Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 23, 2026

    10:09:17 AM

  • petrol prices

    ਵੱਡੀ ਖ਼ਬਰ ; ਦੁੱਗਣੀ ਹੋਈ ਪੈਟਰੋਲ ਦੀ ਕੀਮਤ ! ਇਰਾਨ...

  • stock market  sensex fell by 1400 points  investors lost crores

    ਸ਼ੇਅਰ ਬਾਜ਼ਾਰ 'ਚ ਮਚਿਆ ਹਾਹਾਕਾਰ: ਸੈਂਸੈਕਸ 1400...

  • 10kg gas in cylinders

    ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ...

  • kejriwal kunwar vijay pratap

    'ਮੇਰੀ ਪਤਨੀ ਦੇ ਕਤਲ ਲਈ ਕੇਜਰੀਵਾਲ ਜ਼ਿੰਮੇਵਾਰ',...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬ੍ਰਿਟੇਨ ’ਚ ਅਧਿਆਪਕਾਂ ਤੋਂ ਬਿਨਾਂ ਪਹਿਲੀ ‘ਏ. ਆਈ.’ ਕਲਾਸ ਨੂੰ ਲੈ ਕੇ ਛਿੜੀ ਬਹਿਸ

BLOG News Punjabi(ਬਲਾਗ)

ਬ੍ਰਿਟੇਨ ’ਚ ਅਧਿਆਪਕਾਂ ਤੋਂ ਬਿਨਾਂ ਪਹਿਲੀ ‘ਏ. ਆਈ.’ ਕਲਾਸ ਨੂੰ ਲੈ ਕੇ ਛਿੜੀ ਬਹਿਸ

  • Edited By Rakesh,
  • Updated: 31 Jan, 2025 05:44 PM
Blog
debate erupts over britain  s first   ai   class without teachers
  • Share
    • Facebook
    • Tumblr
    • Linkedin
    • Twitter
  • Comment

ਬ੍ਰਿਟੇਨ ਦੀ ਪਹਿਲੀ ਅਧਿਆਪਕ ਰਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਕਲਾਸ ਇਕ ‘ਅਪਵਾਦ’ ਹੋ ਸਕਦੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਿੱਖਿਆ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲਾਗੂ ਕਰਨ ਲਈ ਬ੍ਰਿਟਿਸ਼ ਸਰਕਾਰ ਦੇ ਦਬਾਅ ਦੇ ਸੰਭਾਵੀ ਲਾਭਾਂ ਅਤੇ ਜੋਖਮਾਂ ਨੂੰ ਉਜਾਗਰ ਕਰਦੀ ਹੈ।

ਹਾਲਾਂਕਿ, ਯੂਨੀਵਰਸਿਟੀ ਕਾਲਜ ਲੰਡਨ (ਯੂ. ਸੀ. ਐੱਲ.) ਦੀ ਪ੍ਰੋਫੈਸਰ ਰੋਜ਼ ਲੂਕਿਨ, ਜੋ ਸਿੱਖਿਆ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਖੋਜ ਕਰ ਰਹੀ ਹੈ, ਨੇ ਕਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇਕ ‘ਅਪਵਾਦ’ ਹੈ ਜਿਸ ਦੇ ਬ੍ਰਿਟਿਸ਼ ਕਲਾਸਰੂਮਾਂ ਵਿਚ ਇਸ ਦਾ ਭਵਿੱਖ ਅਨਿਸ਼ਚਿਤ ਹੈ।

ਉਨ੍ਹਾਂ ਨੇ ਦੱਸਿਆ ਕਿ ਏ. ਆਈ. ਸਿਸਟਮ ਇਸ ਗੱਲ ਦੀ ਨਿਗਰਾਨੀ ਕਰਦਾ ਹੈ ਕਿ ਵਿਦਿਆਰਥੀ ਕੋਰਸ ਸਮੱਗਰੀ ਪ੍ਰਤੀ ਕਿਵੇਂ ਪ੍ਰਤੀਕਿਰਿਆ ਕਰਦੇ ਹਨ ਅਤੇ ਸਕੂਲ ਨੂੰ ਉਨ੍ਹਾਂ ਦੀਆਂ ਸਿੱਖਣ ਦੀਆਂ ਆਦਤਾਂ ਬਾਰੇ ਫੀਡਬੈਕ ਪ੍ਰਦਾਨ ਕਰਦਾ ਹੈ।

ਸੈਂਟਰਲ ਲੰਡਨ ਦਾ ਇਕ ਪ੍ਰਾਈਵੇਟ ਸਕੂਲ ‘ਡੇਵਿਡ ਗੇਮ ਕਾਲਜ’, ਵਿਦਿਆਰਥੀਆਂ ਨੂੰ ਜੀ. ਸੀ. ਐੱਸ. ਈ. ਦੀ ਤਿਆਰੀ ਵਿਚ ਮਦਦ ਕਰਨ ਲਈ ਲਗਭਗ ਛੇ ਮਹੀਨਿਆਂ ਤੋਂ ਟਰਾਇਲ ਚਲਾ ਰਿਹਾ ਹੈ, ਜਿਸ ’ਚ ਏ. ਆਈ. ਪਲੇਟਫਾਰਮਾਂ ਰਾਹੀਂ ਮੁੱਖ ਸਿਲੇਬਸ ਨੂੰ ਪੜ੍ਹਾਇਆ ਜਾ ਰਿਹਾ ਹੈ, ਜਿਸ ਵਿਚ 16 ਸਾਲ ਦੀ ਉਮਰ ਦੇ ਬੱਚੇ ਵੀ ਸ਼ਾਮਲ ਹੁੰਦੇ ਹਨ।

ਅਧਿਆਪਨ ਅਤੇ ਪੜ੍ਹਾਈ ’ਚ ਏ. ਆਈ. ਵਲੋਂ ਬਦਲਾਅ ਕੀਤਾ ਜਾਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਅਤੇ ਏ. ਆਈ. ਇਸ ਤੋਂ ਕੋਈ ਵੱਖਰੀ ਨਹੀਂ ਹੋਣ ਵਾਲੀ। ਸਹਿ-ਪ੍ਰਿੰਸੀਪਲ ਜੌਨ ਡਾਲਟਨ ਨੇ ਲੋਕਾਂ ਨੂੰ ‘ਚੁਸਤ’ ਬਣਨ ਅਤੇ ਇਸ ਨੂੰ ਅਪਣਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਮਹੀਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸ਼ਕਤੀ ਦੀ ਵਰਤੋਂ ਲਈ ਇਕ ਦ੍ਰਿਸ਼ਟੀਕੋਣ ਪੇਸ਼ ਕੀਤਾ ਅਤੇ ਬ੍ਰਿਟੇਨ ਨੂੰ ਏ. ਆਈ. ਵਿਚ ਇਕ ਸੁਪਰ ਪਾਵਰ ਬਣਾਉਣ ਦਾ ਪ੍ਰਣ ਲਿਆ। ਸਰਕਾਰ ਦਾ ਕਹਿਣਾ ਹੈ ਕਿ ਇਹ ਤਕਨਾਲੋਜੀ ਅਧਿਆਪਕਾਂ ਨੂੰ ਪਾਠਾਂ ਦੀ ਯੋਜਨਾ ਬਣਾਉਣ ਅਤੇ ਬਿਹਤਰ ਬਣਾਉਣ ਵਿਚ ਮਦਦ ਕਰ ਸਕਦੀ ਹੈ ਅਤੇ ਇਸ ਲਈ ਉਸ ਨੇ ਬ੍ਰਿਟੇਨ ਦੇ ਰਾਸ਼ਟਰੀ ਪਾਠਕ੍ਰਮ ਅਨੁਸਾਰ ‘ਐਲਾ’ ਨਾਂ ਦੀ ਆਪਣੀ ਖੁਦ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਲੈਸਨ ਅਸਿਸਟੈਂਟ (ਪਾਠ ਸਹਾਇਕ) ਵਿਕਸਤ ਕੀਤੀ ਹੈ।

ਅਧਿਆਪਕਾਂ ਦੀ ਬਜਾਏ, ਡੇਵਿਡ ਗੇਮ ਕਾਲਜ ਦੇ ਕਲਾਸਰੂਮ ਵਿਚ ਅਸਲ ਜੀਵਨ ਦੇ ‘ਅਧਿਆਪਨ ਕੋਚ’ ਹਨ ਜੋ ਅਧਿਆਪਕ ਵਜੋਂ ਯੋਗ ਹਨ ਪਰ ਜ਼ਰੂਰੀ ਨਹੀਂ ਕਿ ਉਹ ਏ. ਆਈ. ਸਿਸਟਮ ਦੀ ਵਰਤੋਂ ਕਰ ਕੇ ਵਿਦਿਆਰਥੀਆਂ ਨੂੰ ਵਿਸ਼ਾ ਸਮੱਗਰੀ ਜਾਣਨ ਵਿਚ ਮਦਦ ਕਰ ਸਕਦੇ ਹੋਣ। ਉਹ ਉਨ੍ਹਾਂ ਦਾ ਬਹਿਸ ਅਤੇ ਵਿੱਤੀ ਸਾਖਰਤਾ ਵਰਗੇ ਨਰਮ ਹੁਨਰਾਂ (ਸਾਫਟ ਸਕਿੱਲਜ਼) ਵਿਚ ਵੀ ਮਾਰਗਦਰਸ਼ਨ ਕਰਦੇ ਹਨ।

ਡਾਲਟਨ ਨੇ ਸਵੀਕਾਰ ਕੀਤਾ ਕਿ ਪਾਇਲਟ ਪ੍ਰਾਜੈਕਟ, ਜਿਸ ਵਿਚ ਇਸ ਵੇਲੇ 7 ਵਿਦਿਆਰਥੀ ਹਨ ਅਤੇ ਉਨ੍ਹਾਂ ਲਈ ਇਕ ਕੋਚ ਰੱਖਣ ਦੀ ਯੋਜਨਾ ਹੈ। ਇਹ ‘ਵਿਸ਼ਵਾਸ ਦੀ ਛਾਲ’ ਹੈ। ਜੀਵ ਵਿਗਿਆਨ ਦੇ ਅਧਿਆਪਕ ਡਾਲਟਨ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਏ. ਆਈ. ਪਲੇਟਫਾਰਮ ਇਕ ਵਿਦਿਆਰਥੀ ਦੇ ਗਿਆਨ ਦਾ ਮੁਲਾਂਕਣ ਇਕ ਔਸਤ ਅਧਿਆਪਕ ਨਾਲੋਂ ਵਧੇਰੇ ਸ਼ੁੱਧਤਾ ਨਾਲ ਕਰ ਸਕਦਾ ਹੈ, ਜਿਸ ਨਾਲ ਵਧੇਰੇ ਵਿਅਕਤੀਗਤ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਏ. ਆਈ. ’ਚ ਸੁਧਾਰ ਹੋਵੇਗਾ ਅਤੇ ਇਸ ਨਾਲ ਅਧਿਆਪਕਾਂ ਦੀ ਭੂਮਿਕਾ ਬਦਲ ਜਾਵੇਗੀ।’’

ਹਾਲਾਂਕਿ, ਯੂਨੀਵਰਸਿਟੀ ਕਾਲਜ ਲੰਡਨ (ਯੂ. ਸੀ. ਐੱਲ.) ’ਚ ਪ੍ਰੋਫੈਸਰ ਰੋਜ਼ ਲੁਕਿਨ, ਜੋ ਸਿੱਖਿਆ ਵਿਚ ਏ. ਆਈ. ’ਤੇ ਖੋਜ ਕਰ ਰਹੀ ਹੈ, ਨੇ ਕਿਹਾ ਕਿ ਏ. ਆਈ. ਇਕ ‘ਬਾਹਰੀ’ ਚੀਜ਼ ਹੈ ਜਿਸ ਦਾ ਬ੍ਰਿਟਿਸ਼ ਕਲਾਸਰੂਮਾਂ ਵਿਚ ਭਵਿੱਖ ਅਨਿਸ਼ਚਿਤ ਹੈ, ਜਦੋਂ ਕਿ ਉਹ ਤਕਨਾਲੋਜੀ ਨਾਲ ਸਹਿਮਤ ਸੀ।

ਜਦੋਂ ਅਧਿਆਪਕਾਂ ਦੀ ਭੂਮਿਕਾ ਬਾਰੇ ਪੁੱਛਿਆ ਗਿਆ, ਤਾਂ ਲੁਕਿਨ ਨੇ ਕਿਹਾ ਕਿ ਇਹ ਕਹਿਣਾ ‘ਅਸੰਭਵ’ ਹੈ ਕਿ ਇਹ ਭੂਮਿਕਾ ਕੀ ਹੋਵੇਗੀ। ਲੁਕਿਨ ਨੇ ਕਿਹਾ, ‘‘ਇਸ ਬਾਰੇ ਸੋਚਣਾ ਵੀ ਜ਼ਰੂਰੀ ਹੈ ਕਿਉਂਕਿ ਜਦੋਂ ਤੱਕ ਅਸੀਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਪਰਖਾਂਗੇ ਤਦ ਤੱਕ ਅਸੀਂ ਨਹੀਂ ਦੇਖ ਸਕਾਂਗੇ ਕਿ ਇਹ ਕਿਵੇਂ ਕੰਮ ਕਰਦੀਆਂ ਹਨ।’’

15 ਸਾਲਾ ਵਿਦਿਆਰਥਣ ਮਾਸਾ ਅਲਡਾਲਾਟੇ ਨੂੰ ਏ. ਆਈ. ਸਿੱਖਣ ਲਈ ਪ੍ਰੇਰਿਤ ਕੀਤਾ ਿਗਆ ਹੈ। ਉਸ ਨੇ ਕੰਪਿਊਟਰਾਂ ਨਾਲ ਘਿਰੀ ਇਕ ਘੁੰਮਣ ਵਾਲੀ ਕੁਰਸੀ ’ਤੇ ਬੈਠ ਕੇ ਕਿਹਾ, ‘‘ਪਹਿਲਾਂ ਤਾਂ ਮੈਨੂੰ ਇਸ ਗੱਲ ’ਤੇ ਵਿਸ਼ਵਾਸ ਨਹੀਂ ਸੀ ਅਤੇ ਹੁਣ ਲੰਬੇ ਸਮੇਂ ਤੱਕ ਇਸ ਨਾਲ ਰਹਿਣ ਤੋਂ ਬਾਅਦ, ਤੁਸੀਂ ਆਪਣੇ ਸਾਹਮਣੇ ਇਸ ਦਾ ਸਬੂਤ ਦੇਖ ਸਕਦੇ ਹੋ।’’

ਕੀ ਉਨ੍ਹਾਂ ਨੂੰ ਰਵਾਇਤੀ ਕਲਾਸਰੂਮ ਦੀ ਯਾਦ ਆਉਂਦੀ ਹੈ? ਤਾਂ ਉਸ ਨੇ ਜਵਾਬ ਦਿੱਤਾ, ‘‘ਨਹੀਂ, ਅਸਲ ਵਿਚ ਨਹੀਂ।’’ ਉਸ ਨੇ ਇਹ ਵੀ ਕਿਹਾ ਕਿ ਲੋਕ ਕਲਾਸ ਦੇ ਵਿਚਾਰ ਨੂੰ ਭਾਵਨਾਤਮਕ ਕੀਮਤਾਂ ਨਾਲ ਜੋੜਦੇ ਹਨ ਪਰ ਇਹ ਤਾਂ ਹੋਰ ਵੀ ਸੌਖਾ ਹੈ। ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਤੁਹਾਡੀ ਪੜ੍ਹਾਈ ਬਿਹਤਰ ਹੋਵੇ।

ਉਨ੍ਹਾਂ ਨੇ ਸਮਝਾਇਆ, ‘‘ਅੰਗਰੇਜ਼ੀ ਉਨ੍ਹਾਂ ਦੇ ਮਨਪਸੰਦ ਵਿਸ਼ਿਆਂ ਵਿਚੋਂ ਇਕ ਹੈ, ਹਾਲਾਂਕਿ, ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਏ. ਆਈ. ਪਲੇਟਫਾਰਮ ਇਸ ਰਚਨਾਤਮਕ ਵਿਸ਼ੇ ਨੂੰ ਕਿਵੇਂ ਸੰਭਾਲੇਗਾ। ਅੰਗਰੇਜ਼ੀ ਲਈ ਮੈਂ ਸੋਚਿਆ ਕਿ ਤੁਹਾਡੇ ਨਾਲ ਇਕ ਅਧਿਆਪਕ ਹੋਣਾ ਚਾਹੀਦਾ ਹੈ। ਜ਼ਾਹਿਰ ਹੈ ਕਿ ਅਜਿਹਾ ਨਹੀਂ ਸੀ ਕਿਉਂਕਿ ਇਹ ਕੰਮ ਕਰ ਗਿਆ। ਤੁਹਾਡੇ ਸਾਹਮਣੇ ਬਸ ਕੰਮ ਹੈ। ਤੁਸੀਂ ਸਵਾਲਾਂ ਦੇ ਜਵਾਬ ਦਿਓ ਅਤੇ ਇਹ ਸਮਝ ’ਚ ਆ ਜਾਵੇਗਾ।’’

ਬ੍ਰਿਟੇਨ ਦੀਆਂ 2 ਮੁੱਖ ਅਧਿਆਪਕ ਯੂਨੀਅਨਾਂ ਵਿਚੋਂ ਇਕ, ਨੈਸ਼ਨਲ ਐਜੂਕੇਸ਼ਨ ਯੂਨੀਅਨ (ਐੱਨ. ਈ. ਯੂ.) ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਡਿਜੀਟਲ ਟੂਲਸ ਦੀ ਵਰਤੋਂ ਵਿਚ ਅਧਿਆਪਕਾਂ ਨੂੰ ਸਿਖਲਾਈ ਦੇਣ ’ਤੇ ਸਰਕਾਰ ਦੇ ਧਿਆਨ ਤੋਂ ਖੁਸ਼ ਹੈ ਪਰ ਐੱਨ. ਈ. ਯੂ. ਦੇ ਜਨਰਲ ਸਕੱਤਰ ਡੈਨੀਅਲ ਕੇਬੇਡੇ ਨੇ ਚਿਤਾਵਨੀ ਦਿੱਤੀ ਕਿ ਸਰਕਾਰੀ ਇੱਛਾਵਾਂ ਨੂੰ ਪੂਰਾ ਕਰਨ ਲਈ ਸਕੂਲਾਂ ਲਈ ਤਕਨਾਲੋਜੀ ਅਤੇ ਆਈ. ਟੀ. ਬੁਨਿਆਦੀ ਢਾਂਚੇ ਵਿਚ ਮਹੱਤਵਪੂਰਨ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ।

ਲੁਕਿਨ ਨੇ ਸਵਾਲ ਕੀਤਾ ਕਿ ਇਹ ਅਸਲ ਵਿਚ ਕਿੰਨਾ ਪ੍ਰਭਾਵਸ਼ਾਲੀ ਹੈ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਪਾਇਲਟ ਪ੍ਰਾਜੈਕਟ ਇਸ ਗੱਲ ਦੇ ਠੋਸ ਸਬੂਤ ਪ੍ਰਦਾਨ ਕਰੇਗਾ ਕਿ ਕੀ ਏ. ਆਈ. ਸਕਾਰਾਤਮਕ ਪ੍ਰਭਾਵ ਪਾ ਰਿਹਾ ਹੈ ਜਾਂ ਨਕਾਰਾਤਮਕ। ਉਨ੍ਹਾਂ ਨੇ ਇਸ ਗੱਲ ’ਤੇ ਵੀ ਚਿੰਤਾ ਪ੍ਰਗਟ ਕੀਤੀ ਕਿ ਕੀ ਵਿਦਿਆਰਥੀਆਂ ਲਈ ਲੋੜੀਂਦੀ ਸਮਾਜਿਕ ਸਿੱਖਿਆ ਉਪਲੱਬਧ ਹੈ।

  • Debate erupts
  • Britain
  • first AI class
  • without teachers

ਗੈਸ ਸਿਲੰਡਰਾਂ ’ਚ ਹੁੰਦੇ ਧਮਾਕੇ, ਅਨਮੋਲ ਜਾਨਾਂ ਬਚਾਉਣ ਲਈ ਸਾਵਧਾਨੀ ਜ਼ਰੂਰੀ

NEXT STORY

Stories You May Like

  • death of school children in iran sparks global debate on use of ai in war
    ਈਰਾਨ ’ਚ ਸਕੂਲੀ ਬੱਚਿਆਂ ਦੀ ਮੌਤ ਨਾਲ ਜੰਗ ’ਚ ਏ. ਆਈ. ਦੀ ਵਰਤੋਂ ’ਤੇ ਛਿੜੀ ਵਿਸ਼ਵਵਿਆਪੀ ਬਹਿਸ
  • entering a football stadium without a ticket is now a crime in britain
    ਬ੍ਰਿਟੇਨ ’ਚ ਬਿਨਾਂ ਟਿਕਟ ਫੁੱਟਬਾਲ ਸਟੇਡੀਅਮ ’ਚ ਵੜਨਾ ਹੁਣ ਅਪਰਾਧ
  • a heated argument between partap singh bajwa and aman arora
    ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਤੇ ਅਮਨ ਅਰੋੜਾ ਵਿਚਾਲੇ ਤਿੱਖੀ ਬਹਿਸ, ਜਾਣੋ ਕਿਸ ਗੱਲ ਨੂੰ ਲੈ ਕੇ ਭਖਿਆ ਮਾਹੌਲ
  • anurag dobhal health update
    ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ ਵੀਡੀਓ ਆਈ ਸਾਹਮਣੇ
  • ipl explosion rcb to be sold for 16 thousand crores
    IPL ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਧਮਾਕਾ ! ਕੋਹਲੀ ਦੀ RCB ਨੂੰ ਲੈ ਕੇ ਆਈ ਖ਼ਬਰ ਨੇ ਕ੍ਰਿਕਟ ਜਗਤ 'ਚ ਮਚਾਈ ਖਲਬਲੀ
  • raja warring attacks aap government over lathicharge on teachers
    "ਪੰਜਾਬ 'ਚ ਹੱਕ ਮੰਗਣਾ ਬਣਿਆ ਜੁਰਮ", ਅਧਿਆਪਕਾਂ 'ਤੇ ਲਾਠੀਚਾਰਜ ਨੂੰ ਲੈ ਕੇ ਰਾਜਾ ਵੜਿੰਗ ਨੇ ਘੇਰੀ 'ਆਪ' ਸਰਕਾਰ
  • up police in punjab
    'ਉਂਗਲ ਨਾ ਕਰ...' ਬੰਦੇ ਨੂੰ ਫੜਣ ਪੰਜਾਬ ਆਈ UP ਪੁਲਸ ਨਾਲ ਵਕੀਲ ਦੀ ਤਿੱਖੀ ਬਹਿਸ (ਵੀਡੀਓ)
  • cbse  s two part warning to teachers
    CBSE ਦੀ ਅਧਿਆਪਕਾਂ ਨੂੰ ਦੋ ਟੁੱਕ: ਕਾਪੀਆਂ ਚੈੱਕ ਕਰਨ ਦੀ ਗੁਪਤਤਾ ਭੰਗ ਕੀਤੀ ਤਾਂ ਖ਼ੈਰ ਨਹੀਂ
  • journalists from punjab and himachal pradesh reach mizoram on media tour
    ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰ ਮੀਡੀਆ ਟੂਰ ਦੇ ਤਹਿਤ ਮਿਜ਼ੋਰਮ ਪਹੁੰਚੇ
  • nri installs statue of liberty in jalandhar
    ਜਲੰਧਰ ਦੇ NRI ਨੇ ਕਰ 'ਤਾ ਕਮਾਲ! 4 ਮੰਜ਼ਿਲਾ ਕੋਠੀ 'ਤੇ ਖੜ੍ਹਾ ਕਰਵਾ ਦਿੱਤਾ...
  • sukhpal khaira statement on cm bhagwant mann s pictures on pilgrimage buses
    ਤੀਰਥ ਯਾਤਰਾ ਬੱਸਾਂ 'ਤੇ CM ਮਾਨ ਦੀਆਂ ਤਸਵੀਰਾਂ ਵੇਖ ਖਹਿਰਾ ਨੇ ਘੇਰੀ 'ਆਪ',...
  • jalandhar student commits suicide in kharar
    ਜਲੰਧਰ ਦੀ ਵਿਦਿਆਰਥਣ ਦੀ ਖਰੜ 'ਚੋਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼! ਘਰੋਂ...
  • navjot singh sidhu property division to childrens
    ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • big encounter in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
  • 2 arrested with 19 stolen mobile phones and country made pistols
    19 ਚੋਰੀ ਦੇ ਮੋਬਾਈਲ ਤੇ ਦੇਸੀ ਪਿਸਤੌਲ ਸਮੇਤ 2 ਕਾਬੂ
Trending
Ek Nazar
attacks between russia and ukraine

ਰੂਸ ਅਤੇ ਯੂਕਰੇਨ ਵਿਚਾਲੇ ਹਮਲੇ ਜਾਰੀ, ਮਾਰੇ ਗਏ ਚਾਰ ਲੋਕ

palestinian cars vandalized and set fire in west bank

ਵੈਸਟ ਬੈਂਕ 'ਚ ਫਲਸਤੀਨੀ ਕਾਰਾਂ ਦੀ ਭੰਨਤੋੜ ਅਤੇ ਅੱਗਜ਼ਨੀ

43 shops to ashes in afghanistan

ਅਫਗਾਨਿਸਤਾਨ : ਸਥਾਨਕ ਬਾਜ਼ਾਰ 'ਚ ਲੱਗੀ ਅੱਗ, 43 ਦੁਕਾਨਾਂ ਸੜ ਕੇ ਸੁਆਹ

parineeti chopra reveals she has a crush on her co actor

ਪਰਿਣੀਤੀ ਚੋਪੜਾ ਨੂੰ ਆਪਣੇ 'ਕੋ-ਸਟਾਰ' ਨਾਲ ਹੋਇਆ ਪਿਆਰ, ਤਸਵੀਰ ਸਾਂਝੀ ਕਰਕੇ...

nuclear powered british submarine arrives in arabian sea

ਆਰ-ਪਾਰ ਦੀ ਲੜਾਈ ਦੇ ਰੌਅ 'ਚ ਬ੍ਰਿਟੇਨ ! ਫੌਜੀ ਅੱਡੇ 'ਤੇ ਹਮਲੇ ਮਗਰੋਂ ਇਰਾਨ...

comedy king seen   pressing   clothes on the roadside

ਸੜਕ ਕਿਨਾਰੇ ਕੱਪੜੇ 'ਪ੍ਰੈੱਸ' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ...

this actress got intimate with her future father in law

ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ...

bank holiday

Bank Holiday: ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ! ਦੋਖੇ RBI ਦੀ ਛੁੱਟੀਆਂ...

indian cuisine playgrounds kamaljit kaur

ਖੇਡ ਗਰਾਊਂਡਾਂ 'ਚ ਭਾਰਤੀ ਪਕਵਾਨ ਮੁੱਹਈਆ ਕਰਵਾਉਣ ਦੀ ਨਿਵੇਕਲੀ ਪਿਰਤ ਪਾ ਰਹੀ...

parents left their daughter under the seat in the theater

ਥੀਏਟਰ 'ਚ ਸੀਟ ਹੇਠਾਂ ਧੀ ਨੂੰ ਛੱਡ ਗਏ ਸਨ ਮਾਪੇ ! ਚੂਹੇ ਨੋਚਦੇ ਰਹੇ ਸਰੀਰ, ਫਿਰ...

nicholas brendon passes away

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਨਿਕੋਲਸ ਦਾ ਦਿਹਾਂਤ

anaya bangar thanks father sanjay bangar

ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ...

is jeffrey epstein alive

ਕੀ ਜ਼ਿੰਦਾ ਹੈ Jeffrey Epstein? ਫਲੋਰਿਡਾ ਦੀ ਵਾਇਰਲ Video ਕਾਰਨ ਸੋਸ਼ਲ ਮੀਡੀਆ...

heart attack blood groups are at higher risk

ਸਾਵਧਾਨ! ਬਲੱਡ ਗਰੁੱਪ ਵਧਾ ਸਕਦਾ ਹੈ ਹਾਰਟ ਅਟੈਕ ਦਾ ਖ਼ਤਰਾ, ਜਾਣੋ ਕਿਹੜਾ ਗਰੁੱਪ...

heavy rain warning issued

ਭਾਰੀ ਮੀਂਹ ਦੀ ਜਾਰੀ ਹੋ ਗਈ ਚਿਤਾਵਨੀ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਨੂੰ...

marriage opportunities are forming in 3 zodiac signs

Marriage Zodiac Signs: ਇਨ੍ਹਾਂ 3 ਰਾਸ਼ੀਆਂ ਵਾਲਿਆਂ ਲਈ ਬਣ ਰਿਹਾ ਵਿਆਹ ਦਾ ਯੋਗ

five people  including three children  found dead in a rented house

ਕੋਚੀ 'ਚ ਰੂਹ ਕੰਬਾਊ ਵਾਰਦਾਤ: ਕਿਰਾਏ ਦੇ ਮਕਾਨ 'ਚੋਂ 3 ਬੱਚਿਆਂ ਸਣੇ ਇੱਕੋ...

punjabi actress shines in   dhurandar 2    plays an important role with ranveer

'ਧੁਰੰਦਰ 2' 'ਚ ਛਾ ਗਈ ਪੰਜਾਬੀ ਅਦਾਕਾਰਾ; ਰਣਵੀਰ ਸਿੰਘ ਨਾਲ ਨਿਭਾਇਆ ਅਹਿਮ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • forgiveness is the biggest revenge
      ਕਿਸੇ ਨੂੰ ਮੁਆਫ ਕਰ ਦੇਣਾ ਹੀ ਸਭ ਤੋਂ ਵੱਡਾ ਬਦਲਾ
    • amit shah  rp singh  punjab  politics
      ਅਮਿਤ ਸ਼ਾਹ ਦੀ ਪੰਜਾਬ ਪਿੱਚ : ਪ੍ਰਤੀਕਾਤਮਕਤਾ ਤੋਂ ਅਸਲੀਅਤ ਦੀ ਰਾਜਨੀਤੀ ਵੱਲ
    • obscene songs that offend the   dignity of women
      ‘ਮਹਿਲਾਵਾਂ ਦੀ ਸ਼ਾਨ ਅਤੇ ਨੌਜਵਾਨਾਂ ਦੇ ਚਰਿੱਤਰ’ ’ਤੇ ਚੋਟ ਕਰਦੇ ਅਸ਼ਲੀਲ ਗੀਤ!
    •   empty chairs   a big problem in consumer courts
      ਖਪਤਕਾਰ ਅਦਾਲਤਾਂ ’ਚ ‘ਖਾਲੀ ਕੁਰਸੀਆਂ’ ਇਕ ਵੱਡੀ ਸਮੱਸਿਆ
    • amit shah moga rally analysis
      ਅਮਿਤ ਸ਼ਾਹ ਦੀ ਮੋਗਾ ਰੈਲੀ : ਇਕ ਤੀਰ ਨਾਲ ਕਈ ਨਿਸ਼ਾਨੇ
    • us iran war and india a veteran s concern
      ਅਮਰੀਕਾ-ਈਰਾਨ ਜੰਗ ਅਤੇ ਭਾਰਤ : ਸਾਬਕਾ ਫੌਜੀ ਦੀ ਚਿੰਤਾ
    • elections in 5 states will transform the character of indian politics
      5 ਸੂਬਿਆਂ ਦੀਆਂ ਚੋਣਾਂ ਬਦਲਣਗੀਆਂ ਭਾਰਤੀ ਰਾਜਨੀਤੀ ਦੀ ਤਾਸੀਰ
    • fires continue to cause loss of life and property in the country
      ਦੇਸ਼ ’ਚ ਅਗਨੀਕਾਂਡਾਂ ਨਾਲ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
    • pakistan s enmity
      ਪਾਕਿਸਤਾਨ ਦੀ ਲਗਾਤਾਰ ਦੁਸ਼ਮਣੀ ਦੇ ਪਿੱਛੇ ਦਾ ‘ਅਰਥਸ਼ਾਸਤਰ’
    • fuel crisis
      ਦੇਸ਼ ’ਚ ਅਜੇ ਕਿਤੇ ਨਹੀਂ ਹੈ ‘ਪੈਟਰੋ ਸਮੱਸਿਆ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +