Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 03, 2026

    6:25:35 AM

  • heartbreaking accident in greece

    ਗ੍ਰੀਸ 'ਚ ਰੂਹ ਕੰਬਾਊ ਹਾਦਸਾ: ਅੱਗ ਬੁਝਾਉਣ ਗਏ ਦੋ...

  • thunderstorm and heavy rain alert in 10 districts in punjab weather

    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ...

  • punjab bjp appointments

    ਪੰਜਾਬ ਭਾਜਪਾ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ...

  • cash stolen during birthday party at jalandhar restaurant

    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਡਿਗਰੀਆਂ ਦੇ ਹੜ੍ਹ ’ਚ ‘ਹੁਨਰ ਦੀ ਬੇੜੀ’

BLOG News Punjabi(ਬਲਾਗ)

ਡਿਗਰੀਆਂ ਦੇ ਹੜ੍ਹ ’ਚ ‘ਹੁਨਰ ਦੀ ਬੇੜੀ’

  • Edited By Disha,
  • Updated: 29 Mar, 2026 04:50 PM
Blog
degree flood skill shortage university report unemployment
  • Share
    • Facebook
    • Tumblr
    • Linkedin
    • Twitter
  • Comment

ਹਾਲ ਹੀ ’ਚ ਜਾਰੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੀ ਇਕ ਰਿਸਰਚ ਰਿਪੋਰਟ ਮੁਤਾਬਕ, ਭਾਰਤ ’ਚ ਬੇਰੋਜ਼ਗਾਰ ਨੌਜਵਾਨਾਂ ’ਚ ਲੱਗਭਗ 67 ਫੀਸਦੀ ਗ੍ਰੈਜੂਏਟ ਹਨ। 17 ਮਾਰਚ ਨੂੰ ਜਾਰੀ ਇਸ ਰਿਪੋਰਟ ਅਨੁਸਾਰ, ਸਾਲ 2023 ’ਚ ਦੇਸ਼ ਦੇ ਕਰੀਬ 1.1 ਕਰੋੜ ਬੇਰੋਜ਼ਗਾਰ ਨੌਜਵਾਨਾਂ ’ਚੋਂ ਦੋ-ਤਿਹਾਈ ਤੋਂ ਵੱਧ ਗ੍ਰੈਜੂਏਟ ਸਨ, ਜਦਕਿ 2004 ’ਚ ਇਹ ਅੰਕੜਾ ਸਿਰਫ 32 ਫੀਸਦੀ ਸੀ। ਅੰਤਰਰਾਸ਼ਟਰੀ ਕਿਰਤ ਸੰਗਠਨ (ਆਈ. ਐੱਲ. ਓ.) ਦੀ ਇੰਡੀਆ ਇੰਪਲਾਇਮੈਂਟ ਰਿਪੋਰਟ 2024 ਵੀ ਇਕ ਹੈਰਾਨ ਕਰਨ ਵਾਲੀ ਚਿੰਤਾਜਨਕ ਤਸਵੀਰ ਪੇਸ਼ ਕਰਦੀ ਹੈ। ਆਈ. ਐੱਲ. ਓ. ਅਨੁਸਾਰ, ਭਾਰਤ ਦੇ ਕੁੱਲ ਬੇਰੋਜ਼ਗਾਰਾਂ ’ਚ ਲਗਭਗ 83 ਫੀਸਦੀ ਹਿੱਸਾ ਨੌਜਵਾਨਾਂ ਦਾ ਹੈ। ਇਸ ਤੋਂ ਵੀ ਵੱਧ ਚਿੰਤਾਜਨਕ ਤੱਥ ਇਹ ਹੈ ਕਿ ਗ੍ਰੈਜੂਏਟ ਨੌਜਵਾਨਾਂ ’ਚ ਬੇਰੋਜ਼ਗਾਰੀ ਦੀ ਦਰ ਅਨਪੜ੍ਹ ਲੋਕਾਂ ਦੀ ਤੁਲਨਾ ’ਚ ਲੱਗਭਗ 9 ਗੁਣਾ ਵੱਧ ਹੈ।

ਤਾਜ਼ਾ ਹਾਲਾਤ ਭਾਰਤ ਦੀ ਸਿੱਖਿਆ ਵਿਵਸਥਾ ਅਤੇ ਰੋਜ਼ਗਾਰ ਬਾਜ਼ਾਰ ਦੇ ਵਿਚਾਲੇ ਡੂੰਘੇ ਹੁੰਦੇ ਅਸੰਤੁਲਨ ਦਾ ਸੰਕੇਤ ਹਨ। ਸੱਚਾਈ ਇਹ ਹੈ ਕਿ ਭਾਰਤ ਅੱਜ ਨੌਕਰੀਆਂ ਦੀ ਕਮੀ ਨਾਲੋਂ ਵੱਧ ਡਿਗਰੀ ਦੀ ‘ਹਾਈਪਰ-ਇਨਫਲੇਸ਼ਨ’ ਦਾ ਸਾਹਮਣਾ ਕਰ ਰਿਹਾ ਹੈ। ਉੱਚ ਸਿੱਖਿਆ ਸੰਸਥਾਵਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਪਰ ਉਨ੍ਹਾਂ ’ਚ ਪੜ੍ਹਾਈ ਅਤੇ ਉਦਯੋਗ ਦੀਆਂ ਅਸਲ ਲੋੜਾਂ ਦੇ ਵਿਚਾਲੇ ਖਾਈ ਡੂੰਘੀ ਹੁੰਦੀ ਜਾ ਰਹੀ ਹੈ। ਭਾਰਤ ’ਚ ਹਰ ਸਾਲ ਲੱਖਾਂ ਵਿਦਿਆਰਥੀ ਉੱਜਲ ਭਵਿੱਖ ਦੇ ਸੁਪਨੇ ਸਜਾਏ ਯੂਨੀਵਰਸਿਟੀਆਂ ’ਚ ਦਾਖਲਾ ਲੈਂਦੇ ਹਨ। ਉਨ੍ਹਾਂ ਦੇ ਸਾਹਮਣੇ ਉਹੀ ਪੁਰਾਣਾ ਆਰਥਿਕ ਸੂਤਰ ਰੱਖਿਆ ਜਾਂਦਾ ਹੈ ਜੋ 1990 ਦੇ ਦਹਾਕੇ ਤੋਂ ਦੁਹਰਾਇਆ ਜਾ ਰਿਹਾ ਹੈ ਕਿ ਚੰਗੇ ਅੰਕ ਲਿਆਓ, ਡਿਗਰੀ ਹਾਸਲ ਕਰੋ ਅਤੇ ਪੱਕੀ ਨੌਕਰੀ ਆਪਣੇ ਆਪ ਮਿਲ ਜਾਵੇਗੀ। ਪਿਛਲੀਆਂ ਪੀੜ੍ਹੀਆਂ ਲਈ ਇਹ ਸੱਚ ਵੀ ਸੀ। ਉਸ ਸਮੇਂ ਉੱਚ ਸਿੱਖਿਆ ਦੁਰਲੱਭ ਸੀ ਅਤੇ ਉਸ ’ਤੇ ਖਰਚ ਵੀ ਬਹੁਤ ਸੀ ਪਰ ਹੁਣ ਇਹ ਧਾਰਨਾ ਤੇਜ਼ੀ ਨਾਲ ਟੁੱਟਦੀ ਦਿਖਾਈ ਦੇ ਰਹੀ ਹੈ।

ਬੀਤੇ ਦੋ ਦਹਾਕਿਆਂ ’ਚ ਉੱਚ ਸਿੱਖਿਆ ਤੱਕ ਪਹੁੰਚ ’ਚ ਜ਼ਿਕਰਯੋਗ ਵਿਸਤਾਰ ਹੋਇਆ ਹੈ। ਸਾਲ 2004 ’ਚ ਜਿੱਥੇ ਨੌਜਵਾਨਾਂ ’ਚ ਗ੍ਰੈਜੂਏਟਸ ਦੀ ਹਿੱਸੇਦਾਰੀ ਲੱਗਭਗ 10 ਫੀਸਦੀ ਸੀ, ਉਹ 2023 ਤੱਕ ਵਧ ਕੇ 28 ਫੀਸਦੀ ਹੋ ਗਈ ਪਰ ਇਸ ਅਰਸੇ ’ਚ ਡਿਗਰੀਧਾਰਕਾਂ ਦੀ ਗਿਣਤੀ ਜਿੰਨੀ ਤੇਜ਼ੀ ਨਾਲ ਵਧੀ, ਰੋਜ਼ਗਾਰ ਦੇ ਮੌਕੇ ਓਨੀ ਗਤੀ ਨਾਲ ਨਹੀਂ ਵਧ ਸਕੇ। ਨਤੀਜਾ ਇਹ ਹੋਇਆ ਕਿ ਅੱਜ ਭਾਰਤ ਇਕ ਅਜਿਹੇ ਦੌਰ ’ਚ ਖੜ੍ਹਾ ਹੈ, ਜਿੱਥੇ ਡਿਗਰੀਆਂ ਦੀ ਗਿਣਤੀ ਵਧ ਰਹੀ ਹੈ ਪਰ ਨੌਕਰੀਆਂ ਉਸ ਅਨੁਪਾਤ ’ਚ ਨਹੀਂ ਹਨ। ਅਰਥ ਸ਼ਾਸਤਰ ’ਚ ਇਕ ਸਿਧਾਂਤ ਹੈ-‘ਸਿਗਨਲਿੰਗ ਥਿਊਰੀ’। ਇਸ ਦੇ ਅਨੁਸਾਰ ਡਿਗਰੀ ਸਿਰਫ ਗਿਆਨ ਦਾ ਪ੍ਰਮਾਣ ਨਹੀਂ ਹੁੰਦੀ, ਸਗੋਂ ਇਹ ਇੰਪਲਾਇਰਜ਼ ਲਈ ਇਕ ਸੰਕੇਤ ਹੁੰਦੀ ਹੈ ਕਿ ਵਿਅਕਤੀ ਅਨੁਸ਼ਾਸਿਤ ਹੈ, ਮਿਹਨਤੀ ਹੈ ਅਤੇ ਸਿੱਖਣ ਦੀ ਸਮਰੱਥਾ ਰੱਖਦਾ ਹੈ। ਪਹਿਲਾਂ ਜਦੋਂ ਗ੍ਰੈਜੂਏਟਸ ਘੱਟ ਹੁੰਦੇ ਸਨ, ਉਦੋਂ ਇਹ ਸੰਕੇਤ ਬਹੁਤ ਸ਼ਕਤੀਸ਼ਾਲੀ ਸੀ।

ਸਕਿੱਲ ਅਸੈਸਮੈਂਟ ਏਜੰਸੀ ‘ਮਰਸੇਰ ਮੈਟਲ’ ਦੀ ਸਾਲ 2024-25 ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਦੇ ਸਿਰਫ ਲੱਗਭਗ 55 ਫੀਸਦੀ ਗ੍ਰੈਜੂਏਟਸ ਹੀ ਅਸਲ ’ਚ ‘ਇੰਪਲਾਏਬਲ’ ਮੰਨੇ ਗਏ। ਇਸ ਸਥਿਤੀ ਦੀ ਇਕ ਵਜ੍ਹਾ ਇਹ ਵੀ ਹੈ ਕਿ ਯੂਨੀਵਰਸਿਟੀਆਂ ਦੇ ਸਿਲੇਬਸ ਅਕਸਰ ਸਾਲਾਂ ਤੱਕ ਅਪਡੇਟ ਨਹੀਂ ਹੁੰਦੇ, ਜਦਕਿ ਡਿਜੀਟਲ ਅਰਥਵਿਵਸਥਾ ਹਰ ਮਹੀਨੇ ਬਦਲਦੀ ਹੈ। ਨਤੀਜੇ ਵਜੋਂ ਕਈ ਗ੍ਰੈਜੂਏਟਸ ਅਜਿਹੇ ਹੁਨਰ ਲੈ ਕੇ ਨਿਕਲਦੇ ਹਨ, ਜਿਨ੍ਹਾਂ ਦੀ ਬਾਜ਼ਾਰ ’ਚ ਮੰਗ ਹੀ ਨਹੀਂ ਬਚੀ। ਤਕਨੀਕੀ ਬਦਲਾਅ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਤੇਜ਼ੀ ਨਾਲ ਪਸਾਰ ਨੇ ਆਮ ਗਿਆਨ-ਆਧਾਰਿਤ ਕੰਮਾਂ ਦੀ ਆਰਥਿਕ ਕੀਮਤ ਘੱਟ ਕਰ ਦਿੱਤੀ ਹੈ। ਜੇਕਰ ਕਿਸੇ ਡਿਗਰੀ ਦਾ ਸਿਖਲਾਈ ਸਿਰਫ ਬੁਨਿਆਦੀ ਕੋਡਿੰਗ, ਆਮ ਰਿਪੋਰਟ ਲਿਖਣ ਜਾਂ ਤੱਥਾਂ ਨੂੰ ਯਾਦ ਰੱਖਣ ਤੱਕ ਸੀਮਤ ਹੈ, ਤਾਂ ਅੱਜ ਏ.ਆਈ. ਉਹੀ ਕੰਮ ਕੁਝ ਸੈਕਿੰਡਾਂ ’ਚ ਕਰ ਸਕਦਾ ਹੈ। ਨਾਸਕਾਮ (ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਐਂਡ ਸਰਵਿਸ ਕੰਪਨੀਜ਼) ਅਨੁਸਾਰ, ਭਾਰਤ ਨੂੰ 2026 ਦੇ ਅੰਤ ਤੱਕ 10 ਲੱਖ ਤੋਂ ਵੱਧ ਏ.ਆਈ. ਪੇਸ਼ੇਵਰਾਂ ਦੀ ਲੋੜ ਹੋਵੇਗੀ ਪਰ ਅਜਿਹੇ ਮਾਹਿਰ ਸਿਰਫ ਸਿਧਾਂਤਕ ਸਿੱਖਿਆ ਨਾਲ ਨਹੀਂ ਬਣਦੇ। ਉਨ੍ਹਾਂ ਨੂੰ ਅਸਲ ਪ੍ਰਾਜੈਕਟ, ਪ੍ਰਯੋਗ ਅਤੇ ਸਮੱਸਿਆ-ਹੱਲ ਦਾ ਤਜਰਬਾ ਹੋਵੇ। ਇਸ ਦਾ ਮਤਲਬ ਸਾਫ਼ ਹੈ-ਅੱਜ ਦਾ ਬਾਜ਼ਾਰ ਸਿਰਫ ‘ਕੀ ਜਾਣਦੇ ਹੋ?’ ਲਈ ਨਹੀਂ, ਸਗੋਂ ‘ਕੀ ਕਰ ਸਕਦੇ ਹੋ?’ ਲਈ ਭੁਗਤਾਨ ਕਰਦਾ ਹੈ।

ਅੱਜ ਜੇਕਰ ਕੋਈ ਏ.ਆਈ. ਇੰਜੀਨੀਅਰ ਬਣਨਾ ਚਾਹੁੰਦਾ ਹੈ ਤਾਂ ਉਸ ਦੇ ‘ਗਿਟਹੱਬ’ ’ਤੇ ਪ੍ਰਾਜੈਕਟ ਦਿਸਣੇ ਚਾਹੀਦੇ ਹਨ। ਜੇਕਰ ਕੋਈ ਲੇਖਕ ਜਾਂ ਡਿਜੀਟਲ ਮਾਰਕੀਟਰ ਹੈ ਤਾਂ ਉਸ ਦੇ ਪ੍ਰਕਾਸ਼ਿਤ ਲੇਖ, ਬਲਾਗ ਜਾਂ ਆਨਲਾਈਨ ਆਡੀਅੰਸ ਉਸ ਦਾ ਪ੍ਰਮਾਣ ਹੁੰਦੇ ਹਨ। ਇਸ ਸੰਦਰਭ ’ਚ ਡਿਗਰੀ ਸਿਰਫ ਸੰਭਾਵਨਾਵਾਂ ਦਾ ਵਾਅਦਾ ਹੈ, ਜਦਕਿ ਡਿਜੀਟਲ ਪੋਰਟਫੋਲੀਓ ਅਸਲ ਸਮਰੱਥਾ ਦਾ ਪ੍ਰਮਾਣ ਬਣ ਚੁੱਕਾ ਹੈ। ਭਾਰਤ ’ਚ ਹੌਲੀ-ਹੌਲੀ ਇਕ ਸਮਾਂਤਰ ਸਿੱਖਣ ਦੀ ਵਿਵਸਥਾ ਵੀ ਉੱਭਰ ਰਹੀ ਹੈ। ਆਨਲਾਈਨ ਕੋਰਸ, ਸਕਿੱਲ-ਬੂਟਕੈਂਪ, ਕੋਡਿੰਗ ਕਮਿਊਨਿਟੀ, ਸਟਾਰਟ-ਅਪ ਇੰਟਰਨਸ਼ਿਪ ਅਤੇ ਡਿਜੀਟਲ ਲਰਨਿੰਗ ਹੱਬ। ਇਹ ਪਲੇਟਫਾਰਮ ਵਿਦਿਆਰਥੀਆਂ ਨੂੰ ਉਹੀ ਹੁਨਰ ਦਿੰਦੇ ਹਨ, ਜਿਸ ਦੀ ਰੋਜ਼ਗਾਰ ਬਾਜ਼ਾਰ ਨੂੰ ਸਭ ਤੋਂ ਵੱਧ ਲੋੜ ਹੈ, ਭਾਵ ਵਿਹਾਰਕ ਤਜਰਬਾ। ਕਈ ਵਿਸ਼ਵਵਿਆਪੀ ਕੰਪਨੀਆਂ ਹੁਣ ਭਰਤੀ ਦੌਰਾਨ ਰਵਾਇਤੀ ਡਿਗਰੀ ਨਾਲੋਂ ਵੱਧ ਹੁਨਰ-ਆਧਾਰਿਤ ਟ੍ਰੇਨਿੰਗ ਅਤੇ ਪ੍ਰਾਜੈਕਟ ਪੋਰਟਫੋਲੀਓ ’ਤੇ ਧਿਆਨ ਦੇਣ ਲੱਗੀਆਂ ਹਨ।
ਸਕਿੱਲ ਇੰਡੀਆ ਮਿਸ਼ਨ ਅਤੇ ਡਿਜੀਟਲ ਇੰਡੀਆ ਵਰਗੀਆਂ ਪਹਿਲਾਂ ਨੌਜਵਾਨਾਂ ਨੂੰ ਪੇਸ਼ੇਵਰ ਹੁਨਰ ਅਤੇ ਤਕਨੀਕੀ ਮੁਹਾਰਤ ਪ੍ਰਦਾਨ ਕਰਨ ’ਤੇ ਜ਼ੋਰ ਦੇ ਰਹੀਆਂ ਹਨ ਪਰ ਚੁਣੌਤੀ ਇਹ ਹੈ ਕਿ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀ ਰਸਮੀ ਸਿੱਖਿਆ ਵਿਵਸਥਾ ਅਜੇ ਵੀ ਪੁਰਾਣੇ ਢੱਰੇ ’ਤੇ ਚੱਲ ਰਹੀ ਹੈ। ਕਾਲਜ ਦੀ ਪੜ੍ਹਾਈ ਸਮਾਜਿਕ ਉਮੀਦਾਂ ਨੂੰ ਪੂਰਾ ਕਰਨ ਅਤੇ ਰਵਾਇਤੀ ਨੌਕਰੀਆਂ ਲਈ ਇਕ ਘੱਟੋ-ਘੱਟ ਯੋਗਤਾ ਪ੍ਰਦਾਨ ਕਰਦੀ ਹੈ ਪਰ ਕਾਲਜ ਦੇ ਨਾਲ ਡਿਜੀਟਲ ਕੌਸ਼ਲ, ਡੇਟਾ ਐਨਲਸਿਜ਼, ਏ.ਆਈ., ਡਿਜ਼ਾਈਨ, ਉੱਦਮਤਾ ਜਾਂ ਹੋਰ ਉੱਚ-ਮੁੱਲ ਕੌਸ਼ਲ ਵਿਕਸਿਤ ਕਰੋ। ਪ੍ਰਾਜੈਕਟ ਬਣਾਓ, ਇੰਟਰਨਸ਼ਿਪ ਕਰੋ ਅਤੇ ਆਪਣਾ ਪੋਰਟਫੋਲੀਓ ਤਿਆਰ ਕਰੋ। ਭਾਰਤ ਦੁਨੀਆ ਦੀ ਸਭ ਤੋਂ ਨੌਜਵਾਨ ਆਬਾਦੀ ਵਾਲੇ ਦੇਸ਼ਾਂ ’ਚੋਂ ਇਕ ਹੈ। ਇਹ ਜਨਸੰਖਿਆ ਲਾਭ ਤਾਂ ਹੀ ਅਸਲ ਆਰਥਿਕ ਸ਼ਕਤੀ ਬਣ ਸਕਦਾ ਹੈ, ਜਦੋਂ ਸਿੱਖਿਆ ਵਿਵਸਥਾ ਰੋਜ਼ਗਾਰ ਦੀਆਂ ਅਸਲ ਲੋੜਾਂ ਨਾਲ ਤਾਲਮੇਲ ਬਿਠਾਏ। 21ਵੀਂ ਸਦੀ ਦੀ ਅਰਥਵਿਵਸਥਾ ’ਚ ਸਫਲਤਾ ਉਨ੍ਹਾਂ ਨੌਜਵਾਨਾਂ ਨੂੰ ਮਿਲੇਗੀ, ਜੋ ਡਿਗਰੀ ਨੂੰ ਆਧਾਰ ਅਤੇ ਹੁਨਰ ਨੂੰ ਹਥਿਆਰ ਬਣਾ ਕੇ ਅੱਗੇ ਵਧਣਗੇ।

ਦਿਨੇਸ਼ ਸੂਦ

  • Degree flood
  • skill shortage
  • university report
  • unemployment
  • ਡਿਗਰੀ ਹੜ੍ਹ
  • ਹੁਨਰ ਬੇੜੀ
  • ਯੂਨੀਵਰਸਿਟੀ ਰਿਪੋਰਟ
  • ਬੇਰੁਜ਼ਗਾਰ

‘ਦਾਜ ਹੱਤਿਆਵਾਂ ’ਚ ਹੋ ਰਿਹਾ ਵਾਧਾ’ ਸਮਾਜ ’ਤੇ ਧੱਬਾ : ਸੁਪਰੀਮ ਕੋਰਟ!

NEXT STORY

Stories You May Like

  • monsoon in pakistan
    ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ
  • assam flood 21 people
    ਅਸਾਮ 'ਚ ਹੜ੍ਹ ਦੀ ਸਥਿਤੀ ਬੇਹੱਦ ਗੰਭੀਰ, 21 ਹੋਰ ਲੋਕਾਂ ਦੀ ਮੌਤ, 5.65 ਲੱਖ ਪ੍ਰਭਾਵਿਤ
  • amit shah  jammu kashmir  lieutenant governor  chief minister  floods
    ਅਮਿਤ ਸ਼ਾਹ ਨੇ J&K ਦੇ ਉਪ ਰਾਜਪਾਲ ਤੇ CM ਨਾਲ ਗੱਲ ਕਰ ਕੇ ਹੜ੍ਹ ਦੀ ਸਥਿਤੀ ਦੀ ਲਈ ਜਾਣਕਾਰੀ
  • flood threat in bamiyal and narot jaimal singh
    ਬਮਿਆਲ ਤੇ ਨਰੋਟ ਜੈਮਲ ਸਿੰਘ 'ਚ ਹੜ੍ਹ ਦਾ ਖ਼ਤਰਾ, ਭਾਜਪਾ ਆਗੂ ਸ਼ਵੇਤ ਮਲਿਕ ਨੇ ਲਿਆ ਜਾਇਜ਼ਾ
  • heavy rains cause flood situation in kerala
    ਕੇਰਲ 'ਚ ਭਾਰੀ ਮੀਂਹ ਨਾਲ ਹੜ੍ਹ ਦੇ ਬਣੇ ਹਾਲਾਤ ; ਜ਼ਮੀਨ ਖਿਸਕਣ ਨਾਲ ਇਕ ਮਹਿਲਾ ਦੀ ਮੌਤ
  • cbi  s big action against anil ambani  fir registered in epfo  s investment scam
    Anil Ambani ਖ਼ਿਲਾਫ਼ CBI ਦੀ ਵੱਡੀ ਕਾਰਵਾਈ, EPFO ਦੇ 1,816 ਕਰੋੜ ਦੇ ਨਿਵੇਸ਼ ਘੁਟਾਲੇ 'ਚ FIR ਦਰਜ
  • bsf camp  flood water  soldiers  barrack roof  trees
    BSF ਕੈਂਪ 'ਚ ਆ ਗਿਆ ਹੜ੍ਹ ਦਾ ਪਾਣੀ, ਜਵਾਨਾਂ ਨੇ ਬੈਰਕ ਦੀ ਛੱਤ ਤੇ ਦਰੱਖਤਾਂ 'ਤੇ ਲਈ ਸ਼ਰਨ
  • flood threat in punjab
    ਪੰਜਾਬ 'ਚ ਹੜ੍ਹ ਦਾ ਖ਼ਤਰਾ! ਉਝ ਦਰਿਆ 'ਚ ਵੱਧ ਰਿਹਾ ਪਾਣੀ ਪੱਧਰ ਲਿਆ ਸਕਦਾ ਵੱਡੀ ਤਬਾਹੀ
  • vaneet dheer clash
    ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ 'ਚ ਹੰਗਾਮਾ! ਦੇਵੀ...
  • thunderstorm and heavy rain alert in 10 districts in punjab weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ ਮੀਂਹ ਦੀ ਚਿਤਾਵਨੀ, 10 ਜ਼ਿਲ੍ਹਿਆਂ...
  • cash stolen during birthday party at jalandhar restaurant
    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...
  • special trains will pass jalandhar till 6 for railway recruitment board exam
    ਰੇਲਵੇ ਭਰਤੀ ਬੋਰਡ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ!  3 ਤੋਂ 6 ਅਗਸਤ ਤੱਕ...
  • deadbody of unidentified person found on tanda road
    ਟਾਂਡਾ ਰੋਡ 'ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
  • punjabi film   rehmat   among top 10 films nominated for world film awards
    ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10...
  • jalandhar gymkhana club handed over to officers  puda  s aca appointed secretary
    ਅਫ਼ਸਰਾਂ ਦੇ ਹਵਾਲੇ ਹੋਇਆ ਜਲੰਧਰ ਜਿਮਖਾਨਾ ਕਲੱਬ, ਪੁੱਡਾ ਦੇ ACA ਨੂੰ ਲਾਇਆ ਸੈਕਟਰੀ
  • big weather forecast for punjab till august 6
    ਪੰਜਾਬ 'ਚ 6 ਅਗਸਤ ਤੱਕ ਜਾਣੋ ਮੌਸਮ ਦੀ ਵੱਡੀ ਭਵਿੱਖਬਾਣੀ !
Trending
Ek Nazar
team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

indian community in china

ਚੀਨ 'ਚ ਭਾਰਤੀ ਭਾਈਚਾਰੇ ਨੇ ਵੀਜ਼ਾ ਅਤੇ ਸੋਸ਼ਲ ਮੀਡੀਆ ਸਬੰਧਤ ਚੁੱਕੇ ਮੁੱਦੇ

iran warns us

ਅਮਰੀਕਾ ਦੇ ਗੈਰ-ਕਾਨੂੰਨੀ ਹਮਲਿਆਂ ਖ਼ਿਲਾਫ਼ ਸਵੈ-ਰੱਖਿਆ ਦੇ ਸਾਰੇ ਰਾਹ ਖੁੱਲ੍ਹੇ :...

japan earthquake

ਜਾਪਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 35 ਤੋਂ ਪਾਰ, ਹਜ਼ਾਰਾਂ ਲੋਕ ਹਾਲੇ ਵੀ ਰਾਹਤ...

heavy rain 6 days weather

2, 3, 4, 5, 6, 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ...

trump halted planned attack on iran

ਟਰੰਪ ਨੇ ਈਰਾਨ 'ਤੇ ਯੋਜਨਾਬੱਧ ਹਮਲਾ ਰੋਕਿਆ, ਸਾਊਦੀ ਪ੍ਰਿੰਸ ਨੇ ਤਣਾਅ ਘਟਾਉਣ ਦੀ...

municipal council officer incident

ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਦਾ ਗੋਲੀਆਂ ਮਾਰ ਕਰ 'ਤਾ ਕਤਲ, ਔਰੰਗਾਬਾਦ...

abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

biker and content creator

ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...

major accident happened to a person suddenly talking on mobile jalandhar

ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...

a speeding car ran over laborers sitting by the roadside

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ

this bollywood star became   vibhishan   in   ramayana

'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ...

60 000 migrants crossed into spanish territory of ceuta

ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ...

petrol diesel  price

ਕਟੌਤੀ ਦੇ ਨਾਂ 'ਤੇ ਮਜ਼ਾਕ, 12 ਪੈਸੇ ਸਸਤਾ ਹੋਇਆ ਪੈਟਰੋਲ, ਪਾਕਿ ਸਰਕਾਰ ਦੀ...

heavy rains alert

ਪਹਿਲੀ ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • money laundering
      ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!
    • is feminism really losing
      ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?
    • indians at risk from pesticides
      ਖੁਰਾਕ ਸੁਰੱਖਿਆ ਦਾ ਸੰਕਟ : ਕੀਟਨਾਸ਼ਕਾਂ ਦੇ ਖਤਰੇ ’ਚ ਭਾਰਤੀ
    • china  universities  india
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • growing scourge of bribery  strong measures needed
      ‘ਰਿਸ਼ਵਤਖੋਰੀ ਦਾ ਵਧਦਾ ਕਹਿਰ’: ਸਖ਼ਤ ਉਪਾਵਾਂ ਦੀ ਲੋੜ!
    • education budget
      ਸਿੱਖਿਆ ਲਈ ਘਟਦਾ ਬਜਟ ਚਿੰਤਾਜਨਕ
    • synthesis of folk culture and slang
      ਲੋਕ ਸੰਸਕ੍ਰਿਤੀ ਅਤੇ ਗਾਲ੍ਹਾਂ ਦਾ ਤਾਲਮੇਲ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +