Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 02, 2026

    5:53:41 AM

  • major explosion in moscow restaurant

    ਮਾਸਕੋ ਦੇ ਲਗਜ਼ਰੀ ਰੈਸਟੋਰੈਂਟ 'ਚ ਜ਼ਬਰਦਸਤ ਧਮਾਕਾ:...

  • central government s big step for punjab

    ਕੇਂਦਰ ਸਰਕਾਰ ਦਾ ਪੰਜਾਬ ਲਈ ਵੱਡਾ ਕਦਮ, ਰਾਜ ਸਭਾ...

  • rain in punjab less rain power generation

    ਪੰਜਾਬ 'ਚ 26 ਫੀਸਦੀ ਘੱਟ ਮੀਂਹ, ਖੇਤੀਬਾੜੀ ਤੇ...

  • punjab police officer transfers police transfers

    ਪੰਜਾਬ ਪੁਲਸ ਅਫ਼ਸਰਾਂ ਦੇ ਤਬਾਦਲੇ, ਸਾਹਮਣੇ ਆਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੱਤ ਅਪੀਲਾਂ ਸਰਕਾਰ ਦੀਆਂ, ਅੱਠਵੀਂ ਜਨਤਾ ਦੀ

BLOG News Punjabi(ਬਲਾਗ)

ਸੱਤ ਅਪੀਲਾਂ ਸਰਕਾਰ ਦੀਆਂ, ਅੱਠਵੀਂ ਜਨਤਾ ਦੀ

  • Edited By Anmol Tagra,
  • Updated: 24 May, 2026 06:16 PM
Blog
government and people appeal
  • Share
    • Facebook
    • Tumblr
    • Linkedin
    • Twitter
  • Comment

ਪ੍ਰਧਾਨ ਮੰਤਰੀ ਜੀ ਨੇ ਸਾਨੂੰ ਸੱਤ ਸਰਲ ਅਪੀਲਾਂ ਕੀਤੀਆਂ ਹਨ। ਇਹ ਸਿਰਫ਼ ਸਰਕਾਰੀ ਆਦੇਸ਼ ਨਹੀਂ ਹਨ, ਇਹ ਹਰ ਪਰਿਵਾਰ, ਹਰ ਘਰ ਲਈ ਇਕ ਰੋਡਮੈਪ ਹਨ। ਜਿੱਥੇ ਵੀ ਸੰਭਵ ਹੋਵੇ, ਘਰ ਤੋਂ ਕੰਮ ਕਰੋ। ਮੈਟਰੋ ਅਤੇ ਬੱਸ ਦੀ ਵਰਤੋਂ ਕਰੋ, ਪੈਟਰੋਲ-ਡੀਜ਼ਲ ਬਚਾਓ। ਇਕ ਸਾਲ ਤੱਕ ਸੋਨਾ ਖਰੀਦਣ ਅਤੇ ਵਿਦੇਸ਼ ਯਾਤਰਾ ਤੋਂ ਬਚੋ। ਖਾਣਾ ਪਕਾਉਣ ਵਾਲੇ ਤੇਲ ਦੀ ਵਰਤੋਂ ਘਟਾਓ। ਕੁਦਰਤੀ ਖੇਤੀ ਵੱਲ ਵਧੋ, ਰਸਾਇਣਕ ਖਾਦਾਂ ਨੂੰ ਘਟਾਓ ਅਤੇ ਵਿਦੇਸ਼ੀ ਬ੍ਰਾਂਡਾਂ ਦੀ ਬਜਾਏ ਦੇਸੀ ਉਤਪਾਦਾਂ ਦੀ ਚੋਣ ਕਰੋ। ਇਨ੍ਹਾਂ ਸੱਤਾਂ ਦੀ ਇਕੋ ਆਵਾਜ਼ ਹੈ, ਇਕੋ ਸੁਨੇਹਾ ਹੈ : ਰਾਸ਼ਟਰ ਪਹਿਲਾਂ।

ਇਹ ਸੱਤ ਨੁਕਤੇ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂੰਹਦੇ ਹਨ—ਅਸੀਂ ਕਿਵੇਂ ਯਾਤਰਾ ਕਰਦੇ ਹਾਂ, ਕੀ ਖਾਂਦੇ ਹਾਂ, ਕੀ ਖਰੀਦਦੇ ਹਾਂ ਅਤੇ ਕਿਵੇਂ ਖੇਤੀ ਕਰਦੇ ਹਾਂ। ਇਨ੍ਹਾਂ ਦਾ ਨਿਸ਼ਾਨਾ ਇਕ ਵੱਡੀ ਸਮੱਸਿਆ ’ਤੇ ਹੈ। ਭਾਰਤ ਕੱਚਾ ਤੇਲ, ਸੋਨਾ, ਖਾਣ ਵਾਲੇ ਤੇਲ, ਰਸਾਇਣਕ ਖਾਦ ਅਤੇ ਵਿਦੇਸ਼ੀ ਸਾਮਾਨ ਖਰੀਦਣ ਲਈ ਭਾਰੀ ਮਾਤਰਾ ’ਚ ਪੈਸਾ ਵਿਦੇਸ਼ ਭੇਜਦਾ ਹੈ। ਜੇਕਰ ਅਸੀਂ ਆਪਣੀਆਂ ਆਦਤਾਂ ’ਚ ਥੋੜ੍ਹਾ ਜਿਹਾ ਵੀ ਬਦਲਾਅ ਲਿਆਈਏ, ਤਾਂ ਅਸੀਂ ਦੇਸ਼ ਦੇ ਕਰੋੜਾਂ ਰੁਪਏ ਬਚਾ ਸਕਦੇ ਹਾਂ। ਇਹੋ ਆਤਮਨਿਰਭਰ ਭਾਰਤ ਹੈ... ਜੋ ਸਾਡੀ ਰਸੋਈ ਤੋਂ, ਸਾਡੇ ਦਫ਼ਤਰਾਂ ਤੋਂ ਅਤੇ ਸਾਡੀਆਂ ਸੜਕਾਂ ਤੋਂ ਸ਼ੁਰੂ ਹੁੰਦਾ ਹੈ ਪਰ ਨਾਗਰਿਕ ਹੋਣ ਦੇ ਨਾਤੇ, ਅਸੀਂ ਇਸ ਸੂਚੀ ’ਚ ਇਕ ਹੋਰ ਅਪੀਲ ਜੋੜ ਸਕਦੇ ਹਾਂ।

ਇਕ ਅੱਠਵੀਂ ਅਪੀਲ, ਜੋ ਸਾਡੀਆਂ ਆਪਣੀਆਂ ਸਮਾਜਿਕ ਕਦਰਾਂ-ਕੀਮਤਾਂ ਅਤੇ ਰੋਜ਼ਾਨਾ ਦੇ ਅਨੁਭਵਾਂ ਤੋਂ ਜਨਮੀ ਹੋਵੇ। ਜ਼ਰਾ ਆਪਣੇ ਪਰਿਵਾਰਕ ਰੀਤੀ-ਰਿਵਾਜਾਂ ਬਾਰੇ ਸੋਚੋ। ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਅਸੀਂ ਸ਼ਰਧਾਂਜਲੀ ਸਭਾ ’ਚ ਸ਼ਾਮਲ ਹੋਣ ਲਈ ਲੰਬੀ ਦੂਰੀ ਤੈਅ ਕਰਦੇ ਹਾਂ। ਜਦੋਂ ਕੋਈ ਰਿਸ਼ਤੇਦਾਰ ਬੀਮਾਰ ਪੈਂਦਾ ਹੈ ਜਾਂ ਹਾਦਸੇ ਦਾ ਸ਼ਿਕਾਰ ਹੁੰਦਾ ਹੈ, ਅਸੀਂ ਨਿੱਜੀ ਤੌਰ ’ਤੇ ਖ਼ਬਰ ਲੈਣ ਲਈ ਦੌੜ ਪੈਂਦੇ ਹਾਂ। ਇਹੋ ਸਾਡਾ ਸੱਭਿਆਚਾਰ ਹੈ। ਸਾਡਾ ਪਿਆਰ ਅਤੇ ਸਾਡੀ ਚਿੰਤਾ ਸੱਚੀ ਹੈ। ਕੋਈ ਵੀ ਇਨ੍ਹਾਂ ਭਾਵਨਾਵਾਂ ਨੂੰ ਬਦਲਣਾ ਨਹੀਂ ਚਾਹੁੰਦਾ ਪਰ ਕਦੇ-ਕਦੇ ਦੂਰੀ ਬਹੁਤ ਜ਼ਿਆਦਾ ਹੁੰਦੀ ਹੈ। ਅਸੀਂ ਘੰਟਿਆਂਬੱਧੀ ਸੜਕ ’ਤੇ ਬਿਤਾਉਂਦੇ ਹਾਂ, ਲੀਟਰਾਂ ਪੈਟਰੋਲ ਸਾੜਦੇ ਹਾਂ, ਟਿਕਟਾਂ ’ਤੇ ਪੈਸੇ ਖਰਚ ਕਰਦੇ ਹਾਂ—ਸਿਰਫ਼ ਥੋੜ੍ਹੀ ਦੇਰ ਲਈ ਹਾਜ਼ਰੀ ਦਰਜ ਕਰਵਾਉਣ ਲਈ। ਇਸ ਨੂੰ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਨਾਲ ਗੁਣਾ ਕਰੀਏ, ਤਾਂ ਈਂਧਨ ’ਚ ਲੁਕੀ ਹੋਈ ਲਾਗਤ ਬਹੁਤ ਵੱਡੀ ਹੈ।

ਹੁਣ, ਇਕ ਛੋਟੇ ਜਿਹੇ ਬਦਲਾਅ ਦੀ ਕਲਪਨਾ ਕਰੋ। ਜਦੋਂ ਸਰੀਰਕ ਮੌਜੂਦਗੀ ਅਸਲ ’ਚ ਸੰਭਵ ਨਾ ਹੋਵੇ ਜਾਂ ਜਦੋਂ ਇਹ ਇਕ ਬਹੁਤ ਲੰਮੀ, ਈਂਧਨ ਜਲਾਉਣ ਵਾਲੀ ਯਾਤਰਾ ਬਣ ਜਾਵੇ, ਤਾਂ ਅਸੀਂ ਆਨਲਾਈਨ ਜੁੜਨ ਦਾ ਬਦਲ ਚੁਣ ਸਕਦੇ ਹਾਂ। ਇਕ ਮਾਣਮੱਤੀ ਵੀਡੀਓ ਕਾਲ ’ਤੇ ਸ਼ਰਧਾਂਜਲੀ ਸਭਾ, ਜਿੱਥੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ-ਆਪਣੇ ਘਰਾਂ ਤੋਂ ਜੁੜਨ, ਇਕੋ ਸਮੇਂ ਸਕ੍ਰੀਨ ’ਤੇ ਦੀਵਾ ਜਗਾਉਣ ਅਤੇ ਪ੍ਰਾਰਥਨਾ ਕਰਨ—ਕੀ ਇਸ ’ਚ ਉਹੀ ਦਿਲੀ ਭਾਵਨਾ ਨਹੀਂ ਹੈ? ਇਕ ਬੀਮਾਰ ਰਿਸ਼ਤੇਦਾਰ ਨੂੰ ਨਿੱਘੀ ਵੀਡੀਓ ਕਾਲ, ਜਿੱਥੇ ਉਹ ਤੁਹਾਡਾ ਚਿਹਰਾ ਦੇਖ ਸਕਣ ਅਤੇ ਤੁਹਾਡੀ ਆਵਾਜ਼ ਸੁਣ ਸਕਣ—ਕੀ ਇਹ ਖ਼ਬਰ ਲੈਣਾ ਆਪਣੇ ਸਭ ਤੋਂ ਸੱਚੇ ਰੂਪ ’ਚ ਨਹੀਂ ਹੈ? ਇਹ ਸਾਡੇ ਸੰਸਕਾਰਾਂ ਨੂੰ ਬਦਲਣ ਦੀ ਗੱਲ ਨਹੀਂ ਹੈ। ਇਹ ਉਨ੍ਹਾਂ ਨੂੰ ਟਿਕਾਊ ਬਣਾਉਣ ਦੀ ਗੱਲ ਹੈ।

ਦੇਖੋ, ਇਹ ਛੋਟਾ ਜਿਹਾ ਬਦਲਾਅ ਸਾਡੇ ਦੇਸ਼ ਲਈ ਕੀ ਕਰ ਸਕਦਾ ਹੈ ।

ਪੈਟਰੋਲ-ਡੀਜ਼ਲ ਦੀ ਬੱਚਤ : ਹਰ ਟਾਲੀ ਗਈ ਲੰਮੀ ਯਾਤਰਾ ਦਾ ਮਤਲਬ ਹੈ ਕਿ ਈਂਧਨ ਭਾਰਤ ਦੇ ਟੈਂਕ ’ਚ ਬਚਿਆ ਰਿਹਾ, ਸੜਕ ’ਤੇ ਨਹੀਂ ਸੜਿਆ। ਇਹ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਜੀ ਦੀ ਈਂਧਨ ਦੀ ਖਪਤ ਘਟਾਉਣ ਦੀ ਅਪੀਲ ਨੂੰ ਸਾਕਾਰ ਕਰਦਾ ਹੈ।

ਵਿਦੇਸ਼ੀ ਮੁਦਰਾ ਦੀ ਬੱਚਤ : ਘੱਟ ਈਂਧਨ ਜਲਾਉਣ ਦਾ ਮਤਲਬ ਹੈ ਘੱਟ ਕੱਚਾ ਤੇਲ ਦਰਾਮਦ ਹੋਣਾ। ਸਾਡੇ ਦੇਸ਼ ਦੇ ਕੀਮਤੀ ਡਾਲਰ ਘਰ ’ਚ ਹੀ ਰਹਿੰਦੇ ਹਨ।

ਧਨ ਦੀ ਬੱਚਤ : ਟਿਕਟ ਦਾ ਉਹ ਪੈਸਾ, ਈਂਧਨ ਦੀ ਉਹ ਲਾਗਤ—ਤੁਹਾਡੀ ਜੇਬ ’ਚ ਤੁਹਾਡੇ ਪਰਿਵਾਰ ਦੀਆਂ ਲੋੜਾਂ ਲਈ ਬਚ ਜਾਂਦੀ ਹੈ।

ਪ੍ਰਦੂਸ਼ਣ ’ਚ ਕਮੀ : ਸੜਕਾਂ ’ਤੇ ਘੱਟ ਵਾਹਨ, ਸਾਡੇ ਬੱਚਿਆਂ ਦੇ ਸਾਹ ਲੈਣ ਲਈ ਸਾਫ਼ ਹਵਾ।

ਸਮੇਂ ਦੀ ਬੱਚਤ : ਘੰਟਿਆਂ ਦੀ ਯਾਤਰਾ ਮਿੰਟਾਂ ਦੇ ਸਾਰਥਕ ਜੁੜਾਅ ’ਚ ਬਦਲ ਜਾਂਦੀ ਹੈ।

ਟੈਕਨੋਲਾਜੀ ਸਿਰਫ਼ ਆਫ਼ਿਸ ਦੇ ਕੰਮ ਅਤੇ ਮਨੋਰੰਜਨ ਲਈ ਨਹੀਂ ਹੈ। ਇਹ ਸਾਡੇ ਦੇਸ਼ ਦੀ ਸੇਵਾ ਕਰ ਸਕਦੀ ਹੈ। ਉਹੀ ‘ਵਰਕ ਫਰਾਮ ਹੋਮ’ ਦਾ ਤਰਕ ਜੋ ਪ੍ਰਧਾਨ ਮੰਤਰੀ ਜੀ ਨੇ ਦਫ਼ਤਰਾਂ ਲਈ ਸੁਝਾਇਆ, ਸਾਡੇ ਸਮਾਜਿਕ ਫਰਜ਼ਾਂ ’ਤੇ ਵੀ ਲਾਗੂ ਹੋ ਸਕਦਾ ਹੈ। ਇਹੋ ਸਵਦੇਸ਼ੀ ਦਾ ਸਹੀ ਅਰਥ ਹੈ—ਆਪਣੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨਾ, ਤੇਲ ਲਈ ਵਿਦੇਸ਼ਾਂ ’ਚ ਪੈਸਾ ਨਾ ਭੇਜਣਾ।

ਪ੍ਰਧਾਨ ਮੰਤਰੀ ਦੀਆਂ ਸੱਤ ਅਪੀਲਾਂ ਉਦੋਂ ਚਮਤਕਾਰ ਦਿਖਾਉਣਗੀਆਂ ਜਦੋਂ ਸਰਕਾਰ ਇਨ੍ਹਾਂ ’ਤੇ ਅਮਲ ਕਰੇਗੀ ਪਰ ਇਹ ਉਦੋਂ ਕਰਿਸ਼ਮਾ ਬਣ ਜਾਣਗੀਆਂ ਜਦੋਂ ਅਸੀਂ, ਆਮ ਜਨਤਾ ਇਨ੍ਹਾਂ ਨੂੰ ਅਪਣਾਏਗੀ ਅਤੇ ਆਪਣੇ ਵਿਚਾਰ ਇਨ੍ਹਾਂ ਨਾਲ ਜੋੜੇਗੀ। ਇਕ ਆਨਲਾਈਨ ਸ਼ੋਕ ਸਭਾ ਪ੍ਰੰਪਰਾ ਦਾ ਅਪਮਾਨ ਨਹੀਂ ਹੈ। ਇਹ ਕਹਿਣ ਦਾ ਇਕ ਜ਼ਿੰਮੇਵਾਰ, ਵਿਚਾਰਸ਼ੀਲ ਤਰੀਕਾ ਹੈ, ‘ਮੈਨੂੰ ਪਰਵਾਹ ਹੈ’—ਆਪਣੇ ਪਰਿਵਾਰ ਦੀ ਵੀ ਅਤੇ ਆਪਣੇ ਦੇਸ਼ ਦੀ ਆਰਥਿਕਤਾ ਦੀ ਵੀ।

ਤਾਂ ਆਓ, ਅੱਜ ਅਸੀਂ ਸਭ ਚੁੱਪਚਾਪ ਇਸ ਅੱਠਵੀਂ ਅਪੀਲ ਨੂੰ ਆਪਣਾ ਬਣਾ ਲਈਏ। ਜਿੱਥੇ ਸੰਭਵ ਹੋਵੇਗਾ, ਮੈਂ ਸਮਾਜਿਕ ਜੁੜਾਅ ਲਈ ਡਿਜੀਟਲ ਸਾਧਨਾਂ ਦੀ ਵਰਤੋਂ ਕਰਾਂਗਾ ਤਾਂ ਜੋ ਪਰਿਵਾਰ ਪ੍ਰਤੀ ਮੇਰਾ ਪਿਆਰ ਅਤੇ ਰਾਸ਼ਟਰ ਪ੍ਰਤੀ ਮੇਰਾ ਫਰਜ਼, ਦੋਵੇਂ ਮੋਢੇ ਨਾਲ ਮੋਢਾ ਜੋੜ ਕੇ ਚੱਲਣ।

ਛੋਟੇ-ਛੋਟੇ ਬਦਲਾਅ। ਕਰੋੜਾਂ ਲੋਕ। ਇਕ ਮਹਾਨ ਰਾਸ਼ਟਰ। ਇਹੋ ਰਾਸ਼ਟਰ ਪਹਿਲਾਂ ਹੈ। ਇਹੋ ਸਾਡਾ ਭਾਰਤ ਹੈ।

—ਨਿਭੀ ਬਾਂਸਲ

(ਈਮੇਲ: nibhibansal22@gmail.com)

  • PM Modi
  • Narendra Modi

ਵਿਜ਼ਨ ਪੰਜਾਬ 2047 : ਪੰਜਾਬ ਨੂੰ ਫਿਰ ਤੋਂ ਨੰਬਰ ਇਕ ਬਣਾਉਣ ਦਾ ਸੰਕਲਪ

NEXT STORY

Stories You May Like

  • government atrocities on the people of pok
    PoK ਦੀ ਜਨਤਾ 'ਤੇ ਸਰਕਾਰੀ ਜ਼ੁਲਮ ਤੇ ਪਾਕਿਸਤਾਨ ਗਲੋਬਲ ਜਾਂਚ ਤੋਂ ਬਚ ਕਿਵੇਂ ਜਾਂਦਾ ਹੈ?
  • petrol diesel  price
    ਕਟੌਤੀ ਦੇ ਨਾਂ 'ਤੇ ਮਜ਼ਾਕ, 12 ਪੈਸੇ ਸਸਤਾ ਹੋਇਆ ਪੈਟਰੋਲ, ਪਾਕਿ ਸਰਕਾਰ ਦੀ ਮਿਹਰਬਾਨੀ 'ਤੇ ਆਮ ਜਨਤਾ ਵੀ ਹੈਰਾਨ
  • cjp abhijit deepke  delhi police  beaten
    ਦਿੱਲੀ ਪੁਲਸ ਨੇ ਮੈਨੂੰ ਕੁੱਟਿਆ..., ਕਾਕਰੋਚ ਜਨਤਾ ਪਾਰਟੀ ਦੇ ਮੁੱਖੀ ਅਭਿਜੀਤ ਦੀਪਕੇ ਦਾ ਵੱਡਾ ਬਿਆਨ
  • kangana ranaut speaks on janata party  s performance
    ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ ਗਏ ਸੀ ਮੈਂਬਰ...'
  • russia  s ukraine conflict
    ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ
  • cockroach janata party announces end of dharna
    ਕਾਕਰੋਚ ਜਨਤਾ ਪਾਰਟੀ ਨੇ ਧਰਨਾ ਖਤਮ ਕਰਨ ਦਾ ਕੀਤਾ ਐਲਾਨ, ਸਰਕਾਰ ਨਾਲ ਤਿੰਨਾਂ ਮੰਗਾਂ 'ਤੇ ਬਣੀ ਸਹਿਮਤੀ
  • cockroach janta party instagram 2 56 crore followers
    2.56 ਕਰੋੜ ਤੋਂ ਪਾਰ ਹੋਈ 'ਕਾਕਰੋਚ ਜਨਤਾ ਪਾਰਟੀ' ਦੇ ਫਾਲੋਅਰਜ਼ ਦੀ ਗਿਣਤੀ, 3 ਦਿਨਾਂ 'ਚ ਜੁੜੇ 33 ਲੱਖ ਨਵੇਂ ਲੋਕ
  • wheat prices increase in global markets  hopes for increased exports for india
    ਗਲੋਬਲ ਬਾਜ਼ਾਰਾਂ 'ਚ ਕਣਕ ਦੀਆਂ ਕੀਮਤਾਂ ਚ ਵਾਧਾ, ਭਾਰਤ ਲਈ ਵਧੀ ਨਿਰਯਾਤ ਦੀ ਉਮੀਦ
  • punjab congress disciplinary committee
    ਪੰਜਾਬ ਕਾਂਗਰਸ ਦੇ ਵੱਡੇ ਆਗੂ 'ਤੇ ਹੋ ਗਈ ਕਾਰਵਾਈ, ਮੁਅੱਤਲੀ ਦੇ ਹੁਕਮ ਜਾਰੀ
  • police raid at royal spa center in jalandhar 3 young women and a man arrested
    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੈ ਗਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ...
  • councilor burnt in flames during protest in jalandhar
    ਜਲੰਧਰ 'ਚ ਪ੍ਰਦਰਸ਼ਨ ਦੌਰਾਨ ਹੋ ਜਾਣਾ ਸੀ ਵੱਡਾ ਹਾਦਸਾ! ਅੱਗ ਦੀਆਂ ਲਪਟਾਂ 'ਚ...
  • latest on punjab weather department gives new indications
    ਪੰਜਾਬ ਦੇ ਮੌਸਮ ਦੀ Latest Update, ਵਿਭਾਗ ਨੇ ਦਿੱਤੇ ਨਵੇਂ ਸੰਕੇਤ
  • deadbody of man found near babrik chowk in jalandhar
    ਜਲੰਧਰ ਦੇ ਬਬਰੀਕ ਚੌਕ ਕੋਲੋਂ ਵਿਅਕਤੀ ਦੀ ਲਾਸ਼ ਮਿਲਣ ਨਾਲ ਫ਼ੈਲੀ ਸਨਸਨੀ
  • major accident happened to a person suddenly talking on mobile jalandhar
    ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...
  • a speeding car ran over laborers sitting by the roadside
    ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ
  • gymkhana elections jalandhar
    ਪਿਛਲੀਆਂ ਜਿਮਖਾਨਾ ਚੋਣਾਂ ’ਚ ਪਾਵਰ ਦਾ ਡਟ ਕੇ ਮੁਕਾਬਲਾ ਕਰਨ ਵਾਲਾ ਪ੍ਰੋਗਰੈਸਿਵ...
Trending
Ek Nazar
abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

biker and content creator

ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...

major accident happened to a person suddenly talking on mobile jalandhar

ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...

a speeding car ran over laborers sitting by the roadside

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ

this bollywood star became   vibhishan   in   ramayana

'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ...

60 000 migrants crossed into spanish territory of ceuta

ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ...

petrol diesel  price

ਕਟੌਤੀ ਦੇ ਨਾਂ 'ਤੇ ਮਜ਼ਾਕ, 12 ਪੈਸੇ ਸਸਤਾ ਹੋਇਆ ਪੈਟਰੋਲ, ਪਾਕਿ ਸਰਕਾਰ ਦੀ...

heavy rains alert

ਪਹਿਲੀ ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ

coal miine iincident

ਪਾਕਿਸਤਾਨ 'ਚ ਕੋਲਾ ਖਾਨ 'ਚ ਧਮਾਕਾ ; 34 ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ ਜਾਰੀ

mountaineers missing

ਪਾਕਿਸਤਾਨ 'ਚ ਬਰਫ਼ ਖਿਸਕਣ ਤੋਂ ਬਾਅਦ 10 ਲਾਪਤਾ ਪਰਬਤਾਰੋਹੀਆਂ 'ਚੋਂ ਚਾਰ ਦੀਆਂ...

hollywood film grosses rs 72 crore on its first day of release in india

ਹਾਲੀਵੁੱਡ ਫਿਲਮ ਦਾ ਭਾਰਤ 'ਚ ਧਮਾਕਾ, ਰਿਲੀਜ਼ ਦੇ ਪਹਿਲੇ ਹੀ ਦਿਨ ਛਾਪ'ਤੇ 72...

agreement signed

ਭਾਰਤ ਅਤੇ ਭੂਟਾਨ ਨੇ 4,000 ਕਰੋੜ ਰੁਪਏ ਦੀ ਕਰਜ਼ਾ ਸਹੂਲਤ ਲਈ ਸਮਝੌਤੇ 'ਤੇ ਕੀਤੇ...

salman khan got injections in his head to look handsome and youthful

ਸੁੰਦਰ ਤੇ ਜਵਾਨ ਦਿਸਣ ਲਈ ਸਲਮਾਨ ਖਾਨ ਨੇ ਸਿਰ 'ਚ ਲਗਵਾਏ ਇੰਜੈਕਸ਼ਨ ! ਵੱਡਾ ਖੁਲਾਸਾ

situation in pok

PoK 'ਚ ਹਾਲਾਤ ਬਦਤਰ; ਪਾਕਿਸਤਾਨ ਸਰਕਾਰ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ

child missing in dera baba nanak

ਡੇਰਾ ਬਾਬਾ ਨਾਨਕ ’ਚ ਬੱਚਾ ਲਾਪਤਾ, ਸਕੂਲ ਤੋਂ ਨਹੀਂ ਪਰਤਿਆ ਘਰ

water crisis

ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'

international mountaineers missing

ਪਾਕਿਸਤਾਨ: ਬ੍ਰੌਡ ਪੀਕ 'ਤੇ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ 10 ਅੰਤਰਰਾਸ਼ਟਰੀ...

famous youtuber

ਮਸ਼ਹੂਰ Youtuber ਦੀ 27 ਸਾਲ ਉਮਰ 'ਚ ਮੌਤ, ਜਾਰਜੀਆ 'ਚ ਹੋਟਲ ਦੇ ਕਮਰੇ 'ਚੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • education budget
      ਸਿੱਖਿਆ ਲਈ ਘਟਦਾ ਬਜਟ ਚਿੰਤਾਜਨਕ
    • synthesis of folk culture and slang
      ਲੋਕ ਸੰਸਕ੍ਰਿਤੀ ਅਤੇ ਗਾਲ੍ਹਾਂ ਦਾ ਤਾਲਮੇਲ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • urea production in india
      ਕੀ ਹੈ ਭਾਰਤ ਦੀ ਯੂਰੀਆ ਉਤਪਾਦਨ ਨੂੰ ਲੈ ਕੇ ਨੀਤੀ?
    • ludhiana satellite city
      ਕਿਉਂ ਨਾ ਲੁਧਿਆਣੇ ਨਾਲ ਲੱਗਦਾ ਨਵਾਂ ਸੈਟੇਲਾਈਟ ਸ਼ਹਿਰ ਵਿਕਸਤ ਹੋਵੇ?
    • cjp fir supreme court
      ਕਾਕਰੋਚ ਦੇ ਵਿਰੁੱਧ ਐੱਫ. ਆਈ. ਆਰ. ਰੱਦ ਹੋਣ ਦੇ ‘ਸੁਪਰੀਮ ਹੁਕਮ’ ਦਾ ਵਿਆਪਕ ਪ੍ਰਭਾਵ
    • gen z protest
      ਲਾਠੀ ਅਤੇ ਲੋਕਤੰਤਰ : ਜਨਰੇਸ਼ਨ ਜ਼ੈੱਡ ਨੇ ਦਿਖਾਇਆ ਰਾਹ
    • tragic deaths due to drowning
      ਪਾਣੀ ’ਚ ਡੁੱਬਣ ਨਾਲ ਹੋ ਰਹੀਆਂ ਦਰਦਨਾਕ ਮੌਤਾਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +