Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 29, 2026

    7:37:33 AM

  • president s picture will shine on the passport

    ਅਮਰੀਕਾ 'ਚ ਹੁਣ 'ਟਰੰਪ' ਯੁੱਗ ਦਾ ਨਵਾਂ ਅਧਿਆਏ:...

  • second phase of voting in 142 seats of west bengal today

    ਪੱਛਮੀ ਬੰਗਾਲ ਦੀਆਂ 142 ਸੀਟਾਂ 'ਤੇ ਦੂਜੇ ਪੜਾਅ ਦੀ...

  • pbks vs rr

    ਪੰਜਾਬ ਦੀ IPL 2026 'ਚ ਪਹਿਲੀ ਹਾਰ, ਰਾਜਸਥਾਨ ਨੇ...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ’ਚ ਜੰਗ ਟਰੰਪ ਨੂੰ ਬਣਾ ਰਹੀ ਹੈ ਕਮਜ਼ੋਰ ਅਤੇ ਹੋਰ ਗੁੱਸੇ ਵਾਲੀ

BLOG News Punjabi(ਬਲਾਗ)

ਈਰਾਨ ’ਚ ਜੰਗ ਟਰੰਪ ਨੂੰ ਬਣਾ ਰਹੀ ਹੈ ਕਮਜ਼ੋਰ ਅਤੇ ਹੋਰ ਗੁੱਸੇ ਵਾਲੀ

  • Edited By Harpreet Singh,
  • Updated: 08 Apr, 2026 05:03 PM
Blog
donald trump iran
  • Share
    • Facebook
    • Tumblr
    • Linkedin
    • Twitter
  • Comment

ਡੋਨਾਲਡ ਟਰੰਪ ਵਿਰੁੱਧ ਕਦੇ ਦਾਅ ਨਾ ਲਾਓ। ਕੋਈ ਵੀ ਰਾਜਨੇਤਾ ਉਸ ਵਿਅਕਤੀ ਦੀ ਤਰ੍ਹਾਂ ਸਿਆਸੀ ਗੁਰੂਤਾਖਿੱਚ ਨੂੰ ਚੁਣੌਤੀ ਨਹੀਂ ਦੇ ਸਕਦਾ, ਜਿਸ ਦੇ ਹਮਾਇਤੀਆਂ ਨੇ 6 ਜਨਵਰੀ, 2021 ਨੂੰ ਕੈਪੀਟਲ ਹਿੱਲ ’ਚ ਹਮਲਾ ਕੀਤਾ ਸੀ ਅਤੇ ਫਿਰ ਵੀ 2024 ’ਚ ਉਸ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਵੋਟਾਂ ਨਾਲ ਦੁਬਾਰਾ ਚੁਣਿਆ ਗਿਆ। ਫਿਰ ਵੀ, ਈਰਾਨ ਦੇ ਵਿਰੁੱਧ ਉਨ੍ਹਾਂ ਦੀ ਨਾਸਮਝੀ ਭਰੀ ਅਤੇ ਲਾਪ੍ਰਵਾਹੀ ਵਾਲੀ ਜੰਗ ਤੋਂ ਜ਼ਿਆਦਾ ਸਹੀ ਤਰੀਕੇ ਨਾਲ ਰਚੀ ਗਈ ਕੋਈ ਹੋਰ ਆਫ਼ਤ ਉਨ੍ਹਾਂ ਦੇ ਰਾਸ਼ਟਰਪਤੀ ਅਹੁਦੇ ਦੀ ਰਾਹ ਨੂੰ ਰੋਕਣ ਲਈ ਨਹੀਂ ਹੋ ਸਕਦੀ। ਇਕ ਛੋਟੀ ਜੰਗ ਵੀ ਉਨ੍ਹਾਂ ਦੇ ਦੂਜੇ ਕਾਰਜਕਾਲ ਦੀ ਦਿਸ਼ਾ ਬਦਲ ਦੇਵੇਗੀ। ਕਈ ਮਹੀਨਿਆਂ ਤੱਕ ਚੱਲਣ ਵਾਲੀ ਜੰਗ ਤਾਂ ਉਨ੍ਹਾਂ ਦੇ ਕਾਰਜਕਾਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦੀ ਹੈ।

ਰਾਜਨੀਤੀ ’ਚ, ਰਾਸ਼ਟਰਪਤੀ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਬੇਮਿਸਾਲ ਸਮਰੱਥਾ ਦਿਖਾਈ ਹੈ ਅਤੇ ਯਕੀਨੀ ਰੂਪ ਨਾਲ ਉਹ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਨੇ ਈਰਾਨ ’ਚ ਪਹਿਲਾਂ ਹੀ ਜਿੱਤ ਹਾਸਲ ਕਰ ਲਈ ਹੈ। ਫਿਰ ਵੀ ਜੰਗ ਆਪਣੇ ਆਪ ’ਚ ਇਕ ਸੱਚਾਈ ਬਿਆਨ ਕਰਦਾ ਹੈ। ਈਰਾਨ ਦਾ ਰਾਜ ਕਿਸੇ ਵੀ ਰਵਾਇਤੀ ਅਰਥ ’ਚ ਜਿੱਤ ਨਹੀਂ ਸਕਦਾ ਪਰ ਬੁਨਿਆਦੀ ਢਾਂਚੇ ਦੀ ਵਿਆਪਕ ਤਬਾਹੀ ਅਤੇ ਸੁਰੱਖਿਆ ਪ੍ਰਮੁੱਖ ਅਲੀ ਲਾਰੀਜਾਨੀ ਸਮੇਤ ਸੀਨੀਅਰ ਨੇਤਾਵਾਂ ਦੀਆਂ ਹੱਤਿਆਵਾਂ ਦੇ ਬਾਵਜੂਦ, ਈਰਾਨ ਦਾ ਸ਼ਾਸਨ ਫਿਲਹਾਲ ਕਾਇਮ ਹੈ ਅਤੇ ਉਸ ਦਾ ਲੱਗਭਗ 400 ਕਿੱਲੋਗ੍ਰਾਮ ਬੰਬ-ਤਿਆਰ ਯੂਰੇਨੀਅਮ ਅਜੇ ਵੀ ਸੁਰੱਖਿਅਤ ਹੈ।

ਇਸ ਤੋਂ ਇਲਾਵਾ, ਈਰਾਨ ਕੌਮਾਂਤਰੀ ਊਰਜਾ ਉਦਯੋਗ ਦੇ ਵਿਰੁੱਧ ਆਪਣੀ ਬਰਾਬਰੀ ਜੰਗ ਲੜ ਰਿਹਾ ਹੈ। ਹੋਰਮੁਜ਼ ਸਟ੍ਰੇਟ ’ਤੇ ਜਹਾਜ਼ਾਂ ’ਤੇ ਹਮਲੇ ਅਤੇ ਆਪਣੇ ਗੁਆਂਢੀ ਦੇਸ਼ਾਂ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਂਦੇ ਹੋਏ, ਬਾਜ਼ਾਰ ਇਸ ’ਤੇ ਨਜ਼ਰ ਰੱਖ ਰਹੇ ਹਨ। 18 ਮਾਰਚ ਨੂੰ ਕਤਰ ਦੇ ਕੁਦਰਤੀ ਗੈਸ ਕੇਂਦਰ ’ਤੇ ਈਰਾਨੀ ਮਿਜ਼ਾਈਲ ਹਮਲੇ ਤੋਂ ਪਿੱਛੋਂ ਬ੍ਰੈਂਟ ਕਰੂਡ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋ ਗਈ, ਜਿਸ ਕਾਰਨ ਈਰਾਨ ਨੂੰ ਇਹ ਸਿੱਟਾ ਕੱਢਣਾ ਪਵੇਗਾ ਕਿ ਉਸ ਦੀ ਰਣਨੀਤੀ ਸਫਲ ਰਹੀ ਹੈ, ਸਗੋਂ ਸਮਾਂ ਈਰਾਨ ਦੇ ਪੱਖ ’ਚ ਹੈ।

ਦੂਜੇ ਪਾਸੇ, ਅਮਰੀਕਾ ਅਤੇ ਇਜ਼ਰਾਈਲ ਕੋਲ ਹੌਲੀ-ਹੌਲੀ ਹਵਾਈ ਹਮਲਿਆਂ ਲਈ ਲਾਹੇਵੰਦ ਨਿਸ਼ਾਨੇ ਘਟ ਪੈ ਜਾਣਗੇ ਜਾਂ ਈਰਾਨੀ ਹਥਿਆਰਾਂ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਕੋਲ ਰੋਕੂ ਬੈਟਰੀਆਂ ਦੀ ਕਮੀ ਹੋ ਜਾਵੇਗੀ। ਇਸ ਦੇ ਉਲਟ, ਈਰਾਨ ਕੋਲ ਅਜੇ ਵੀ ਲੋੜੀਂਦੇ ਡਰੋਨ ਮੌਜੂਦ ਹਨ।

ਟਰੰਪ ਦੀ ਇਕ ਮਹਾਸ਼ਕਤੀ ਹੈ ਦਬਾਅ ਬਣਾਉਣ ਦੀ ਸ਼ਕਤੀ। ਹੁਣ ਜਦੋਂ ਹੋਰ ਦੇਸ਼ਾਂ ਦੇ ਨੇਤਾਵਾਂ ਨੂੰ ਸਖਤ ਵਤੀਰੇ ਦਾ ਖ਼ਦਸ਼ਾ ਹੋਣ ਲੱਗਿਆ ਹੈ, ਤਾਂ ਉਹ ਪ੍ਰਤੀਰੋਧ ਕਰਨਾ ਸਿੱਖ ਰਹੇ ਹਨ। ਜਦੋਂ ਰਾਸ਼ਟਰਪਤੀ ਨੇ ਅਮਰੀਕਾ ਦੇ ਸਹਿਯੋਗੀਆਂ ਤੋਂ ਰਾਹ ਖੋਲ੍ਹਣ ’ਚ ਮਦਦ ਕਰਨ ਦਾ ਸੱਦਾ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਨਕਾਰ ਕਰਦੇ ਹਨ ਤਾਂ ਨਾਟੋ ਦਾ ਭਵਿੱਖ ‘ਬਹੁਤ ਬੁਰਾ’ ਹੋਵੇਗਾ, ਤਾਂ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ।

ਜੇਕਰ ਸਮੁੰਦਰੀ ਰਾਹ ਅਪ੍ਰੈਲ ਦੇ ਅੰਤ ਤੱਕ ਬੰਦ ਰਹਿੰਦਾ ਹੈ, ਤਾਂ ਤੇਲ ਦੀ ਕੀਮਤ 150 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਇਸ ਦਬਾਅ ਨੂੰ ਦੇਖਦੇ ਹੋਏ, ਈਰਾਨ ਯੁੱਧ ਤੋਂ ਪਹਿਲਾਂ ਦੀ ਸਥਿਤੀ ’ਚ ਪਰਤਣ ਨਾਲੋਂ ਕਿਤੇ ਵੱਧ ਦੀ ਮੰਗ ਕਰ ਸਕਦਾ ਹੈ। ਉਹ ਪਾਬੰਦੀਆਂ ਹਟਾਉਣ ਜਾਂ ਮੱਧ ਪੂਰਬ ’ਚ ਕੁਝ ਟਿਕਾਣਿਆਂ ਨੂੰ ਛੱਡਣ ਜਾਂ ਇਜ਼ਰਾਈਲ ’ਤੇ ਸ਼ਿਕੰਜਾ ਕੱਸਣ ਲਈ ਅਮਰੀਕੀ ਵਚਨਬੱਧਤਾ ਦੀ ਮੰਗ ਕਰ ਸਕਦਾ ਹੈ।

ਟਰੰਪ ਦੀ ਸਿਆਸਤ ਜਿੱਤ ਤੋਂ ਮਿਲਣ ਵਾਲੀ ਤਾਕਤ ’ਤੇ ਨਿਰਭਰ ਕਰਦੀ ਹੈ। ਜੇਕਰ ਹਾਲਾਤ ਵਿਗੜਨ ਲੱਗੇ, ਤਾਂ ਕੀ ਟਰੰਪ ਈਰਾਨ ਦੇ ਬਰਾਮਦ ਟਰਮੀਨਲਾਂ ਵਾਲੇ ਖਾਰਗ ਟਾਪੂ ’ਤੇ ਕਬਜ਼ਾ ਕਰ ਕੇ ਸਥਿਤੀ ਨੂੰ ਹੋਰ ਵਿਗਾੜਨਗੇ ਜਾਂ ਫਿਰ ਉਹ ਝੁਕ ਜਾਣਗੇ? ਇਸ ਦਾ ਜਵਾਬ ਅੰਸ਼ਿਕ ਰੂਪ ’ਚ ਉਨ੍ਹਾਂ ਦੀਆਂ ਬਚੀਆਂ-ਖੁਚੀਆਂ ਸ਼ਕਤੀਆਂ ਅਤੇ ਪਾਰਟੀ ’ਤੇ ਉਨ੍ਹਾਂ ਦੀ ਪਕੜ ’ਤੇ ਨਿਰਭਰ ਕਰਦਾ ਹੈ। ਟਰੰਪ ਵੋਟਰਾਂ ਨੂੰ ਜੰਗ ਅਤੇ ਸਿੱਕੇ ਦੇ ਪਸਾਰ ਤੋਂ ਬਚਾਉਣ ਦੇ ਵਾਅਦਿਆਂ ’ਤੇ ਚੁਣੇ ਗਏ ਸਨ। ਹੁਣ ਤੱਕ, ਕਈ ਅਮਰੀਕੀ ਫੌਜੀ ਜਵਾਨ ਮਾਰੇ ਜਾ ਚੁੱਕੇ ਹਨ।

ਜੰਗ ਲਈ ਰਿਪਬਲਿਕਨਾਂ ਦੀ ਹਮਾਇਤ ਮਜ਼ਬੂਤ ਹੈ ਪਰ ਹੌਲੀ-ਹੌਲੀ ਘੱਟ ਰਹੀ ਹੈ। ਨਿੱਜੀ ਤੌਰ ’ਤੇ ਕਈ ਚੁਣੇ ਹੋਏ ਰਿਪਬਲਿਕਨ ਨੇਤਾ ਗੁੱਸੇ ਨਾਲ ਭਰੇ ਪਏ ਹਨ। ਹੋਰਮੁਜ਼ ਜਲਡਮਰੂਮੱਧ ਬਾਰੇ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਟਰੰਪ ਦੀ ਰਣਨੀਤੀ ਪ੍ਰਤੀ ਬੇਧਿਆਨੀ ਅਤੇ ਇਹ ਸੋਚਣ ਦੇ ਹੰਕਾਰ ਦਾ ਪ੍ਰਤੀਕ ਹੈ ਕਿ ਉਹ ਉਨ੍ਹਾਂ ਲੋਕਾਂ ਤੋਂ ਬਿਹਤਰ ਜਾਣਦੇ ਹਨ ਜੋ ਅਸਲ ’ਚ ਜਾਣਦੇ ਹਨ। ਨਵੰਬਰ ’ਚ ਹੋਣ ਵਾਲੀਆਂ ਮੱਧਕਾਲੀ ਚੋਣਾਂ ’ਚ ਰਿਪਬਲਿਕਨਾਂ ਦੇ ਪ੍ਰਤੀਨਿਧੀ ਸਭਾ ’ਤੇ ਕੰਟਰੋਲ ਖੋਹਣ ਦੀ ਸੰਭਾਵਨਾ ਹੁਣ ਬਹੁਤ ਵੱਧ ਹੈ।

ਸੀਨੇਟ ’ਚ ਵੀ ਉਨ੍ਹਾਂ ਦੇ ਹਾਰਨ ਦੀ ਸੰਭਾਵਨਾ 10 ਅੰਕ ਵਧ ਕੇ ਲਗਭਗ 50 ਫੀਸਦੀ ਹੋ ਗਈ ਹੈ। ਹਾਰ ਜਿੰਨੀ ਬੁਰੀ ਹੋਵੇਗੀ, ਰਾਸ਼ਟਰਪਤੀ ਓਨੇ ਹੀ ਕਮਜ਼ੋਰ ਹੋ ਜਾਣਗੇ ਅਤੇ ਉਨ੍ਹਾਂ ਦਾ ਪ੍ਰਭਾਵ ਓਨਾ ਹੀ ਘੱਟ ਜਾਵੇਗਾ।

ਜੇਕਰ ਲੜਾਈ ਰੁਕ ਜਾਂਦੀ ਹੈ ਤਾਂ ਬਾਜ਼ਾਰਾਂ ਨੂੰ ਨਿਸ਼ਚਿਤ ਰੂਪ ’ਚ ਰਾਹਤ ਮਿਲੇਗੀ ਪਰ ਟਰੰਪ ਇਸ ਜੰਗ ’ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ’ਚ ਨਹੀਂ ਹਨ। ਕਤਰ ’ਚ ਗੈਸ ਹੱਬ ’ਤੇ ਈਰਾਨ ਦਾ ਹਮਲਾ ਦਿਖਾਉਂਦਾ ਹੈ ਕਿ ਉਸ ਕੋਲ ਅਜੇ ਵੀ ਕੁਝ ਦਾਅ ਬਾਕੀ ਹਨ ਅਤੇ ਜੇਕਰ ਲੜਾਈ ਕੱਲ ਹੀ ਖ਼ਤਮ ਹੋ ਜਾਂਦੀ ਹੈ, ਤਾਂ ਤੇਲ ਉਤਪਾਦਨ ਬਹਾਲ ਕਰਨ ’ਚ 4 ਤੋਂ 6 ਹਫ਼ਤੇ, ਤੇਲ ਬਾਜ਼ਾਰਾਂ ਨੂੰ ਸਥਿਰ ਹੋਣ ’ਚ 4 ਤੋਂ 8 ਹਫ਼ਤੇ ਅਤੇ ਸ਼ਿਪਿੰਗ ਨੂੰ ਆਮ ਹੋਣ ’ਚ 2 ਮਹੀਨੇ ਲੱਗ ਸਕਦੇ ਹਨ। ਈਰਾਨ ਵੱਲੋਂ ਮੁੜ ਕਾਰਵਾਈ ਦਾ ਖ਼ਤਰਾ ਬਣਿਆ ਰਹੇਗਾ।

ਰਾਸ਼ਟਰਪਤੀ ਟਰੰਪ ਦੀ ਰਾਜਨੀਤੀ ਜਿੱਤ ਤੋਂ ਮਿਲਣ ਵਾਲੀ ਤਾਕਤ ’ਤੇ ਨਿਰਭਰ ਕਰਦੀ ਹੈ। ਜੇਕਰ ਉਹ ਹਾਰੇ ਹੋਏ ਪ੍ਰਤੀਤ ਹੁੰਦੇ ਹਨ, ਤਾਂ ਉਨ੍ਹਾਂ ਤੋਂ ਬਦਲੇ ਦੀ ਉਮੀਦ ਕੀਤੀ ਜਾ ਸਕਦੀ ਹੈ। ਇਕ ਕਮਜ਼ੋਰ ਰਾਸ਼ਟਰਪਤੀ ਅਧਿਕ ਖ਼ਤਰਨਾਕ ਸਾਬਤ ਹੋ ਸਕਦਾ ਹੈ। ਟਰੰਪ ਨੂੰ ਵਿਦੇਸ਼ ’ਚ ਕਾਰਵਾਈ ਕਰਨ ਦੀ ਸਭ ਤੋਂ ਵੱਧ ਆਜ਼ਾਦੀ ਹੈ। ਉਹ ਨਾਟੋ ਨੂੰ ਛੱਡ ਸਕਦੇ ਹਨ।

ਅਪਰਾਧ ਅਤੇ ਨਸ਼ੀਲੀਆਂ ਦਵਾਈਆਂ ਨਾਲ ਲੜਨ ਦੇ ਨਾਂ ’ਤੇ, ਉਹ ਜਾਪਾਨ ਅਤੇ ਦੱਖਣੀ ਕੋਰੀਆ ਦੀ ਰੱਖਿਆ ਲਈ ਫੰਡਾਂ ਦੀ ਮੰਗ ਕਰ ਸਕਦੇ ਹਨ। ਉਹ ਟੈਰਿਫ ਨੂੰ ਲੈ ਕੇ ਅਧਿਕਤਮਵਾਦੀ ਰੁਖ ਅਪਣਾਉਣਗੇ। ਭਾਵੇਂ ਉਹ ਸਫਲ ਨਾ ਹੋਣ, ਇਸ ਨਾਲ ਅਮਰੀਕਾ ਦੇ ਗੱਠਜੋੜ ਹੋਰ ਕਮਜ਼ੋਰ ਹੋਣਗੇ, ਜਿਸ ਨਾਲ ਚੀਨ ਅਤੇ ਰੂਸ ਨੂੰ ਖ਼ੁਸ਼ੀ ਹੋਵੇਗੀ ਪਰ ਟਰੰਪ ਘਰੇਲੂ ਪੱਧਰ ’ਤੇ ਵੀ ਹਮਲਾਵਰ ਹੋ ਸਕਦੇ ਹਨ।

ਉਨ੍ਹਾਂ ਨੇ ਜੰਗ ਦੀ ਆਲੋਚਨਾ ਕਰਨ ਵਾਲੇ ਮੀਡੀਆ ਅਦਾਰਿਆਂ ਦੇ ਪ੍ਰਸਾਰਣ ਲਾਇਸੈਂਸ ਰੱਦ ਕਰਨ ਦੇ ਵਿਚਾਰ ਦਾ ਪਹਿਲਾਂ ਹੀ ਸਮਰਥਨ ਕਰ ਦਿੱਤਾ ਹੈ। ਉਹ ਫੈਡਰਲ ਰਿਜ਼ਰਵ ਤੋਂ ਵਿਆਜ ਦਰਾਂ ਘੱਟ ਕਰਨ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੇ ਇਸ ਜੰਗ ਦੇ ਰੁਖ ਨਾਲ ਇਸ ਦੀ ਸੰਭਾਵਨਾ ਘੱਟ ਜਾਂਦੀ ਹੈ। ਕੇਂਦਰੀ ਬੈਂਕ ਨਾਲ ਹੋਰ ਟਕਰਾਅ ਦਾ ਖ਼ਦਸ਼ਾ ਹੈ। ਇਹ ਦੇਖਣਾ ਮੁਸ਼ਕਿਲ ਹੈ ਕਿ ਈਰਾਨ ’ਚ ਟਰੰਪ ਕਿਵੇਂ ਸਫਲ ਹੋਣਗੇ। ਸਾਵਧਾਨ ਰਹੋ—ਉਹ ਹਾਰ ਨੂੰ ਬਹੁਤ ਬੁਰੀ ਤਰ੍ਹਾਂ ਸਵੀਕਾਰ ਕਰਦੇ ਹਨ।

  • Donald Trump
  • Iran
  • Angry

ਰਾਸ਼ਟਰੀ ਅਖੰਡਤਾ ਵੱਲ ਇਕ ਵੱਡਾ ਕਦਮ

NEXT STORY

Stories You May Like

  • trump statement on ceasefire
    ਮੁੜ ਜੰਗ ਛੇੜਨ ਦੀ ਤਿਆਰੀ 'ਚ ਟਰੰਪ ! ਈਰਾਨ ਜੰਗਬੰਦੀ ਨੂੰ ਲੈ ਕੇ ਦੇ'ਤਾ ਵੱਡਾ ਬਿਆਨ
  • pope leo gives a shock to trump
    ਪੋਪ ਲਿਓ ਨੇ ਟਰੰਪ ਨੂੰ ਦਿੱਤਾ ਝਟਕਾ, ਈਰਾਨ ਜੰਗ 'ਤੇ ਬਹਿਸ ਕਰਨ ਤੋਂ ਕੀਤਾ ਸਾਫ਼ ਇਨਕਾਰ
  • donald trump iran war very close to over
    ਡੋਨਾਲਡ ਟਰੰਪ ਦਾ ਵੱਡਾ ਬਿਆਨ: "ਈਰਾਨ ਨਾਲ ਜੰਗ ਖ਼ਤਮ ਹੋਣ ਦੇ ਕੰਢੇ"
  • us iran war has a major impact on india  huge in crude oil imports
    ਅਮਰੀਕਾ-ਈਰਾਨ ਜੰਗ ਦਾ ਭਾਰਤ 'ਤੇ ਵੱਡਾ ਅਸਰ: ਕੱਚੇ ਤੇਲ ਦੇ ਆਯਾਤ 'ਚ ਭਾਰੀ ਗਿਰਾਵਟ
  • iran s irgc claims seizure of 2 vessels in hormuz
    Hormuz 'ਚ IRGC ਵੱਲੋਂ ਦੋ ਜਹਾਜ਼ ਜ਼ਬਤ! ਟਰੰਪ ਦੇ Ceasefire ਨੂੰ ਈਰਾਨ ਦਾ ਵੱਡਾ ਝਟਕਾ
  • araghchi statement
    ਈਰਾਨ 'ਗੈਰ-ਕਾਨੂੰਨੀ ਜੰਗ ਦੇ ਸਥਾਈ ਅੰਤ ਲਈ ਸ਼ਰਤਾਂ' ਨੂੰ ਦਿੰਦਾ ਹੈ ਤਰਜੀਹ : ਅਰਾਘਚੀ
  • trump tells talk  possible  as soon as friday
    ਸ਼ੁੱਕਰਵਾਰ ਤੱਕ ਮਿਲ ਸਕਦੀ ਹੈ 'ਖੁਸ਼ਖਬਰੀ', US-ਈਰਾਨ ਸ਼ਾਂਤੀ ਗੱਲਬਾਤ 'ਤੇ ਟਰੰਪ ਦਾ ਵੱਡਾ ਬਿਆਨ
  • iran mocks trump
    ਈਰਾਨ ਨੇ ਉਡਾਇਆ ਟਰੰਪ ਦਾ ਮਜ਼ਾਕ! ਜਾਰੀ ਕੀਤਾ ਐਨੀਮੇਟਡ ਵੀਡੀਓ
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • may month horoscope people good lucky
    ਮਿਥੁਨ ’ਚ ਬਣੇਗਾ ਬੁੱਧ-ਗੁਰੂ ਤੇ ਸ਼ੁੱਕਰ ਦਾ ਪਾਜ਼ੇਟਿਵ ਯੋਗ, ਸਾਰੇ ਲਗਨਾਂ ਦੇ...
  • entire tehbazari staff on leave
    ਤਹਿਬਾਜ਼ਾਰੀ ਦੇ ਪੂਰੇ ਸਟਾਫ ਦੀ ਛੁੱਟੀ! 10 ਨਵੇਂ ਇੰਸਪੈਕਟਰਾਂ ਸਣੇ 34 ਕਰਮਚਾਰੀਆਂ...
  • cheated on a girl after marrying her for love and becoming a mother
    ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ...
  • dispute breaks out between ritu nooran and ex husband
    ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ...
  • big uproar in jalandhar politics congress divided into 3 factions
    ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ...
  • there will be relief from heat in punjab for 2 days
    ਪੰਜਾਬ 'ਚ 2 ਦਿਨ ਗਰਮੀ ਤੋਂ ਹੋਵੇਗਾ ਛੁਟਕਾਰਾ, ਜਾਣੋ ਮੌਸਮ ਨਾਲ ਜੁੜੀ ਖਾਸ ਅਪਡੇਟ
  • punjabis in canada
    ਕੈਨੇਡਾ 'ਚ ਪੱਕੇ ਹੋਣ ਲਈ ਪੰਜਾਬੀ ਵੇਚ ਰਹੇ ਜ਼ਮੀਨਾਂ! ਕੌੜੀ ਸੱਚਾਈ ਆਈ ਸਾਹਮਣੇ
Trending
Ek Nazar
us embassy issued a security alert

ਮੈਕਸੀਕੋ ਸਥਿਤ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਚੇਤਾਵਨੀ ਕੀਤੀ ਜਾਰੀ

punjabi truck driver in canada

ਕੈਨੇਡਾ 'ਚ 16 ਮੌਤਾਂ ਦੇ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਦੀ ਡਿਪੋਰਟੇਸ਼ਨ 'ਤੇ...

mumbai  man  dispute

ਮੁੰਬਈ : ਪਹਿਲਾਂ ਪੁੱਛਿਆ ਧਰਮ ਫਿਰ ਮਾਰ'ਤਾ ਚਾਕੂ, ਹਮਲਾਵਰ ਨੇ ਕਲਮਾ ਸੁਣਾਉਣ ਨੂੰ...

baisakhi mela held in virginia

ਸਿੱਖ ਸੈਂਟਰ ਆਫ਼ ਵਰਜੀਨੀਆ ਰਾਜ ਦੇ ਸ਼ਹਿਰ ਮਨਾਸਸ ਵਿਖੇ ਕਰਵਾਇਆ ਗਿਆ 18ਵਾਂ...

floods in china

ਚੀਨ 'ਚ ਹੜ੍ਹ ਦਾ ਕਹਿਰ, ਸੁਰੱਖਿਅਤ ਥਾਵਾਂ 'ਤੇ ਭੇਜੇ ਗਏ ਸੈਂਕੜੇ ਲੋਕ

new panchayat decree for those getting love marriages

ਅੰਮ੍ਰਿਤਸਰ ਦੇ ਇਸ ਪਿੰਡ 'ਚ ਬਣੇ ਨਵੇਂ ਨਿਯਮ, ਲਵ ਮੈਰਿਜ ਕਰਾਉਣ ਵਾਲਿਆਂ ਲਈ...

canadian pr

ਹਜ਼ਾਰਾਂ ਕਾਮਿਆਂ ਨੂੰ ਮਿਲੇਗੀ ਕੈਨੇਡਾ ਦੀ PR! ਇਨ੍ਹਾਂ ਖੇਤਰਾਂ 'ਚ ਰਹਿਣ...

us restaurant incident

ਅਮਰੀਕਾ 'ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਦੀ...

terrible road accident in punjab

ਪੰਜਾਬ 'ਚ ਭਿਆਨਕ ਸੜਕ ਹਾਦਸਾ, ਟਰੱਕ ਤੇ ਐਕਟਿਵਾ ਦੀ ਟੱਕਰ ‘ਚ ਕੁੜੀ ਦੀ ਮੌਤ

actress preet singh shares traumatic assault incident at mumbai club

ਮਸ਼ਹੂਰ ਅਦਾਕਾਰਾ ਦਾ ਕਲੱਬ 'ਚ ਪੈ ਗਿਆ ਪੰਗਾ ! ਕੁੱਟ-ਕੁੱਟ ਤੋੜ'ਤਾ ਦੰਦ, ਮੂੰਹ...

rain storm alert weather next 3 days

Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ...

8 hours of power outage

8 ਘੰਟੇ ਬਿਜਲੀ ਬੰਦ! ਭਲਕੇ ਮੂੰਹ ਹਨ੍ਹੇਰੇ 'ਤੋਂ ਹੀ ਲੱਗ ਜਾਏਗਾ ਲੰਬਾ Power Cut

cheated on a girl after marrying her for love and becoming a mother

ਹੈਰਾਨੀਜਨਕ : 4 ਔਰਤਾਂ ਨੂੰ ਵਿਆਹ ਕੇ ਛੱਡਿਆ, ਪੰਜਵੀਂ ਨਾਲ ਲਵ ਮੈਰਿਜ, ਜਦੋਂ 6ਵੀਂ...

dispute breaks out between ritu nooran and ex husband

ਰੀਤੂ ਨੂਰਾਂ ਤੇ ਐਕਸ ਪਤੀ ਵਿਚਾਲੇ ਛਿੜਿਆ ਵਿਵਾਦ! ਵੀਡੀਓ ਜਾਰੀ ਕਰਕੇ ਦਿੱਤੀ ਵੱਡੀ...

big uproar in jalandhar politics congress divided into 3 factions

ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ...

murder accused who escaped by breaking the jail lock arrested from ludhiana

ਪੰਜਾਬ: ਜੇਲ੍ਹ ਦਾ ਤਾਲਾ ਤੋੜ ਕੇ ਫਰਾਰ ਹੋਇਆ ਕਤਲ ਕੇਸ ਦਾ ਮੁਲਜ਼ਮ ਲੁਧਿਆਣਾ ਤੋਂ...

meeting of pope and archbishop of canterbury

ਪੋਪ ਅਤੇ ਕੈਂਟਰਬਰੀ ਦੇ ਆਰਚਬਿਸ਼ਪ ਦੀ ਇਤਿਹਾਸਕ ਮੁਲਾਕਾਤ, ਗੱਲਬਾਤ ਜਾਰੀ ਰੱਖਣ ਦਾ...

grah gochar may lucky zodiac signs

4 ਰਾਸ਼ੀਆਂ ਦੀ ਖੁੱਲ੍ਹੇਗੀ ਕਿਸਮਤ! ਮਈ 'ਚ ਲੱਗੇਗੀ ਗ੍ਰਹਿਆਂ ਦੀ ਚੌਕੜੀ, ਬਣਨਗੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • why is the decorum of language being crossed in politics
      ਰਾਜਨੀਤੀ ’ਚ ਕਿਉਂ ਲੰਘੀ ਜਾ ਰਹੀ ਭਾਸ਼ਾ ਦੀ ਮਰਿਆਦਾ
    • the bjp s goal is to remain in power forever
      ਭਾਜਪਾ ਦਾ ਟੀਚਾ ਸਦਾ ਲਈ ਸੱਤਾ ’ਚ ਬਣੇ ਰਹਿਣਾ
    • savage beasts are raping and impregnating innocent minor girls
      ‘ਜਬਰ-ਜ਼ਨਾਹ ਕਰ ਕੇ ਮਾਸੂਮ ਨਾਬਾਲਗ ਬੱਚੀਆਂ ਨੂੰ’ ਗਰਭਵਤੀ ਬਣਾ ਰਹੇ ਵਹਿਸ਼ੀ ਦਰਿੰਦੇ!
    • congress in elections
      ਮੌਜੂਦਾ ਚੋਣਾਂ ਤੋਂ ਬਾਅਦ ਹੋਵੇਗਾ ਕਾਂਗਰਸ ’ਚ ਜਥੇਬੰਦਕ ਫੇਰਬਦਲ !
    • women reservation bill
      ਰਾਜਨੀਤੀ ’ਚ ਕਰੀਅਰ ਬਣਾਉਣ ਅਤੇ ਨੇਤਾਗਿਰੀ ਸਿੱਖਣ ਦਾ ਨਾਂ ਹੈ ‘ਮਹਿਲਾ ਰਾਖਵਾਂਕਰਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +