.youtube.com/watch?v=Lv2neF0URSI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd771fdbf-429c-4573-b792-a1ad8446e847','assetType': 'STY','pageCounter': 'punjabi.international.story.54466517.page','title': 'ਰਾਮ ਵਿਲਾਸ ਪਾਸਵਾਨ : ਕੇਂਦਰੀ ਮੰਤਰੀ ਤੇ ਦਲਿਤ ਆਗੂ ਨਹੀਂ ਰਹੇ','published': '2020-10-08T15:29:53Z','updated': '2020-10-08T15:29:53Z'});s_bbcws('track','pageView');

80 ਸਾਲ ਪਹਿਲਾਂ ਭਾਰਤ ''ਚ ਬਣਿਆ ਨਾਸਤਿਕ ਕੇਂਦਰ ਕੀ ਸੀ ਤੇ ਇਹ ਕਿਸ ਨੇ ਬਣਾਇਆ ਸੀ
NEXT STORY