Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 15, 2026

    5:18:36 PM

  • america iran conflict

    ਅਮਰੀਕਾ ਹੁਣ ਈਰਾਨ 'ਤੇ ਸੁੱਟੇਗਾ ਮਹਾਸ਼ਕਤੀਸ਼ਾਲੀ ਬੰਬ...

  • netflix preparing for large scale layoffs  1 000 employees may lose their jobs

    Netflix 'ਚ ਵੱਡੇ ਪੱਧਰ ਤੇ ਛਾਂਟੀ ਦੀ ਤਿਆਰੀ,...

  • ashwani  the main accused is on a 10 day remand

    ਪਰਵਿੰਦਰ ਝੋਟਾ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਅਸ਼ਵਨੀ...

  • peshawar school incident

    29 ਤੱਕ ਪੁੱਜੀ ਪੇਸ਼ਾਵਰ ਸਕੂਲ ਹਾਦਸੇ 'ਚ ਜਾਨ ਗੁਆਉਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • New Delhi
  • ਏ. ਡੀ. ਪੀ. ਨੇ ਖੇਤਰੀ ਨਬਰਾਬਰੀ ਨੂੰ ਕਿਵੇਂ ਦੂਰ ਕੀਤਾ

BLOG News Punjabi(ਬਲਾਗ)

ਏ. ਡੀ. ਪੀ. ਨੇ ਖੇਤਰੀ ਨਬਰਾਬਰੀ ਨੂੰ ਕਿਵੇਂ ਦੂਰ ਕੀਤਾ

  • Edited By Disha,
  • Updated: 25 Sep, 2021 11:19 AM
New Delhi
adp how to overcome regional inequality
  • Share
    • Facebook
    • Tumblr
    • Linkedin
    • Twitter
  • Comment

ਅਮਿਤਾਭ ਕਾਂਤ ਮੁੱਖ ਕਾਰਜਕਾਰੀ ਅਧਿਕਾਰੀ , ਨੀਤੀ ਆਯੋਗ 
ਨਵੀਂ ਦਿੱਲੀ- ਬਿਖੜੇ ਪਹਾੜੀ ਇਲਾਕੇ ’ਚ ਸਥਿਤ ਨਾਗਾਲੈਂਡ ਦਾ ਕਿਫ਼ਿਰ ਭਾਰਤ ਦੇ ਸਭ ਤੋਂ ਦੂਰ–ਦੁਰਾਡੇ ਦੇ ਜ਼ਿਲਿਆਂ ’ਚੋਂ ਇਕ ਹੈ। ਜ਼ਿਲੇ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਤੇ ਇਸ ਨਾਲ ਜੁੜੇ ਕੰਮ ਹੀ ਕਰਦੇ ਹਨ। ਉਨ੍ਹਾਂ ਨੂੰ ਖੋਲਰ ਜਾਂ ਰਾਜਮਾਂਹ ਦੀ ਖੇਤੀ ਕਰਨਾ ਵਧੇਰੇ ਪਸੰਦ ਹੈ। ਸਥਾਨਕ ਲੋਕਾਂ ਦੀ ਆਜੀਵਿਕਾ ਵਧਾਉਣ ਲਈ ਖੋਲਰ ਦੀ ਖੇਤੀ ਦੀ ਸੰਭਾਵਨਾ ਨੂੰ ਦੇਖਦੇ ਹੋਏ 2019 ’ਚ ਖ਼ਾਹਿਸ਼ੀ ਜ਼ਿਲਾ ਪ੍ਰੋਗਰਾਮ (Aspirational Districts Programme) ਰਾਹੀਂ ਇਸ ਦੀ ਪੈਕੇਜਿੰਗ ਸੁਵਿਧਾ ਸਥਾਪਿਤ ਕੀਤੀ ਗਈ ਸੀ। ਇਹ ਸੁਵਿਧਾ ਕਿਸਾਨਾਂ ’ਚ ਬਹੁਤ ਤੇਜ਼ੀ ਨਾਲ ਮਕਬੂਲ ਹੋਈ ਸੀ। ਤਦ ਤੋਂ ਵੱਡੇ ਪੱਧਰ ’ਤੇ ਖੋਲਰ ਦੀ ਖੇਤੀ ਸ਼ੁਰੂ ਹੋ ਗਈ ਹੈ ਤੇ ਕਿਫ਼ਿਰ ਦੇ ਰਾਜਮਾਂਹ ਹੁਣ ਸਮੁੱਚੇ ਦੇਸ਼ ’ਚ ਕਬਾਇਲੀ ਮਾਮਲੇ ਮੰਤਰਾਲੇ ਦੇ ਪੋਰਟਲ TribesIndia.com ’ਤੇ ਵੇਚੇ ਜਾ ਰਹੇ ਹਨ। ਇਸੇ ਤਰ੍ਹਾਂ ਦੀ ਸਫ਼ਲਤਾ ਦੀ ਦਾਸਤਾਨ 112 ਜ਼ਿਲਿਆਂ ’ਚ ਵੀ ਹੈ, ਜੋ 2018 ’ਚ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਖ਼ਾਹਿਸ਼ੀ ਜ਼ਿਲਾ ਪ੍ਰੋਗਰਾਮ (ਏ. ਡੀ. ਪੀ.) ਦਾ ਹਿੱਸਾ ਹਨ। ਸ਼ੁਰੂਆਤ ਤੋਂ ਹੀ ਏ. ਡੀ. ਪੀ. ਨੇ ਭਾਰਤ ਦੇ ਕੁਝ ਸਭ ਤੋਂ ਪੱਛੜੇ ਤੇ ਦੂਰ–ਦੁਰਾਡੇ ਦੇ ਜ਼ਿਲਿਆਂ ’ਚ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਲਗਾਤਾਰ ਕੰਮ ਕੀਤਾ ਹੈ। ਇਸ ਸਾਲ ਦੇ ਸ਼ੁਰੂ ’ਚ ਯੂ. ਐੱਨ. ਡੀ. ਪੀ. ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸਥਾਨਕ ਖੇਤਰ ਦੇ ਵਿਕਾਸ ਦਾ ਬੇਹੱਦ ਸਫ਼ਲ ਮਾਡਲ ਦੱਸਿਆ ਤੇ ਕਿਹਾ ਕਿ ‘ਇਸ ਨੂੰ ਅਜਿਹੇ ਹੋਰ ਦੇਸ਼ਾਂ ਵਿਚ ਵੀ ਅਪਣਾਇਆ ਜਾਣਾ ਚਾਹੀਦਾ ਹੈ, ਜਿੱਥੇ ਅਨੇਕ ਕਾਰਨਾਂ ਕਰ ਕੇ ਵਿਕਾਸ ’ਚ ਖੇਤਰੀ ਅਸਮਾਨਤਾਵਾਂ ਰਹਿੰਦੀਆਂ ਹਨ।

ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਹਾਂ–ਪੱਖੀ ਸਮਾਜਿਕ ਤੇ ਆਰਥਿਕ ਪ੍ਰਭਾਵ ਦੇ ਨਾਲ ਹੀ ਸਿਹਤ, ਪੋਸ਼ਣ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਖੇਤਰ ’ਚ ਅਹਿਮ ਸੁਧਾਰ ਦੇਖਿਆ ਗਿਆ ਹੈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ 5ਵੇਂ ਗੇੜ ਦੇ ਪਹਿਲੇ ਪੜਾਅ ਅਨੁਸਾਰ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ, ਸੰਸਥਾਗਤ ਜਣੇਪਾ, ਬਾਲ ਟੀਕਾਕਰਨ, ਪਰਿਵਾਰ ਨਿਯੋਜਨ ਦੀਆਂ ਵਿਧੀਆਂ ਦਾ ਉਪਯੋਗ ਜਿਵੇਂ ਅਹਿਮ ਸਿਹਤ ਦੇਖਭਾਲ ਖੇਤਰਾਂ ’ਚ ਖ਼ਾਹਿਸ਼ੀ ਜ਼ਿਲਿਆਂ ਵਿਚ ਮੁਕਾਬਲਤਨ ਤੇਜ਼ੀ ਨਾਲ ਸੁਧਾਰ ਹੋਇਆ ਹੈ। ਇਸੇ ਤਰ੍ਹਾਂ ਇਨ੍ਹਾਂ ਜ਼ਿਲਿਆਂ ’ਚ ਬੁਨਿਆਦੀ ਢਾਂਚਾਗਤ ਸੁਵਿਧਾਵਾਂ, ਬਿਜਲੀ, ਸਵੱਛ ਈਂਧਣ ਤੇ ਸਵੱਛਤਾ ਦੇ ਟੀਚੇ ਵੀ ਮੁਕਾਬਲਤਨ ਤੇਜ਼ੀ ਨਾਲ ਹਾਸਲ ਕੀਤੇ ਗਏ ਹਨ।

ਏ. ਡੀ. ਪੀ. ਤਿਆਰ ਕਰਨ ’ਚ ਦੋ ਅਹਿਮ ਹਕੀਕਤਾਂ ਨੂੰ ਧਿਆਨ ’ਚ ਰੱਖਿਆ ਗਿਆ ਹੈ। ਪਹਿਲਾ, ਫੰਡ ਦੀ ਘਾਟ ਹੀ ਪੱਛੜੇਪਨ ਦਾ ਇਕੋ–ਇਕ ਜਾਂ ਪ੍ਰਮੁੱਖ ਕਾਰਨ ਨਹੀਂ ਹੈ ਕਿਉਂਕਿ ਖ਼ਰਾਬ ਸ਼ਾਸਨ ਕਾਰਨ ਮੌਜੂਦਾ ਯੋਜਨਾਵਾਂ (ਕੇਂਦਰ ਤੇ ਰਾਜ ਦੋਹਾਂ ਦੀਆਂ) ਦੇ ਤਹਿਤ ਉਪਲੱਬਧ ਫੰਡਾਂ ਦਾ ਬਿਹਤਰ ਤਰੀਕੇ ਨਾਲ ਉਪਯੋਗ ਨਹੀਂ ਕੀਤਾ ਜਾਂਦਾ ਹੈ। ਦੂਸਰਾ, ਲੰਬੇ ਸਮੇਂ ਤੋਂ ਇਨ੍ਹਾਂ ਜ਼ਿਲਿਆਂ ਨੂੰ ਨਜ਼ਰ ਕੀਤੇ ਜਾਣ ਕਾਰਨ ਜ਼ਿਲਾ ਅਧਿਕਾਰੀਆਂ ’ਚ ਉਤਸ਼ਾਹ ਘੱਟ ਹੋ ਗਿਆ ਹੈ। ਅਸਲ ’ਚ ਇਨ੍ਹਾਂ ਜ਼ਿਲਿਆਂ ਦੀ ਸਮਰੱਥਾ ਨੂੰ ਉਜਾਗਰ ਕਰਨ ’ਚ ਅੰਕੜਿਆਂ ’ਤੇ ਅਾਧਾਰਿਤ ਸ਼ਾਸਨ ਨਾਲ ਇਸ ਮਾਨਸਿਕਤਾ ਨੂੰ ਖ਼ਤਮ ਕਰਨਾ ਅਹਿਮ ਹੈ। ਲਾਗੂ ਕਰਨ ਦੇ ਤਿੰਨ ਸਾਲਾਂ ’ਚ ਹੀ ਪ੍ਰੋਗਰਾਮ ਰਾਹੀਂ ਕੇਂਦਰਮੁਖਤਾ (ਕੇਂਦਰ ਤੇ ਰਾਜ ਦੀਆਂ ਯੋਜਨਾਵਾਂ ਵਿਚਾਲੇ), ਸਹਿਯੋਗ (ਕੇਂਦਰ, ਰਾਜ, ਜ਼ਿਲਾ ਤੇ ਵਿਕਾਸ ਭਾਈਵਾਲਾਂ ਵਿਚਾਲੇ) ਅਤੇ ਮੁਕਾਬਲਾ (ਜ਼ਿਲਿਆਂ ਵਿਚਾਲੇ) ਦੇ ਆਪਣੇ ਮੂਲ ਸਿਧਾਂਤਾਂ ਰਾਹੀਂ ਕਈ ਖੇਤਰਾਂ ’ਚ ਲੋੜੀਂਦਾ ਸੁਧਾਰ ਲਿਆਉਣ ਲਈ ਉਚਿਤ ਸੰਸਥਾਗਤ ਢਾਂਚਾ ਉਪਲੱਬਧ ਕਰਵਾਇਆ ਗਿਆ ਹੈ। ਨੀਤੀ ਆਯੋਗ ਵੱਲੋਂ ਵਿਕਸਿਤ ਏ. ਡੀ. ਪੀ. ਦਾ ‘ਚੈਂਪੀਅਨਸ ਆਫ ਚੇਂਜ’ ਪਲੇਟਫਾਰਮ ਦਾ ਸਵੈ–ਸੇਵਾ ਵਿਸ਼ਲੇਸ਼ਣ ਉਪਕਰਣ ਜ਼ਿਲਾ ਪ੍ਰਸ਼ਾਸਨ ਲਈ ਮਦਦਗਾਰ ਹੈ। ਇਸ ਨਾਲ ਉਨ੍ਹਾਂ ਨੂੰ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੇ ਸਥਾਨਕ ਖੇਤਰ ਦੀਆਂ ਟੀਚਾਗਤ ਯੋਜਨਾਵਾਂ ਤਿਆਰ ਕਰਨ ’ਚ ਮਦਦ ਮਿਲਦੀ ਹੈ। ਇਸ ਪਲੇਟਫਾਰਮ ਤੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਪ੍ਰੋਗਰਾਮ ਦੀ ਡੈਲਟਾ ਰੈਂਕਿੰਗ ਵਿਚ ਆਪਣੀ ਸਥਿਤੀ ਸੁਧਾਰਨ ਲਈ ਜ਼ਿਲੇ ਲਗਾਤਾਰ ਇਕ–ਦੂਜੇ ਨਾਲ ਮੁਕਾਬਲਾ ਕਰਨ। ਮੁਕਾਬਲੇ ਨਾਲ ਬਿਹਤਰ ਸੇਵਾ ਮੁਹੱਈਆ ਕਰਨ ਲਈ ਲਗਾਤਾਰ ਨਵੇਂ ਵਿਚਾਰਾਂ ਦੀ ਭਾਲ ਕੀਤੀ ਜਾਂਦੀ ਹੈ।

ਇਸ ਪ੍ਰੋਗਰਾਮ ਨੇ ਸਮਾਨ ਕੋਸ਼ਿਸ਼ ਕਰਨ ਜਾਂ ਸਾਇਲੋ ’ਚ ਕੰਮ ਕਰਨ ਦੇ ਉਲਟ ਗ਼ੈਰ–ਸਰਕਾਰੀ ਸੰਗਠਨਾਂ/ਸ਼ਹਿਰੀ ਸਮਾਜ ਸੰਗਠਨਾਂ ਤੇ ਜ਼ਿਲਾ ਪ੍ਰਸ਼ਾਸਨ ਨੂੰ ਇਕ–ਦੂਜੇ ਦੇ ਸਹਿਯੋਗ ਨਾਲ ਕੰਮ ਕਰਨ ਲਈ ਇਕਜੁੱਟ ਕੀਤਾ ਹੈ। ਇਸ ਨੇ ਇਹ ਯਕੀਨੀ ਬਣਾਇਆ ਹੈ ਕਿ ਸਰਕਾਰ, ਸਮਾਜ ਤੇ ਬਾਜ਼ਾਰ ਸਾਰੇ ਆਪੋ–ਆਪਣੀ ਸੰਪਤੀ ਦਾ ਲਾਭ ਲੈ ਕੇ ਸਮਾਨ ਉਦੇਸ਼ਾਂ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਕੰਮ ਕਰ ਸਕਦੇ ਹਨ। ਪਿਛਲੇ ਕੁਝ ਸਾਲਾਂ ਤੋਂ ਜ਼ਿਲਿਆਂ ਵੱਲੋਂ ਆਪੋ–ਆਪਣੇ ਬਿਹਤਰ ਤਰੀਕਿਆਂ ਨੂੰ ਇਕ–ਦੂਜੇ ਨਾਲ ਸਾਂਝਾ ਕਰਨ ਨਾਲ ਸਭ ਨੂੰ ਫ਼ਾਇਦਾ ਹੋਇਆ ਹੈ। ਇਕ ਜ਼ਿਲੇ ਵੱਲੋਂ ਨਵੀਨ ਕਿਸਮ ਦੇ ਅਤੇ ਅਪਣਾਏ ਗਏ ਤਰੀਕਿਆਂ ਦੀ ਹੋਰ ਜ਼ਿਲੇ ਵੱਲੋਂ ਰੀਸ ਕੀਤੀ ਗਈ ਹੈ। ਪ੍ਰੋਗਰਾਮ ’ਚ ਸਥਾਨਕ ਜ਼ਰੂਰਤਾਂ ਅਨੁਸਾਰ ਤਰੀਕਿਆਂ ਨੂੰ ਬਦਲਣ ਲਈ ਜ਼ਰੂਰੀ ਲਚਕਤਾ ਅਪਣਾਉਣ ਦੇ ਨਾਲ ਹੀ ਜ਼ਿਲਿਆਂ ’ਚ ਅਜਿਹੀ ਪ੍ਰੇਰਕ ਭਾਵਨਾ ਭਰੀ ਜਾ ਸਕਦੀ ਹੈ।

ਖ਼ਾਹਿਸ਼ੀ ਜ਼ਿਲਾ ਪ੍ਰੋਗਰਾਮ ਰਾਜਾਂ ਤੇ ਇੱਥੋਂ ਤੱਕ ਕਿ ਜ਼ਿਲਿਆਂ ਦੇ ਮਤਭੇਦਾਂ ਪ੍ਰਤੀ ਹੱਦੋਂ ਵੱਧ ਜਾਗਰੂਕ ਹੈ ਤੇ ਇਹ ਉਨ੍ਹਾਂ ਮਤਭੇਦਾਂ ਨੂੰ ਦੂਰ ਕਰਨ ਲਈ ਇਕ ਵਾਜਿਬ ਪ੍ਰਣਾਲੀ ਉਪਲੱਬਧ ਕਰਵਾਉਂਦਾ ਹੈ। ਅਸਲ ’ਚ, ਪ੍ਰੋਗਰਾਮ ਦਾ ਉਦੇਸ਼ ਬਲਾਕ ਪੱਧਰ ’ਤੇ ਇਸ ਮਾਡਲ ਨੂੰ ਦੁਹਰਾਉਣ ਲਈ ਜ਼ਿਲਿਆਂ ਨੂੰ ਉਤਸ਼ਾਹਿਤ ਕਰਕੇ ਇਸ ਵਿਚਾਰ ਨੂੰ ਹੁਲਾਰਾ ਦੇਣਾ ਹੈ। ਸਾਨੂੰ ਆਸ ਹੈ ਕਿ ਇਸ ਮਾਡਲ ਨੂੰ ਉਤਸ਼ਾਹਿਤ ਕਰਨ ਨਾਲ ਜ਼ਿਲੇ ਨੂੰ ਦਰਪੇਸ਼ ਚੁਣੌਤੀਆਂ ਤੇ ਉਨ੍ਹਾਂ ਨਾਲ ਨਿਪਟਣ ਦੇ ਤਰੀਕੇ ਬਾਰੇ ਅਹਿਮ ਜਾਣਕਾਰੀ ਉਪਲੱਬਧ ਹੋਵੇਗੀ। ਏ. ਡੀ. ਪੀ. ਸਹਿਕਾਰੀ–ਪ੍ਰਤੀਯੋਗੀ ਸੰਘਵਾਦ ਦੀ ਇਕ ਸ਼ਾਨਦਾਰ ਉਦਾਹਰਣ ਹੈ। ਏ. ਡੀ. ਪੀ. ਦੇ ਖ਼ਾਕੇ ਅਤੇ ਸਫ਼ਲਤਾਵਾਂ ਬਾਰੇ ਅੰਤਰਰਾਸ਼ਟਰੀ ਸੰਗਠਨਾਂ ਦੀ ਸ਼ਲਾਘਾ ਤੇ ਸਿਫ਼ਾਰਸ਼ਾਂ ਸਾਡੀਆਂ ਕੋਸ਼ਿਸ਼ਾਂ ਨੂੰ ਬਹੁਤ ਸਾਰਥਕ ਬਣਾਉਂਦੀਆਂ ਹਨ।

  • ADP
  • India
  • Agriculture
  • ਏਡੀਪੀ
  • ਭਾਰਤ
  • ਖੇਤੀਬਾੜੀ

ਦਿੱਲੀ ਗੁਰਦੁਆਰਾ ਕਮੇਟੀ : ਕਚਹਿਰੀਆਂ ’ਚ ਫਸਿਆ ਸੰਗਤ ਦਾ ‘ਫਤਵਾ’

NEXT STORY

Stories You May Like

  • important news regarding the employee s d a
    ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਅਹਿਮ ਖ਼ਬਰ, ਹਾਈਕੋਰਟ ਨੇ ਜਾਰੀ ਕੀਤੇ ਨਵੇਂ ਹੁਕਮ
  • bhullar wins the am green igpl title
    ਭੁੱਲਰ ਨੇ ਜਿੱਤਿਆ ਏ. ਐੱਮ. ਗ੍ਰੀਨ ਆਈ. ਜੀ. ਪੀ. ਐੱਲ. ਖਿਤਾਬ
  • dsp office  punjab police  police checkpoint
    ਪੰਜਾਬ : ਡੀ. ਐੱਸ. ਪੀ. ਦਫ਼ਤਰ 'ਤੇ ਫਾਇਰਿੰਗ, ਪੁਲਸ ਨੇ ਪੂਰਾ ਸ਼ਹਿਰ ਕਰ 'ਤਾ ਸੀਲ
  • tehrik e taliban claims responsibility for attack on asi
    ASI 'ਤੇ ਹਮਲੇ ਦੀ ਤਹਿਰੀਕ-ਏ-ਤਾਲਿਬਾਨ ਨੇ ਲਈ ਜ਼ਿੰਮੇਵਾਰੀ, ਅੱਤਵਾਦੀ ਸੰਗਠਨ TTH ਨੇ ਕੀਤਾ ਦਾਅਵਾ
  • accused absconding in theft case arrested  2 leds and 1 ac recovered
    ਚੋਰੀ ਦੇ ਮਾਮਲੇ ’ਚ ਫ਼ਰਾਰ ਮੁਲਜ਼ਮ ਗ੍ਰਿਫ਼ਤਾਰ, 2 ਐੱਲ. ਈ. ਡੀ. ਤੇ 1 ਏ. ਸੀ. ਬਰਾਮਦ
  • indian air force chief ap singh praised  sumit machhar
    ਭਾਰਤੀ ਵਾਯੂ ਸੈਨਾ ਦੇ ਮੁਖੀ ਏ. ਪੀ. ਸਿੰਘ ਨੇ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ ਕੀਤੀ ਸ਼ਲਾਘਾ
  • high court issues notice to ed
    ਪੁੱਡਾ ਭਵਨ 'ਚ ਈ. ਡੀ. ਦੀ ਕਾਰਵਾਈ ਨੂੰ ਚੁਣੌਤੀ! ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ
  • india uk trade ties expand beyond london
    ਭਾਰਤ-ਯੂਕੇ ਵਪਾਰਕ ਸਬੰਧ ਲੰਡਨ ਤੋਂ ਅੱਗੇ ਵਧੇ, ਭਾਰਤੀ ਕੰਪਨੀਆਂ ਵਧਾ ਰਹੀਆਂ ਨੇ ਖੇਤਰੀ ਮੌਜੂਦਗੀ
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
  • strong response in adampur to the   punjab bandh
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
  • major revelation in the osap case allegations of fraud false
    OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
  • strong response in bhogpur to the punjab bandh called in protest
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
  • 5 people were detained by the police for the bandh call dcp s statement
    ਪੰਜਾਬ ਬੰਦ ਦੌਰਾਨ ਜਲੰਧਰ 'ਚ ਪੁਲਸ ਨੇ 5 ਲੋਕਾਂ ਨੂੰ ਕੀਤਾ ਡਿਟੇਨ, DCP ਦਾ ਬਿਆਨ,...
  • surveillance to be increased at drug hotspots
    ਡਰੱਗਜ਼ ਹਾਟਸਪਾਟਸ ’ਤੇ ਵਧੇਗੀ ਨਿਗਰਾਨੀ, ਖਾਲੀ ਥਾਵਾਂ ’ਤੇ ਲੱਗਣਗੇ ਸੀ. ਸੀ. ਟੀ....
  • change in punjab weather warning of rain hailstorms and storms for two days
    ਪੰਜਾਬ ਦੇ ਮੌਸਮ 'ਚ ਬਦਲਾਅ! 2 ਦਿਨ ਮੀਂਹ, ਗੜੇਮਾਰੀ ਤੇ ਤੂਫ਼ਾਨ ਦੀ ਚਿਤਾਵਨੀ,...
  • activa stolen from outside a house near sheetla mandir in jalandhar
    ਜਲੰਧਰ 'ਚ ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ, ਸ਼ੀਤਲਾ ਮੰਦਿਰ ਨੇੜੇ ਘਰ ਦੇ...
Trending
Ek Nazar
anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

us singer millben claims cockroach janata party receiving funds from us donors

'ਕੌਕਰੋਚ ਜਨਤਾ ਪਾਰਟੀ' ਨੂੰ ਅਮਰੀਕਾ ਤੋਂ ਮਿਲ ਰਹੀ ਹੈ ਫੰਡਿੰਗ; ਮਸ਼ਹੂਰ ਹਾਲੀਵੁੱਡ...

online harassment

ਪਾਕਿਸਤਾਨ 'ਚ 15 ਲੱਖ ਜਵਾਕ ਔਨਲਾਈਨ ਜਿਨਸੀ ਸ਼ੋਸ਼ਣ ਦੇ ਸ਼ਿਕਾਰ, ਅਧਿਐਨ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • rajmata vijaya raje scindia
      ਰਾਜਮਾਤਾ ਵਿਜਿਆਰਾਜੇ ਸਿੰਧੀਆ : ਸਿਧਾਂਤ ਅਤੇ ਰਾਸ਼ਟਰ-ਸੇਵਾ ਦਾ ਅਨੋਖਾ ਅਧਿਆਏ
    • how can financial investment be made for the prosperity of villages
      ਪਿੰਡਾਂ ਦੀ ਖੁਸ਼ਹਾਲੀ ਲਈ ਵਿੱਤੀ ਨਿਵੇਸ਼ ਕਿਵੇਂ ਹੋਵੇ?
    • rahul gandhi future
      ਕੀ ਰਾਹੁਲ ਆਪਣੀਆਂ ਯੋਜਨਾਵਾਂ ਨੂੰ ਸਿਆਸੀ ਸਫ਼ਲਤਾ ’ਚ ਬਦਲ ਸਕਣਗੇ?
    • crows are better than us
      ਸਾਡੇ ਨਾਲੋਂ ਚੰਗੇ ਤਾਂ ਕਾਂ ਹੀ ਹਨ!
    • some youths are losing their lives in the pursuit of making reels
      ‘ਰੀਲ ਬਣਾਉਣ ਦੇ ਚੱਕਰ ’ਚ’ ਜਾਨਾਂ ਗੁਆ ਰਹੇ ਕੁਝ ਨੌਜਵਾਨ!
    • newage policing preventing crime before it happens
      ਨਵੇਂ ਯੁੱਗ ਦੀ ਪੁਲਸਿੰਗ : ਅਪਰਾਧ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣਾ
    • youth movement and the responsibility of power
      ਯੁਵਾ ਅੰਦੋਲਨ ਅਤੇ ਸੱਤਾ ਦੀ ਜ਼ਿੰਮੇਵਾਰੀ!
    • why should indias next big leap be based on partnership
      ਸੈਰ-ਸਪਾਟਾ : ਭਾਰਤ ਦੀ ਅਗਲੀ ਵੱਡੀ ਛਲਾਂਗ ਭਾਈਵਾਲੀ ’ਤੇ ਕਿਉਂ ਆਧਾਰਿਤ ਹੋਣੀ...
    • delhi pollution
      ਦਿੱਲੀ ਦੀ ਜ਼ਹਿਰੀਲੀ ਹਵਾ : ਨਾਗਰਿਕਾਂ ਨੂੰ ਸਾਫ਼ ਹਵਾ ਚਾਹੀਦੀ ਹੈ, ਸਰਕਾਰੀ ਭਰੋਸੇ...
    • draw inspiration for a long life from the people of two italian villages
      ‘ਲੰਬੀ ਉਮਰ ਲਈ ਪ੍ਰੇਰਣਾ ਲਓ’ ਇਟਲੀ ਦੇ 2 ਪਿੰਡਾਂ ਦੇ ਲੋਕਾਂ ਤੋਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +